201
Shayari / Re: Let me die a young man's death
« on: July 26, 2008, 03:30:22 PM »
O REALLLY SUNNNY JI MEIN TE 34 SAAL DIO HI LIFE MANGDI SO IS HISAAB NAAL I GOT ONLY 15/16 YEARS TO LIVEE
This section allows you to view all posts made by this member. Note that you can only see posts made in areas you currently have access to. 201
Shayari / Re: Let me die a young man's death« on: July 26, 2008, 03:30:22 PM »
O REALLLY SUNNNY JI MEIN TE 34 SAAL DIO HI LIFE MANGDI SO IS HISAAB NAAL I GOT ONLY 15/16 YEARS TO LIVEE
202
Funny Videos / Re: Tail Bahda Mehga« on: July 26, 2008, 03:28:36 PM »
REALLLY ITZZZZ A INTERNATIONAL ISSUSEEE.....
203
Cars / Re: Rinspeed SQuba (Drives Under Water)« on: July 26, 2008, 03:22:26 PM »
AHHHHHAAAA...NAHI NAHI SUNNY NU SUNNY DE BAPPU NEH DIVING SIUT LI K DE DENNNA..THEN HEZ GONNNA SAY SUNNY K PIUTTT HUN NEHAR CH JUMP KAR LIYIA KAR..HEY DONT MIND SYUNYY..JUST KIDDING hih
205
Knowledge / Re: question of the day« on: July 26, 2008, 02:44:54 PM »
lao ji meinu de dowoi jetu karar..aman vare mein thora bohata kujh jandi a....
baki gulbooo sis mein hi topic change kara ditta mein hi kha c k mein ettte ta nahi aundi kyun ki a kujh jada hi religious a w39: ...mein thora jeha dar laggda religious topics toh...kyun ki mera knowledge religious things jada weak a sad;> ..soach rahi k india 6 month kise gurudware de camp vich ja religious school vich la k awa...te phir ettte ayia kara gyi.. rabb:) huh1:k hun backk to topic huh1: ..aman... w39: w39:?? vasse Mr Aman pannu frndly a ..thora gusse wale v a..jadpo gussa a janda ta phir he dont noe wut he's sayin but baad vich o sorry jarror magda..thats gud thing.. vasse gallla di kafi knownledge hai aman kol...he only uses whenever hez mad. baki....i dont hav enough words to put him in... 206
Shayari / Re: canada....by jatti ( iwrote it plz read)« on: July 26, 2008, 02:30:20 PM »
thanxx ji nice ...
ahhhha dekh di a shaid locks vekhen awa gyi...shaid koi na koi te mille ga hi....colllege di door agge ja baith jawa gyi koi te shaid jaan pechan wala mille ga hi...nahi te phir teachers nu mill k a jawa gyi 207
Shayari / Re: Let me die a young man's death« on: July 26, 2008, 02:27:46 PM »
ahhhhhha sis thanxxxx so hws ur vacations ...ahhhha
208
Shayari / Re: dil diyan dil ch reh gayian« on: July 23, 2008, 11:43:02 PM »
kis diyian dil vich rahe giyian meinu v dasso....meinu v pata lagge kon dil ch galla rakh k marn laggga
209
Cars / Re: Rinspeed SQuba (Drives Under Water)« on: July 23, 2008, 11:35:23 PM »
its nothin here...i cant see anything proably itz under water, mayb thats y?
210
Pics / Re: Hottest Guy In A Chadra« on: July 23, 2008, 11:34:04 PM »
vasse haio kon hai sis ..koi name pata hai...mein art gallery vich is di picture laun ware soach rahi..so copyrites lenne mangdi a
211
Shayari / Re: kiss....love:)« on: July 23, 2008, 11:31:04 PM »
ahhhha hanji meinu te yaad hi a tusi dasso tuahnu yaad neh....
mein te purane dinn de sir te hi din kat di a.... /:) 212
Shayari / Re: canada....by jatti ( iwrote it plz read)« on: July 23, 2008, 11:28:32 PM »
ahhha ohh k mein v ghummi hoyi a per mein ajj toh 4 years phela otte c...hun te shaid duniya badal gyi honi a
meinu 4 years ho gye ette ayi nu shaid nxt 4 year ette hi raha....pata nahi kado back jawa gyi....rabb jandaa hun te meinu lokh bhull gye honne a ..jado mein back jawa gyi shaid otte koi v naa howe kyun ki everyones moving outt.....sare passse locks hon gyee frnds de ghara nu lagge locks dekhen jawa gyiii...ahhhhhaaaa 213
Knowledge / Re: question of the day« on: July 23, 2008, 04:17:28 PM »
umm..kyun jatt da kam singing da nahi hunda...kanjer lokh hi sing karde neh...as my gradmother says. hih hihahhhhhaaaa
so is da matalb ;labh leo..i noe ppl not gonnna agree wid my gradmomz veiw but .. 214
Shayari / ਸੁਣ ਨੀ ਧੀਏ ਲਾਡਲੀਏ (ਕਵਿਤਾ) social topic plz read it« on: July 23, 2008, 01:15:57 AM »ਸੁਣ ਨੀ ਧੀਏ ਲਾਡਲੀਏ (ਕਵਿਤਾ)
ਸਾਰੇ ਦੋਸਤਾਂ ਨੂੰ ਰਾਜ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਦੋਸਤੋ ਅੱਜ ਇੱਕ ਕਵਿਤਾ ਨਾਲ ਹਾਜ਼ਰੀ ਲਗਵਾ ਰਿਹਾ ਹਾਂ, ਇਸ ਵਿਸ਼ੇ ਤੇ ਮੈਨੂੰ ਕਈ ਦੋਸਤਾਂ ਨੇ ਲਿਖਣ ਲਈ ਕਿਹਾ ਸੀ ਸੋ ਅੱਜ ਮੈਂ ਉਨ੍ਹਾਂ ਦੀ ਫਰਮਾਇਸ਼ ਪੂਰੀ ਕਰ ਰਿਹਾ ਹਾਂ, ਉਮੀਦ ਹੈ ਪਸੰਦ ਕਰੋਗੇ.... ਸੁਣ ਨੀ ਧੀਏ ਲਾਡਲੀਏ ਭਾਗਾਂ ਭਰੀਏ...... ਖੁਸ਼ਨਸੀਬ ਬਾਪ ਹਾਂ ਮੈਂ ਤੇਰਾ ਤੂੰ ਆਈ ਘਰ ਮੇਰੇ ਬਣਕੇ ਬਹਾਰ ਲੈਕੇ ਬੇ-ਸ਼ੁਮਾਰ ਪਿਆਰ ਹੀ ਪਿਆਰ ਤੂੰ ਧੀ ਬਣ ਮੇਰੇ ਘਰ ਆਈ ਇੱਕ ਨਿਮਾਣੇ ਦੀ ਇੱਜਤ ਵਧਾਈ ਦਿਤਾ ਮੈਨੂੰ ਇੱਜਤਦਾਰ ਬਾਪ ਬਣਾ ਬੇਰੰਗ ਜ਼ਿੰਦਗੀ ਦਿਤੀ ਮਹਿਕਾ.... ਜਨਮ ਤੇਰੇ ਨੇ ਕੀਤਾ ਸੋਚਣ ਤੇ ਮਜ਼ਬੂਰ ਲੋਕ ਓਹ ਖੁਸ਼ੀਆਂ ਤੋਂ ਕਿੰਨੇ ਨੇ ਦੂਰ ਹੋਂਦ ਤੇਰੀ ਕੁੱਖਾਂ ਚ' ਰਹੇ ਨੇ ਮੁਕਾ ਤੇ ਡਾਢਾ ਪਾਪ ਰਹੇ ਨੇ ਕਮਾ ਕਰਦਾ ਹਾਂ ਇੱਕ ਅਰਜ਼ ਉਨ੍ਹਾਂ ਅੱਗੇ ਨਾ ਮਾਰੋ ਧੀਆਂ ਪਹਿਲਾਂ ਜਨਮ ਤੋਂ ਕੁੱਝ ਤੇ ਕੰਮ ਲਵੋ ਸਮਝ ਤੋਂ ਜੇ ਮਾਰਨਾ ਹੈ ਤੇ ਮਾਰੋ ਉਸ ਸੋਚ ਨੂੰ ਪ੍ਰੇਰਦੀ ਹੈ ਜੋ ਤੁਹਾਨੂੰ ਇਸ ਪਾਪ ਵੱਲ ਤੁਸੀਂ ਮਾਰੋ ਉਸ ਸੋਚ ਨੂੰ ਜੋ ਖੋਹ ਰਹੀ ਹੈ ਧੀਆਂ ਤੋਂ ਬਚਪਨ ਰਹੀ ਹੈ ਖੋਹ ਗੁਡੀਆਂ ਪਟੋਲੇ ਮਾਰ ਦਿਓ ਉਸ ਪਾਪੀ ਨਜ਼ਰ ਨੂੰ ਤੱਕਦੀ ਹੈ ਜੋ ਇਨ੍ਹਾਂ ਕੰਜਕਾਂ ਨੂੰ ਹਵਸ ਲਬਰੇਜ਼ ਨਜ਼ਰ ਨਾਲ ਮਾਰ ਦਿਓ ਹਰ ਉਸ ਸੋਚ ਨੂੰ ਜੋ ਧੀ ਦੀ ਜਗ੍ਹਾ ਰਖਦੀ ਹੈ ਤਮੰਨਾ ਦਾਜ਼ ਦੀ ਗਰਭਪਾਤ ਕਰ ਦਿਓ ਹਰ ਉਸ ਸੋਚ ਦਾ ਜੋ ਕਰਦੀ ਹੈ ਮਜ਼ਬੂਰ ਬੁਢੀ ਮਾਂ ਨੂੰ ਦਰ ਦਰ ਭਟਕਣ ਤੇ ਘੁੱਟ ਦਿਓ ਗਲਾ ਹਰ ਉਸ ਸੋਚ ਦਾ ਜੋ ਲੋਚਦੀ ਹੈ ਕਿਸੇ ਵੀ ਰੂਪ ਚ' ਜਗ ਜਨਨੀ ਨੂੰ ਜਨਮ ਤੌਂ ਪਹਿਲਾਂ ਖਤਮ ਕਰਨਾ............. ਹਰ ਉਸ ਖਿਆਲ ਨੂੰ ਸੋਚ ਦੀ ਕਬਰ ਚ' ਦਿਓ ਦਫਨਾ ਜੋ ਹੈ ਦੁਸ਼ਮਣ ਹਰ ਉਸ ਕਲੀ ਦੀ ਜੋ ਲੋਚਦੀ ਹੈ ਫੁੱਲ ਬਨਣਾ......ਜੋ ਲੋਚਦੀ ਹੈ ਫੁੱਲ ਬਨਣਾ...... ਆਪਦੀ ਕੀਮਤੀ ਰਾਏ ਦਾ ਮੁੰਤਜ਼ਿਰ...........ਰਾਜ... 215
Shayari / Re: ਮੈਂ ਰੋਗ ਇਸ਼ਕ ਦਾ ਲਾ ਬੈਠਾ।« on: July 23, 2008, 01:10:32 AM »
ਬਾਣੀਏ ਦਿਮਾਗ ਨਾਲ, ਜੱਟ ਜੋਰ ਨਾਲ ਮਾਰ ਕਰਦੇ ਨੇ,
ਬੇਗੈਰਤ ਪਿੱਠ ਤੇ, ਸੂਰਮੇ ਹਿੱਕ ਤੇ ਵਾਰ ਕਰਦੇ ਨੇ, ਕਰਕੇ ਚੁਗਲੀਆਂ ਰਾਈ ਦਾ ਪਹਾੜ ਬਣਾਉਂਦੇ ਜੋ ਪੱਲੇ ਕੱਖ ਨੀ ਹੁੰਦਾ ਜੋ ਲੋਕ ਗੱਲਾਂ ਹਜਾਰ ਕਰਦੇ ਨੇ, ਕੱਚੇ ਡੋਰਾਂ ਦੇ ਰਿਸ਼ਤੇ ਅੱਧਵਿਚਕਾਰ ਤੁੜਵਾ ਬੈਂਦੇ ਨੇ ਅੱਖਾਂ ਮੀਚ ਕੇ ਜੋ ਅਪਣੇ ਸੱਜਣ ਤੇ ਏਤਬਾਰ ਕਰਦੇ ਨੇ, ਸੱਚੀ ਮੁਹੱਬਤ ਵਾਲੇ ਲਾਰੇ ਨੂੰ ਵਾਅਦਾ ਸਮਝ ਲੈਂਦੇ ਨੇ ਆਖਰੀ ਸਾਹਾਂ ਤੱਕ ਉਸਦੇ ਆਉਣ ਦਾ ਇੰਤਜਾਰ ਕਰਦੇ ਨੇ, ਜੱਗ ਤੇ ਉਨਾ ਪੰਜਬੀਆਂ ਦੀ ਹੀ ਪਹਿਚਾਣ ਬਣਦੀ ਏ ਅਪਣੀ ਮਾਂ ਬੋਲੀ ਦਾ ਜੋ ਦਿਲੋ ਸਤਿਕਾਰ ਕਰਦੇ ਨੇ, 216
Request / song needed??????« on: July 23, 2008, 12:21:35 AM »
i need song sarror of sukh sirkiria
217
Knowledge / Re: question of the day« on: July 23, 2008, 12:15:51 AM »
vasse mein ette khat hi aundi a
kyun ki eh religious ppl walia liyi hai...ahhhhhaaaaaaaaaa mein ette a nahi sakdii 218
Knowledge / Re: question of the day« on: July 23, 2008, 12:04:13 AM »mein hun tukka chalona:eh ki haio ji ???????????koi dasse ga meria ette chugliya ho rahia neh 220
Lyrics / Re: Amrinder Gill - Afwah« on: July 22, 2008, 06:13:03 PM »
MEIN V BEWAFFFA HANNNNNNNNNNNNN..........MEIN BADAL GYIIIIIIIIIIIIII
|