321
Shayari / Re: ...ਆ ਜਾਵੀਂ...................ਪਿਆਰੀ ਜੱਟੀ ਵੱਲੋ!
« on: June 22, 2008, 09:06:51 PM »
ummmmmmmmmmmm..............mein kalli nu dar lagda.....
This section allows you to view all posts made by this member. Note that you can only see posts made in areas you currently have access to. 321
Shayari / Re: ...ਆ ਜਾਵੀਂ...................ਪਿਆਰੀ ਜੱਟੀ ਵੱਲੋ!« on: June 22, 2008, 09:06:51 PM »
ummmmmmmmmmmm..............mein kalli nu dar lagda.....
322
Shayari / Re: ...ਆ ਜਾਵੀਂ...................ਪਿਆਰੀ ਜੱਟੀ ਵੱਲੋ!« on: June 22, 2008, 08:18:28 PM »
naaa phirr sis mein v nahi aunnna Laugh;)
323
Shayari / Re: ਪਤਾ ਨਈ ਕਿਉਂ .....???........................ਪਿਆਰੀ ਨਸ਼ੀਲੀ ਜੱਟੀ ਵੱਲੋ!« on: June 22, 2008, 08:17:07 PM »
thanxx sis
324
Shayari / ...ਆ ਜਾਵੀਂ...................ਪਿਆਰੀ ਜੱਟੀ ਵੱਲੋ!« on: June 22, 2008, 07:38:37 PM »ਤੇਰਾ ਜਦ ਵੀ ਮੈਨੂੰ ਮਿਲਣ ਨੂੰ ਜੀ ਕਰੇ
ਤਾਂ ਆ ਜਾਵੀਂ ਪਰ ਇੰਞ ਨਾ ਆਵੀਂ ਜਿਵੇਂ ਕੁੱਲੀਆਂ ਜਾਂ ਝੁੱਗੀਆਂ ਵਿੱਚ ਝੱਖੜ ਆਉਦਾ ਏ ਜਾਂ ਕੌਈ ਸ਼ਾਹੂਕਾਰ ਕਿਸੇ ਜੱਟ ਨੁੰ ਸਤਾਉਦਾ ਏ ਕਿਉਂਕਿ ਇੰਨਾ ਦਾ ਆਉਣਾ ਆਵਸ਼ਗਨੀ ਹੁੰਦਾ ਏ ਤੇਰਾ ਜਦ ਵੀ ਮੈਨੂੰ ਮਿਲਣ ਨੂੰ ਜੀ ਕਰੇ ਤਾਂ ਆ ਜਾਵੀਂ .....l ਪਰ ਇੰਞ ਨਾ ਆਵੀਂ ਜਿਵੇਂ ਬੁੱਢੀ ਮਾਂ 'ਤੇ ਮੋਏ ਪੁੱਤਰਾਂ ਦਾ ਦੁੱਖ ਆਉਂਦਾ ਏ ਜਾਂ ਵਸਦੇ ਘਰਾਂ 'ਚ ਕੌਈ ਕਲੇਸ਼ ਪਵਾਉਦਾ ਏ ਕਿਉਂਕਿ ਇਹ ਸਭ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਤੇਰਾ ਜਦ ਵੀ ਮੈਨੂੰ ਮਿਲਣ ਨੂੰ ਜੀ ਕਰੇ ਤਾਂ ਆ ਜਾਵੀਂ .....l ਪਰ ਇੰਞ ਆਵੀਂ ਕਿਸੇ ਲੰਮੇ ਪੱਤਝੜ ਪਿੱਛੌ ਬਹਾਰ ਆਉਂਦੀ ਏ ਜਾਂ ਖੁਸ਼ੀ ਕਿਸੇ ਦੇ ਵਿਹੜੇ ਪੈਰ ਪਾਉਂਦੀ ਏ ਤੇਰਾ ਜਦ ਵੀ ਮੈਨੂੰ ਮਿਲਣ ਨੂੰ ਜੀ ਕਰੇ ਤਾਂ ਆ ਜਾਵੀਂ .....l 325
Shayari / ਪਤਾ ਨਈ ਕਿਉਂ .....???........................ਪਿਆਰੀ ਨਸ਼ੀਲੀ ਜੱਟੀ ਵੱਲੋ!« on: June 22, 2008, 07:35:03 PM »
ਪਤਾ ਨਈ ਕਿਉਂ.....?
ਪਤਾ ਨਈ ਵਕਤ ਹੀ ਖਰਾਬ ਸੀ, ਪਤਾ ਨਈ ਓਹਦੇ ਹੀ ਦਿਲ ਚ ਕੋਈ ਹੋਰ ਸੀ, ਜਾਂ ਫੇਰ ਸਾਨੂੰ ਹੀ ਪ੍ਰੀਤ ਨਿਭਾਉਣੀ ਨਾ ਆਈ, ਸਦਰਾਂ ਵੀ ਟੁੱਟ ਗਈਆਂ, ਦਿਲ ਵੀ ਬਿਖਰ ਗਿਆ, ਕਦੇ ਮੁੜਕੇ ਓਹ ਵਾਪਸ ਪ੍ਰਾਹੁਣੀ ਨਾ ਆਈ..... ਪਤਾ ਨਈ ਅਸੀਂ ਹੀ ਬਹੁਤੇ ਨੀਵੇਂ ਸੀ, ਪਤਾ ਨਈ ਓਹ ਹੀ ਜਿਆਦਾ ਉੱਚੀ ਸੀ, ਜਾਂ ਫੇਰ ਸਮੇ ਦੀ ਚਾਲ ਚਲਾਉਣੀ ਨਾ ਆਈ, ਐਨੇ ਤਾਂ ਗਰੀਬ ਨਈ ਸਾਂ ਦਿਲ ਦੇ, ਪਰ ਦੋਲਤਮੰਦ ਅਮੀਰ ਵੀ ਤਾਂ ਨਈ ਸੀ, ਸਾਨੂੰ ਆਪਣੀ ਕੀਮਤ ਪਵਾਉਣੀ ਨਾ ਆਈ.... ਪਤਾ ਨਈ ਸਾਡੇ ਪਿੰਡ ਦੀ ਧੁੱਪ ਹੀ ਤਿੱਖੀ ਸੀ, ਪਤਾ ਨਈ ਓਹਦਾ ਸ਼ਹਿਰ ਹੀ ਜਿਆਦਾ ਠੰਡਾ ਸੀ, ਜਾਂ ਫੇਰ ਠੰਡੀਆਂ ਹਵਾਵਾਂ ਚ ਬਿਠਾਉਣੀ ਨਾ ਆਈ, ਜਖਮ ਤਾਂ ਰਿਸ ਪਏ ਸਾਡੇ, ਪੱਟੀਆਂ ਵੀ ਖੁੱਲ ਗਈਆਂ, ਸਾਨੂੰ ਆਪਣੀ ਇਹ ਪੀੜ ਲੁਕਾਉਣੀ ਨਾ ਆਈ......... ਪਤਾ ਨੀ ਰਾਹੀਂ ਸਾਡੇ ਕੰਡੇ ਸੀ, ਪਤਾ ਨਈ ਓਹਦੇ ਹੀ ਪੈਰ ਵੱਧ ਕੂਲੇ ਸੀ, ਜਾਂ ਫੇਰ ਅੱਡੀ ਓਹਦੀ ਤਲੀ ਤੇ ਟਿਕਾਉਣੀ ਨਾ ਆਈ, ਪਰ ਗਰੀਬੀ ਦੇ ਕੰਡੇ ਸੀ, ਓਹਦੇ ਤਾਂ ਚੁਭਣੇ ਹੀ ਸੀ, ਸਾਨੂੰ ਨੋਟਾਂ ਦੀ ਸੇਜ ਵਿਛਾਉਣੀ ਨਾ ਆਈ..... 326
PJ Games / Re: Hottest PJ Profile Week 2: Vote for your favorite (June 2008)« on: June 22, 2008, 07:27:08 PM »
mari gal a..meri kise neh vote hi nahi buy kittiii break:)
327
Shayari / Re: .ਲਵ ਲੇਟਰ {love letter}..............ਪਿਆਰੀ ਨਸ਼ੀਲੀ ਜੱਟੀ ਵੱਲੋ!« on: June 21, 2008, 12:51:49 AM »
naa naaa sis eh kam toh dor hi changi a w39: hih
328
Fun Time / Re: Rishte di lor( punjabi janta matrimonials).......NASHILI_JATTI« on: June 21, 2008, 12:45:54 AM »
ahhha sis dehk lo bussiness partner ban jawoooo
different different prices a... mundia da rishta expensive a 329
Shayari / Re: ਵਿਉਂਤ......................ਪਿਆਰੀ ਨਸ਼ੀਲੀ ਜੱਟੀ ਵੱਲੋ! number #1 best of all« on: June 21, 2008, 12:01:49 AM »
ahhhhaaaaaa....nxt week pawa gyiii..kyun ki week meinu punjabi type karan nu lagg jani a hih hih
330
Shayari / Re: .ਲਵ ਲੇਟਰ {love letter}..............ਪਿਆਰੀ ਨਸ਼ੀਲੀ ਜੱਟੀ ਵੱਲੋ!« on: June 21, 2008, 12:00:06 AM »
ahhhha naaa naa sis likhian vich nahi bas paran vich bohat experience a.......
331
Shayari / Re: ਮੁੜ ਪਿਆ ਹਾਂ ਤੇਰੇ ਸ਼ਹਿਰ ਵੱਲ...................ਪਿਆਰੀ ਨਸ਼ੀਲੀ ਜੱ&« on: June 20, 2008, 11:59:04 PM »
hanji sis thorna v nahi chiada ...inhi menhat kitti a mein
332
Shayari / Re: .punjabi janta ..........ਪਿਆਰੀ ਨਸ਼ੀਲੀ ਜੱਟੀ ਵੱਲੋ! ..................« on: June 20, 2008, 11:51:58 PM »
ahhha sis 4 din ki 1000 sal jeewo.....
333
Fun Time / Re: Rishte di lor( punjabi janta matrimonials).......NASHILI_JATTI« on: June 20, 2008, 11:50:57 PM »
ahhhha nahi sisoo..mein sab de rishte diyian booking kitti hoyi a...hun mein change munde kuria labha gyi..so time lagdaa naa labhen liyii...
vase hun mein soach rahi c k koi bussiness partner banna lawa kalli toh handle nahi hunda hih hih hih rishtee kafi auan lagg payee hih hih 334
Shayari / Re: .............ਸ਼ੌਂਕ ਮਿਤਰਾਂ ਦਾ..........ਪਿਆਰੀ ਨਸ਼ੀਲੀ ਜੱਟੀ ਵੱਲੋ! ...........« on: June 20, 2008, 11:47:23 PM »
hih hih hih hih punjabi tenu kidda pata ..tu kole c jado paraia c... hih hih
335
Shayari / Re: ਵਿਉਂਤ......................ਪਿਆਰੀ ਨਸ਼ੀਲੀ ਜੱਟੀ ਵੱਲੋ! number #1 best of all« on: June 20, 2008, 11:46:17 PM »
ahhhhaaaa....nahi ji mein mein app likha gyi appna material use kara gyi
336
Shayari / Re: .punjabi janta ..........ਪਿਆਰੀ ਨਸ਼ੀਲੀ ਜੱਟੀ ਵੱਲੋ! ..................« on: June 20, 2008, 11:38:34 PM »
ahhhha sis dekho kitte sachii buchal naa a jawee
337
Shayari / .punjabi janta ..........ਪਿਆਰੀ ਨਸ਼ੀਲੀ ਜੱਟੀ ਵੱਲੋ! ..................« on: June 20, 2008, 08:19:13 PM »
ਮੈਂ ਬੜੇ msg ਕੀਤੇ ਸੋਹਨੇ ਸੱਜਣਾਂ ਨੂੰ,
ਅਜੇ ਤੱਕ ਨਾਂ ਕੋਈ ਜਵਾਬ ਆਇਆ, ਜਾਂ ਫਿਰ USB ਟੁੱਟੀ ਤੇ ਜਾਂ BRODBAND ਦੀ ਲਿਂਮਟ ਮੁੱਕੀ, ਤੇ ਜਾਂ ਸੋਹਣਿਆ ਦੇ COMPUTER ਚ' VIRUS ਆਇਆ, ਜਾਂ ਫਿਰ punjabi janta ਦੀ ਸਾਰੀ...... ਡਾਕ ਰੁੱਲਗੀ, ਤੇ ਜਾਂ punjabi janta ਦੇ OFFICE ਚ' ਭੁਚਾਲ ਆਇਆ, ਰੱਬ ਮੇਹਰ ਕਰੇ ਸੋਹਨੇ ਸੱਜਣਾਂ ਤੇ, ਜਿਂਨਾ ਨੂਂ ਯਾਰਾਂ ਦਾ ਨਹੀ ਖਿਆਲ ਆਇਆ....... ਜੇ ਹੁਣ ਵੀ ਨਾ ਯਾਦ ਆਵੇ ਤਾਂ ਇਹੋ ਜਿਹੇ ਯਾਰਾਂ ਦਾ ਕੀ ਕਰੀਏ... 338
Shayari / Re: .............ਸ਼ੌਂਕ ਮਿਤਰਾਂ ਦਾ..........ਪਿਆਰੀ ਨਸ਼ੀਲੀ ਜੱਟੀ ਵੱਲੋ! ...........« on: June 20, 2008, 08:16:34 PM »
ahhhha chalo thanxx jottyy ans sis hih hih hih
339
Shayari / Re: ਵਿਉਂਤ......................ਪਿਆਰੀ ਨਸ਼ੀਲੀ ਜੱਟੀ ਵੱਲੋ! number #1 best of all« on: June 20, 2008, 08:14:42 PM »
ahhhha i noe ahhha...per is di reply mein app likha gyi
i ill write a reply of thiss 340
Shayari / Re: ਮੁੜ ਪਿਆ ਹਾਂ ਤੇਰੇ ਸ਼ਹਿਰ ਵੱਲ...................ਪਿਆਰੀ ਨਸ਼ੀਲੀ ਜੱ&« on: June 20, 2008, 08:12:42 PM »
AHHHHHAAAAAAAAAA changi gal hai k tusi kise changi cheez paran te time waste karde ho hih hih
|