November 21, 2024, 07:42:33 PM

Show Posts

This section allows you to view all posts made by this member. Note that you can only see posts made in areas you currently have access to.


Messages - ♪♪...♥ღ ۩ мเรร N♥√ٱ ਸਿੱਧੂ ۩â„¢ ღ♥...♪♪

Pages: 1 ... 9 10 11 12 13 [14] 15 16 17 18 19 ... 30
261
sab da thanxxxxxxxxxxxxxxxxxxxxxx

262
jande jande la gaye jhera lara yaad aunda hai
pj da chatroom bara hi pyara yaad aunda hai
labha jeha honka hor bar lenne a
jado msn te yahoo di gall kar lenne a
jis pichee online auan da nazara yaad aunda hai
jhere webpage toh langde var var rohna hai
jikar sadegeet de chatroom da v aunna
jhera tu meinu kitta c ishara yaad aunda hai
dinne hi dikh-aunda raha tare "jatti" nu
jitte baith k launda raha lare "jatti" nu
o punjabijanta da chatroom bara hi pyara yaad aunda hai

263
jande jande la gaye jhera lara yaad aunda hai
pj da chatroom bara hi pyara yaad aunda hai
labha jeha honka hor bar lenne a
jado msn te yahoo di gall kar lenne a
jis pichee online auan da nazara yaad aunda hai
jhere webpage toh langde var var rohna hai
jikar sadegeet de chatroom da v aunna
jhera tu meinu kitta c ishara yaad aunda hai
dinne hi dikh-aunda raha tare "jatti" nu
jitte baith k launda raha lare "jatti" nu
o punjabijanta da chatroom bara hi pyara yaad aunda hai

264
haye mein marzaa veh tu meinu chat di amli khenna...
han agge zarror c nowq i hateee chat..even thou i hate forum too...i hate everything now...i dono y??????? sad;>

265
ummm seriously i see astonished results here per mein te problem ch fass gyi i dont noe hw to write punjabi in roman formatt..i alwaz hav spelling errors and thats y ppl dont get my stuff
vasse i ill try ma best to write in roman formatt cus it saves ma time too rather than typing in gurmukhi sad;>

267
ਜਾਂਦੇ ਜਾਂਦੇ ਲਾ ਗਏ ਲਾਰਾ ਜਿਹੜਾ ਯਾਦ ਆਉਦਾ ਹੈ
Pj ਦਾ  Chatroom ਬੜਾ ਹੀ ਪਿਆਰਾ ਯਾਦ ਆਉਦਾ ਹੈ
ਲੰਬਾ ਜਿਹਾ ਹੋਕਾ ਹੋਰ ਭਰ ਲੈਦੇ ਹਾਂ
ਜਦੋ msn ਤੇ yahoo ਦੀ ਵੀ ਗੱਲ ਕਰ ਲੈਦੇ ਹਾਂ
ਜੀਦੇ ਪਿੱਛੇ online ਆਉਣ ਦਾ ਨਾਜ਼ਰਾ ਯਾਦ ਆਉਦਾ ਹੈ
ਜਿਹੜੇ webpage ਤੋਂ ਲੰਗ ਦੇ ਵਾਰ ਵਾਰ ਰੋਣਾ ਹੈ
ਜਿਕਰ pz10 ਦੇ chatroom ਦਾ ਵੀ ਆਉਣਾ ਹੈ
ਜਿਹੜਾ ਤੂੰ ਮੈਨੂੰ ਕੀਤਾ ਸੀ ਉਹ ਇਸ਼ਰਾ ਯਾਦ ਆਉਦਾ ਹੈ
ਦਿਨੇ ਹੀ ਦਿਖਾਉਦਾ ਰਿਹਾ ਤਾਰੇ "ਜੱਟੀ "ਨੂੰ
ਜਿਥੇ ਬਹਿ ਕੇ ਲਾਉਦਾ ਰਿਹਾ ਲਾਰੇ "ਜੱਟੀ "ਨੂੰ
ਉਹੀ punjabi janta ਦਾ  Chatroom ਯਾਦ ਆਉਦਾ ਹੈ

thanks for reading
i hope u liked it...plzz leave a comment.It ill encouarge me to write more. thanks



This TOPIC is copyrighted ® 2008 ALL RIGHTS ARE RESERVED By CRimiNaL JATTI.Ltd
THE REPRODUCTION OF THIS TOPIC BY ANY MEAN IS STRICTLY PROHIBITED.No part of this topic  may be reproduced or transmitted in any form or by any means, or stored in a data base or retrieval system, without the prior written premession of CRimiNal Jatti.Ltd.Permission should be obtained from CRimiNal Jatti prior to any prohibited reproduction.
This Topic is copyrighted ®
█║▌│█│║▌║││█║▌║▌║║▌
█║▌│█│║▌║││█║▌║▌║║▌
0000000000000000000
CRimiNaL JatTi

268
Fun Time / Re: PHONE
« on: July 15, 2008, 01:55:31 PM »
nahi hun te mein khat hi likh di a ...im quiting ppl prefer copy paste ..
naale itz waste of time
it takes lot of timee to write
phela paper te likho phir punjabi vich type karo te per post karo so much work te
per ehni sari mehnat da credit koi copy paste karn walye laye janda a
now i prefer to keep ma talent in ma dairy

269
Fun Time / Re: PHONE
« on: July 15, 2008, 01:35:11 PM »
thanx per sade khera koi talent da mull paunda ... break:) sad;>

270
Shayari / Re: ikk geet sirf ohde naam.............
« on: July 15, 2008, 01:31:19 PM »
niceeeeeeeeeeeee sarpanch ji
ਧੜਕਣ ਬਦਲੇ ਹੋਵੇ ਨਾਮ ਤੇਰਾ,
ਜਦ ਵੀ ਮੇਨੂ ਕੋਈ ਸਾਹ ਆਵੇ,
ਤੱਕਾਂ ਆਪਣਾ ਆਪ ਸ਼ੀਸ਼ੇ ਜਦ,
ਤੂੰ ਹੀ ਨਜ਼ਰੀਂ ਮੈਨੂ ਤਾਂ ਆਵੇ |
ਜ਼ਿੰਦਗੀ ਦੇ ਔਖੇ ਰਾਹਾਂ ਤੇ,
ਯਾਦ ਮੈਨੂ ਤੇਰਾ ਨਾਂ ਆਵੇ,
ਦੁੱਖਾਂ ਦੇ ਧੁੱਪ ਸੇਕਾਂ ਵਿਚ,
ਤੇਰੀ ਹੋਂਦ ਦੀ ਮੈਨੂ ਛਾਂ ਆਵੇ |[/
[/size]shadow]

271
Fun Time / Re: PHONE
« on: July 15, 2008, 01:25:23 PM »
i wrote it sukhuuu 

272
plzzzzzzzzzzzz voteeeeeeeeee

273
Fun Time / Re: PHONE
« on: July 15, 2008, 01:14:32 PM »
o reallu sukhuuu thats gudd vekhia mein tere te shyer likh ta i wrote that onee

274
Fun Time / Re: PHONE
« on: July 15, 2008, 01:03:21 PM »
nice one
sukhuu[/color]
kar sada v kade number dail sohniya
Nokia da liyia assi v nawa mobile sohniyaa
awa na kise da phone baiti(sit) raha caLL auan di wait ch
vajje jado Rambo di ringtone cha char janda meinu v bara sohniya
kar kade sada v number dail sohniya.......
[/b]


275
Fun Time / Re: GAME waddi.. kabbaddi
« on: July 14, 2008, 05:26:42 PM »
nice sukhoooooooooooooooooooooooo
tu v sher ban gayaaaaaaaaa ahhaaaaaaaaaaa

276
Fun Time / Re: 22 sach dassio yaar haasa aaya ke nahi....?
« on: July 14, 2008, 05:25:21 PM »
 hih hih hih hih hih hih hih
sachiiii ji kamal kar ditti tyusi te mein hass hass pagal ho gyiii Laugh;)

277
Lyrics / Re: nice of dibii
« on: July 14, 2008, 05:11:33 PM »
mein debi di big big fan a
i luvvvvvvvvvvvvvvvvvvvvvv love:) debiiiiiiiiiiiiiiiiiiiiiiiiiiiiii Pagel:)
best person everrrrrr

DUKKH VI BATHERE PARESHAANIYAAN VI BAHUT NE
PALLE VICH LAABH BADE HAANIYAAN VI BAHUT NE
TANGI TE GARIBI THALLE DABBIYAAN HI BEET GAYIAN
JAG UTTE AISIYAAN JAVAANIYAAN VI BAHUT NE
CHANGA HOVE JE TU KOI ZAKHM VI DE DEVEN
TERIYAAN ASA TE MEHARBAANIYAAN VI BAHUT NE
THODE BAHUTE SHAYED ASI SACCHE SUCCHE HOVAAN GE VI
PAR SAADEYAAN DILAAN CH BEMAANIYAAN VI BAHUT NE
DEBI CHAHUNDA ISHQ CH NAVI CHOT KHAANI KOI
UNJ BHAVEN PEHLIAN NISHAANIYAAN VI BAHUT NE   love:)[/size][/color]

278
Shayari / Re: Pyar oh jo ruhan de takk guzre
« on: July 12, 2008, 04:16:02 PM »
ohh thats gudd per meinu 1 gal samaj ch nahi ayi inderji
major te gill ette app kyun nahi post kar sakde k ohna nu karna nahi aunda...mein v tuahnu send kar diyia kara gyi nxt time toh...ahhhhaaaa hih hih hih

ਬਿਨਾ ਦੱਸਿਆਂ ਬਿਨਾ ਮਿਲਿਆਂ ਹੀ ਤੁਰ ਗਈ ਸੀ,
ਮੈ ਵੀ ਝੱਲਾ ਸੀ ਦਿਲ ਵਾਲੀ ਗੱਲ ਨਾ ਕਹਿ ਸਕਿਆ,
ਹੁਣ ਓਹਦੀ ਤਸਵੀਰ ਨਾਲ ਹੀ ਪਿਆਰ ਜਤਾ ਲਈਦੈ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !

ਇੱਕ ਅਹਿਸਾਨ ਕਰ ਜਾਂਦੀ ਜਾਣ ਵੇਲੇ,
ਕੋਈ ਸਿਰਨਾਵਾਂ ਹੀ ਛੱਡ ਜਾਂਦੀ ਚਿੱਠੀ ਪਾਓਣ ਨੂੰ,
ਹੁਣ ਤਾਂ ਖੱਤ ਲਿਖ ਕੇ ਓਹਦੀ ਤਸਵੀਰ ਨੂੰ ਹੀ ਸੁਣਾ ਲੈਂਦਾ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !

279
Shayari / Re: je main bhulaan ta mar jaawan...
« on: July 12, 2008, 04:11:56 PM »
ਬਿਨਾ ਦੱਸਿਆਂ ਬਿਨਾ ਮਿਲਿਆਂ ਹੀ ਤੁਰ ਗਈ ਸੀ,
ਮੈ ਵੀ ਝੱਲਾ ਸੀ ਦਿਲ ਵਾਲੀ ਗੱਲ ਨਾ ਕਹਿ ਸਕਿਆ,
ਹੁਣ ਓਹਦੀ ਤਸਵੀਰ ਨਾਲ ਹੀ ਪਿਆਰ ਜਤਾ ਲਈਦੈ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !

ਇੱਕ ਅਹਿਸਾਨ ਕਰ ਜਾਂਦੀ ਜਾਣ ਵੇਲੇ,
ਕੋਈ ਸਿਰਨਾਵਾਂ ਹੀ ਛੱਡ ਜਾਂਦੀ ਚਿੱਠੀ ਪਾਓਣ ਨੂੰ,
ਹੁਣ ਤਾਂ ਖੱਤ ਲਿਖ ਕੇ ਓਹਦੀ ਤਸਵੀਰ ਨੂੰ ਹੀ ਸੁਣਾ ਲੈਂਦਾ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !

280
Shayari / Re: LaMa PaInDa...................
« on: July 12, 2008, 04:09:54 PM »
ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ, ਯਾਰੀਆ ਦੇ ਵਿਚੱ ਇਤਬਾਰ ਹੋਣਾ ਚਾਹੀਦਾ....
ਸੱਜਣਾ ਦੇ ਦਿਲਾਂ 'ਚੋ ਨਹੀ ਬਾਹਰ ਹੋਣਾ ਚਾਹੀਦਾ,ਬੁਹਤਾ ਰੁਖਾ, ਕੌੜਾ ਨਹੀ ਵਿਹਾਰ ਹੋਣਾ ਚਾਹੀਦਾ....
ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ, ਡਰਾਮੇ ਬਾਜ਼ਾ ਕੋਲੋ ਖਬਰਦਾਰ ਹੋਣਾ ਚਾਹੀਦਾ.....
ਲੋੜ ਨਹੀ ਦਿਖਾਵੇ ਵੱਜੋ ਪੈਰੀ ਹੱਥ ਲਾਈ ਜਾਣੇ ਦਿਲਾਂ ਵਿੱਚ "ਦੇਬੀ" ਪਿਆਰ ਹੋਣਾ ਚਾਹੀਦਾ............

Pages: 1 ... 9 10 11 12 13 [14] 15 16 17 18 19 ... 30