May 13, 2024, 09:50:56 AM

Show Posts

This section allows you to view all posts made by this member. Note that you can only see posts made in areas you currently have access to.


Messages - Inder Preet (5)

Pages: 1 ... 87 88 89 90 91 [92] 93
1821
September 9Preet Matharu
ਸੇਵਾ ਵਿਖੇ,
ਮੁੱਖ ਅਿਧਆਪਕ ਜੀ,
ਸ.ਸ.ਆਸ਼ਕੀ ਸਕੂਲ,
ਮੁਹੱਬਤਪੁਰਾ ।
ਵਿਸ਼ਾ- ਸੋਹਣੀਆਂ ਕੁੜੀਆਂ
ਦੀ ਗਿਣਤੀ ਵਧਾਉਣ
ਸਾਡੀ ਬੇਨਤੀ ਇਹ ਹੈ ਕਿ,
ਸਾਡੇ ਸਕੂਲ 'ਚ
ਸੋਹਣੀਆਂ ਕੁੜੀਆਂ ਘੱਟ
ਹਨ , ਜਿਸ ਕਰਕੇ
ਸਾਡਾ ਪੜਾਈ
ਚ ਦਿਲ ਨਹੀਂ ਲਗਦਾ ਤੇ
ਸਾਨੂੰ ਕਿਸੇ ਹੋਰ ਸਕੂਲ
ਦੀਆਂ ਕੁੜੀਆਂ ਛੇੜਨੀਆਂ
ਪੈਂਦੀਆਂ ਹਨ
ਕਿਰਪਾ ਕਰਕੇ
ਸਕੂਲ 'ਚ ਸੋਹਣੀਆਂ ਕੁੜੀਆਂ
ਦੀ ਗਿਣਤੀ ਵਧਾਈ
ਜਾਵੇ
ਤਾਂ ਕਿ ਟਾਂਕਾ ਸਕੂਲ 'ਚ
ਹੀ ਫਿਟ ਹੋ ਜਾਵੇ ।
ਆਪ ਜੀ ਦਾ ਧੰਨਵਾਦੀ,
ਆਪ ਜੀ ਦਾ ਆਿਗਆਕਾਰ ,
ਵੱਲੋਂ - ਆਸ਼ਿਕ ਯੂਨਿਅਨ
ਪੰਜਾਬ,

1822
Shayari / ਕੁਝ ਇਸ ਤਰਾਂ ਮੁਸਕੁਰਾ ਪਏ
« on: November 05, 2011, 03:13:48 PM »
ਕੁਝ ਇਸ ਤਰਾਂ ਮੁਸਕੁਰਾ ਪਏ, ਜਦ ਉਹ ਮੈਨੂੰ ਦੇਖ ਕੇ,
ਲੈ ਦੇ ਕੇ ਪੱਲੇ ਦਿਲ ਸੀ, ਉਹ ਵੀ ਬਸ ਜਾਂਦਾ ਰਿਹਾ,
ਸੋ ਵਾਰੀ ਦਿਲ ਕੀਤਾ,ਕੇ ਉਹਨਾਂ ਨੂੰ ਫਿਰ ਕਹਾਂ ਮੈਂ ਦਿਲ ਦੀ ਗੱਲ,
ਹਰ ਵਾਰੀ ਮੂੰਹ ਚ ਆ ਕੇ ਇੱਕ ਲਫਜ਼, ਹਮੇਸ਼ਾਂ ਹੀ ਦਬ ਜਾਂਦਾ ਰਿਹਾ.......Preet

1823
ਉਹ ਕਹੇ ਤਾਂ ਜਾਨ ਉਸ ਤੋਂ ਵਾਰ ਜਾਈਏ,
ਉਹ ਕਹੇ ਤਾਂ ਜਿੱਤ ਕੇ ਵੀ ਹਾਰ ਜਾਈਏ,
ਹਰ ਤਰਫ਼ ਹਰ ਥਾਂ ਤੇ ਉਹਦੀ ਸੂਰਤ ਦਿਸੇ ਤਾਂ,
ਕਿਸ ਗਲੀ ਵਿੱਚ ਦੱਸ ਤਾਂ ਮੇਰੇ ਯਾਰ ਜਾਈਏ,
... ਉਹ ਵੀ ਹੈ,ਬਰਸਾਤ ਵੀ ਤੇ ਰਾਤ ਵੀ ਹੈ,
ਕਹਿ ਜ਼ਰਾ ਕਿਸ ਦੇ ਅਸੀਂ ਬਲਿਹਾਰ ਜਾਈਏ,
ਉਸ ਨੇ ਸਾਨੂੰ ਪਿਆਰ ਦੇ ਕੇ ਮੋਹ ਲਿਆ,
ਫਿਰ ਝਨਾਂ ਚੋਂ ਕਿਸ ਲਈ ਹੁਣ ਪਾਰ ਜਾਈਏ....Preet

1824
♥ ਕਿਸਮਤ ਤੇ ਇਤਬਾਰ ਕਿਸਨੂੰ ਹੈ ?
•--ਮਿਲੇ ਖੁਸ਼ੀ ਤੇ ਇਨਕਾਰ ਕਿਸਨੂੰ ਹੈ ?
•-- ਕੁਝ ਤਾਂ ਮਜ਼ਬੂਰੀਆਂ ਨੇ ਪਿਆਰ ਦੀਆ--•
• --ਨਹੀ ਤਾਂ ਜ਼ੁਦਾਈ ਨਾਲ ਪਿਆਰ ਕਿਸਨੂੰ ਹੈ ?..Preet

1825
ਕਿੰਝ ਸਮਝਾਈਏ ਸੱਜਣਾ ਇਨਾਂ ਨੈਨ ਕਮਲਿਆ ਨੂੰ ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨਹੀ ਹੁੰਦਾ,
ਜੱਗ ਜਾਨ ਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ ਉਸ ਤੋ ਵੱਧ ਕੇ ਹੋਰ ਕੋਈ ਪਿਆਰਾ ਨਹੀ ਹੁੰਦਾ..Preet ♥

1826
Shayari / ਉਡੀਕ. ਇਕ ਨਵੀ ਸਵੇਰ ਦੀ.
« on: November 05, 2011, 03:06:46 PM »
ਉਡੀਕ. ਇਕ ਨਵੀ ਸਵੇਰ ਦੀ.
ਕਲਮ ਦੇ ਚੱਲਣ ਨੂੰ ਕੋਈ ਆਸ਼ਕੀ
ਤੇ ਕੋਈ ਪਾਗਲਪਨ ਸਮਝਦਾ ਹੈ,

ਪਰ,,,,,
...
... ♥ "ਦਿੱਲ" ਦੇ ਲਿੱਖੇ ਬੋਲਾ ਨੂੰ ਤੇ
ਬੱਸ ਇੱਕ "ਦਿੱਲ" ਹੀ ਸਮਝਦਾ ਹੈ,..PrEet

1827
ਬੋਲਦੀ ਨਾਂ ਹੱਸਦੀ ਤੇ ਨਾਂ ਕਦੇ ਹੈ ਰੋਂਵਦੀ,
ਹੈ ਸਿੱਤਮ ਇਹ ਕਿਸ ਤਰਾਂ ਦੇ ਬੁੱਤ ਨਾਲ ਯਾਰੀ ਲੱਗੀ,
ਚੁੱਪ ਕਰ ਕੇ ਬੈਠਣਾ,ਫਿਰ ਉਠਣਾ, ਤੁਰ ਜਾਵਣਾ,
ਗੱਲ ਇਹ ਪਹਿਲਾਂ ਹੀ ਉਸ ਦੇ ਮੰਨ ਦੇ ਵਿਚ ਧਾਰੀ ਲੱਗੀ,
ਜ਼ਖਮ ਆਪਣੇ ਨਾਲ ਲੈ ਕੇ ਤੁਰਦੇ ਰਹੇ,ਤੁਰਦੇ ਗਏ,
... ਸੱਟ ਭਾਵੇਂ ਵਿਛੋੜੇ ਦੀ ਸਾਨੰੂ ਤਾਂ ਬਹੁਤ ਹੀ ਕਾਰੀ ਲੱਗੀ,
ਜਾਣ ਵੇਲੇ ਉਹ ਤਾਂ ਭਾਵੇਂ ਰੌਣਕਾਂ ਸਭ ਲੈ ਗਈ,
ਪਰ ਸਾਨੂੰ ਤਾਂ ਉਸ ਦੀ ਦਿੱਤੀ ਵੈਰਾਨਗੀ ਵੀ ਬਹੁਤ ਪਿਆਰੀ ਲੱਗੀ........PrEeT

1828
Shayari / ਸਾਨੂ ਛਡ ਗਯੀ ਕੱਲੇ
« on: November 05, 2011, 03:02:24 PM »
ਸਾਨੂ ਛਡ ਗਯੀ ਕੱਲੇ
ਗਮ ਰਹ ਗਏ ਸਾਡੇ ਪੱਲੇ

ਓਹ ਹੋ ਗਈ ਹੋਰਾ ਦੀ
ਅਸੀਂ ਰਹ ਗਏ ਬੈਠੇ ਝੱਲੇ ..PrEeT♥♥

1829
 Which according to you tops the list of 'Men’s Wardrobe classic'?

1830
 What is your Relationship Status ??? Be Honest ...... with Committed. 

1831
♥ ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦੇਵਾ..
ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦੇਵਾ..
ਉਹ ਮੇਰੇ ਤਿੰਨ ਲਫਜ਼ਾਂ ਦੀ ਹਿਫਾਜ਼ਤ ਨਹੀ ਕਰ ਸਕਦਾ..
ਫੇਰ ਉਹਦੇ ਹੱਥਾਂ ਚ ਪੂਰੀ ਜ਼ਿੰਦਗੀ ਦੀ ਕਿਤਾਬ ਕਿਵੇ ਦੇਵਾ ..PrEeT ♥

1832
Shayari / ਜਿਸ ਥਾਂ ਤੇ ਮੇਰੀ jaan ਪੈਰ ਧਰੇ
« on: November 05, 2011, 02:40:14 PM »
--ਜਿਸ ਥਾਂ ਤੇ ਮੇਰੀ jaan ਪੈਰ ਧਰੇ ___ ਰੱਬ ਜੱਨਤ ਤੋਂ ਸੋਹਣੀ ਉਹ ਥਾਂ ਕਰਦੇ ___
ਉਹਨੂੰ ਖੁਸ਼ ਦੇਖ ਕੇ ਅਸੀਂ ਖੁਸ਼ ਹੁੰਦੇ ___ ਰੱਬ ਸਾਡੀ ਹਰ ਖੁਸ਼ੀ ਉਹਦੇ ਨਾਂ ਕਰਦੇ..PREET ♥♥

1833
 =D> thank you ji

1834
ਉਹਨੂੰ ਅਪਣਾ ਦਿਲ ਕਦੇ ਦਿੱਤਾ ਤਾ ਨਹੀਂ__ਅਸੀਂ ਹੋਰਾਂ ਤੋਂ ਕਦੇ ਦਿਲ ਲਿਆ ਹੀ ਨਹੀਂ.,

ੳਹਨਾਂ ਸਾਨੂੰ ਅਪਣਾ ਕਦੇ ਮੰਨਿਆ ਹੀ ਨਹੀਂ__ਤੇ ਅਸੀ ਹੋਰਾਂ ਨੂੰ ਅਪਣਾ ਕਦੇ ਕਿਹਾ ਹੀ ਨਹੀਂ.,

ੳਹਨੇ ਸਾਨੂੰ ਅਪਣੇ ਦਰ ਕਦੇ ਖੜਨ ਨਹੀਂ ਦਿੱਤਾ__ਤੇ ਮੈਂ ਹੋਰਾਂ ਦੇ ਦਰ ਕਦੇ ਗਿਆ ਹੀ ਨਹੀਂ.,

ਮੈਂ ੳਹਦੇ ਇਸ਼ਕ ਚ ਐਸਾ ਉਲਝਿਆ ਕਿ__ਹੋਰਾਂ ਦੇ ਚੱਕਰਾਂ ਚ ਕਦੇ ਪਿਆ ਹੀ ਨਹੀਂ.Preet

1835
Shayari / ਉਹਦੀ ਨਫਰਤ ਦਾ ਹੀ ਸਹੀ
« on: November 05, 2011, 02:34:14 PM »
ਉਹਦੀ ਨਫਰਤ ਦਾ ਹੀ ਸਹੀ___

___ਪਰ ਹੱਕ਼ਦਾਰ ਤਾਂ ਬਣ ਗਈ___

ਉਹਦੀ ਆਉਣ ਵਾਲਾ ਕੱਲ ਨਾ ਸਹੀ____
...
___ਪਰ ਬੀਤੀ ਹੋਈ ਯਾਦ ਤੇ ਬਣ ਗਈ____

______ღ PrEeT ღ_____

1836
Shayari / ਮਾ (maa)
« on: November 05, 2011, 02:31:59 PM »
ਮਾਂ ਗਰਭ ਵਿੱਚ ਆਪਣੇ ਬੱਚੇ ਨੂੰ ਸੰਭਾਲ ਕੇ ਰੱਖਦੀ ਹੈ iਬੱਚਿਆਂ ਦਾ ਫ਼ਰਜ਼ ਹੈ
ਕਿ ਉਹ ਵੀ ਆਪਣੇ ਮਾਂ-ਬਾਪ ਨੂੰ ਘਰ ਵਿੱਚ ਪੂਰੀ ਤਰ੍ਹਾਂ ਸੰਭਾਲ ਕੇ ਰੱਖਣ i

1837
ਪਹਿਲੇ ਪਿਆਰ ਦੀ ਯਾਦ ਅਜੇ ਤੱਕ ਸਤਾਉਂਦੀ ਏ,,

ਮੁੜ ਮੁੜ ਕੇ ਓਹ ਕਮਲੀ ਅੱਜ ਵੀ ਚੇਤੇ ਆਉਂਦੀ ਏ,,

ਚੱਲ ਮੇਰੇ ਨਾਲ ਨਾ ਸਹੀ ਹੁਣ ਕਿਸੇ ਹੋਰ ਤੇ ਪਿਆਰ
... ... ...
ਜਤਾਉਂਦੀ ਏ,,,

ਇਸ ਦਿਲ ਨੂੰ ਤਾਂ ਇਹਨਾ ਹੀ ਕਾਫੀ ਏ,,

ਕੇ ਅੱਜ ਵੀ ਮੇਰਾ ਨਾਮ(Preet) ਸੁਣ ਕੇ ਨੀਂਵੀ ਤਾਂ ਪਾਉਂਦੀ

ਏ...__♥

1838
Gup Shup / What's your favourite flavour? with Chocolate.
« on: November 05, 2011, 02:26:24 PM »
give ans

1839
ਨਾ ਦਰਦ ਨੇ ਕਿਸੇ ਨੂੰ ਸਤਾਇਆ ਹੁੰਦਾ,
ਨਾ ਅੱਖਾ ਨੇ ਕਿਸੇ ਨੂੰ ਰੁਲਾਇਆ ਹੂੰਦਾ,
ਖੁਸੀ ਹੀ ਖੁਸ਼ੀ ਹੂੰਦੀ ਹਰ ਕਿਸੇ ਕੋਲ,
ਜੇ ਬਣਾੳਣ ਵਾਲੇ ਨੇ "ਦਿਲ" ਨਾ ਬਣਾਇਆ ਹੁੰਦਾ!..Preet

1840
Pics / dhan dhan sri guru ram das ji
« on: November 05, 2011, 02:13:49 PM »
dhan dhan sri guru ram das ji

Pages: 1 ... 87 88 89 90 91 [92] 93