This section allows you to view all posts made by this member. Note that you can only see posts made in areas you currently have access to.
Topics - ♪♪...♥ღ ۩ мเรร N♥√ٱ ਸਿੱਧੂ ۩â„¢ ღ♥...♪♪
1
« on: August 20, 2008, 08:00:15 PM »
Le babula ajj eh din aaya, Khushiyan naal tera vehda mehkaaya. Bajjan shenaiyan hun chaaron paase, Khidd de mukh dinde dil nu dilaase.
Par sukki jaandi meri jind nimaani, Pal vich kiven ho gayi begaani. Kal tak si jo mera sara apna, Chadd ke challi jiven do pal da sapna.
Hun aauna yaad tera palkan te bithauna, Russi hoi nu pyaar naal manauna. Galtiyan hon te sehaj naal samjhauna, Poonj ke hanju gall naal launa.
Jad aai sewa karan di meri baari, Khadey sii bhuhey bahar laike savaari. Jinnhe marzi tarle kar laye eh dhee pyaari, Hun tan maarni hi pau udaari.
Assesan laike teriyan hun challi ghar paraaye, Pai gayi us raste jo mainu tu dikhaye. Izzataan nu chaar chand sabde main laavangi, Kuj is taran farzaan nu apne main nibhavangi.
2
« on: August 20, 2008, 07:50:17 PM »
Enna nerre(close) hoke, faasla paajuga, apnaaake, paraya banaaajuga, mainu jaan jaan kehan waala, ess tarah ik din bhulaajuga, kade sochyea nai si...
jo nain rehnde si usdi deed de payaase, ik din ehna nu ruaajuga, kade socheya nai si...
main payar de samundar vich khandi si gotte, ik din maut de kandde laajuga, kade sochyea nai si...
payar di fulwari si o sajonda, mere lai maut di sej banaajuga, kade sochyea nai si...
ohi meri zindagi da chanan si, ik din hanera banke aajuga, kade sochyea nai si...
umra tak saath nibhon da wada karn wala, sanu jeunde jee dafnaajuga, kade sochyea nai si...
o mainu injh bhulaajuga kade sochyea nai si....
3
« on: August 20, 2008, 07:47:35 PM »
ਹਰ ਯਾਦ ਚੇ ਤੇਰਾ ਹੀ ਜ਼ਿਕਰ ਹੋਵੇ,, ਹਰ ਸਾਹ ਤੇ ਤੇਰਾ ਹੀ ਹੁਕਮ ਚੱਲੇ....
ਹਰ ਆਰਜ਼ੂ ਮੁੱਕ ਜਾਵੇ ਮੇਰੀ ਤੇਰੇ ਤੇ,, ਹਰ ਚਾਹ ਤੇ ਤੇਰਾ ਹੀ ਹੁਕਮ ਚੱਲੇ....
ਹਰ ਰੱਸਤਾ ਮੁੜੇ ਮੇਰਾ ਤੇਰੇ ਵੱਲ,, ਹਰ ਰਾਹ ਤੇ ਤੇਰਾ ਹੀ ਹੁਕਮ ਚੱਲੇ....
ਹਰ 'ਹਾਂ' ਚੇ ਹੋਵੇ ਤੇਰੀ ਮਰਜ਼ੀ ਸ਼ਾਮਲ,, ਹਰ 'ਨਾਹ' ਤੇ ਤੇਰਾ ਹੀ ਹੁਕਮ ਚੱਲੇ....
ਕੋਇ ਪੁੱਛੇ ਜੇ ਵਜਾਹ ਇੱਸ ਪਾਗਲਪਨ ਦੀ,, ਹਰ ਵਜਾਹ ਤੇ ਤੇਰਾ ਹੀ ਹੁਕਮ ਚੱਲੇ....
ਹਰ ਪਾਸੇ ਹੋਵੇ ਬੱਸ ਤੇਰਾ ਹੀ ਦੀਦਾਰ,, ਇਸ ਚੰਦਰੀ ਨਿਗਾਹ ਤੇ ਤੇਰਾ ਹੀ ਹੁਕਮ ਚੱਲੇ....
4
« on: August 20, 2008, 07:44:17 PM »
spending moments with u.. talking to u..listening to u.. fight with u..then back to u.. laughed with u..even cried with u..
hang up on u, call u back again.. feel like dying to see u in pain..
u r sweet, u r cute, u r everything to me.. u r my love, u r my life, u brought back my life to me..
before u, i was numb, i was alone, u gave me lost meanings of this life.. no one loved me, no one was mine, until u came into this life..
now i'm happy, now i smile, with thoughts of u, i walk every mile..
promise me, u won't leave me ever, won't ever ditch me like others did.. will care for me, will love me ever, the same way like u always did!!
5
« on: August 12, 2008, 01:05:38 PM »
(ਅਮਰੀਕਾ ਵਿਚ ਆਮ ਤੌਰ ਤੇ ਇਕ ਟੈਕਸੀ ਵਿਚ ਇਕ ਸਵਾਰੀ ਹੀ ਬੈਠੀ ਦਿਸਦੀ ਹੈ। ਜ਼ਿਆਦਾ ਬੈਠੇ ਹੋਣ ਤਾਂ ਲੋਕੀਂ ਸ਼ੱਕ ਕਰਨ ਲੱਗ ਪੈਂਦੇ ਹਨ। ਪੰਜਾਬ ਵਿਚ ਨਿੱਕੇ ਜਿਹੇ ਰਿਕਸ਼ੇ ਤੇ ਵੀ ਦੋ-ਤਿੰਨ ਬੰਦੇ ਫੱਸ ਜਾਂਦੇ ਹਨ ਅਤੇ ਇਕ ਅੱਧਾ ਪਿੱਛੇ ਵੀ ਲਟਕਿਆ ਹੁੰਦਾ ਹੈ। ਇਕੱਲਾ ਕਦੇ ਬਹਿ ਵੀ ਜਾਏ ਤਾਂ ਵਿਚਾਰਾ ਤਿਲਕਦਾ ਹੀ ਰਹਿੰਦਾ ਹੈ। ਪੰਜਾਬ ਦੇ ਮੁਕਾਬਲੇ ਤੇ ਅਮਰੀਕੀ ਤੌਰ-ਤਰੀਕਿਆਂ ਤੇ ਨਜ਼ਰ ਰੱਖ ਕੇ ਇਹ ਹਾਸ-ਰਸ ਦੀ ਕਵਿਤਾ ਲਿਖੀ ਗਈ ਹੈ) ਚਾਰ ਅਮਰੀਕਨ ਇਕ ਟੈਕਸੀ ਵਿਚ, ਬੈਠੇ ਹੋਣ ਜੇ ਕੱਠੇ, ਤਾਂ ਸਮਝ ਲਵੋ ਕਿ ਹੁਣੇ ਹੁਣੇ, ਕੋਈ ਬੈਂਕ ਲੁੱਟ ਕੇ ਨੱਠੇ।
ਪੰਜ-ਸੱਤ ਮੀਲ ਜੋ ਰੋਜ਼ ਕੁੱਤੇ ਨਾਲ, ਕਰਦਾ ਹੋਵੇ ਸੈਰ, ਸਮਝੋ ਉਸ ਅਮਰੀਕਨ ਦਾ ਹੈ, ਘਰਵਾਲੀ ਨਾਲ ਵੈਰ।
ਇਸ਼ਕ-ਪਿਆਰ ਦੇ ਖੇਤਰ ਵਿਚ, ਜੋ ਦਿੱਸੇ ਉੱਚਾ ਚੜ੍ਹਿਆ, ਸਮਝੋ ਉਹ ਅਮਰੀਕਨ ਬੰਦਾ, ਘੱਟ ਹੈ ਲਿਖਿਆ ਪੜ੍ਹਿਆ।
ਘਾਇਲ ਹੋਵੇ ਕੋਈ ਅਮਰੀਕਨ, ਮੂੰਹ-ਮੱਥਾ ਹੋਵੇ ਸੁੱਜਿਆ, ਸਮਝੋ ਦੂਜੀ ਵਾਈਫ਼ ਦੇ ਪਹਿਲੇ ਘਰਵਾਲੇ ਨੇ ਕੁੱਟਿਆ।
ਛਿੱਲਿਆ ਹੋਵੇ ਜੋ ਅਮਰੀਕਨ, ਗੋਡਿਆਂ ਤੇ ਗਿੱਟਿਆਂ ਤੋਂ, ਸਮਝੋ ਵੱਜੇ ਠੁੱਡੇ ਉਸ ਨੂੰ, ਆਪਣੇ ਹੀ ਬੱਚਿਆਂ ਤੋਂ।
ਲੌਲੀ-ਪਾਪ ਚੂਸਦਾ ਦਿੱਸੇ, ਜੇ ਕੋਈ ਹੱਟਾ-ਕੱਟਾ, ਸਮਝੋ ਵਿਚੋਂ ਨਾਜ਼ੁਕ-ਦਿਲ ਹੈ, ਉਹ ਅਮਰੀਕਨ ਪੱਠਾ।
ਕਾਲੇ ਵਾਲਾਂ ਨੂੰ ਜਿਹੜੀ ਗੋਰੀ, ਨਿੱਤ ਸੁਨਹਿਰੀ ਕਰਦੀ, ਸਮਝੋ ਉਹ ਨਾ ਕਿਸੇ ਦੀ ਸੁਣਦੀ, ਕਰਦੀ ਹੈ ਮਨ-ਮਰਜੀ।
ਜਿਸ ਅਮਰੀਕਨ ਦਾ ਚਿਹਰਾ ਹੋਏ, ਵਾਂਗ ਟਮਾਟਰ ਲਾਲ, ਸਮਝੋ ਬੜਾ ਬੇਸ਼ਰਮ ਹੈ ਉਹ, ਹਰ ਗੱਲ ਤੇ ਕੱਢਦਾ ਗਾਲ੍ਹ।
ਜਿਸ ਅਮਰੀਕਨ ਦੇ ਕਪੜਿਆਂ ਤੇ, ਲਾਲ ਰੰਗ ਹੋਏ ਲੱਗਿਆ, ਪਾਨ ਨਹੀਂ ਖਾਂਦਾ ਉਹ, ਸਮਝੋ ਮਰਡਰ ਕਰਕੇ ਭੱਜਿਆ।
ਜੋ ਅਮਰੀਕਨ ਫੜ੍ਹਾਂ ਮਾਰੇ ਨਿੱਤ, ਰੱਖੇ ਆਕੜ ਫੂੰ, ਸਮਝੋ ਆਪਣੀ ਬੀਵੀ ਅੱਗੇ, ਕਰ ਸਕਦਾ ਨਹੀਂ ਚੂੰ।
ਜੇ ਆਫਰਿਆ ਅਮਰੀਕਨ ਆਖੇ, ਮੈਂ ਤਾਂ ਪੂਛ ਤੋਂ ਫੜਿਆ ਸ਼ੇਰ, ਸ਼ੇਰ ਨਹੀਂ ਬਿੱਲੀ ਹੈ ਸਮਝੋ, ਉਹ ਐਨਾ ਨਹੀਂ ਦਲੇਰ।
ਦੋ ਬੱਚੇ ਅਮਰੀਕੀ ਘਰ ਵਿਚ, ਕੁੱਤੇ-ਬਿੱਲੀਆਂ ਜ਼ਿਆਦਾ, ਤਾਂ ਕੁੱਤੇ-ਬਿੱਲੀਆਂ ਲਈ ਹੀ ਸਮਝੋ, ਬੱਚੇ ਕੀਤੇ ਪੈਦਾ।
ਜਿਸ ਅਮਰੀਕਨ ਦਾ ਦਿਲ ਹੋਵੇ, ਬਹੁਤ ਜ਼ਿਆਦਾ ਖੁਲ੍ਹਾ, ਜਣੇ-ਖਣੇ ਤੇ ਗਿਰਿਆ ਸਮਝੋ, ਉਹ ਉਚਾਵਾਂ ਚੁਲ੍ਹਾ।
ਡਾਈਟਿੰਗ ਤੇ ਹੋਵੇ ਅਮਰੀਕਨ, ਖਾਵੇ ਵਾਂਗੂੰ ਚਿੜੀਆਂ, ਸਮਝੋ ਅੰਦਰ ਲੁਕ ਲੁਕ ਕੇ, ਉਹ ਛਕਦਾ ਚੀਜ਼ਾਂ ਬੜੀਆਂ।
ਇਸ ਦੇ ਉਲਟ ਹੋਰ ਅਮਰੀਕਨ, ਜੋ ਝੋਟੇ ਵਾਂਗੂੰ ਖਾਵੇ, ਬਾਥਰੂਮ ਵਿਚ ਬੈਠਾ ਸਮਝੋ, ਅੱਧੀ ਉਮਰ ਬਿਤਾਵੇ।
ਅਧੀਆ ਪੀਕੇ ਆਈ ਗਵਾਂਢਣ, ਵੇਖੋ ਕਿਆ ਅਮਰੀਕੀ ਲਾਈਫ਼, ਅੱਗ ਲੈਣ ਆਈ ਸੀ ਸਮਝੋ, ਬਣ ਬੈਠੀ ਹੈ ਵਾਈਫ਼।
ਵੱਡਾ ਬਿਜ਼ਨੈਸ-ਮੈਨ ਅਮਰੀਕਨ, ਜੋ ਕਰੇ ਡਾਲਰ ਦੀ ਪੂਜਾ, ਸਭ ਦੀਆਂ ਜੇਬਾਂ ਕੱਟੇ ਸਮਝੋ, ਹੋਰ ਕੰਮ ਨਹੀਂ ਦੂਜਾ।
ਲੱਗੇ ਜੇ ਅਮਰੀਕਨ ਕੋਈ, ਗੱਲ ਬਾਤ ਵਿਚ ਕੱਬਾ, ਸਮਝੋ ਵੇਚੇ ਘਟੀਆ ਚੀਜ਼ਾਂ, ਉਹ ਕਾਲਾ ਜਾਂ ਬੱਗਾ।
ਟੈਲੀ-ਮਾਰਕੀਟਰ ਅਮਰੀਕਨ, ਬੋਲੇ ਬਹੁਤ ਹੀ ਮਿੱਠਾ, ਅੱਖ ਮਿਲਾਂਦੇ ਸਾਰ ਹੀ ਸਮਝੋ, ਫੜ ਲੈਂਦਾ ਹੈ ਗਿੱਟਾ।
ਕਿਆ ਅਮਰੀਕਨ ਸੇਲਜ਼-ਮੈਨ ਹਨ, ਨਸਲ ਇਨ੍ਹਾਂ ਦੀ ਵੱਖਰੀ, ਇਹ ਤਾਂ ਸਮਝੋ ਵੇਚ ਦੇਂਦੇ ਹਨ, ਮਗਰਮੱਛ ਨੂੰ ਛਤਰੀ।
***** ***** ***** ਰੋਜ਼ ਵੇਖ ਕੇ ਚੋਜ ਇਨ੍ਹਾਂ ਦੇ, ਰੋਜ਼ ਵੇਖ ਕਰਤੂਤਾਂ, ਬਣ ਬੈਠੇ ਹਾਂ ਹੌਲੀ ਹੌਲੀ, ਸਭ ਅਮਰੀਕਨ ਆਪਾਂ।
ਵੈਸੇ ਉਪਰੋਂ ਹੀ ਵੱਖਰੇ ਹਨ, ਇਸ ਦੁਨੀਆਂ ਦੇ ਬੰਦੇ, ਵਿਚੋਂ ਤਾਂ ਸਭ ਇਕੋ-ਮਿਕ ਹਨ, ਇਕੋ ਦੇ ਰੰਗ ਰੰਗੇ।[/size][/b][/size]
6
« on: August 12, 2008, 02:48:47 AM »
ਪੀਘਾਂ ਝੁਟਦੀ, ਪੀਚੋ-ਬੱਕਰੀ ਖੇਡਦੀ, ਰੱਸੀ ਟੱਪਦੀ .. ਚੜਦੇ ਸੂਰਜ ਦੇ ਵਧਦੇ ਤੇਜ ਵਾਂਗ ਵੱਧ ਰਹੀ ਜਵਾਨੀ ਨੂੰ ਸੰਭਾਲਦੀ ਇੱਕ ਅੱਲੜ ਮੁਟਿਆਰ ਦੇ ਵਿਹੜੇ ਇੱਕ ਚੀਨਾ ਕਬੂਤਰ ਫੇਰਾ ਪਾਉਂਦਾ ਹੈ ਉਹ ਪੇਸ਼ ਕਰਨ ਦੀ ਜੁਅਰਤ ਕੀਤੀ ਹੈ.. ਆਸ ਹੈ ਸ਼ਬਦਾਂ ਦੇ ਬੰਧਨ ਤੋਂ ਆਜ਼ਾਦ ਖਿਆਲਾਂ ਨੂੰ ਸ਼ਬਦਾਂ ਰਾਹੀਂ ਪੇਸ਼ ਕਰਨ ਲਈ ਖਿਮਾਂ ਕਰੋਗੇ
ਇੱਕ ਕਬੂਤਰ ਚੀਨਾ ਮੇਰੇ ਵਿਹੜੇ ਆਇਆ ਮਿੱਠੀ ਬੋਲੀ ਨਾਲ ਮੈਨੂੰ ਮੋਹਿਆ, ਨੀ ਉਹ ਗੱਲਾਂ ਖੂਬ ਸੁਣਾ ਗਿਆ ਸ਼ਾਵਾ ਜੀ! ਇੱਕ ਕਬੂਤਰ ਚੀਨਾ ਮੈਨੂੰ ਗੁਟਕੂੰ ਗੁਟਕੂੰ ਕਰਨ ਦੀ ਆਦਤ ਪਾ ਗਿਆ.. ਇੱਕ ਕਬੂਤਰ ਚੀਨਾ ਹੋ.....
ਜਦ ਉਹ ਆਇਆ ਦੁੱਧ ਚਿੱਟਾ ਵਿੱਚ ਅਸਮਾਨੀਂ ਉੱਡਦਾ ਜੀ ਕਰਦਾ ਉਹਦੇ ਖੰਭਾਂ ਨਾਲ ਉੱਡਜਾਂ, ਨੀ ਉਹ ਨਵੀਆ ਰੀਸਾਂ ਲਾ ਗਿਆ ਬੱਲੇ ਜੀ! ਇੱਕ ਕਬੂਤਰ ਚੀਨਾ ਮੈਨੂੰ ਉੱਡਣ ਦੀ ਆਦਤ ਪਾ ਗਿਆ ਇੱਕ ਕਬੂਤਰ ਚੀਨਾ ਹੋ.....
ਟੌਅਰ ਮੜਕ ਨਾਲ ਉਹ ਮੇਰੇ ਵਿਹੜੇ ਵੜਿਆ ਉਹਦੇ ਆਉਣ ਨਾਲ ਵਿਹੜਾ ਭਰਿਆ, ਨੀ ਉਹ ਰੌਣਕ ਸੋਹਣੀ ਲਾ ਗਿਆ ਵਾਹ-ਵਾਹ ਜੀ! ਇੱਕ ਕਬੂਤਰ ਚੀਨਾ ਮੈਂਨੂੰ ਮੜਕ ਨਾਲ ਰਹਿਣਾ ਸਿਖਾ ਗਿਆ ਇੱਕ ਕਬੂਤਰ ਚੀਨਾ ਹੋ...
ਚੁਣ ਚੁਣ ਕੇ ਸਲੀਕੇ ਨਾਲ ਉਹ ਚੋਗਾ ਚੁਣਦਾ ਮੈਂ ਵੀ ਬਾਜਰਾ, ਚੌਲ-ਕਣੀ ਖਿਲਾਰੇ, ਨੀ ਉਹ ਪਿਆਰ ਨਾਲ ਸਾਰਾ ਖਾ ਗਿਆ ਸੱਦਕੇ ਜੀ! ਇੱਕ ਕਬੂਤਰ ਚੀਨਾ ਮੈਨੂੰ ਚੋਗ ਚੁਗਾਉਣੀ ਸਿਖਾ ਗਿਆ ਇੱਕ ਕਬੂਤਰ ਚੀਨਾ ਹੋ..
'ਸੰਤੋਖਪੁਰੀ' ਨੇ ਲਾਈ ਉਡਾਰੀ ਹਾਏ ਮੈਂ ਪਿੱਟੀ ਕਿਸਮਤ ਮਾਰੀ, ਨੀ ਉਹ ਰੋਗ ਬਿਰਹੋਂ ਦਾ ਲਾ ਗਿਆ ਹਾਏ ਜੀ! ਹਾਏ ਜੀ! ਇੱਕ ਕਬੂਤਰ ਚੀਨਾ ਮੈਨੂੰ ਇਸ਼ਕ ਦੇ ਅਸਮਾਨ ਉਡਾ ਗਿਆ ਇੱਕ ਕਬੂਤਰ ਚੀਨਾ ਹੋ..
7
« on: August 12, 2008, 12:50:35 AM »
Sohna SARDAR Romantic KIRDAR....... ik sohna munda sardar hunda ha romantic ohda kirdar hunda ha dil vich hora lae pyar hunda ha mucha toh lagda thanedaar hunda ha personality ch DC nu v maat denda ha ladaea ch vad chad ke sartaj hunda ha dosta lae sada kurban hunda ha sohni pagg vare gal karea ta "jass te ravinder grewal" da naa aunda ha jad geet likhda ta ohda vakhara andaj hunda mann vich sarea lae satkar hunda ha mukh te hassi te dil vich dukha da bandhar hunda ha nashe patea toh hamesha dhoor rehnda ha manda hareeek di chungi salah hunda ha harvele apni mehboob nu karda yaad hunda ha padhae ch ghat hi ohda dhyan hunda ha lecture room ch betha likhda gaane hunda ha gaan vajaun da ohnu bada shonk hunda ha sarea de dila vich ohda sweet jeha naa hunda ha ohde dil vich kuch kar dekhaun da chaa hunda ha hor ki dassa dosto ik sohna sardar hunda ha naaa ohda appe bujh lao dosto .........
8
« on: August 10, 2008, 05:54:52 PM »
kudiya de supne .....canada ja k
jad es duniya te ayee hovangy mein, kush ta khaab saja k liayee hovangy mein, chad di umaar ch oh miluga kadi jaroor, jad to pair rakheya c mein jawaani ch , samjheya c kise di kami de ehsaas nu jindgi ch, pal pal zindgi de aun vale dina de sapne sajaye c mein, jad oh nahi c mileya ta socha ch gawachi rehndi c mein, kadi sochdi assi nadi de 2 kinare na baan jayeeye,
ek din aya ki intzaar khatam ho gea , koi aya dooron desh to te uda k lai gea, enjh laga jion socha nu akaar mil gea, mapeya kaaj racha k ohde lad menu la dita, bas fer kar k vida apna faraz nibha dita,
ajj socha bethi kalli ee ki eh tani c tandan mere khaab diya, mahi mera lai k aya vich canada jio hawaava thandi jail diya, jis din di ayee aa kadi oh haas k ni boleya mere naal, pyar jo paya c sab jhootha dukhava c mere naal, din ch karda kam jo faraz v hai osda, mein kara udeeka shaama nu oh janda pub ch bethan nu, nit naviyan kudiya naal aye ,pair ni lagde hunde dharti te,
kadi rova apni kismat te , kadi pava lahnat supneya te, ehde nalo hundi desh mein apne ch koi pocchda haal nimani da
mein apne supneya nu jakhmi ho k risde vekheya ee, kadi na sajayeo supna kudiyo sochan de vich mahi da, bin soche jo mil janda ohnu hadhauna sokha ee, kaach de khidone vang tutde supne bada dukh dinde ne tut k oh jakhan ehne doonge de jande ne , mud k jindgi jion de tareeke bhul jande ne , "SIDHU" mud k jindgi jion de tareeke bhul jande ne
9
« on: August 10, 2008, 04:50:33 PM »
jis nu mein chahia, mein us nu kade kai naa payi... us toh binna kade sokhi rahe naa payi. jandi c mein o dhia mehfillan ch per.. MEHFIL CH beh Kade v MEHFIL ch reh na payi. aj kise hor nu chahan di kosish kitti per.. per lakh kosishan baad v chah naa payi. rohi c us di yaad ch bathiara per.. per "navi" vich majboori de odhe sahmne ro naa payi.
By- Navi Sidhu
10
« on: August 10, 2008, 04:27:32 PM »
ਯਾਦਾਂ ਜ਼ਿੰਦਗੀ ਦੀਆਂ.. { tHe coLLege LiFe mEmoRiez }
ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ
ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ,
ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ
ਧੁੱਪਾਂ ਸਹਿ ਗੇੜੇ 'ਉਹਦੇ' ਪਿੱਛੇ ਮਾਰੇ ਯਾਦ ਆਉਣਗੇ ,
ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ,
ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ,
ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ
ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ,
ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ
ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ,
ਜਿਹੜੇ ਪੈਰ- ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ
ਸੀ ਕਲਾਸਮੇਟ ਲੈਂਦੇ ਮੇਰੀ ਸਾਰ ਯਾਦ ਆਉਣਗੇ...
ਠੇਕਾ ਕੈਂਬਵਾਲਾ, F.R , ਤੇ ਕੈਫੇ ਕੌਫੀ ਡੇਅ
ਕੀਤੀ ਰੱਜ-ਰੱਜ ਐਸ਼ ਉਹ ਟਿਕਾਣੇ ਯਾਦ ਆਉਣਗੇ,
ਗਿੱਧੇ-ਭੰਗੜੇ ਅਖਾੜਿਆਂ ਚ ਰੋਣਕਾਂ ਸੀ ਜੋ
ਯੂਥ-ਫੈਸਟੀਵਲ ਤੇ ਮਾਨ ਮਰਜਾਣੇ ਯਾਦ ਆਉਣਗੇ,
ਮਹਿਕ ਸਰੋਂ ਦੇ ਫੁੱਲਾਂ ਦੀ 'ਸੰਧੂ ਫਾਰਮ' ਤੇ ਜੋ
ਨੀਲਾ ਫੋਰਡ, ਬੰਬੀ-ਖਾਲ਼, ਖੂਹ ਪੁਰਾਣੇ ਯਾਦ ਆਉਣਗੇ,
ਲਾ ਕੇ ਪੈੱਗ ਜ਼ਿੱਦ ਜੱਟਾਂ ਵਾਲੀ ਸਦਾ ਸੀ ਪੁਗਾਈ
ਹੋ ਕੇ tait ਗਾਏ ਸੜਕਾਂ ਤੇ ਗਾਣੇ ਯਾਦ ਆਉਣਗੇ,
ਜੀਹਦੇ ਝੂਠ ਤੇ ਫਰੇਬ ਨਾਲ ਦਿਲ ਸੱਚਾ ਲਾਇਆ
ਕਦੇ ਉਸ ਨੂੰ ਵੀ "ਰੂਪ" ਜਿਹੇ ਨਿਮਾਣੇ ਯਾਦ ਆਉਣਗੇ ,
ਕਦੇ ਉਸ ਨੂੰ ਵੀ "ਰੂਪ" ਜਿਹੇ ਨਿਮਾਣੇ ਯਾਦ ਆਉਣਗੇ ..
ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ
ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ....... comment te likho ge hi likho ge..choloo appne college de dinna bare v dass dewoo
11
« on: August 08, 2008, 09:59:44 PM »
galli meri vich ghera launna chad de mere pichee mundia veh aunna chad de... j pata lagg gaya mere veera nu ohnaa tor denna tera nak te teri latt mundia mere pichee pichee aunna chad de... jaan jaan tenu kardi a kinnia dinna di ignore veh hun nahio sha hia jaana mere kolo hor veh galli meri vich ghera launna chad de mere pichee mundia veh aunna chad de... j pata lagg gaya ghar mere phir tera bachna nahi ka hak veh tenu denni a mein warning last a time veh mere pichee mundia veh aunna chad de gali meri vich aunna chad de... j ayia na tu apnia galla toh wajj pir v pir "Navi jatti" teri karu gyi insult saB AGGE VEH GALI MERI VICH AUNNA CHAD DE MERE PICHEE GHERA LAUNNA CHAD DE...
AJJ MEIN KUJH DIFFERENT LA K HAJAR A..UMEED HAI K PASAND KARO GYTE..PLZ REPLY IT ILL ENCOUAGE ME TO WRITE MUCH BETTER..COMMENT KAR K APPNE VICHAR ZARROR LIKHO... MERI APPNI KALAM TOH ..THANXXX
12
« on: August 08, 2008, 09:21:16 PM »
ਇੱਕ ਓਹਦੀ ਦੀਦ ਤੋਂ ਬਗੈਰ ਹੋਰ ਮੰਗ ਕੋਈ ਨਾ, ਸੋਹਨੇ ਹੋਰ ਵੀ ਨੇ ਸਾਨੂੰ ਪਸੰਦ ਕੋਈ ਨਾ, ਰੋਟੀ ਭਾਵੇਂ ਕਿਸੇ ਡੰਗ ਮਿਲੇ ਨਾ, ਓਹਨੂੰ ਵੇਖੇ ਬਿਨਾ ਲੰਘੇ ਸਾਡਾ ਡੰਗ ਕੋਈ ਨਾ, ਜੀਅ ਕੀਤਾ ਰੁੱਸ ਗਏ ਜੀਅ ਕੀਤਾ ਬੋਲ ਪਏ, ਇਹ ਤਾਂ ਦੋਸਤੀ ਨਿਭਾਓਣ ਦਾ ਢੰਗ ਕੋਈ ਨਾ, ਆਖੋ ਜ਼ਿੰਦਗੀ ਨੂੰ ਅਸੀਂ ਕੁਝ ਦੇਣ ਜੋਗੇ ਨਹੀਂ, ਨਾਲੇ ਸਾਡੀ ਵੀ ਤਾਂ ਓਹਦੇ ਕੋਲੋਂ ਮੰਗ ਕੋਈ ਨਾ, ਦਿਲ ਤੋਡਣ ਵਾਲੇ ਤੇ ਕੋਈ ਕੇਸ ਹੋ ਸਕੇ, ਦਿਲਾ ਹਲੇ ਤੱਕ ਐਸਾ ਪ੍ਰਬੰਧ ਕੋਈ ਨਾ......
13
« on: August 05, 2008, 12:54:57 PM »
Baazi Jitt Ke Hun Asi Han Haar Chale, Satt Apne Dil Te Ha Maar Chale, Nai Bhulne Sajna Oh Din Sanu, Jo Tere Sang Haan Guzaar Chale, Marke Vi Karange Yaad Tenu, Aisa Dil'ch Sama Ke Pyar Chale, Je Koi Bhul Hove Tan Bakhs Devi, Kar Salam Asi Jandi Vaar Chale, Mulaqat Mukki Te Vichodda Suru Hoyea, Uth Mehfilan Chon Ne Yaar Chale.... k bye guyzz phir mill gye...byeee to all pj users and frnds ....
14
« on: August 04, 2008, 01:10:49 PM »
ਸੱਜਣ ਗੁੱਤਾਂ ਦੇ ਦੋ ਤੀਰ ਬਣਾਏ ਸੱਜਣਾ ਨੇ ਕਰਕੇ ਸਾਡੇ ਵੱਲ ਚਲਾਏ ਸੱਜਣਾ ਨੇ
ਇੱਕ ਦਿਲ ਵਿੱਚ ਤੇ ਦੂਜਾ ਨੈਣੀ ਖੁਭ ਗਿਆ ਏ ਕਿੱਥੇ-੨ ਨਿਸ਼ਾਨੇ ਲਾਏ ਸੱਜਣਾ ਨੇ
ਦਿਨਾਂ ਚ ਜਾਨੋ ਵੱਧ ਪਿਆਰੇ ਹੋ ਗਏ ਸੀ ਹੱਦੋਂ ਵੱਧ ਕੇ ਪਿਆਰ ਵਧਾਏ ਸੱਜਣਾ ਨੇ
ਚਾਰ ਦਿਨਾਂ ਵਿੱਚ ਪਾਕੇ ਪਿਆਰ ਮੁੱਕਾ ਦਿੱਤਾ ਉਮਰਾਂ ਦੇ ਰੋਗੀ ਬਣਾਏ ਸੱਜਣਾ ਨੇ,
ਟੁੱਟੀ ਗਈ ਯਾਰੀ ਓ ਦਿਲ ਤੋਂ ਖੁਸ਼ ਲੱਗਦੀ ਸੀ ਪਰ ਮਗਰਮੱਛ ਦੇ ਹੰਝੂ ਵਹਾਏ ਸੱਜਣਾ ਨੇ,
ਗੁਨਾਹਗਾਰ ਤਾਂ ਓ ਵੀ ਐਨ ਬਰਾਬਰ ਸੀ ਇਲਜਾਮ ਤਾਂ ਸਾਡੇ ਸਿਰ ਹੀ ਲਾਏ ਸੱਜਣਾ ਨੇ,
ਕੱਲ ਸਾਡੀ ਸੀ ਅੱਜ ਗੈਰਾਂ ਦੀ ਬਣ ਬੈਠੀ ਗਿਰਗਟ ਵਾਂਗੂੰ ਰੰਗ ਵਿਖਾਏ ਸੱਜਣਾ ਨੇ,
'ਖੇੜੀ ਵਾਲਿਆ' ਸਮਝ ਨਾ ਸਕਿਆ ਚਾਲਾਂ ਤੂੰ ਭੋਲੇਪਨ ਦੇ ਵਿੱਚ ਉਲਜਾਏ ਸੱਜਣਾ ਨੇ,
15
« on: August 04, 2008, 12:26:51 PM »
Aksar lokhi bhull bhala hi jande a waqt naal dil vich mitta hi jande a koi rakh da kise nu yaad nahi odha hi jidda kise sarkari office tingi(hanging) tasveer howe meinu umeed a rakhu yaad meinu ek meri pyari mom jisne meinu janam ditta te ek mera babul baki sab shaid galla meri nu kitte yaad karn ge mein odha hi marja janna jidda baad jawani phull kumbla hi jande a "navi" tu phulla wargi a tu yaar din mehak de k duniya otte tor jannna unj te meinu pata hai kise tenu karna yaad nahi..shaid a mere likhe shyer yaad de wande rehen ge aksar lokhi bhull bhalla hi jande a waqt naal dil cho mitta hi jande a
ssa ji mein appne arman is vich likhe a u ill astonished to noe that k a cheez m,ein hunne hi ette hi likhi a ..mein siddi type out kitti a...totally freshhh.. hopefully u like it..i luv to type in gurmukhi formatt but most of ppl can't accesss to that formatt so i hav to type in roman..proabally if hav time then i ill type it again and i ill edit some stuff so i guess u liked it ..plz leave a comment..
kyun ki sanu shyera nu bas tuadhee comment pani wangu a jiwe insane nu jeende rahen liyi pani chaida odha hi sanu tuadhee pyare comments chaide a..thanxx
16
« on: August 03, 2008, 03:26:30 PM »
plzz naale eh v dasso k kiwe khed de c..and tell us about when u use to play and wid whom...te kitte khed de c
thanxx
17
« on: August 02, 2008, 02:11:32 PM »
I never knew there would be a better tomorrow But you've come into my life and taken away all my sorrow
My days of sadness are a thing of the past Because I have found true love at last
My days of emptiness are gone for good Because you fill a void in my heart that you should
You've opened a window You've shown me the light And my love for you will continue to burn bright.
18
« on: August 02, 2008, 02:01:39 PM »
It is useful to look at some of the key indicators of flirting and they can prove extremely useful when working out if the person across the table from you is interested. The one to keep your eye on the most is "mirroring". Mirroring is when someone copies your body movements whilst retaining eye contact. Its is one of the biggest giveaways there is.
Eye Contact:
Pupils are dilated and eye contact is maintained Eye contact combined with an arched eye brow Any form of winking Rapid eye movement and blinking Eye contact where the gaze is held longer than usual. Men normally look away. Hair and Mouth:
Playing with hair in a stroking or toying motion Eye contact whilst playing with hair Touching your hair at any time Lots of smiling, open mouthed and teeth flashing Lip licking Puckering lips in a simulated kiss form Any form of touch of the lips or teeth with tongue
Body Movement:
The thrusting of chest or breasts outwards whilst holding your gaze The copying of your posture - mirroring Holding your gaze whilst moving to music Using a posture with legs crossed towards you Leaning in towards you whilst holding your gaze Open legged posture facing you The display of flesh of arm or thigh
Touching:
They will want to touch you and will reach out to do so with some excuse They will offer to place food in your mouth as if feeding you They will play with their hands and then with yours
The Way they Speak:
Their tone and speed of conversation mirrors your own Lots of laughter and questioning tones In a group, you are singled out by this person for attention even in general conversation and questions. This happened to me in New York and I was taken aback how obvious it was.
The main thing to remember with flirting is that it is fun and so much more so when you are receptive to it and understand when it is happening to you. The best flirtatious moments will always take you by surprise.
19
« on: August 02, 2008, 01:49:53 PM »
*Black Rose =i wanna kill u!
*Red Rose = ?Kuch kuch hota hai (love)?
* Zink Rose = you are Marvellous
* Navy Blue = YOu are ok
* Maroon Rose = i wanna hit u.....
* Blue Rose = u r docile
* Pink Rose = U“re so sweEt.
* Yellow Rose = Mujh say dosti karo ge..
* Purple Rose = I m grateful to u
* Dark Pink Rose = you are a good friend
* Indigo Rose = i like talking to u..
* Groovy Rose = u r pleasing
* Lavender Rose = I m taking interest in u..
* White Rose = u r kind
* Orange Rose = i adore u..
* Peach Rose = You are a gud human
WHICH ONE 4 ME ?
20
« on: August 02, 2008, 10:45:30 AM »
Howe Supne Ch Tu Te Jagawe Koi Na, Sochan Meriyan Ch Tu Te Bulawe Koi Na, Tere Khayaalan De Mukaddme Ch Saja Hoje, Howe Umraan Di Kaid Te Chhuddawe Koi Na....
Teri Kadar Dassiye Tan Ki Dassiye, Tu Palkan Naal Kiti Chaa Warga, Sade Dil Wich Tera Hi Wasa Ae, Tu Murshad Tu Buleh Shah Warga, Sajna Shabad Na Sujde Tenu Sajda Karn Lai, Tu Aunde Jande Saah Warga....
Tu Sohne Phull Di Sohni Bahar Warga, Tu Allarh Kudi De Sajre Pyaar Warga, Asi Bahute Yaar Ki Karne, Sanu Tu Hi Lakh Hazaar Warga....
Teri Yaari Te Jado Da Naaz Ho Gaya, Sada Wakhra Jeoan Da Andaaz Ho Gaya, Jado De Mile Ho Tusi Sohneyo, Inj Jaape Jive Jagg Te Sada Raaj Ho Gaya....
Bina Yaar De Zindagi Ki Karni, Yaar Naal Jeun Di Chah Menu, Rabba Saah To Juda Kar Dewi Bhawe, Na Yaar To Kari Juda Menu....
Yaar Yaar Sab Jag Aakhe, Mai Yaar Nu Gall Lawa, Yaar Mera Dillan Da Velli, Mai Yaar da Parchawa, Rabb Te Yaar Je Ho Jaan Gusse, Mai Pehlan Yaar Pher Rabb Manave....
Dil Wich Teri Yaad Sajna, Akhan Wich Tere Khaab Sajna, Tainu Yaad Kare Bina Neend Vi Nai Aundi, Sadi Akh Tere Khabaan Di Mohtaaj Sajna.... Tere Pyaar Da Mull Asi Taar Nai Sakde, Tu Mange Jaan Ta Asi Inkaar Nai Karde, Maneya Ke Zindagi Lendi Ae Imtehaan Bade, Par Tu Howe Naal Ta Aapan Haar Nai Sakde....
Tere Dil Diyan Sajna Tu Jaane, Sade Dil Wich Dhadkan Teri Ae, Tu Jina Chir Sanu Pyaar Kare, Sanu Ohni Umar Batheri Ae....
'Ibadat' Rabb Di Te Soorat Yaar Di Howe, 'Sajda' Rabb Da Te Rasam Pyaar Di Howe, Aashiqan De 'Mazhab' Da Ki Dasiye, 'Zikar' Rabb Da Te Gal 'Yaar' Di Howe....
Teri Doori Ch, Is Majburi Ch, Is Zindagi Adhuri Ch, Roshni Di Ik Kiran Jehi Dikhdi Ae, O Yaara Jithon Tu Lang Jawe, Othon Di Te Mitti Vi Mull Vikdi Ae....
Jad Vi Rabb Ton Koi Saugaat Mangange, Har Janam Wich Tera Sath Mangange, Lage Na Sade Sath Nu Kise Di Najar, Ehi Dua Rabb Ton Din Raat Mangange....
Na Kha Kasma Teri Gal Da Aitbar Bathera Ae, Lod Nai Kise Di Sanu Ik Yaar Bathera Ae, Akhan Agge Hasda Rahi, Tera Mukh Hi Sanu Swera Ae, Ki Karne Keemti Tohfe Asi, Sanu Ta Tera Pyar Hi Bathera Ae....
umeed hai k meri nikki jahi eh kosish pasand kitta honni hai... k rabba rakha...j rabb neh chia ta kujh nava la k phir hajar howa gyi...vasse i ill try ..but not sure..shaid mein comin 15-20 daz hajari naa lawa. thanwaad
|