This section allows you to view all posts made by this member. Note that you can only see posts made in areas you currently have access to.
Messages - ♪♪...♥ღ ۩ мเรร N♥√ٱ ਸਿੱਧੂ ۩â„¢ ღ♥...♪♪
Pages: 1 ... 10 11 12 13 14 [15] 16 17 18 19 20 ... 30
281
« on: July 12, 2008, 04:07:23 PM »
ਉਜ ਨੇੜੇ ਨੇੜੇ ਰਹਿੰਦੇ ਹੋ ਪਰ ਦਿਲਾਂ ਵਿਚ ਦੂਰੀਆ ਹੀ ਦੂਰੀਆ ਨੇ, ਲੋਕਾਂ ਲਈ ਤੁਸਾਂ ਕੋਲ ਹਾਸੇ ਨੇ ਪਰ ਸਾਡੇ ਲਈ ਬਸ ਘੂਰੀਆ ਨੇ, ਸਾਡਾ ਰਾਜ਼ ਆਇਆ ਤਾਂ ਦੱਸਾਂ ਗੇ, ਹਾਲੇ ਹਾਲੇ ਗੋਡੇ ਗੋਡੇ ਮਜਬੂਰੀਆ ਨੇ, ਦੇਬੀ ਮਾਰ ਲਿਆ ਬਦਨਾਮੀਆ ਨੇ ਤੇ ਥੋਨੂੰ ਪੱਟ ਛੱਡਿਆ ਮਸ਼ਹੂਰੀਆ ਨੇ......
282
« on: July 12, 2008, 04:02:19 PM »
ਉਮਰ ਦੇ ਇੱਕ ਰੁਪਈ ਏ ਚੋ ਬੇ-ਵਜਾਹ ਅਠਾਨੀ ਚੱਲੀ ਗਈ, ਸੂਹੇ ਫੁਲ ਖਿੜਦੇ ਨੇ ਜਿਸ ਰੁੱਤੇ ਉਹ ਰੁੱਤ ਮਸਤਾਨੀ ਚੱਲੀ ਗਈ, ਅੜੀਆ ਕਰਕੇ ਬੇਕਾਰ ਦੀਆ ਤੂੰ ਕੀ ਖੱਟਿਆ ਮੈਂ ਕੀ ਖੱਟਿਆ, ਤੇਰਾ ਵੀ ਜੋਬਨ ਬੀਤ ਗਿਆ ਮੇਰੀ ਵੀ ਜਵਾਨੀ ਚੱਲੀ ਗਈ......
.................................................................................................. ਪਾ ਨੀਵੀ ਕੋਲੋ ਲੰਘ ਜਾਣਾ ਮੈ ਅੱਖ ਤੇਰੇ ਵੱਲ ਨਹੀ ਚੁੱਕਣੀ, ਜੋ ਵਿੱਚਾਲੇ ਆਪਣੀ ਵਾਹੀ ਤੂੰ ਮੈ ਭੁਲ ਕੇ ਲੀਕ ਵੀ ਨਹੀ ਟੱਪਣੀ, ਯਾਰੀ ਦਾ ਲੇਖਾ ਜਦ ਮਰਜ਼ੀ ਕਰ ਲਈ ਤੂੰ ਬੱਲੀਏ, ਗਮ ਰੱਖ ਲਏ ਤੇਰੇ "ਦੇਬੀ" ਨੇ ਤੇਰੀ ਹੋਰ ਚੀਜ਼ ਕੋਈ ਨਹੀ ਰੱਖਣੀ... [/b]
283
« on: July 12, 2008, 03:58:36 PM »
ahhhhhaaaa i read in newspaper tooo...vichare de audience neh hi empty water botels throw kittia c . i think ludhiane international canada kabbadi cup ch hoyia c ...when hi commented on the guy who was taking his pics wid nice cellphone that he (babbu mann) got millions of cell phones like that.
284
« on: July 12, 2008, 03:50:43 PM »
itz debiiiiiiiiiiiiiiiiiiiiiiiiiiiiiiii Balle; Balle; debi rockzzzzzzzzzzzzzzzzzzzzzzzzzzzzzzzzzzzzzzz Debi ..ਪਿਆਰ ਦਿਆ ਜ਼ਖਮਾ ਤੇ ਟਕੋਰ whole song iz here...i hav this song ...i requested that song here in song request shaid hun v howe request vich... it was in debi live 2 in side B
and song iz as following ਤੱਕਣਾ ਛਡਿਆ ਤੈਨੂੰ.... ਦਿੱਲ ਦੇ ਰਿਸ਼ਤੇ ਟੁੱਟਦੇ, ਡੂੰਗੇ ਜ਼ਖਮ ਲਗਾ ਜਾਂਦੇ... ਪੀੜ ਸਹਣ ਦੀ ਉਸਤਤ ਹੌਲੀ ਹੌਲੀ ਆਉਂਦੀ ਏ...
ਤੱਕਣਾ ਛਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ... ਜਾਨ ਨਿਕੱਲਦੀ ਆਖਿਰ ਥੋੜਾ ਚਿਰ ਤਾਂ ਲਾਉਂਦੀ ਏ...
ਦਿੱਲ ਵਿੱਚ ਰਹਿੰਦੇ, ਦਿੱਲ ਚੋਂ ਇਕ ਦਮ ਕੱਢਣੇ ਸੌਖੇ ਨੀ... ਸੱਜਣ ਹੁੰਦੇ ਨਸ਼ੇਆ ਵਰਗੇ ਛੱਡਣੇ ਸੌਖੇ ਨੀ...
ਖੂਨ 'ਚ ਰਚਿਆ ਤੋਂ, ਜਦ ਵੱਖਰੇ ਹੋਣਾ ਪੈ ਜਾਂਦਾ... ਓਹਿਓ ਸਕਦਾ ਜਾਣ ਘੜੀ ਏ ਜਿਸ ਦੀ ਆਉਂਦੀ ਏ...
ਗੁਜ਼ਰ ਜਾਣੀ ਏ ਲਗਦੀ ਏ, ਤੂੰ ਗੁਜ਼ਰੇ ਕਲ ਜਹੀ ਸੀਨੇ ਦੇ ਵਿੱਚ ਸੱਦਾ ਰੜਕਣੇ ਵਾਲੀ ਗੱਲ ਜਹੀ....
ਗੱਪ ਜਹੀ ਲੱਗਦੀ ਏ, ਜੇ ਕਰ ਮੈਨੂੰ ਕੋਈ ਕਹੇ ਨੀਲੀਆਂ ਅੱਖਾਂ ਵਾਲੀ ਤੈਨੂੰ ਅਜੇ ਵੀ ਚਾਹੁੰਦੀ ਏ....
ਤੇਰੇ ਰਾਹਾਂ, ਤੇਰੀ ਜਿੰਦਗੀ ਵਿੱਚ ਨਾ ਆਵਾਂਗੇ ... ਤੇਰੇ ਸ਼ਹਿਰੋਂ ਹਾਉਕੇ ਵਾਂਗੂ ਨਿੱਕਲ ਜਾਵਾਂਗੇ..
ਦੇਬੀ ਨਲੋਂ ਸਾਰੇ ਰਿਸ਼ਤੇ ਤੋੜਣ ਵਾਲੀਏ ਨੀ ਤੇਰੇ ਨਾਂ ਨਾਲ ਦੁਨਿਆ ਸਾਨੂੰ ਕਿਓ ਬੁਲਾਂਦੀ ਏ...
285
« on: July 12, 2008, 03:38:02 PM »
2.)ਮੇਰੀ ਖੁਦਕੁਸ਼ੀ ਦੇ ਰਾਹ ਿਵੱਚ ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ ਿਕੰਨੇ ਹਸੀਨ ਿਚਹਰੇ , ਨੈਣਾਂ ਦੇ ਗੋਲ ਘੇਰੇ ਸ਼ਾਮਾਂ ਅਤੇ ਸਵੇਰੇ ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ ਮੇਰਾ ਰਾਜ਼ਦਾਨ ਸ਼ੀਸ਼ਾ,ਮੇਰਾ ਕਦਰਦਾਨ ਸ਼ੀਸ਼ਾ ਮੈੰਨੂ ਆਖਦਾ ਏ ਸੋਹਣੀ , ਇੱਕ ਨੌਜਵਾਨ ਸ਼ੀਸ਼ਾ ਏਹੋ ਤਾਂ ਮੁਸ਼ਿਕਲਾਂ ਨੇ ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ ਇੱਕ ਆਸ ਏ ਿਮਲਣ ਦੀ , ਮੇਰੇ ਸਾਂਵਰੇ ਸੱਜਣ ਦੀ ਕੁਝ ਕਿਹਣ ਦੀ ਸੁਣਨ ਦੀ ਇਹ ਕਿਹਕੇ ਉਸਨੇ ਸੀਨੇ ,ਲੱਗਣਾ ਤੇ ਿਸਸਕਣਾ ਏ ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ ਇੱਕ ਰਾਤ ਹੋਈ ਮੇਰੀ ਜੀਵਨ ਦੇ ਨਾਲ ਅਣਬਣ ਮੈ ਮਰਨ ਤੁਰੀ ਤਾਂ ਲੱਗ ਪਈ ,ਪਾਜੇਬ ਮੇਰੀ ਛਣਕਣ ਬਾਹੋਂ ਪਕੜ ਿਬਠਾਇਆ , ਟੁੱਟ ਪੈਣੈ ਕੰਗਣਾ ਨੇ ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ ਸੂਰਜ ਅਤੇ ਿਸਤਾਰੇ, ਮੇਰੇ ਰਾਹ 'ਚ ਚੰਨ ਤਾਰੇ ਮੈਨੂੰ ਘੇਰਦੇ ਨੇ ਸਾਰੇ, ਆ ਜਾ ਕੇ ਖੇਡਣਾ ਏ ਮੇਰੀ ਖੁਦਕੁਸ਼ੀ ਦੇ ਰਾਹ ਿਵੱਚ , ਸੈਆਂ ਹੀ ਅੜਚਨਾਂ ਨੇ
286
« on: July 12, 2008, 03:35:50 PM »
yea hez really gud poet.. hez frm my distict ludhiana and io meet him once ...he really nice person _!_Collection Of Surjit Patar's Poems_!_ 1. Tera dita ful v seene da khanjar ho gya, Sochea na c kade eon hoega pr ho gya.
Ful to mein agg banea, agg to hoea mein neer, Tardpea luchhea bhut fer sil pathar ho gya.
Dosti ki dushmani ki, zindagi ki maut ki, Jd nazar bdli teri sb kujh brabr ho gya.
Hoea ki j snnh lagi, dil ch hoea chananna, Chhanani hoea jo dil raatan da ambar ho gya.
Na koi mathe ch chanan, na koi seene ch sek, Iss trah da kis trah “SURJIT PAATAR†ho gya.
___________ Surjit Patar_______________
287
« on: July 09, 2008, 08:27:53 PM »
itz on facebook too itz gropu called if ur last name iz here join it
there are thosands of ppl in group and everyday hundreds are joining
288
« on: July 09, 2008, 05:44:46 PM »
:-bd :-bdthe difference between a smart person and a wise person is that a smart person knows what to say but a wise person knows whether or not to say it!
289
« on: July 09, 2008, 05:43:38 PM »
When you dare to dream, it is amazing what miracles can be achieved. Trouble is; most people never start dreaming their impossible dream
290
« on: July 09, 2008, 05:42:44 PM »
These are muddy water days, but upstream the brook runs clear and sparkles in the sunlight. So give me my oars and I shall paddle us there.
291
« on: July 08, 2008, 06:26:47 PM »
ਜੋ ਮੁਕੱਦਰਾਂ ਚ ਹੋਵੇ ਓਹੀ ਅਦਾ ਹੁੰਦਾ ਏ ਮੈਂ ਬੜਾ ਤਕਦੀਰਾਂ ਨਾਲ ਲੜਕੇ ਵੇਖਿਆ ਖਿੜੇ ਫੁੱਲਾਂ ਦੀ ਬਹਾਰ ਕਿਸੇ ਹੋਰ ਹਿੱਸੇ ਗਈ ਮੈਂ ਵਾਂਗ ਪੱਤਝੜ ਦੇ ਝੜ ਕੇ ਵੇਖਿਆ ਬਿਨਾਂ ਸਿਵੇ ਤੋਂ ਸਵਾਹ ਕਿਵੇਂ ਹੁੰਦਾ ਏ ਸਰੀਰ ਮੈਂ ਵਿਛੋੜੇ ਵਾਲੀ ਅੱਗ ਵਿੱਚ ਸੜਕੇ ਵੇਖਿਆ "ਜੱਟੀ " ਇਸ਼ਕ ਨੇ ਏ ਦੁਨੀਆਂ ਤਬਾਹ ਹੀ ਕੀਤੀ ਏ ਮੈਂ ਸਾਰੇ ਆਸ਼ਕਾਂ ਦੇ ਕਿੱਸੇ ਪੜਕੇ ਵੇਖਿਆ
292
« on: July 08, 2008, 06:05:45 PM »
mehsoos karna nahi jo chaunde, na dikhao ohna nu pyar apna.... apne kol hi rakho yaro, eh kagaz da ful apne..... pyar nal tainu nafrat hai... mainu nafrat hai dokhebaza nalo.. tainu pyare zazbaat apne.... mainu pyare zazbaat apne...... chadeya jekar zehar mere seena'ch ta mainu barbaad kardega.. kado mere seene choo zehrilay khanjar apne.... mere zakhma layi isto changi marham ho hi nahi sakdi... eh khanjar sutdo... karlo gunah kabool apne......... oye hasde hoya ful.. ehna nu nafrat nal na dekh.. tere hi sathi ne... kinare de babul apne... har ik aakash nal..... har panshi apne rishtay banuda... par dharti de nal jehde rishtey ne... oh rishtey na bhulo apne......
293
« on: July 08, 2008, 06:03:24 PM »
niceeee shyer ...keep it upp
294
« on: July 06, 2008, 04:48:55 PM »
yada teriya seene nal la la k ro paye kar kar k yad kade bhula k ro paye jind noo rog laya piar tere nal paya gowache hoye laal asi pa k ro paye tere ban beithe asi tu nayi a janda yari asi tere nal sajna lala k ro paye
295
« on: July 06, 2008, 04:42:58 PM »
ਆਸ਼ਿਕ ਹੀ ਤਾਂ ਸੀ ਜੌ ਮਰ ਗਿਆ ਕਿਉ ਏਨੀ ਕਾਵਾਂ ਰੌਲੀ ਪਾਈ ਹੈ, ਇਕ ਆਸ਼ਿਕ ਹੀ ਤਾਂ ਸੀ ਜੌ ਮਰ ਗਿਆ,
ਜਿਉਂਦੇ ਜੀ ਤਾਂ ਤੁਹਾਨੂੰ ਕਿਸੇ ਮਹਿਬੂਬ ਦੇ ਦਰ ਤੇ ਲਗੇ ਜਿੰਦਰੇ ਵਾਂਗੂ ਖਟਕਦਾ ਸੀ, ਓਦੋਂ ਤਾਂ ਦਰਦ ਸੁਣਨੇ ਗਵਾਰਾ ਨਾ ਸੀ ਏਸਦੇ,ਕਿਸੇ ਅਵਾਰਾ ਕੁਤੇ ਵਾਂਗੂ ਭਟਕਦਾ ਸੀ, ਹੁਣ ਸੌਹਲੇ ਗਾਂਵਦੇ ਹੋ,ਵੈਣ ਪਾਂਵਦੇ ਹੋ, ਐਸਾ ਵੀ ਕੀ ਕਰ ਗਿਆ,
ਕਿਉ ਏਨੀ ਕਾਵਾਂ ਰੌਲੀ ਪਾਈ ਹੈ, ਇਕ ਆਸ਼ਿਕ ਹੀ ਤਾਂ ਸੀ ਜੌ ਮਰ ਗਿਆ,
ਭੀੜ ਕਰ ਦਿਆ ਕਰਦੀ ਸੀ ਲੀਰਾਂ ਤਨ ਦੇ ਕਪੜੇ, ਹੁਣ ਰੇਸ਼ਮ ਵਿਚ ਨਾ ਲਪੇਟੌ ਯਾਰੋ, ਤੁਸਾਂ ਹੁਣ ਵੀ ਮਾਰੋ ਠੋਕਰਾਂ ,ਦਫਾ ਕਰੋ, ਇੰਝ ਮਿੱਟੀ ਨੂੰ ਮੱਥੇ ਨਾ ਟੇਕੋ ਯਾਰੋ , ਕੀ ਸਾੜੇਗੀ ਹੁਣ ਚੰਦਨ ਦੀ ਅੱਗ, ਸੀ ਜਿਓਂਦੇ ਜੀ ਹੀ ਸੜ ਗਿਆ,
ਕਿਉ ਏਨੀ ਕਾਵਾਂ ਰੌਲੀ ਪਾਈ ਹੈ, ਇਕ ਆਸ਼ਿਕ ਹੀ ਤਾਂ ਸੀ ਜੌ ਮਰ ਗਿਆ
ਝੁਠੀ ਸ਼ਾਨ ਖਾਤਰ,ਕੰਮ ਮੁਕਾਉਵ ਦੀ ਕਾਹਲ ਵਿੱਚ ,ਲੈ ਇੱਕ ਜਨਾਜ਼ਾ ਹੋਰ ਆ ਰਹੇ ਨੇ, ਮਸ਼ੀਨਾ ਇਨਸਾਨ ਫੂਕਣ ਜਾ ਰਹੀਆਂ ਨੇ, ਲਗ਼ਦਾ ਅਸ਼ਿਕ ਇੱਕ ਗੱਡੀ ਹੋਰ ਚੱੜ ਗਿਆ,
ਕਿਉ ਏਨੀ ਕਾਵਾਂ ਰੌਲੀ ਪਾਈ ਹੈ, ਇਕ ਆਸ਼ਿਕ ਹੀ ਤਾਂ ਸੀ ਜੌ ਮਰ ਗਿਆ [/b]
296
« on: July 06, 2008, 04:37:14 PM »
nice sissss
297
« on: July 06, 2008, 03:14:27 PM »
thanxx sis mein tuadha v welcome kardi a vasse hun mein tuadhe kolo inspire ho k back ayi a
ajj kal koi activate nahi c forum ch
298
« on: July 06, 2008, 03:12:22 PM »
Sahiba da dukh tu suneya nai, Fer mirze di khushamad kyon karda... Kyon karda e badnaam aurat nu, Kyon bewafai de kisse sunayi janda e.. Sache ashqa nu rab vi parakhna nai, Je tera ishq changa tan saari duniya changi..
Tu pyaar kisse naal nai kitta, Fer aashiqa di himayat kyon kardi e... Kyon ched di e dukha wali rag nu, Kyon pathra nu heere tu banayi jandi e.. Teri gal da ithe koi mull peina nai, "jatti" tera dil changa tan saari duniya changi
299
« on: July 06, 2008, 03:00:22 PM »
jattiz backk in forums... ਕਹਿੜੀਆ ਗੱਲਾਂ ਛੇੜੀਆਂ ਅੱਜ ਤੇਂ, ਫ਼ੇਰ ਵੇ ਜਖਮ ਛਿੱਲ ਗੇ ਨੇ!
ਬੰਦ ਚਿਰਾਂ ਤੋਂ ਪਈ ਕਿਤਾਬ ਚੋਂ, ਅੱਜ ਫ਼ੇਰ ਵੇ ਵਰਕੇ ਖਿਲ ਗੇ ਨੇ!
ਨਾ ਤਕੀਆ ਸੀ ਚੀਰਾਂ ਤੋਂ ਜਿਨਾਂ ਨੁੰ, ਅੱਜ ਯਾਦਾਂ ਦੇ ਸਾਥੀ ਮਿਲ ਗੇ ਨੇ!
ਇਕੋ ਡਰ ਏ ਨਾ ਓ ਕਰਨ ਗਿਲਾ, ਕੱਲੇ ਰਹਿ ਰਹਿ ਓ ਵੀ ਲਿਸ ਗੇ ਨੇ!
ਕਿਸ ਭਾ ਤੇ ਓ ਪਾਣ ਗੇ ਬਾਤਾਂ, ਸਾਡੇ ਭਾਵ ਵੀ ਮਿੱਟੀ ਮਿਲ ਗੇ ਨੇ!
ਡੰਗ ਬਿਰਹਾਂ ਦੇ ਸਮੁੰਦਰ ਵਿੱਚ ਨੂੰ ਕਈ ਖੁਸ਼ੀਆਂ ਦੇ ਦਰੀਆ ਵੀ ਡੀਗ ਗੇ ਨੇ!!
-ਪਿਆਰੀ ਜੱਟੀ ਵੱਲੋ [/b]
300
« on: July 06, 2008, 02:31:56 PM »
godly ji tuadha number kattia gaya ahhhaaaa per goldy ji meinu tuadhe naal sympthay hai... hih hih
Pages: 1 ... 10 11 12 13 14 [15] 16 17 18 19 20 ... 30
|