This section allows you to view all posts made by this member. Note that you can only see posts made in areas you currently have access to.
Messages - ♪♪...♥ღ ۩ мเรร N♥√ٱ ਸਿੱਧੂ ۩â„¢ ღ♥...♪♪
Pages: 1 ... 4 5 6 7 8 [9] 10 11 12 13 14 ... 30
161
« on: July 30, 2008, 05:50:01 PM »
reallly awesomeeeeeee sis...kamal kar ditti tusi te...speechlesss...
tuadhi gal hi sachi a ..babia nu mara khena a jad assi app hi apne faisle nahi rahendee
162
« on: July 30, 2008, 05:08:05 PM »
sssa ji mein is topic te kujh nahi likh sakdi kyun ki sab de appo appne veiws neh...mein saddu santa ware kat hi likhdi a kyun ki mein is passe bohata interset nahi rakdi... vasse mein rojj tv radios te sundi a ..ki bohat saddu sant change v a mare v a..hun itz hard to find a differents ... mein app nastik a saal vich 3 war gurudware jani a mein kis hor bare ki kha sakdi a.... bas wahe guru agge a hi ardash a k sab nu naam jappan da bal bakshee....thanwaad
vasse tezy sandhu ji tusi changa udhan sirj rahe ho..rabbb tuahnu is kam liyii sath dewe
163
« on: July 30, 2008, 04:54:58 PM »
ਮੰਤਰ ਮਿਲ ਜਏ ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਰੱਬ ਜੜੀਆਂ-ਬੂਟੀਆਂ ਲਾਉਂਦਾ ਹੋਊ, ਤਾਂਹੀ ਸਾਧੂ ਜਾਂਦੇ ਜੰਗਲਾਂ ਚੋਂ, ਜਾ ਚੰਦਨ ਸੋਹਣੇ ਪੱਟਦਾ ਹੋਊ, ਜੋ ਡਾਕੂ ਮਿਲਦੇ ਸੰਦਲਾਂ ਚੋਂ, ਕੁੱਝ ਕਾਲੇਪਾਣੀ ਮਿਲਦਾ ਹੋਊ, ਕੌਣ ਬੰਨਦਾ ਖੁਦ ਨੂੰ ਸੰਗਲਾਂ ਚੋਂ, ਕੋਈ ਡੇਰਿਓਂ ਕੱਢਿਆ ਮਿਲਜੇ ਚੇਲਾ, ਅਸੀਂ ਵੀ ਪੁੜੀ ਬਣਾ ਲਈਏ, ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਮਿੰਨੀ ਬੱਸਾ ਖਾਨਾਂ ਹੁਸ਼ਨ ਦੀਆਂ, ਤਾਂਹੀ ਪੜੂਏ ਇਸ ਵਿੱਚ ਚੜਦੇ ਨੇ. ਬੁਢੜੇ ਵੀ ਆਕੀ ਹੋ ਗਏ ਨੇ ਸਭ ਪੁਰਜਾ-ਪੁਰਜਾ ਕਰਦੇ ਨੇ, ਵਾਰੀ ਵਿੱਚ ਫਸਕੇ ਖੜਦੇ ਨੇ, ਸੱਜਣਾਂ ਤੇ ਅੱਖੀਆਂ ਧਰਦੇ ਨੇ, ਅੱਡਿਓਂ ਪਾਸ ਬਣਾ ਛੇਤੀ, ਇੱਕ ਕਾਪੀ ਜੇਬ ਚ’ ਪਾ ਲਈਏ, ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਪਿੰਡ ਦੇ ਜਿਹੜੇ ਮਕੈਨਿਕ ਨੇ, ਜਦ ਚਾਬੀ ਪਾਨੇ ਚੱਕਦੇ ਨੇ, ਹੱਥ ਨਾਲ ਇੰਜਣ ਬੰਨਦੇ ਨੇ, ਅੱਖ ਨਾਲ ਸੋਹਣੇ ਤੱਕਦੇ ਨੇ, ਕਈ ਵਰਦੀ ਵਾਲੇ ਸੋਹਣੇ ਤਾਂ ਖਿੜ-ਖਿੜ ਬਹੁਤੇ ਹੱਸਦੇ ਨੇ, ਬਾਪੂ ਨੂੰ ਚਕਮਾ ਦੇ ਕੇ ਜੇ, ਸਪੇਅਰ ਪਾਰਟਸ ਚ’ ਹਿੱਸਾ ਪਾ ਲਈਏ ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਮਿੱਠੀਆਂ-ਠੰਡੀਆਂ ਸਾਮਾਂ ਸੋਹਣਿਆਂ ਸੈਰਾਂ ਲਈ ਤੁਰਨਾ ਹੁੰਦਾ ਹੈ, ਉਸੇ ਵੇਲੇ ਦਿਹਾੜੀਦਾਰਾਂ ਨੇ ਵੀ ਕੰਮਾਂ ਤੋਂ ਮੁੜਨਾ ਹੁੰਦਾ ਹੈ, ਕਈ ਨਖਰੇ ਵਾਲੇ ਸੋਹਣਿਆਂ ਨੇ ਤਾਂ ਰੋਜ਼ ਹੀ ਝੁਰਨਾ ਹੁੰਦਾ ਹੈ, ਸਾਇਕਲ ਦੀਆਂ ਲਿਫਟਾਂ ਲੈ ਲਾਂ ਗੇ, ਪਹਿਲਾਂ ਖੜੀ ਬੱਸ ਲੰਘਾ ਲਈਏ, ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਪਿੰਡ ਦੇ ਮੇਰੇ ਹਾਣੀਆਂ ਨੇ ਰਲ-ਮਿਲ ਕੇ ਸਕੀਮ ਬਣਾਈ ਹੈ, ਚੰਡੀਗੜ ਦੇ ਮੁਲਕ ਤੋਂ ਕਹਿੰਦੇ ਕੁੜੀ ਗੋਰੀ ਚਿੱਟੀ ਆਈ ਹੈ, ਇੱਕ ਪਾਸੇ ਜੁਲਫਾਂ ਸੁੱਟੀਆਂ ਨੇ ਨਾਲੇ ਘੁੱਟਵੀਂ ਪੈਂਟ ਵੀ ਪਾਈ ਹੈ, ਕਿਸੇ ਹੋਰ ਤੋਂ ਪਹਿਲਾਂ ਰਲ ਮਿਲ ਕੇ ਗੰਨੇ ਦਾ ਰਸ ਪਿਲਾ ਲਈਏ ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ, ਸ਼ਹਿਰੀ ਭਾਅ ਹੈ ਵਧੀਆ ਹੁੰਦਾ, ਅਸੀਂ ਝੋਨਾ ਉਥੇ ਸੁੱਟਣਾ ਹੈ, ਤੱਤੀਆਂ ਜਲੇਬੀਆਂ ਖਵਾ ਕੇ ਬਈ ਨਰਮ ਪਟੋਲਾ ਪੁੱਟਣਾ ਹੈ, ਨਹਿਰੀ ਨਲਕੇ ਦਾ ਪਾਣੀ ਦੇਣਾ, ਗਲ ਵੀ ਆਖਿਰ ਸੁੱਕਣਾ ਹੈ, ਮੰਡੀ ਦੇ ਹਲਵਾਈ ਕੋਲੋਂ ਥੋੜੀ ਚਾਸ਼ਣੀ ਹੋਰ ਪਵਾ ਲਈਏ, ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਪਿੰਡ ਵਿੱਚ ਫਿਰਦਾ ਸਿਕਲੀਗਰ ਬਿਨ ਕੰਧਾਂ ਆਲੇ ਧਰ ਲੈਂਦੈ ਸੱਜਣਾਂ ਦੀ ਪੈੜੋਂ ਰੇਤਾ ਲੈ ਕੋਈ ਵਰਗਮੂਲ ਜਿਹਾ ਕੱਢ ਲੈਂਦੈ ਉਹਦੇ ਮੰਤਰ ਛੱਡਿਆਂ ਤਾਂ ਮੋਰ ਵੀ ਹਿਣਕਣ ਲੱਗ ਪੈਂਦੈ, ਖਾਲੀ ਪੀਪੇ, ਟੀਨਾਂ ਦੇ ਕੇ ਕੋਈ ਚੰਗੀ ਰੂਹ ਅੜਕਾਅ ਲਈਏ ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਸ਼ਹਿਰ ਕਾਲਿਜ ਦੀ ਕੰਧ ਜੁੜਵਾਂ ਹੀ ਸਿਲਾਈ ਸੈਂਟਰ ਖੁਲਿਆ ਹੈ, ਕੋਈ ਸੱਜਣ ਸਾਡੇ ਪੱਧਰ ਦਾ, ਅੱਜ ਸਾਡੇ ਉੱਤੇ ਡੁੱਲਿਆ ਹੈ, ਪਹਿਲੀ ਵਾਰੀ ਦਿਲ ਸਾਡਾ ਅੱਜ ਵਾਂਗ ਗ਼ੁਬਾਰੇ ਫੁਲਿਆ ਹੈ, ਆਉ ਸਾਡੇ ਸੱਜਣਾਂ ਰਾਹੀਂ ਤੁਹਾਡਾ ਵੀ ਰੁਮਾਲ ਕਢਵਾ ਲਈਏ, ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
plzzz comment zarror karia karo..tuadhe bekemati comments sanu tuadhe agge kujh changa le auan li inspire karde a plzz do comments ..thanx..hopefully u like it...
164
« on: July 30, 2008, 04:43:08 PM »
ummm..chalo chad mere o pyar wale question nu i guess kuch jada hi tuff c ta kar k reply nahi ayi....mein v odha reason nahi pata..rabb hi janda k lokhi viswas kidda karde a...1 dujje te...lol
k nxt question kal da soachi baithi c..bohat kushi ko rahi a question type kardi nu ..mein unique question laye k ayi a
k question: sher-e- punjab Maharaja Ranjit Singh ji neh ek pull( bridge) bania c...os pull da naam kanjri da pull hai? hun eh dasso a pull kyun te kasto bania c..te a pull da naam kanjri da pull kiwe payia??
165
« on: July 30, 2008, 04:34:10 PM »
lao ji 1 question a line dasso khere para vich te kitte a haii the Best books ever written A Masterpiece Worth Reading a Million times To be Kept Forever Dyson Met U
166
« on: July 30, 2008, 01:43:21 AM »
sach kha ji hamesha appne hi dokha dende neh..ghiara toh kat hi dar hundaa..than waad speechlesss wrkkk tezy sandhu ji
167
« on: July 30, 2008, 01:40:15 AM »
chalo nxt question ajj mein kardi a why ppl fall in love again and again even thou if they break out in their first love ???
168
« on: July 30, 2008, 01:37:06 AM »
hanji mehneet te har koi karda..kadar te sab di karni chaidi hai....sadia duyawa hamesha tuadhee naal a ...
169
« on: July 30, 2008, 12:19:48 AM »
hanji meinu yaad hai ji...mein likhdi per kade kade likhde a per tuadhe jinna wadhia nahi likhde a
170
« on: July 30, 2008, 12:18:16 AM »
bohat change vichar neh tuadheee tezi sandhu ji...bohat hi different cheez te tusi likhia edha da bohat kat lokhi likhde neh...pyar mohabaat de te har koi likh lenda ..asli shyer ja poet o hunda jo edha vichara te likheee
ajj kal te chotte pyar ch har k har koi shyer ban baith da hai..thanwaad..bohat changa udham sir jia hai tusi..rabbba agge eh hi ardash hai k wahe guru tuahnu edha da likhen di hor jach dewe...
171
« on: July 30, 2008, 12:12:36 AM »
thanwaad sandhu ji tusi meri gall te gor kitta bohat sohna likhia tusi 100% sachii gal likhi a ... Khore duniya nu eh kee hoyi janda koi vekh kise nu raaji nhi... Sab paise di puja karde ne koi mullah nhi koi kaji nhi... Mandir masjid oh na rahge jithe rab hunda kade wasda c..
hanji ajj kal lokh rabb nu nahi $$ nu pooj de a..te banda banda da dushman a ..kal-jug hai koi kise kush dekhna nahi magda sab appno appne bare soach de a ... koi kise de armaana di kadar nahi kardaa..
phir 1 war bohat sona likhia keep it upp sandhu ji
172
« on: July 30, 2008, 12:06:03 AM »
punjabi jatt ji bohat sona likhia... gal v sachii a..bande diyia feelingz hi edha diyian hundia neh...kyun ki jhere cheez ch rehende ho pyar karde ho ..os nu chadna bohat muskil hunda hai....zindgi de vich purani cheeza nu chad move on karna penda hai..kyun ki waqt kise de wait nahi karda...jo 1 ware pichee rahe janda hai..phir o banda kade waqt naal compete nahi kar sakdaa..and once nice shyeri keep it up..thanxx
173
« on: July 30, 2008, 12:00:13 AM »
jidda phela hi dass chuki a inderjit singh ji bohat hi sohna likhde neh...likhde ki a bas akra( words)vich jaan pa dende neh..vasse mere walo rabb nu doa hai k inderjit di kalam nu din choni te raat dogni tarki dewa barkat dewe jo agge toh v sade likhee kujh edha di unique shyeri liy k awe... umeed hai ki a v likhia pasand karo gye...thanxxx ਜਿਂਦਗਾਨੀਂ ਲਿਖ ਦਿੱਤੀ |
ਵਕਤ ਦੇ ਕੋਰੇ ਵਰਕੇ ਤੇ, ਅਧੂਰੀ ਕਹਾਣੀ ਲਿਖ ਦਿੱਤੀ, ਜੋੜ ਹਰਫ਼ ਦਰਦਾਂ ਦੇ ਅਂਤ, ਨਿਮਾਣੀ , ਜਿਂਦਗਾਨੀਂ ਲਿਖ ਦਿੱਤੀ |
ਲੈ ਦਵਾਤ ਕਾਲੀ, ਇਂਤਜ਼ਾਰ ਦੀ, ਘੜ ਕਲ਼ਮ ,ਝੂਠੇ ਪਿਆਰ ਦੀ, ਗੈਰ ਬਣੇ ਆਪਣਿਆਂ ਦੀ ਦਿੱਤੀ, ਤਣਹਾਈ ,ਨਿਸ਼ਾਨੀ ਲਿਖ ਦਿੱਤੀ | ਜੋੜ ਹਰਫ਼, ਦਰਦਾਂ ਦੇ ਅਂਤ, ਨਿਮਾਣੀ ,ਜਿਂਦਗਾਨੀਂ ਲਿਖ ਦਿੱਤੀ |
ਮਿਣ ਗਹਿਰਾਈ, ਪੱਥਰ ਅੱਖੀਆਂ ਦੀ, ਸ਼ੋਦਾਈ ਦਿਲ ਦੀਆਂ, ਸਖੀਆਂ ਦੀ, ਲੈ ਹਂਝੂਆਂ ਦੀ ਤੜਫ਼ ਸਾਰੀ, ਫਿਰ ਆਪਣੀ ਜ਼ੁਬਾਨੀ ਲਿਖ ਦਿੱਤੀ | ਜੋੜ ਹਰਫ਼ ਦਰਦਾਂ ਦੇ ਅਂਤ, ਨਿਮਾਣੀ ਜਿਂਦਗਾਨੀਂ ਲਿਖ ਦਿੱਤੀ |
ਟੁਟੈ ਤੇ ਤੋੜੇ ਰਿਸ਼ਤੀਆਂ ਦੀ, ਅਨਮੰਨੇ ਜੋੜੇ ਰਿਸ਼ਤੀਆਂ ਦੀ, ਸਾਡੇ ਨਾਲ ਬੀਤੀ ਨਸੀਬਾਂ ਦੀ, ਅੱਜ਼ ਮਨਮਾਨੀ ਲਿਖ ਦਿੱਤੀ | ਜੋੜ ਹਰਫ਼ ਦਰਦਾਂ ਦੇ ਅਂਤ, ਨਿਮਾਣੀ ਜਿਂਦਗਾਨੀਂ ਲਿਖ ਦਿੱਤੀ
174
« on: July 29, 2008, 11:45:48 PM »
sssa ji ek hor hajari lawa rahi a shaid pasand awee vasee v ajj bohat dinna baad shyeri wali forum vich ayi jo baad kaat kad k hi jawa mein soachia.... sajari saver nu bohat sohne shabda( words) de vich shyer likhia hai..is vich shyer neh saver ware appne keemati feelingzz te thinkings ware likhia hai..ummeed hai ki pasand karo gye...thanxxx sajri saver nitt navin umeed laoaundi , nit naven sur sunaunde, oh sajre saver mainu changi lagdi hai...
sakoon dendi hawa da vehna, suraj da channan chamkuana, oh sajre saver mainu changi lagdi hai...
pakherooa.n da geet gaouna, door pyara.n de ambri udd jana, oh sajre saver mainu changi lagdi hai...
dub cchuke nafratan di raat da jana, ek khushiyan de nav ujaale da aaouna, oh sajre saver mainu changi lagdi hai...
kudrat de add-add hissiya.n da mil jana, sanjha.n te mohhabatta.n da sabak sikhouna, oh sajre saver mainu changi lagdi hai...
wirttten by inderjit[/b]
175
« on: July 29, 2008, 11:35:15 PM »
nadeem in too lazy to translate it today..proably i ill do tomorrow ...
176
« on: July 29, 2008, 11:32:25 PM »
RIP ISHMEET sad;> sad;>
ajje eh bande neh kinne shurat hasil karni c..kinne armann vichare de dil vich rahe gye honne a...ki soachde hon gye is de parents...wahe guru parents nu banna manan da bal bakshhee
177
« on: July 29, 2008, 11:29:09 PM »
sssa ji college te school de din zindgi de bohat hi sohne din hunde neh..jinna nu koi v insane nahi bhull sakdaa..jado appa college ja school chad k asli zindgi ch parwesh karde han odho pata laggda hai ki o din pal kinne change te keemati c.... vasse sare hi oh din miss karde neh eh gal hor a k hoi jaada karda koi kat..koi umara pa k karda koi waqt ton phela kardaa...kujh edha de dinna di gal hai...hopefully everyones gonna like it tooo Ekathe Beh Ke oh hasna rohna Pass fail da kade fikar na hona, Din oh khushiyan de kithe hoge ghull, Yaadan college diyan kadi nah sakange bhull.......
Ek duje layi larna marna, bimari vich oh sewa karna, ohna yaaran de pyar da koun pavega mull, din oh college de kadi na sakange bhul.......
Hostel vich ekathe hunda c parna, parchiyan lehjake paper v karna, mess diyan rotiyan khaa keh hunde c full, din oh college de kadi naa sakange bhull.......
Class na kade c asi layi, sochde c har ek di balayi, kuriyan nu dekh ke hi jande c dhull, din oh college de kade naa sakange bhull.......
-FrOm EnRicH HaNdS Of JiMmY
178
« on: July 29, 2008, 11:14:58 PM »
ssa ji social topic bohat khat lokh likhde a so we support social topic rather than pyar( love) related topics. as everyone noes ajj kal te grade 3 da bachaa v love letter likh lennn da ...te grade 5 da ta poetry wali book likh lenda pyar vyar te. sade samajj vich bohat kat lokh neh jo soical issuses te likhde neh te ki lokha nu social issuses to janu kar waunde neh... ette hi site te dekh lawo everyone post shyers jokes related to love...vase love ta nahi kha sakdee ajj love flirt da second name a...love word duniya te exist kat hi karda espacially internet te ta bilkull hi nahi...jo kha ga k love exist karda shaid o pagal hi howe ga mere hisaab naal. hopefully u gonna like it.... thanxxxx
ਅਧਜਨਮੀਂ ਮਾਂ ਹਸਪਤਾਲ ਜਾਪ ਰਿਹਾ ਸੀ ਉਸਨੂਂ ਕਸਾਈਖਾਨਾ ਤੇ ਪਤੀ ਕਸਾਈ, ਸੋਚ ਰਹੀ ਸੀ ਕੀ ਇਸੇ ਦਿਨ ਲਈ ਸੀ ਵਿਆਹ ਕੇ ਇਸ ਘਰ ਆਈ, ਲੋਕਾਂ ਭਾਣੇ ਉਸਦੀ ਕੁੱਖੇ ਸੀ ਹਾਲੇ ਇਕ ਅਧਜਾਈ, ਪਰ ਜਾਣਦੀ ਸੀ ਉਹੀ ਉਸ ਬਾਰੇ ਸੀ ਜਿਸਨੇ ਹੱਡ ਵਸਾਈ. ਅਧਜਮਨੀਂ ਦੇ ਫੁੱਟਦੇ ਹਾਸੇ ਦਿਂਦੇ ਸਨ ਉਸਨੂਂ ਸੁਣਾਈ, ਜਦ ਬੈਠ ਆਪੇ ਨਾਲ ਇੱਕਲੀ, ਸੁਣਦੀ ਸੀ ਕਦੇ ਕਦਾਈ. ਰੋਦੀਂ ਸੀ ਅਂਦਰੋਂ ਅਂਦਰੀਂ ਭਾਗਾਂ ਵਾਲੀ ਮਾਂ ਦੀ ਜ਼ਾਈ, ਜਦ ਜਨਮ ਹੀ ਨਹੀਂ ਸੀ ਦੇਣਾ ਰੱਬਾ ਤਾਂ ਕਿਸ ਲਈ ਕੁੱਖੇ ਪਾਈ, ਹਸਪਤਾਲ ਦੇ ਡਾਕਟਰ ਸੀ ਜਾਂਦੇ ਉਸਦੀ ਚਿਖ਼ਾ ਸਜ਼ਾਈ, ਫੇਰ ਫੜ ਉਸਨੂਂ ਉਸਦੀ ਆਂਦਰ ਗਈ ਸੀ ਚਿਖ਼ਾ ਬਿਠਾਈ, ਜ਼ਲਾ ਕੇ ਅੱਗ ਸਵਾਰਥ ਵਾਲੀ ਗਈ ਸੀ ਵਿੱਚ ਜ਼ਲਾਈ, ਖੁੱਸ਼ ਸਨ ਬਹੁਤ ਉਹ ਹਥਿਆਰੇ ਸਾਰੇ ਜਿਂਨਾ ਨੇ, ਅਧਜਨਮੀਂ ਇਕ ਮਾਂ , ਅੱਜ ਸੀ ਹੱਥੀਂ ਮਾਰ ਮੁਕਾਈ, ਇਕ ਹੋਰ ਮਾਂ , ਅੱਜ ਸੀ ਹੱਥੀਂ ਮਾਰ ਮੁਕਾਈ
if most of ppl can't read it in this formatt and they are really interseted in reading this i illnot mind to translate it in roman formatt frm ma precious time..so plz leave a comment ... thanx for reading....
179
« on: July 29, 2008, 10:54:27 PM »
wahhh ji wahh...no wordsss... speechless Blink:)
180
« on: July 29, 2008, 10:52:54 PM »
hih hih hih hih hih hih vasse meinu v nahi pata c hih hih
Pages: 1 ... 4 5 6 7 8 [9] 10 11 12 13 14 ... 30
|