This section allows you to view all posts made by this member. Note that you can only see posts made in areas you currently have access to.
Topics - ♪♪...♥ღ ۩ мเรร N♥√ٱ ਸਿੱਧੂ ۩â„¢ ღ♥...♪♪
21
« on: August 02, 2008, 12:23:55 AM »
AAKHRI ALWIDA aakhri c alwida te oh salaam aakhri c, mere bullan te ohna layi paigaam aakhri c, maikahane chon muk gayi bas hun hor me peeni nai, tute hoye paimane vich jaam aakhri c, na me puchya na ohne dasya bas chup vatt k reg gaye, ohde dil vichh mere lai ilzaam aakhri si, aakhri si mulakat meri sajjana naal, ohna lai tan ek mazak aakhri si........................
22
« on: August 02, 2008, 12:20:09 AM »
ਬਚਪਨ ਦੇ ਕੁੱਝ ਬੇਲੀ ...{dish daburji}..!! eh meri pehli poem hai.......plz aes nu parho ate apne kimtee sujha jaroor deo.....
ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ ਮੇਰੀਆ ਯਾਦਾਂ ਦੇ ਵਿੱਚ ਵਸਦੇ ਗੀਤ ਤੋਤਲੇ ਗਾਉਂਦੇ ਨੇ ਚੋਰੀ ਗੰਨੇ ਭੰਨਦੇ ਸੀ ਤੇ ਬੇਰ ਤੋੜਦੇ ਮਲਿਆ ਤੋਂ ਕੱਠੇ ਲੁਕਨ-ਮਚਿਈ ਖੇਲਦੇ ਸ਼ਾਮੀ ਸੂਰਜ਼ ਢਲਿਆ ਤੋਂ ਸੁਫਨੇ ਦੇ ਵਿੱਚ ਆ ਕੇ ਮੇਰੇ ਚੀਖ-ਚੀਹਾੜਾ ਪਾਉਂਦੇ ਨੇ ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ
ਅੱਧੀ ਛੁੱਟੀ ਹੋਣ ਤੋਂ ਪਹਿਲਾ ਸਾਰੇ ਰੈ ਕਰ ਲੈਂਦੇ ਸੀ ਰੋਟੀ ਖਾਣ ਨਾ ਅੱਜ ਕੋਇ ਜਾਯੋ ਇੱਕ-ਦੂਜੇ ਨੂੰ ਕਹਿੰਦੇ ਸੀ ਗੁੱਲੀ-ਡੰਡਾ , ਬਾਂਦਰ-ਕੀਲਾ ਬਹੁਤੀ ਖੇਡ ਪਿਆਰੀ ਸੀ ਪੁੱਗ -ਪੁਗਾਟਾ ਕਰਕੇ ਲੈਂਦੇ ਆਪੋ -ਆਪਣੀ ਵਾਰੀ ਸੀ ਗੈਂਦ ਰਬੜ ਦੀ ਲੈ ਕੇ ਪਿੱਠੂ ਠਿਕਰੀਆ ਦਾ ਢਾਉਂਦੇ ਨੇ ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ
ਸੋਣ-ਭਾਦਰੋ ਦੀ ਬਾਰਿਸ਼ ਵਿੱਚ ਨੰਗ-ਤੜੰਗੇ ਨਾਹੁੰਦੇ ਸਾਂ ਮੀਂਹ ਬਰਸਾ ਦੇ ਜੋਰੋ - ਜੋਰੀ ਉੱਚੀ - ਉੱਚੀ ਗਾਉਂਦੇ ਸਾਂ ਬਹੁਤਾ ਜਾਦਾ ਨਾਹ-ਨਾਹ ਕੇ ਤੇ ਕੰਬਨੀ ਜਿਹੀ ਛਿੜ ਜਾਂਦੀ ਸੀ ਜਾਉ ਜਵਾਕੋ ਘਰ ਨੂੰ ਜਾਉ ਕਹਿੰਦਾ ਹਰ ਇੱਕ ਪਾਂਧੀ ਸੀ ਜਿਵੇਂ ਤਰਸਿਆ ਮੈਂ ਯਾਰਾਂ ਨੂੰ ਕੇ ਉਹ ਵੀ ਮੈਨੂੰ ਚਾਹੁੰਦੇ ਨੇ ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ
ਕੁੱਝ ਦੇਸੋਂ ਪਰਦੇਸ ਗਏ ਜੋ ਹਾਲੀ ਤੀਕ ਨਾ ਪਰਤੇ ਨੇ ਆਲਿਆਂ ਦੇ ਵਿੱਚ ਪਏ ਖਿਡੋਣੇ ਨਾ ਕਦੇ ਕੀਸੇ ਨੇ ਵਰਤੇ ਨੇ ਮਿਲ ਜਾਵੋ ਜਦ ਖੱਤ ਲਿਖਦਾ ਹਾ ਛੱਮ-ਛੱਮ ਅੱਥਰੂ ਵੱਗਦੇ ਨੇ ਪੈਸੇ ਇਨਾ ਮੋਹ ਲਿਆ ਹੁਣ ਉਹ ਕਿੱਥੇ ਆਖੇ ਲਗਦੇ ਨੇ ਚੜੇ ਸਾਲ ਵਿੱਚ ਆਵਾਗੇ ਹਰ ਸਾਲ ਹੀ ਲਾਰਾ ਲਾਉਂਦੇ ਨੇ ਬਚਪਨ ਦੇ ਕੁੱਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ
--------------------------------------------------------"dish daburji"{098881-78210}
23
« on: August 02, 2008, 12:16:16 AM »
ਧਰਤ ਕਨੇਡਾ... ਸਾਡੇ ਘਰ ਦੇ ਅੱਗੇ ਕੁਝ ਫੁੱਲ ਲੱਗੇ ਹੋਏ ਨੇ, ਇਕ ਦਿਨ ਮੈਂ ਡੈਡੀ ਜੀ ਹੁਣਾਂ ਨੂੰ ਕਿਹਾ ਕਿ ਫੁੱਲ ਬੜੇ ਸੋਹਣੇ ਲੱਗ ਰਹੇ ਨੇ। ਉਨ੍ਹਾਂ ਦਾ ਜਵਾਬ ਸੀ ਕਿ ਇੱਥੇ ਫੁੱਲ ਸੋਹਣੇ ਜਿੰਨੇ ਮਰਜ਼ੀ ਹੋਣ ਪਰ ਇਨ੍ਹਾਂ 'ਚ ਮਹਿਕ ਨਹੀਂ ਹੁੰਦੀ। ਇਨ੍ਹਾਂ ਸ਼ਬਦਾਂ ਤੋਂ ਬਾਅਦ ਇਹ ਰਚਨਾ ਲਿਖ ਹੋਈ ਸੀ...ਆਸ ਹੈ ਕਨੇਡਾ ਜਾਂ ਬਾਹਰਲੇ ਮੁਲਕਾਂ ਦੀਆਂ ਪ੍ਰਸਥਿਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ... ਧਰਤ ਕਨੇਡਾ ਐਸੀ ਜਿਸ ਦੇ, ਫੁੱਲਾਂ ਵਿੱਚ ਖ਼ੁਸ਼ਬੋ ਹੀ ਨਹੀਂ। ਗ਼ੈਰਾਂ ਨਾਲ ਤਾਂ ਹੋਣਾ ਕੀ ਏ? ਸਕਿਆਂ ਨਾਲ਼ ਵੀ ਮੋਹ ਹੀ ਨਹੀਂ।
ਸਿੱਲ੍ਹੇ ਸਿੱਲ੍ਹੇ ਮੌਸਮ ਵਰਗੇ, ਜਿਸਮ ਵੀ ਸਿੱਲ੍ਹੇ ਹੋ ਗਏ ਨੇ, ਹਰ ਦਿਲ ਮੈਨੂੰ ਧੁਖਦਾ ਦਿਸਿਆ, ਮੱਚਦੀ ਕੋਈ ਲੋਅ ਹੀ ਨਹੀਂ।
ਖੰਡ ਲਪੇਟੇ ਮਹੁਰੇ ਵਰਗੇ, ਮੁਖੜੇ ਹਰ ਥਾਂ ਫਿਰਦੇ ਨੇ, ਬੁੱਲ੍ਹਾਂ ਦੀ ਮੁਸਕਾਨ ਦੇ ਹੇਠੋਂ, ਫਿਕਰਾਂ ਦੀ ਕਨਸੋ ਹੀ ਨਹੀਂ।
ਸਿਰ ਤੇ ਰੱਖਦਾ ‘ਹੈਟ’ ‘ਸਨੋਅ’ ਦੀ, ਤਹਿ ‘ਚੇ ਛੁਪਿਆ ਲਾਵਾ ਹੈ, ਆਦਮ ਹੈ ਜਾਂ ਇਹ ਹੈ ਪਰਬਤ, ਇਸ ਗੱਲ ਦੀ ਤਾਂ ਥਹੁ ਹੀ ਨਹੀਂ।
ਮਹਿਕ ਵਿਹੂਣੇ ਫੁੱਲਾਂ ਵਿੱਚ ਦੱਸ, ਕਿੰਨਾ ਚਿਰ ਉਹ ਜਿਉਣਗੀਆਂ? ਤਿਤਲੀਆਂ ਨੂੰ ਖ਼ਬਰ ਕੀ ਹੋਣੀ? ਮਾੜੀ ਜਹੀ ਕਨਸੋ ਵੀ ਨਹੀਂ।
ਫੁੱਲਾਂ ਦੀ ਸੰਭਾਲ਼ ਨਾ ਹੋਵੇ, ਮਾਲੀ ਬੇਵੱਸ ਹੋ ਗਏ ਨੇ, ਪੱਛਮੀ ਮੁਲਕਾਂ ਦੀ ਮਿੱਟੀ ਵਿੱਚ, ਮਮਤਾ ਭਰਿਆ ਮੋਹ ਹੀ ਨਹੀਂ।
ਖੁਸ਼ੀਆਂ ਦੇ ਸਮੇਂ ਹਰ ਕੋਈ ਇੱਥੇ, ਆਪਣਾ ਬਣ ਬਣ ਬਹਿੰਦਾ ਏ, ਦੁੱਖ ਵੇਖ ਕੇ ਵਿੱਚ ਕਲੇਜੇ, ਪੈਂਦੀ ਕਿਸੇ ਦੇ ਖੋ ਹੀ ਨਹੀਂ।
ਐਂਵੇ ਗ਼ਿਲਾ ਹੈ ਕਲਮ ਤੇਰੀ ਨੂੰ, ‘ਡਾਲਰ’ ਦੇ ਕਿਉਂ ਲਿਖੇ ਖ਼ਿਲਾਫ਼? ਘਰ ਆਏ ਨੂੰ ਦੇਵੇ ਨਿੱਘ ਜੋ, ਇਸ ਵਰਗੀ ਤਾਂ ਭੋਂ ਹੀ ਨਹੀਂ।
ਕਦੀ ਕਦੀ ਜਜ਼ਬਾਤੀ ਖੂਹ ਵਿੱਚ, ਡੂੰਘਾ ਹੀ ‘ਕੰਗ’ ਲਹਿ ਜਾਨੈਂ, ਤੇਰੇ ਸ਼ਬਦਾਂ ਵਿੱਚ ਦਿਮਾਗੀ, ਚਿਣਗਾਂ ਦੀ ਤਾਂ ਲੋਅ ਹੀ ਨਹੀਂ। **ਤੁਹਾਡੇ ਸੁਝਾਵਾਂ ਦੀ ਆਸ ਵਿੱਚ-ਕਮਲ ਕੰਗ**
24
« on: July 31, 2008, 07:48:33 PM »
Since you opened this. You`ll get kissed by the love of your life on Friday. Unless you break this chain, then you won`t get kissed on Friday. Read this first...
dude: I love her more than the air I breath chick: well im always here for you. dude: I know. chick: What's wrong??? dude: I like her so much. chick: Talk to her. dude: I don't know. She won't ever like me. chick: Don't say that. You're amazing. dude: I just want her to know how I feel. chick: Then tell her. dude: She won't like me. chick: How do you know that? dude: I can just tell. chick: Well just tell her. dude: What should I say? chick: Tell her how much you like her. dude: I tell her that daily. chick: what do you mean? dude: I'm always with her. I love her. chick: I know how you feel. I have the same problem. But he'll never like me. dude: Wait. Who do you like? chick: Oh some boy. dude: Oh... she won't like me either. chick: She does. dude: How do you know? chick: Because, who wouldn't like you? dude: You. chick: You're wrong, I love you. dude: I love you too. chick: So are you going to talk to her? dude: I just did.
Ignore this, and you`ll be cursed with 20 years of bad relationships.
chicks- If you think this is sweet, repost it dudes- If you are man enough to say this to a chick, repost it.
25
« on: July 30, 2008, 06:01:39 PM »
(ਬੇਵਫਾ) ਜਿਨਾਂ ਦੇ ਸੱਜਣ ਬੇਵਫਾ ਨੇ ਓ ਜਰੂਰ ਪੜਨ ਪੁੱਛਦਾ ਹਾਂ ਤੇਨੂੰ ਮੇਰੇ ਯਾਰਾ ਦੱਸ ਜਾ ਕੋਣ ਬਣੂੰ ਸਾਡਾ ਏ ਸਹਾਰਾ ਦੱਸ ਜਾ
ਸਾਡੇ ਬਿਨਾਂ ਕਦੇ ਇਕ ਪਲ ਵੀ ਨਾ ਸਾਰਦੀ ਸੀ ਹੁਣ ਕਿਵੇਂ ਹੁੰਦਾ ਏ ਗੁਜਾਰਾ ਦੱਸ ਜਾ
ਮਜਬੂਰ ਕੀਤਾ ਜੀਨੇ ਸਾਡਾ ਪਿਆਰ ਠੁੱਕਰਾਉਣ ਲਈ ਐਸਾ ਕਿਹੜਾ ਹੋ ਗਿਆ ਸੀ ਕਾਰਾ ਦੱਸ ਜਾ
ਸੌਂਹਾਂ ਖਾਕੇ ਸਾਡੀਆਂ ਤੂੰ ਮੁੱਕਰੀ ਜੁਬਾਨ ਤੋਂ ਸਾਡਾ ਕਿਹੜਾ ਨਿਕਲਿਆ ਲਾਰਾ ਦੱਸ ਜਾ
ਤੈਨੂੰ ਕਦੇ ਅਸੀਂ ਓਸ ਚੰਨ ਦੇ ਸਾਮਾਨ ਸੀ ਨਜਰਾ ਚ ਕਿਹੜਾ ਹੁਣ ਤਾਰਾ ਦੱਸ ਜਾ
ਖੱਤ ਛੱਲੇ ਮੁੰਦੀਆ ਮੈਂ ਸੱਭ ਮੋੜ ਦਿੱਤੇ ਸੀ ਕਰਜ ਜੇਹੜਾ ਰਹਿ ਗਿਆ ਏ ਭਾਰਾ ਦੱਸ ਜਾ
ਬੇਵਫ਼ਾ ਏ ਫ਼ੇਰ ਵੀ ਯਾਦ ਤੇਨੂੰ ਕਰ ਰਿਹਾ ਕੀਹਨੇ ਕਰ ਲਿਆ ਕਿਨਾਰਾ ਦੱਸ ਜਾ
ਸਭ ਕੁਝ ਖੋਇਆ ਬੱਸ ਜਾਨ ਦੇਣੀ ਬਾਕੀ ਏ ਹੋਰ ਦੱਸ ਕਰੇ ਕੀ ਵਿਚਾਰਾ ਦੱਸ ਜਾ
ਯਾਦ ਏ ਸਾਨੂ 'ਰਾਏ' ਨੂੰ ਤੂੰ ਜਾਨ ਕਹਿੰਦੀ ਹੁੰਦੀ ਸੀ ਹੁਣ ਕਿਹੜਾ ਜਾਨ ਤੋਂ ਪਿਆਰਾ ਦੱਸ ਜਾ
rai neh bohat sohna likhia mein te is bare soachan de kabil v nahi ...hopefully u gonna like it...thanwaaad
o khende bewaffa hain mein, mein hass k man liyia , per koi nahi janda bewaffai mein kitti ja ohna merre naal kitti.... j hundi koi adalat pyar di ta case kar k bewaffai da dag appne sir toh la lenni.... break:)
26
« on: July 30, 2008, 04:54:58 PM »
ਮੰਤਰ ਮਿਲ ਜਏ ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਰੱਬ ਜੜੀਆਂ-ਬੂਟੀਆਂ ਲਾਉਂਦਾ ਹੋਊ, ਤਾਂਹੀ ਸਾਧੂ ਜਾਂਦੇ ਜੰਗਲਾਂ ਚੋਂ, ਜਾ ਚੰਦਨ ਸੋਹਣੇ ਪੱਟਦਾ ਹੋਊ, ਜੋ ਡਾਕੂ ਮਿਲਦੇ ਸੰਦਲਾਂ ਚੋਂ, ਕੁੱਝ ਕਾਲੇਪਾਣੀ ਮਿਲਦਾ ਹੋਊ, ਕੌਣ ਬੰਨਦਾ ਖੁਦ ਨੂੰ ਸੰਗਲਾਂ ਚੋਂ, ਕੋਈ ਡੇਰਿਓਂ ਕੱਢਿਆ ਮਿਲਜੇ ਚੇਲਾ, ਅਸੀਂ ਵੀ ਪੁੜੀ ਬਣਾ ਲਈਏ, ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਮਿੰਨੀ ਬੱਸਾ ਖਾਨਾਂ ਹੁਸ਼ਨ ਦੀਆਂ, ਤਾਂਹੀ ਪੜੂਏ ਇਸ ਵਿੱਚ ਚੜਦੇ ਨੇ. ਬੁਢੜੇ ਵੀ ਆਕੀ ਹੋ ਗਏ ਨੇ ਸਭ ਪੁਰਜਾ-ਪੁਰਜਾ ਕਰਦੇ ਨੇ, ਵਾਰੀ ਵਿੱਚ ਫਸਕੇ ਖੜਦੇ ਨੇ, ਸੱਜਣਾਂ ਤੇ ਅੱਖੀਆਂ ਧਰਦੇ ਨੇ, ਅੱਡਿਓਂ ਪਾਸ ਬਣਾ ਛੇਤੀ, ਇੱਕ ਕਾਪੀ ਜੇਬ ਚ’ ਪਾ ਲਈਏ, ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਪਿੰਡ ਦੇ ਜਿਹੜੇ ਮਕੈਨਿਕ ਨੇ, ਜਦ ਚਾਬੀ ਪਾਨੇ ਚੱਕਦੇ ਨੇ, ਹੱਥ ਨਾਲ ਇੰਜਣ ਬੰਨਦੇ ਨੇ, ਅੱਖ ਨਾਲ ਸੋਹਣੇ ਤੱਕਦੇ ਨੇ, ਕਈ ਵਰਦੀ ਵਾਲੇ ਸੋਹਣੇ ਤਾਂ ਖਿੜ-ਖਿੜ ਬਹੁਤੇ ਹੱਸਦੇ ਨੇ, ਬਾਪੂ ਨੂੰ ਚਕਮਾ ਦੇ ਕੇ ਜੇ, ਸਪੇਅਰ ਪਾਰਟਸ ਚ’ ਹਿੱਸਾ ਪਾ ਲਈਏ ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਮਿੱਠੀਆਂ-ਠੰਡੀਆਂ ਸਾਮਾਂ ਸੋਹਣਿਆਂ ਸੈਰਾਂ ਲਈ ਤੁਰਨਾ ਹੁੰਦਾ ਹੈ, ਉਸੇ ਵੇਲੇ ਦਿਹਾੜੀਦਾਰਾਂ ਨੇ ਵੀ ਕੰਮਾਂ ਤੋਂ ਮੁੜਨਾ ਹੁੰਦਾ ਹੈ, ਕਈ ਨਖਰੇ ਵਾਲੇ ਸੋਹਣਿਆਂ ਨੇ ਤਾਂ ਰੋਜ਼ ਹੀ ਝੁਰਨਾ ਹੁੰਦਾ ਹੈ, ਸਾਇਕਲ ਦੀਆਂ ਲਿਫਟਾਂ ਲੈ ਲਾਂ ਗੇ, ਪਹਿਲਾਂ ਖੜੀ ਬੱਸ ਲੰਘਾ ਲਈਏ, ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਪਿੰਡ ਦੇ ਮੇਰੇ ਹਾਣੀਆਂ ਨੇ ਰਲ-ਮਿਲ ਕੇ ਸਕੀਮ ਬਣਾਈ ਹੈ, ਚੰਡੀਗੜ ਦੇ ਮੁਲਕ ਤੋਂ ਕਹਿੰਦੇ ਕੁੜੀ ਗੋਰੀ ਚਿੱਟੀ ਆਈ ਹੈ, ਇੱਕ ਪਾਸੇ ਜੁਲਫਾਂ ਸੁੱਟੀਆਂ ਨੇ ਨਾਲੇ ਘੁੱਟਵੀਂ ਪੈਂਟ ਵੀ ਪਾਈ ਹੈ, ਕਿਸੇ ਹੋਰ ਤੋਂ ਪਹਿਲਾਂ ਰਲ ਮਿਲ ਕੇ ਗੰਨੇ ਦਾ ਰਸ ਪਿਲਾ ਲਈਏ ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ, ਸ਼ਹਿਰੀ ਭਾਅ ਹੈ ਵਧੀਆ ਹੁੰਦਾ, ਅਸੀਂ ਝੋਨਾ ਉਥੇ ਸੁੱਟਣਾ ਹੈ, ਤੱਤੀਆਂ ਜਲੇਬੀਆਂ ਖਵਾ ਕੇ ਬਈ ਨਰਮ ਪਟੋਲਾ ਪੁੱਟਣਾ ਹੈ, ਨਹਿਰੀ ਨਲਕੇ ਦਾ ਪਾਣੀ ਦੇਣਾ, ਗਲ ਵੀ ਆਖਿਰ ਸੁੱਕਣਾ ਹੈ, ਮੰਡੀ ਦੇ ਹਲਵਾਈ ਕੋਲੋਂ ਥੋੜੀ ਚਾਸ਼ਣੀ ਹੋਰ ਪਵਾ ਲਈਏ, ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਪਿੰਡ ਵਿੱਚ ਫਿਰਦਾ ਸਿਕਲੀਗਰ ਬਿਨ ਕੰਧਾਂ ਆਲੇ ਧਰ ਲੈਂਦੈ ਸੱਜਣਾਂ ਦੀ ਪੈੜੋਂ ਰੇਤਾ ਲੈ ਕੋਈ ਵਰਗਮੂਲ ਜਿਹਾ ਕੱਢ ਲੈਂਦੈ ਉਹਦੇ ਮੰਤਰ ਛੱਡਿਆਂ ਤਾਂ ਮੋਰ ਵੀ ਹਿਣਕਣ ਲੱਗ ਪੈਂਦੈ, ਖਾਲੀ ਪੀਪੇ, ਟੀਨਾਂ ਦੇ ਕੇ ਕੋਈ ਚੰਗੀ ਰੂਹ ਅੜਕਾਅ ਲਈਏ ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
ਸ਼ਹਿਰ ਕਾਲਿਜ ਦੀ ਕੰਧ ਜੁੜਵਾਂ ਹੀ ਸਿਲਾਈ ਸੈਂਟਰ ਖੁਲਿਆ ਹੈ, ਕੋਈ ਸੱਜਣ ਸਾਡੇ ਪੱਧਰ ਦਾ, ਅੱਜ ਸਾਡੇ ਉੱਤੇ ਡੁੱਲਿਆ ਹੈ, ਪਹਿਲੀ ਵਾਰੀ ਦਿਲ ਸਾਡਾ ਅੱਜ ਵਾਂਗ ਗ਼ੁਬਾਰੇ ਫੁਲਿਆ ਹੈ, ਆਉ ਸਾਡੇ ਸੱਜਣਾਂ ਰਾਹੀਂ ਤੁਹਾਡਾ ਵੀ ਰੁਮਾਲ ਕਢਵਾ ਲਈਏ, ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,
plzzz comment zarror karia karo..tuadhe bekemati comments sanu tuadhe agge kujh changa le auan li inspire karde a plzz do comments ..thanx..hopefully u like it...
27
« on: July 30, 2008, 12:00:13 AM »
jidda phela hi dass chuki a inderjit singh ji bohat hi sohna likhde neh...likhde ki a bas akra( words)vich jaan pa dende neh..vasse mere walo rabb nu doa hai k inderjit di kalam nu din choni te raat dogni tarki dewa barkat dewe jo agge toh v sade likhee kujh edha di unique shyeri liy k awe... umeed hai ki a v likhia pasand karo gye...thanxxx ਜਿਂਦਗਾਨੀਂ ਲਿਖ ਦਿੱਤੀ |
ਵਕਤ ਦੇ ਕੋਰੇ ਵਰਕੇ ਤੇ, ਅਧੂਰੀ ਕਹਾਣੀ ਲਿਖ ਦਿੱਤੀ, ਜੋੜ ਹਰਫ਼ ਦਰਦਾਂ ਦੇ ਅਂਤ, ਨਿਮਾਣੀ , ਜਿਂਦਗਾਨੀਂ ਲਿਖ ਦਿੱਤੀ |
ਲੈ ਦਵਾਤ ਕਾਲੀ, ਇਂਤਜ਼ਾਰ ਦੀ, ਘੜ ਕਲ਼ਮ ,ਝੂਠੇ ਪਿਆਰ ਦੀ, ਗੈਰ ਬਣੇ ਆਪਣਿਆਂ ਦੀ ਦਿੱਤੀ, ਤਣਹਾਈ ,ਨਿਸ਼ਾਨੀ ਲਿਖ ਦਿੱਤੀ | ਜੋੜ ਹਰਫ਼, ਦਰਦਾਂ ਦੇ ਅਂਤ, ਨਿਮਾਣੀ ,ਜਿਂਦਗਾਨੀਂ ਲਿਖ ਦਿੱਤੀ |
ਮਿਣ ਗਹਿਰਾਈ, ਪੱਥਰ ਅੱਖੀਆਂ ਦੀ, ਸ਼ੋਦਾਈ ਦਿਲ ਦੀਆਂ, ਸਖੀਆਂ ਦੀ, ਲੈ ਹਂਝੂਆਂ ਦੀ ਤੜਫ਼ ਸਾਰੀ, ਫਿਰ ਆਪਣੀ ਜ਼ੁਬਾਨੀ ਲਿਖ ਦਿੱਤੀ | ਜੋੜ ਹਰਫ਼ ਦਰਦਾਂ ਦੇ ਅਂਤ, ਨਿਮਾਣੀ ਜਿਂਦਗਾਨੀਂ ਲਿਖ ਦਿੱਤੀ |
ਟੁਟੈ ਤੇ ਤੋੜੇ ਰਿਸ਼ਤੀਆਂ ਦੀ, ਅਨਮੰਨੇ ਜੋੜੇ ਰਿਸ਼ਤੀਆਂ ਦੀ, ਸਾਡੇ ਨਾਲ ਬੀਤੀ ਨਸੀਬਾਂ ਦੀ, ਅੱਜ਼ ਮਨਮਾਨੀ ਲਿਖ ਦਿੱਤੀ | ਜੋੜ ਹਰਫ਼ ਦਰਦਾਂ ਦੇ ਅਂਤ, ਨਿਮਾਣੀ ਜਿਂਦਗਾਨੀਂ ਲਿਖ ਦਿੱਤੀ
28
« on: July 29, 2008, 11:45:48 PM »
sssa ji ek hor hajari lawa rahi a shaid pasand awee vasee v ajj bohat dinna baad shyeri wali forum vich ayi jo baad kaat kad k hi jawa mein soachia.... sajari saver nu bohat sohne shabda( words) de vich shyer likhia hai..is vich shyer neh saver ware appne keemati feelingzz te thinkings ware likhia hai..ummeed hai ki pasand karo gye...thanxxx sajri saver nitt navin umeed laoaundi , nit naven sur sunaunde, oh sajre saver mainu changi lagdi hai...
sakoon dendi hawa da vehna, suraj da channan chamkuana, oh sajre saver mainu changi lagdi hai...
pakherooa.n da geet gaouna, door pyara.n de ambri udd jana, oh sajre saver mainu changi lagdi hai...
dub cchuke nafratan di raat da jana, ek khushiyan de nav ujaale da aaouna, oh sajre saver mainu changi lagdi hai...
kudrat de add-add hissiya.n da mil jana, sanjha.n te mohhabatta.n da sabak sikhouna, oh sajre saver mainu changi lagdi hai...
wirttten by inderjit[/b]
29
« on: July 29, 2008, 11:29:09 PM »
sssa ji college te school de din zindgi de bohat hi sohne din hunde neh..jinna nu koi v insane nahi bhull sakdaa..jado appa college ja school chad k asli zindgi ch parwesh karde han odho pata laggda hai ki o din pal kinne change te keemati c.... vasse sare hi oh din miss karde neh eh gal hor a k hoi jaada karda koi kat..koi umara pa k karda koi waqt ton phela kardaa...kujh edha de dinna di gal hai...hopefully everyones gonna like it tooo Ekathe Beh Ke oh hasna rohna Pass fail da kade fikar na hona, Din oh khushiyan de kithe hoge ghull, Yaadan college diyan kadi nah sakange bhull.......
Ek duje layi larna marna, bimari vich oh sewa karna, ohna yaaran de pyar da koun pavega mull, din oh college de kadi na sakange bhul.......
Hostel vich ekathe hunda c parna, parchiyan lehjake paper v karna, mess diyan rotiyan khaa keh hunde c full, din oh college de kadi naa sakange bhull.......
Class na kade c asi layi, sochde c har ek di balayi, kuriyan nu dekh ke hi jande c dhull, din oh college de kade naa sakange bhull.......
-FrOm EnRicH HaNdS Of JiMmY
30
« on: July 29, 2008, 11:14:58 PM »
ssa ji social topic bohat khat lokh likhde a so we support social topic rather than pyar( love) related topics. as everyone noes ajj kal te grade 3 da bachaa v love letter likh lennn da ...te grade 5 da ta poetry wali book likh lenda pyar vyar te. sade samajj vich bohat kat lokh neh jo soical issuses te likhde neh te ki lokha nu social issuses to janu kar waunde neh... ette hi site te dekh lawo everyone post shyers jokes related to love...vase love ta nahi kha sakdee ajj love flirt da second name a...love word duniya te exist kat hi karda espacially internet te ta bilkull hi nahi...jo kha ga k love exist karda shaid o pagal hi howe ga mere hisaab naal. hopefully u gonna like it.... thanxxxx
ਅਧਜਨਮੀਂ ਮਾਂ ਹਸਪਤਾਲ ਜਾਪ ਰਿਹਾ ਸੀ ਉਸਨੂਂ ਕਸਾਈਖਾਨਾ ਤੇ ਪਤੀ ਕਸਾਈ, ਸੋਚ ਰਹੀ ਸੀ ਕੀ ਇਸੇ ਦਿਨ ਲਈ ਸੀ ਵਿਆਹ ਕੇ ਇਸ ਘਰ ਆਈ, ਲੋਕਾਂ ਭਾਣੇ ਉਸਦੀ ਕੁੱਖੇ ਸੀ ਹਾਲੇ ਇਕ ਅਧਜਾਈ, ਪਰ ਜਾਣਦੀ ਸੀ ਉਹੀ ਉਸ ਬਾਰੇ ਸੀ ਜਿਸਨੇ ਹੱਡ ਵਸਾਈ. ਅਧਜਮਨੀਂ ਦੇ ਫੁੱਟਦੇ ਹਾਸੇ ਦਿਂਦੇ ਸਨ ਉਸਨੂਂ ਸੁਣਾਈ, ਜਦ ਬੈਠ ਆਪੇ ਨਾਲ ਇੱਕਲੀ, ਸੁਣਦੀ ਸੀ ਕਦੇ ਕਦਾਈ. ਰੋਦੀਂ ਸੀ ਅਂਦਰੋਂ ਅਂਦਰੀਂ ਭਾਗਾਂ ਵਾਲੀ ਮਾਂ ਦੀ ਜ਼ਾਈ, ਜਦ ਜਨਮ ਹੀ ਨਹੀਂ ਸੀ ਦੇਣਾ ਰੱਬਾ ਤਾਂ ਕਿਸ ਲਈ ਕੁੱਖੇ ਪਾਈ, ਹਸਪਤਾਲ ਦੇ ਡਾਕਟਰ ਸੀ ਜਾਂਦੇ ਉਸਦੀ ਚਿਖ਼ਾ ਸਜ਼ਾਈ, ਫੇਰ ਫੜ ਉਸਨੂਂ ਉਸਦੀ ਆਂਦਰ ਗਈ ਸੀ ਚਿਖ਼ਾ ਬਿਠਾਈ, ਜ਼ਲਾ ਕੇ ਅੱਗ ਸਵਾਰਥ ਵਾਲੀ ਗਈ ਸੀ ਵਿੱਚ ਜ਼ਲਾਈ, ਖੁੱਸ਼ ਸਨ ਬਹੁਤ ਉਹ ਹਥਿਆਰੇ ਸਾਰੇ ਜਿਂਨਾ ਨੇ, ਅਧਜਨਮੀਂ ਇਕ ਮਾਂ , ਅੱਜ ਸੀ ਹੱਥੀਂ ਮਾਰ ਮੁਕਾਈ, ਇਕ ਹੋਰ ਮਾਂ , ਅੱਜ ਸੀ ਹੱਥੀਂ ਮਾਰ ਮੁਕਾਈ
if most of ppl can't read it in this formatt and they are really interseted in reading this i illnot mind to translate it in roman formatt frm ma precious time..so plz leave a comment ... thanx for reading....
31
« on: July 26, 2008, 08:26:31 PM »
Friendship is not a Game to Play Friendship is not a game to play, It is not a word to say, It doesn't start on March and ends on May, It is tomorrow, yesterday, today and everyday. Moon said to me to leave your friend Moon said to me, if ur friend is not messaging u why dont you leave ur friend.I looked at moon and said does ur sky ever leave u when u dont shine. Age appears to be best in some things Age appears to be best in some things. Old wood best to burn. Old books best to read. Old rice best to eat and old friends best to keep God picked up a flower God picked up a flower and dipped it in a DEW, lovingly touched it which turned in to u, and the he gifted to me and said, THIS FRIEND IS 4U. To live a life To live a life i need heartbeat, 2 have heartbeat i need a heart, 2 have heart i need happiness, to have happiness i need a friend, and 4 a friend i need U.ALWAYS True friends r like morning True friends are like mornings, u cant have them the whole day, but u can be sure, they will be there when u wakeup tomorrow, next year and forever. Make 1000's friends Its not an achievement to make 1000's friends in a year, but an achievement is when you make a friend for 1000's years. 6 rules to be HAPPY 6 rules to be HAPPY: Free your heart from hatred; Free your mind from worries; Live simply; Expect less; Give more & Always have ME as UR FRIEND Never abandon old friends. Never abandon old friends. They are hard 2 replace. Friendships is like wine: it gets BETTER as it grows OLDER. Just like us... i get BETTER, u get OLDER. I can't afford a precious FRIEND like YOU!!! GOD is so wise that he never created FRIENDS with pricetags, Because..... if He did, I can't afford a precious FRIEND like YOU!!! As long as we have memories, yesterday remains; As long as we have memories, yesterday remains; as long as we have hope, tomorrow awaits. As long as we have Friendship, each day is never a waste. ill always value u deep within my heart! Wat u see as truth wat u see as lies remember that true friendship never dies although we may change & drift apart, ill always value u deep within my heart! If friends were flowers If friends were flowers I would not pick you! I'll let you grow in the garden & cultivate you with love and care so I can keep you as a friend 4ever!! Ur validity of being my friend is going 2 b expired Ur validity of being my friend is going 2 b expired today,plz recharge ur friendship immidetly by delivering 4-5 sweet & cool msgs.So hurry Friendship is sweet when it’s new Friendship is sweet when it’s new, Sweeter when its true, but sweetest when its u. When God gave friends he tried 2 b fair! When I got u, I got more than my share! Nobody is like you Nobody is like u, nobody cares 4 u, nobody misses u, nobody wants to see u good, nobody is ur best fr, nobody is happy with u.... dont cry.......my name is nobody I m getting married next month. I m getting married next month.... its small party and only few people will be invited...... dont bring any gift.....just bring someone who ll marry me. Its too hard to loose someone Its too heard to loose someone who is 99% cute, 98% sweet, 97% loving, 96% talented and 100% friendly, Thats me, whats a waste of life if u loose me. if u read this, i m smart.. if u read this, i m smart.. if u save this, u agree i m smart.. if u 4ward this, u r spreadin that i m smart.. if u delete this u r jealous... Those innocent eyes, those kissable lips, Those innocent eyes, those kissable lips, a great smile the perfect walk, smoothest talk, absolute gorgeous, thts enough bout me... how r u ? Rules of Life: Rules of Life:Assume Nothing,Xpect Little,Do More,Demand Less,Smile Often,Dream Big,Laugh a Lot,Pray Always,Cry Once for missing me everyday. Why do U think I SMS u ? Why do U think I SMS u ? Is it because I care ? Or I miss u ? Or I love u ? Or I need You ? No ! It's b'coz... I need a person for just time pass The rain makes all things beautiful. The rain makes all things beautiful. The grass & flowers 2. If rain makes all things beautiful why doesn't it rain on you? i look at the moon i look at the moon the moon is beautiful i look at you i..i... i rather look at the moon again U R 100% beautiful, U R 100% beautiful, U R 100% lovely, U R 100% sweet, U R 100% nice, and U R 100% stupid to believe these words... KeEping a FRIEND is As Difficult KeEping a FRIEND is As Difficult AS losing one. U sacrifice A lot To keep them. I may not have sacrificed enuf 4 u... but in my HEART I swear I'm keeping U.. touches your heart. A true friend is someone who reaches for your hand and touches your heart. The Test of Friendship the test oF friendship dosen't comes when u R 2GethEr. It cOmEs wHeN u ParT waYs & u ReaLizE tHat dEsPitE tHe dIsTanCe, thE fRiEndshIp iS sTilL tHeRe... FRIENDSHIP isn't how U forGet FRIENDSHIP isn't how U forGet but how U forGive, Not how U liSten but how U UnderStand, Not what U see but how U feel, and not how U Let Go but how U hold oN!!! FriEndSHiP iS A PRiCeLeSs GiFt FriEndSHiP iS A PRiCeLeSs GiFt tHaT cAn'T Be BoUgHt Or SoLd, BuT To Have An UnDeRsTaNdiNg FriEnd iS FaR MoRe WoRtH tHaN GoLd~! Without friends like you, life is impossible! Without humor, life sux. Without courage, life is hard. Without love, life is hopeless. Without friends like you, life is impossible! You'll always be my FRIEND, this WORLD, where everything seems UNCERTAIN, only one thing is DEFINITE. You'll always be my FRIEND, beyond WORDS, beyond TIME & beyond DISTANCE! Meeting you was fate, Meeting you was fate, becoming your friend was choice, but falling in love with you was completely out of my control. we never lose true friends. I always thought loving some1 was the greatest feeling, but I realised tat loving a friend is even better, we lose ppl we love but we never lose true friends. You're eyes are soft en tender You're eyes are soft en tender,as sweet as they can be.There's one thing you must remember, you are the one for me!!! Do your feet never hurt Do your feet never hurt ???? ... You are wondering around my thoughts all day long.... just make a wish When the night comes, look at the sky. If you see a falling star, don't wonder why,just make a wish. Trust me it will come true,'cause I did it and I found you. Painting is a feelin, Never spoil it. Painting is a feelin, Never spoil it.Face is a book, try 2 read it.Love is precious, B ready 2 sacrifice for it & Friendship is like a mirror never break it! A deep friend is like rainbow A deep friend is like rainbow, when the perfect amount of happiness and tears r mixed, the result is a colorful bridge between 2 hearts. Friendship is a language spoken Friendship is a language spoken by heart... not written on paper, not given by pledge... it is a promise renewed everytime we keep in touch...Take Care... Friendship is a silent gift of nature.. Friendship is a silent gift of nature.. More old .. more strong.. More deep.. more clear.. More close.. more warm.. Less words.. more understanding.. From Fun is not only made for lover ;"; ;/ ("v")"; /";"/ /;./ "v" './ %./ is not only made for lovers;its also for friends who luv each other better than lovers!! By Pretty Few Relations in Earth Never Die. Few Relations in Earth Never Die.Want 2 know What it is? Read again.. (F)few (R)relations (I)in (E)earth (N)never (D)die surendran There is "And" bitween Sky an There is "And" bitween Sky and Earth, But there is nothing bitween Me and You,but this "And" bitween Me and You is 'Anybody Not Disturb'shaheryar A special friend is rare indeed A special friend is rare indeed, it beems to be special breed, yes, perfect friends r very few, so lucky I m for having you.Tahir If u r a chocolate ur the sweetes If u r a chocolate ur the sweetest, if u r a Teddy Bear u r the most huggable, If u are a Star u r the Brightest, and since u r my "FRIEND" u r the "BEST"!!!!!!!!!Tahir A friend gives hope when life is lo A friend gives hope when life is low, a friend is a place when you have nowhere to go, a friend is honest, a friend is true. A friend is precious a friend is u. Science has proved that sugar Science has proved that sugar melts in water,so plz don`t walk in the rain, otherwise I may lose a sweet friend like u!!! One tree can start a forest, One tree can start a forest, One Smile can start Friendship , One touch can show luv n care, & One friend like u can make life worth-living! Tiny starz shining bright Tiny starz shining bright its time 4 me 2 say goodnite, so close ur eyes & snuggle up tight I'm wishin u sweet dreams 2nite! ur 1 of a kind and always in mind.. Sumtime i 4get 2say HI, sumtime i miss 2reply,sumtimes my msg doesn't reach u, but it doesnt mean i 4get u,bcoz. ur 1 of a kind and always in mind... friend , If u leave me, i 'll die... If u drop me, i 'll break, If u hold me, i 'll shake, If u need me, i'll hurry, If u don't call me, i 'll worry, If u hurt me, i'll cry, but friend , If u leave me, i 'll die... Heart could only Love 4 a while Heart could only Love 4 a while, U can put many relation in a file, U can make a desert from the nile, But u cant stop my smile, when i see ur name on my mobile.! Help ever... hurt never... Help ever... hurt never... love ever.. hate naver... give ever... except never... smile ever... cry never... think me ever..forget me never...! When God open the windows of Heaven When God open the windows of Heaven he saw me & asked "what is ur wish 2 day?" i said "Lord Take Care of the Dear One who is reading this SMS"! 24 sweet hours makes 1 sweet day 24 sweet hours makes 1 sweet day! 7 Sweet day! makes 1 Sweet week! 4 Sweet weaks make 1 Sweet person like u meakes the life sweet! Feelings R many but Words R few Feelings R many but Words R few.. Clouds R dark, But Sky is blue.. Love is a paper, life is a glue Everything is false.. but Friendship s True...!! Morning is God's way of saying '1 more time Morning is God's way of saying '1 more time .. Go, live life make a difference touch ones heart, encourage 1's mind inspire 1's soul & enjoy d day...' 1 more time.! it's me..! sweet but not honey, precious but not money, bright but not sunshine, Improves with time but not wine, dont know?? ,it's me..! Longest love is mother's love Longest love is mother's love,Shotest love is other love, Sweetest love is Lover's love, but Strongest love is friend love., like u and me! MY friendship is just like a rubber band MY friendship is just like a rubber band, It is too flexible, Stretch it as much as u can, but if u leave it,it 'll hurt u a lot, really a lot! A lovely star dropped on earth one A lovely star dropped on earth one night.Asked me u want a million dollar or a good frnd?I had 2 choose million dollars coz, I already have u... Our "Frenship" is a crossed cheque Our "Frenship" is a crossed cheque of Rs HAPPY/- which v both have... when u feel upset and alone,withdraw it from my a/c. When u r too happy, deposit it in my a/c Friends are like stars. Friends are like stars. You can't always see them, But you know they are always there for you...By shaheryar FRIENDSHIP isn't how U FRIENDSHIP isn't how U forGet but how U forGive, Not how U liSten but how U UnderStand, Not what U see but how U feel, and not how U Let Go but how U hold oN!!!By shaheryar FRIENDSHIP is like a tree FRIENDSHIP is like a tree... It is not MEASURED on how TALL it could be, but is on how DEEP the ROOTS HAVE GROWN... By shaheryar We've known each other by CHANCE We've known each other by CHANCE, became friends by CHOICE, still friends by DECISION. And when we say FRIEND FOREVER, that's definitely a lifetime PROMISE! By shaheryar Life's lyk a novel. Mani cha Life's lyk a novel. Mani chapters read and forgotten. But's there's one i wont 4get.. Its de chapters i met u and we became friends.. Take care.. By Nitez..BbGurl Dear O Dear, You are not Near, Dear O Dear, You are not Near, But I can Hear, Dont Get Fear, Your memories Here, Live with Cheer, No more Tear!....... MY DEAR FRIEND By rupz A friend is someone we turn A friend is someone we turn to when our spirits need a lift. A friend is someone we treasure for our friendship is a gift. A friend is someone who fills our lives with beauty, joy, and grace. And makes the whole world we live in a better and happier place By Rize A Friend is : 1% Funny , A Friend is : 1% Funny , 2% Sweet , 3% Caring , 4% Loving , and ................... 90% Smart & GooD lOOkinG . That's y U r My FRIEND .... !!!! Have a nice day n Keep smiling!!!By Rize Keep the lamp of friendship Keep the lamp of friendship burning with oil of love bcoz sun rises in east and sets in west but friendship rises in heart and sets after death. do remember ur friends..By Rize If friends were flowers I w If friends were flowers I would not pick you! I'll let you grow in the garden & cultivate you with love and care so I can keep you as a friend 4ever!! I cant find a reason why God I cant find a reason why God gave u to me, but that is not the question to b asked,May b the question is how did GOD knew that i needed a friend like 'U'.... A Good friend is like a Computer A Good friend is like a Computer,Enter your life, 'Save' u in their heart,'format' ur problems,'shift' u to opportunities &never 'delete' u from memory! Life without FriENDS is Life without FriENDS is (L)onely (i)nsecure (F)ull of doubt (E)mptiness Life with FriENDS is (L)ight n easy (i)nspring (F)ull of hopes (E)nthusiasm D se dosti, D se Dil, D se Dard D se dosti, D se Dil, D se Dard, D se dillagi, D se Diwangi par D se itna bhi Dur na ho jana ki S se SMS aur C se Call bhi na kar sako...... " 10-Fingers 09-Planets 08-Sides 10-Fingers 09-Planets 08-Sides 07-Wonders 06-Sense 05-Pandavas 04-Seasons 03-Choices 02-Genders 01-Wonderful Friend ***U*** Our friendship has become our HABIT Our friendship has become our HABIT even if U take out H-ABIT remains.Take out A ,still BIT remains ,Finally take out B,still IT remains.... If i could pull down the rainbow, If i could pull down the rainbow, i would write ur name on it and putit back in the sky 2 let everybody know how colourful my life is with a frd like u. Our friendship is a blank check Our friendship is a blank cheque,its an asset not a liberty,always a credit not debit, always a profit not a loss,hope it will not Bounce!!!!!! MY FRIEND should be... MY FRIEND should be... My madicine when i'm in pain, MY letter when i'm Far, My smile whan i'm sad, My handkerchef when i cry, My life when i die! By APURBA some people says 4 life money some people says 4 life money is important;some says wealth is important,some says beauty is important.but we say 4 life only &only a good friend is important.........just like u,,,, By SSR I send dis fish as a sign Salammmm!><(((:> I send dis fish as a sign of friendship,,,,,Plzzz take care of it & keep it in mobile & daily put ur mobile in water so tat fish wont DIE:-) TAKE CARE By Pretty A daily thought...A silent tear... A daily thought...A silent tear... A Constant wish that u r near... Words are few but thoughts r deep... Memories of our frenship i'll always keep!! By Ruhi Treat life as the sea, Treat life as the sea,your herat as seashore,friends like the waves,it never matters how many waves are there,what matters is which one touchs the seashore.i hope i'm first stone who touched the seashore By Bhanu SWEET FRIEND!!!!Sun can 4get SWEET FRIEND!!!!Sun can 4get its warmth...Moon can 4get its light...Flower can 4get its fragrance ...Love can 4get its emotion BUT i can never 4get a friend juz like u Friendship does not need everyday conversation, Does not always need togetherness, If the relation is in the heart, A true friend never goes apart.Zohaib Not every bird can dance, but peacock did that. Not every flower can represent LUV, but Rose did that. Not every Friend can reach up to HEART, but u did. mitra There is a golden bridge called friendship that spans the river of time and links out hearts together even if we walks separate roads of life.Precious Soul I woke up today smiling as I recall our friendship because I know that years from now, I will still be waking up smiling for the same reason every morning.Precious Soul Can i stay here in ur "Inbox" & wait until 07/08/2010 so I'll b the 1st to wish u "HAPPY FRIENDSHIP DAY ". My dear friend... Diffrnc btween Love & Frinship... "U give ur whole heart to ur lov & they BREAK it..." But "u give ur broken heart to a friend & they MAKE it..." Thats Frnship. If Yesterday didn't end up the way YOU planned, just remember, GOD created TODAY for YOU to START a new one! The BEST is yet to come!! When a Message sent from a distance... U cannot see the Faces, U cannot see the Smiles, But U can sense the care that truly come from?,?,?. Friends change, I know they do.. but this friend will always belong to you..Friends hurt I know they do.. But this friend gets hurt more without "YOU"! D best cosmetic 4 lips-- truth, 4 voice-- prayer,, 4 eyes-- pity,, 4 hand is charity,, n 4 life is ur frndshp.... wat is lyf? wat u make it to be.. wat is hapiness? wat ur heart sees.. wat is love? precious if true... wat is frndshp? nothing without u.. sachme.. Best frnds r lyk a pair of scissors, joint togthr, often go in opp dirctions, But they giv punishment to those who come between them....... Try 2 read this slowly:-> U r queue tea, loaf lee, grey ate, horn nest, at track thief, cheer fool, soup ear be, & u r my most press yes frnd!!!!!! Gate of memories wil nvr close, How much v miss our frnds, no one knws, Tym in days wil pass lyk years, v'll remember d memories in silent tears... Valuing Friendship is not merely Valuing Friendship is not merely by seeing each other everyday, What's more important is in our busy lives, We SMS Reply each other! By Pretty what's the diff b/w friend what's the diff b/w friend and blood blodd enter from heart and flows out side and friend enter from heart and stay forever By little_lovecall F: FIELD of LOVE!..R: ROOT ofJOy F: FIELD of LOVE!..R: ROOT ofJOy!.. I: ISLAND of GOD!.. E: END of SCRROW!.. N: NAME of HOPE!.. D: DOOR of UNDERSTANDING! tats YOU my FRIEND..By lucie Of all the gifts, big and small, Of all the gifts, big and small, your friendship is the greatest of them all.By shaheryar The more Silently love is expressed, [/font]
32
« on: July 26, 2008, 07:58:26 PM »
Punjab sarkari school, Punjab , India
Dear SIR, BENTI HAI Ke AAJ KAL SCHOOL VICH DIL NAHI LAGDA, TE RAAT NU NeinD NAHI ANDI, KYOKe SCHOOL VICH KUrIYAN GHAT NE TE SADDI CLASS vitch ik VI NAHI HAI JO HAI OH SAB ENIYAN AJEEB NE K DEKHAN NU JI NI KARDA TE MADMAAN V KOI KHAAS PATAKA NAHI HAN. HOR NI TA KUCHH KAMAVALIYAN HI SOHNIYAN RAKH LAVO.AAP JI DA BAHUT DHANWADI HOWANGA YOUR FAITHFULLY, Nalak bachaa 16 aug,20008
33
« on: July 23, 2008, 01:15:57 AM »
ਸੁਣ ਨੀ ਧੀਏ ਲਾਡਲੀਏ (ਕਵਿਤਾ) ਸਾਰੇ ਦੋਸਤਾਂ ਨੂੰ ਰਾਜ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਦੋਸਤੋ ਅੱਜ ਇੱਕ ਕਵਿਤਾ ਨਾਲ ਹਾਜ਼ਰੀ ਲਗਵਾ ਰਿਹਾ ਹਾਂ, ਇਸ ਵਿਸ਼ੇ ਤੇ ਮੈਨੂੰ ਕਈ ਦੋਸਤਾਂ ਨੇ ਲਿਖਣ ਲਈ ਕਿਹਾ ਸੀ ਸੋ ਅੱਜ ਮੈਂ ਉਨ੍ਹਾਂ ਦੀ ਫਰਮਾਇਸ਼ ਪੂਰੀ ਕਰ ਰਿਹਾ ਹਾਂ, ਉਮੀਦ ਹੈ ਪਸੰਦ ਕਰੋਗੇ....
ਸੁਣ ਨੀ ਧੀਏ ਲਾਡਲੀਏ ਭਾਗਾਂ ਭਰੀਏ...... ਖੁਸ਼ਨਸੀਬ ਬਾਪ ਹਾਂ ਮੈਂ ਤੇਰਾ ਤੂੰ ਆਈ ਘਰ ਮੇਰੇ ਬਣਕੇ ਬਹਾਰ ਲੈਕੇ ਬੇ-ਸ਼ੁਮਾਰ ਪਿਆਰ ਹੀ ਪਿਆਰ ਤੂੰ ਧੀ ਬਣ ਮੇਰੇ ਘਰ ਆਈ ਇੱਕ ਨਿਮਾਣੇ ਦੀ ਇੱਜਤ ਵਧਾਈ ਦਿਤਾ ਮੈਨੂੰ ਇੱਜਤਦਾਰ ਬਾਪ ਬਣਾ ਬੇਰੰਗ ਜ਼ਿੰਦਗੀ ਦਿਤੀ ਮਹਿਕਾ....
ਜਨਮ ਤੇਰੇ ਨੇ ਕੀਤਾ ਸੋਚਣ ਤੇ ਮਜ਼ਬੂਰ ਲੋਕ ਓਹ ਖੁਸ਼ੀਆਂ ਤੋਂ ਕਿੰਨੇ ਨੇ ਦੂਰ ਹੋਂਦ ਤੇਰੀ ਕੁੱਖਾਂ ਚ' ਰਹੇ ਨੇ ਮੁਕਾ ਤੇ ਡਾਢਾ ਪਾਪ ਰਹੇ ਨੇ ਕਮਾ ਕਰਦਾ ਹਾਂ ਇੱਕ ਅਰਜ਼ ਉਨ੍ਹਾਂ ਅੱਗੇ ਨਾ ਮਾਰੋ ਧੀਆਂ ਪਹਿਲਾਂ ਜਨਮ ਤੋਂ ਕੁੱਝ ਤੇ ਕੰਮ ਲਵੋ ਸਮਝ ਤੋਂ
ਜੇ ਮਾਰਨਾ ਹੈ ਤੇ ਮਾਰੋ ਉਸ ਸੋਚ ਨੂੰ ਪ੍ਰੇਰਦੀ ਹੈ ਜੋ ਤੁਹਾਨੂੰ ਇਸ ਪਾਪ ਵੱਲ ਤੁਸੀਂ ਮਾਰੋ ਉਸ ਸੋਚ ਨੂੰ ਜੋ ਖੋਹ ਰਹੀ ਹੈ ਧੀਆਂ ਤੋਂ ਬਚਪਨ ਰਹੀ ਹੈ ਖੋਹ ਗੁਡੀਆਂ ਪਟੋਲੇ ਮਾਰ ਦਿਓ ਉਸ ਪਾਪੀ ਨਜ਼ਰ ਨੂੰ ਤੱਕਦੀ ਹੈ ਜੋ ਇਨ੍ਹਾਂ ਕੰਜਕਾਂ ਨੂੰ ਹਵਸ ਲਬਰੇਜ਼ ਨਜ਼ਰ ਨਾਲ
ਮਾਰ ਦਿਓ ਹਰ ਉਸ ਸੋਚ ਨੂੰ ਜੋ ਧੀ ਦੀ ਜਗ੍ਹਾ ਰਖਦੀ ਹੈ ਤਮੰਨਾ ਦਾਜ਼ ਦੀ ਗਰਭਪਾਤ ਕਰ ਦਿਓ ਹਰ ਉਸ ਸੋਚ ਦਾ ਜੋ ਕਰਦੀ ਹੈ ਮਜ਼ਬੂਰ ਬੁਢੀ ਮਾਂ ਨੂੰ ਦਰ ਦਰ ਭਟਕਣ ਤੇ ਘੁੱਟ ਦਿਓ ਗਲਾ ਹਰ ਉਸ ਸੋਚ ਦਾ ਜੋ ਲੋਚਦੀ ਹੈ ਕਿਸੇ ਵੀ ਰੂਪ ਚ' ਜਗ ਜਨਨੀ ਨੂੰ ਜਨਮ ਤੌਂ ਪਹਿਲਾਂ ਖਤਮ ਕਰਨਾ.............
ਹਰ ਉਸ ਖਿਆਲ ਨੂੰ ਸੋਚ ਦੀ ਕਬਰ ਚ' ਦਿਓ ਦਫਨਾ ਜੋ ਹੈ ਦੁਸ਼ਮਣ ਹਰ ਉਸ ਕਲੀ ਦੀ ਜੋ ਲੋਚਦੀ ਹੈ ਫੁੱਲ ਬਨਣਾ......ਜੋ ਲੋਚਦੀ ਹੈ ਫੁੱਲ ਬਨਣਾ......
ਆਪਦੀ ਕੀਮਤੀ ਰਾਏ ਦਾ ਮੁੰਤਜ਼ਿਰ...........ਰਾਜ...
34
« on: July 23, 2008, 12:21:35 AM »
i need song sarror of sukh sirkiria
35
« on: July 22, 2008, 03:06:55 PM »
Boy: BUS aur LARKI aik jaisi hoti hain, 1 jaati hai to doosri aa jati hai.
Girl: RAKSHAY aur LARKAY ek jaisay hotay hain, 1 ko bulao 4 chale aate hain….
...........................................................................
Rose Lotus Tulip Orchid Sunflower Jasmin Lilly All flowers r sweet but they have no comparison with u, Kyun K Gobhi K phool ki baat hi alag hai
.....................................................................................
36
« on: July 22, 2008, 02:52:58 PM »
love:) love:) Pagel:) People say A blessed KISS is on HEAD
A sweet KISS is on CHEEKS
A passionate KISS is on LIPS
A romantic KISS is on NECK
But seriously
HOTTEST KISS is on
Iron
Try it:p love:) love:) love:) love:)
37
« on: July 22, 2008, 02:25:20 PM »
Let me die a young man's death not a clean and inbetween the sheets holywater death not a famous-last-words peaceful out of breath death
When I'm 73 and in constant good tumour may I be mown down at dawn by a bright red sports car on my way home from an allnight party
Or when I'm 91 with silver hair and sitting in a barber's chair may rival gangsters with hamfisted tommyguns burst in and give me a short back and insides
Or when I'm 104 and banned from the Cavern may my mistress catching me in bed with her daughter and fearing for her son cut me up into little pieces and throw away every piece but one
Let me die a young man's death not a free from sin tiptoe in candle wax and waning death not a curtains drawn by angels borne 'what a nice way to go' death
38
« on: July 22, 2008, 02:19:18 PM »
ਸੌਣ ਦੇ ਮਹੀਨੇ ਵਾਲੀ ਪਹਿਲੀ ਬਰਸਾਤ ਸੀ.."ਰਮਨ" ਆਪ ਸਭਨੂੰ ਪਿਆਰ ਭਰੀ ਸੱਤ ਸੀ੍ ਅਕਾਲ....ਉਮੀਦ ਕਰਦਾ ਹਾਂ ਆਪ ਸਭ ਖੈਰੀਅੱਤ ਨਾਲ ਹੋਵੋਗੇ....ਆਪਣੇ ਦਿਲ ਦੀ ਗਹਿਰਾਈਆਂ ਚੋਂ ਕੁਝ ਲੇਕੇ ਪੇਸ਼ ਹੋਇਆ ਹਾਂ ਉਮੀਦ ਹੈ ਮਾਨ ਬਕਸ਼ੋਗੇ .............
===================== ======================= ਸੌਣ ਦੇ ਮਹੀਨੇ ਵਾਲੀ ਪਹਿਲੀ ਬਰਸਾਤ ਸੀ, ਜਦੌਂ ਤੇਰੀ ਮੇਰੀ ਪਹਿਲੀ ਮੁਲਾਕਾਤ ਸੀ........
ਅੱਖਾਂ ਵਿੱਚ ਅੱਖਾਂ ਪਾਕੇ ਗੱਲ ਹੁੰਦੀ ਸੀ, ਕੰਬਦਾ ਸੀ ਦਿਲ ਅੱਖ ਵੀ ਬੇਜਾਨ ਹੁੰਦੀ ਸੀ.....
ਹੱਥਾਂ ਵਿੱਚ ਫੜੇ ਉੱਹ ਗੁਲਾਬ ਹੁੰਦੇ ਸੀ, ਬਸ ਤੇਰੇ ਮੇਰੇ ਪਿਆਰ ਦੇ ਅਲਫਾਜ ਹੁੰਦੇ ਸੀ.....
ਬਿਜਲੀ ਦੇ ਸ਼ੋਰ ਨਾਲ ਬਾਹਾਂ ਵਿੱਚ ਆਉਂਦੀ ਸੀ, ਦੂਰ ਹੋਣ ਦੀ ਗੱਲ ਸੁਣ ਅਥਰੂ ਵਹਾਉਂਦੀ ਸੀ......
ਚੋਰੀ ਮਿਲਣ ਆਈ ਦਾ ਡਰ ਵੱਡ-ਵੱਡ ਖਾਂਦਾ ਸੀ, ਮੈਂ ਕਰ-ਕਰ ਪਿਆਰ ਤੇਰਾ ਹੋਂਸਲਾ ਵਦਾਉਂਦਾ ਸੀ ...
ਕੋਸੇ-ਕੋਸੇ ਸਾਹਾਂ ਨਾਲ ਰੂਹਾਂ ਦਾ ਮੇਲ ਹੁੰਦਾ ਸੀ, ਦਿਲ ਦੀ ਧੜਕਣ ਤੇ ਸਾਹ ਵੀ ਤੇਜ ਹੁੰਦਾ ਸੀ.........
ਸਿਤਾਰਿਆਂ ਚ ਸਜਿਆ ਮੇਰਾ ਚੰਨ ਹੁੰਦਾ ਸੀ, ਉੱਹਨੂੰ ਵੇਖ-ਵੇਖ ਅੰਬਰਾਂ ਦਾ ਚੰਨ ਵੀ ਦੰਗ ਹੁੰਦਾ ਸੀ...
ਮਿੰਨਾ੍ ਮਿੰਨਾ੍ ਬੁਲੀਆਂ ਚ ਮੁਸਕਾਉਂਦੀ ਸੀ, ਨਾਲ ਝਾਂਜਰਾਂ ਵੰਗਾਂ ਵੀ ਖਣਕਾਉਂਦੀ ਸੀ.........
ਵਾਂਗ ਹਵਾ ਦੇ ਦੋ ਪੰਲ ਖਹਿਕੇ ਮੁੜ ਜਾਂਦੀ ਸੀ, ਪਰ ਇਂਝ ਲੱਗਦਾ ਜਿਵੇਂ ਦੋ ਪੱਲ ਚ ਕਈ ਵਰੇ ਲੰਗਆਉਂਦੀ ਸੀ...
ਕਦੇ ਉੱਹ ਮੇਰੀ ਜਿਂਦ ਜਾਨ ਹੁੰਦੀ ਸੀ, ਮੇਰੇ ਹੱਸਦੇ ਚਿੱਹਰੇ ਦੀ ਮੁਸਕਾਨ ਹੁੰਦੀ ਸੀ.....
ਦਿਲ ਦੀਆਂ ਗਲਾਂ ਕਰ-ਕਰ ਵੱਕਤ ਲੰਗਾਉਂਦੀ ਹੰਦੀ ਸੀ, ਥੋੜਾ-ਥੋੜਾ ਲੜਨਾ ਪਰ "ਰਮਨ" ਨੂੰ ਬੜਾ ਚਾਹਉਂਦੀ ਹੁੰਦੀ ਸੀ...... ਰੱਬ ਰਾਖਾ... ਰਮਨ...2-july-08
39
« on: July 22, 2008, 02:06:26 PM »
F-Fast
L-Loving
I-Interactions
R-Reusing
T-Time k i luv flirtzzzzzzzzz and flirting .....ahhhhhaaaaaaaa
40
« on: July 19, 2008, 10:11:13 PM »
hi need a help plzz people help mee seriouslyyy
im kind of addicted to pj and chatroom plzz ppl help me ...tell me suggestion to get out of it...i need a life noew plzzzzzzzzzzzz hey anyone noes hw to lockkk websitessss plz helpp
i wasted my whole day hereeeeeeeeee plzzzzzzzzzzzzzzz rabb:) rabb:) rabb:)
if u guyz help me to get out of it...it illl save ma life plzzzzzzzzzzzz
plzz every should reply ..i need ur viewww ...help me people help meee
|