May 23, 2024, 11:08:22 AM

Show Posts

This section allows you to view all posts made by this member. Note that you can only see posts made in areas you currently have access to.


Messages - Inder Preet (5)

Pages: 1 ... 80 81 82 83 84 [85] 86 87 88 89 90 ... 93
1681
ਮੈ ਉਹਨਾਂ ਰਾਹਾਂ ਤੇ ਜਾਣ ਤੋ ਟੱਲਦਾ ਸੀ,
ਜਿੰਨਾ ਤੋ ਪਹਿਲਾਂ ਕੰਡੇ ਖਾਧੇ ਸੀ,.
ਪਰ ਉਹਨੇ ਦੁਬਾਰਾ ਉਸ ਰਾਹ ਤੇ ਜਾਣ ਲਈ ਮਜਬੂਰ ਕਰ ਦਿੱਤਾ,.
ਇਹੀ ਕਾਰਨ ਹੈ ਅਸੀ ਅੱਜ ਕਿਸੇ ਰਾਹ ਤੇ ਜਾਣ ਜੋਗੇ ਨੀ ਰਹੇ,.Preet

1682
ਸਬ ਤੋਂ ਸੋਹਣਾ ਪਹਿਰਾਵਾ ਤੇਰਾ
ਤੂੰ ਮਾਣ ਏਸ ਤੇ ਕਰਿਆ ਕਰ,
ਚੁਂਨੀ ਤਾਂ ਬਖਸ਼ੀ ਇਜਤ ਹੈ
ਏਸ ਨੂੰ ਹਰ ਦਮ ਸਿਰ ਤੇ ਧਰਿਆ ਕਰ,,Preet

1683
Shayari / ਇਹ ਦੁਨੀਆ ਇੱਕ ਮੇਲਾ ਤੇਰਾ
« on: November 07, 2011, 03:01:16 AM »
ਇਹ ਦੁਨੀਆ ਇੱਕ ਮੇਲਾ ਤੇਰਾ,
ਦੁੱਖਾਂ-ਖੁਸ਼ੀਆਂ ਭਰਿਆ ਰੱਬਾ,
ਮੇਲ-ਵਿਛੋੜੇ ਨਿੱਤ ਨੇ ਹੁੰਦੇ,
ਨਈ ਪਲ ਦਾ ਵੀ ਵਸਾਹ ਰੱਬਾ,
ਕਈ ਪੱਥਰਾ, ਮੰਦਰਾ ਜਾ ਘਰ ਬੈਠੇ,
 ਕਈ ਅਪਣੇ ਪਿਆਰ 'ਚੋ ਲੈਦੇ ਤੈਨੂੰ ਪਾ ਰੱਬਾ,
ਰੱਖੀ ਸਲਾਮਤ ਉਹਨਾ ਦੋ ਰੂਹਾ ਨੂੰ,
ਜੋ ਮੰਨਦੇ ਇੱਕ ਦੂਜੇ ਨੂੰ ਖੁਦਾ ਰੱਬਾ।...Preet

1684
ਵਗਦੇ ਪਾਣੀ ਦੇ ਸੰਗ ਵਹਿੰਦਾ ਨਹੀਂ
ਕੰਡੇ ਦਾ ਰੁੱਖ, ਅਨਿਭੱਜ ਰਹਿੰਦਾ ਨਹੀਂ
ਦੀਵਾ ਬਣ ਬਲਾਂ, ਕਰਾਂ ਖੁੰਝਾ ਰੋਸ਼ਨ,
ਬਣ ਭਾਂਬੜ ਬਲਾਂ, ਦਿਲ ਸਹਿੰਦਾ ਨਹੀਂ
ਤੇਵਰ ਬਦਲੇ ਹੁਣ ਪਿੰਡ ਮੇਰੇ ਨੇ ਵੀ ,
... ... ਸ਼ਹਿਰ ਤੋਂ ਦੂਰ ਕਿਤੇ ਰਹਿੰਦਾ ਨਹੀਂ
ਕੀ ਕਹਾਂ,ਕਿੰਝ ਕਰਾਂ ,ਉਸਤੇ ਯਕੀਨ ,
ਮਨ ‘ਚ ਰਖਦਾ,ਮੂੰਹ ਤੋਂ ਕਹਿੰਦਾ ਨਹੀਂ
ਪੱਥਰਾਂ ਦੇ ਘਰ ਬਣਾ ਲਏ ਲੋਕਾਂ ਨੇ,
ਫੁੱਲ ਵਰਗਾ ਰਿਸ਼ਤਾ ਰਹਿੰਦਾ ਨਹੀਂ,,,,,,,,PREET

1685
Shayari / ਨਾ ਫੌਟੌਆ ਮੇਰੀਆ ਵੇਖਿਆ ਕਰ,
« on: November 07, 2011, 02:57:25 AM »
ਨਾ ਫੌਟੌਆ ਮੇਰੀਆ ਵੇਖਿਆ ਕਰ,
ਫੇਰ ਤੂੰ kahengi ਪਿਆਰ ਹੌ ਗਿਆ,
ਦਿਲ ਤੇਰਾ ਟੁੱਟ ਜਾਉਗਾ sohniye,ਜੇ ਮੈਥੌ ਇਨਕਾਰ ਹੌ ਗਿਆ,,,,,,,,,,,,,,,PREET

1686
♥ਜਿਹੜੇ ਡੋਬ ਦਿੰਦੇ ਦੂਜਿਆ ਨੂੰ _♥ਉਹ ਵੀ ਇਸਕ
ਦੀ ਨਦੀ ਨਹੀ ਤਰ ਸਕਦੇ♥
♥ਜਿਹੜੇ ਯਾਰਾ ਨੂੰ ਮੰਦਾ ਬੋਲਦੇ ਨੇ♥
♥ਉਹ ਪਿਆਰ ਨਹੀ ਕਰ ਸਕਦੇ_♥
♥ਜਿਹੜੇ ਪਿਆਰ ਪਾ ਕੇ ਭੁੱਲ ਜਾਦੇ ♥
♥ਉਹ ਪਿਆਰ ਦੀ ਕਦਰ ਨਹੀ ਕਰ ਸਕਦੇ,♥Preet♥

1687
ਤੱਕਣੀ ਵਿੱਚ ਹੁਣ ਤੇਰੀ ਉਹ ਮੋਹ ਨਹੀਂ ਪਹਿਲਾਂ ਜਿਹਾ,
ਮੁਸਕੁਰਾਹਟ ਦੇ ਇਸ ਨਵੇਂ ਅੰਦਾਜ਼ ਨੂੰ ਮੈਂ ਕੀ ਕਰਾਂ,
ਦਿੱਲ ਦੀ ਗੱਲ ਇਧਰ ਕਰੇਂ ਪਰ ਗੈਰ ਬਿਨ ਸਾਹ ਨਾਂ ਲਏਂ,
ਇੱਸ ਤਰਾਂ ਦੇ ਵੀ ਕਿਸੇ ਹਮਰਾਜ਼ ਨੂੰ ਮੈਂ ਕੀ ਕਰਾਂ,..preet

1688
ਪਹਿਲੇ ਪਿਆਰ ਦੀ ਯਾਦ ਅਜੇ ਤੱਕ ਸਤਾਉਂਦੀ ਏ,, ਮੁੜ ਮੁੜ ਕੇ ਓਹ ਕਮਲੀ ਅੱਜ ਵੀ ਚੇਤੇ ਆਉਂਦੀ ਏ,,
ਚੱਲ ਮੇਰੇ ਨਾਲ ਨਾ ਸਹੀ ਹੁਣ ਕਿਸੇ ਹੋਰ ਤੇ ਪਿਆਰ ... ... ਜਤਾਉਂਦੀ ਏ,,,
ਇਸ ਦਿਲ ਨੂੰ ਤਾਂ ਇਹਨਾ ਹੀ ਕਾਫੀ ਏ,, ਕੇ ਅੱਜ ਵੀ ਮੇਰਾ ਨਾਮ ਸੁਣ ਕੇ ਨੀਂਵੀ ਤਾਂ ਪਾਉਂਦੀ ਏ...♥PREEt♥

1689
ਜੇ ਦਿਲਾ ਵਿੱਚ ਹੋਵੇ ਨਜ਼ਦੀਕੀ ਤਾਂ ਸਕੇ ਸਾਕ ਦੀ ਨਈ ਲੋੜ--•
•-- ਰੂਹਾਂ ਆਪੇ ਸੱਦ ਲੈਂਦੀਆ ਕਿਸੇ ਹਾਕ ਦੀ ਨਈ ਲੋੜ ♥

ਨਾ ਦਰਦ ਨੇ ਕਿਸੇ ਨੂੰ ਸਤਾਇਆ ਹੁੰਦਾ, ਨਾ ਅੱਖਾ ਨੇ ਕਿਸੇ ਨੂੰ ਰੁਲਾਇਆ ਹੂੰਦਾ,
ਖੁਸੀ ਹੀ ਖੁਸ਼ੀ ਹੂੰਦੀ ਹਰ ਕਿਸੇ ਕੋਲ, ਜੇ ਬਣਾੳਣ ਵਾਲੇ ਨੇ "ਦਿਲ" ਨਾ ਬਣਾਇਆ ਹੁੰਦਾ!.....PreeT




1690
Shayari / ਮੇਰੀ ਖੁਸ਼ੀ ਮੇਰਾ ਹਾਸਾ
« on: November 07, 2011, 02:37:20 AM »
ਮੇਰੀ ਖੁਸ਼ੀ ਮੇਰਾ ਹਾਸਾ

ਮੇਰੀ ਜਿੰਦ ਦਾ ਦਿਲਾਸਾ..

ਪਾਉਦੀ ਜਾਨ ਵਿਚ ਜਾਨ ਮੁਸਕਾਨ ਤੇਰੀ
... ...
ਹਾੜਾ ਰੁਸਿਆ ਨਾ ਕਰ ਤੂੰ ਏ ਜਾਨ ਮੇਰੀ ..

ਨੀ ਬਹੁਤਾ ਰੁਸਿਆ ਨਾ ਕਰ ਤੂੰ ਏ ਜਾਨ ਮੇਰੀ ..Preet

1691
Shayari / ਏ ਅੱਖੀਆਂ ਦਾ ਪਾਣੀ
« on: November 07, 2011, 02:34:32 AM »
ਏ ਅੱਖੀਆਂ ਦਾ ਪਾਣੀ, ਬਿਨਾ ਗੱਲ ਤੋਂ ਡੁੱਲਦਾ ਨਹੀ...


ਮੇਰੀ ਕੁਝ ਤਾਂ ਲਗਦੀ ਸੀ...ਜੀਹਦਾ ਅੱਜ ਵੀ ਚੇਤਾ ਭੁੱਲਦਾ ਨਹੀ____________♥PReET♥

1692
ਹੁਣ ਤੇ ਅਪਣੇ ਵੀ ਅਪਣੇ ਨਹੀਂ ਲਗਦੇ ਯਾਰੋ,

ਪਹਿਲਾਂ ਤਾਂ ਗੈਰਾਂ ਚ ਵੀ ਅਪਣਿਆਂ ਦਾ ਭਰਮ ਹੁੰਦਾ ਸੀ,

ਹੁਣ ਤਾਂ ਅਪਣਿਆਂ ਦੇ ਵੀ ਮਿਲਣ ਦੀ ਕੋਈ ਆਸ ਨਹੀ,

ਪਹਿਲਾਂ ਤਾਂ ਦੁਸ਼ਮਣ ਨੂੰ ਵੀ ਮਿਲਣ ਦਾ ਧਰਮ ਹੁੰਦਾ ਸੀ____♥PREeT♥

1693
ਪਲ ਪਲ ਜ਼ਿੰਦਗੀ ਮੁੱਕੀ ਜਾਂਦੀ ਏ , ਡੋਰ ਏ ਸਾਹਾਂ ਵਾਲੀ ਟੁੱਟੀ ਜ਼ਾਂਦੀ ਏ--•
•-- ਵਾਂਗ ਮੋਮਬੱਤੀਆ ਦੇ ਪਿਘਲ ਜਾਣਾ ਸਭ ਨੇ ਇੱਕ ਦਿਨ --•
•--ਤੇਰੀ ਹਿਜ਼ਰਾਂ ਦੇ ਵਿੱਚ ਨਬਜ਼ ਰੁਕੀ ਜਾਂਦੀ ਏ ♥ PREET ♥

1694
♥♥ਕਦੌ ਤੱਕ ਉਹ ਮੇਰੇ ਪਿਆਰ ਦਾ ਇਨਕਾਰ ਕਰੇਗੀ♥♥,
ਆਪ ਟੁੱਟ ਕੇ ਇੱਕ ਦਿਨ ਮੇਨੂੰ ਪਿਆਰ ਕਰੇਗੀ,
♥♥ ਇੰਨਾ ਸਾੜ ਦਵਾਗਾ ਉਹਨੂੰ ਆਪਣੇ ਪਿਆਰ ਦੀ ਅੱਗ ਵਿੱਚ,
ਕੇ ਇਜ਼ਹਾਰ ਉਹ ਆਪ ਸ਼ਰੇ-ਆਮ ਕਰੇਗੀ♥♥. PREET ♥♥.

1695
Shayari / ਰਾਹ ਵਿਚ ਕਬਰ ਮਿਰਜੇ ਦੀ ਆਈ
« on: November 07, 2011, 02:22:58 AM »
ਰਾਹ ਵਿਚ ਕਬਰ ਮਿਰਜੇ ਦੀ ਆਈ.
ਕਬਰ ਫੱਟੀ ਵਿਚੁ ਆਵਾਜ ਆਈ .....
ਨਾ ਕਰਿਅਓ ਵਿਸ਼ਵਾਸ ਪਿਆਰ ਤੇ
ਪਿਆਰ ਵਿਚ ਮੈ ਆਪਣੀ ਜਾਨ ਗਵਾਈ PrEET

1696
Shayari / mehboob aave ya na aave
« on: November 07, 2011, 02:21:07 AM »
ISHQ da jisnu khwaab aa janda ae,
waqt samjho khraab aa janda ae,
mehboob aave ya na aave
par taare ginan da hisaab aa janda ae♥ ♥_______"PR♥ ♥T"♥ ♥

1697
Shayari / Yaar Badal Jaande Ne
« on: November 07, 2011, 02:14:12 AM »
Dost Badal Jaande Ne, Yaar Badal Jaande Ne¦.
Aukha Vekhde Hi Vela, Loki Raah Badal Jaande Ne..
Kashti Taan Chaldi Hi Rehndi Hai
Bas Kyi Vaari Malaah Badal Jaande Ne

Dukh Aun Te Pta Lagge Sach Ate Jhooth Da..
Jo Bnde Si Darakht, O V Chhaa Badal Jaande Ne..
Main Te Rehya Othe Da Oth€¦
Bas Kyi Vaari Zindagi De Raah Badal Jaande Ne

Naa Rkhya Shiqwa Naa Hi Bura Mangya Kise Da..
Dil Hove Nek, Taan Vichaar Badal Jaande Ne..
Likhi Hoyi Taan Katni Paindi Yaara..
Okha Sokha Hoke Din Chaar Badal Jaande Ne

Koi Mange Naa Dua, Jo Maa Vaala Dil Mangda..
Hath Rhe Oda Utte Taan Siyaal Badal Jaande Ne..
Main Ki Lena Is Chndre Jahaan Ton..
Ethe Loki Dharam Te Imaan Badal Jaande Ne

Nhio Koi Dukh Mennu Chndre Naseeb Da..
Rabb Di Rhe Mehr, Sab Saar Badal Jaande Ne..
PREET Rahu Sada Dharti Nu Chumda..
Ucheya Hunde Hi Taan Shaah Badal Jaande Ne..

1698
Shayari / Vaise Taan Ne Dukh Bade Chandre
« on: November 07, 2011, 02:08:35 AM »
Vaise Taan Ne Dukh Bade Chandre Jahaan Wich,
Dukhan Sukhaan Naal Bane Jindagi De Dhaan Wich,
Par Ik Dukh Jehda Vaje Vang Kode De,
Bade Maade Dukh Ne Sajna Vichode De,

Jiven Kise Machi Kolon Paani Kho Lya Hove,
Jiven Kise Panchi Kolon Haani Kho Lya Hove,
Injh Lage Jiven Ke Naseeb So Gya Hove,
Jiven Baazi Haari Shatranj Vale Mohre Ne,
Bade Maade Dukh Ne Sajna Vichode De,

Baar Baar Fir Yaaro Sajnan Di Yaad Aaye,
Ohdi Pyaari Yaad Akhan Wich Hanju Layee Aave,
Fir Taan Har Cheej Bas Ose Di Kahaani Bole,
Mano Jaan Na Mano Phir Tasvir Vi Purani Bole,
Phir Nikalde Ohdi Yaad Vich Nihore Ne,
Bade Maade Dukh Ne Sajna Vichode De,

Fir Hauli Hauli Banda Zindagi Ch Ram Jaanda,
Fir Yaaro Sabh Kuch Jitan Lai Jam Jaanda,
Bhul Jaanda Sabh Kuch Jis Nu Yaad Kita Si,
Jihdi Yaad Wich Ghut Hijran Daa Peeta Si,
Chad Dila Tere Lai Na Kise Ne Vi Rona Hai,
Eh Pakhand Taan Bas Char Din Hona Hai,
Agge Kehda Jindagi De Dukh Bade Thaude Ne,
Bade Maade Dukh Ne Sajna Vichode De,

Rab Di Vee Yaaro Eh Reet Badi Nayaari Hai,
Ohi Cheez Khoh Lenda Jo Sabh Ton Pyaari Hai,
Lagda Oh Dasda Ke Har Cheez Parayi Hai,
Jihnu Kahen Aapne Tu Oh h Preet nu Chad Jaayegi,
Man Yaan Na Man Maut Teri Vi Jaroor Aayegi,
Sachi Eh Jindagi De Sach Bade Khare Ne,
Soch Soch PReet Vi Likhda  Kaagaj Kore Te,
Bade Maade Dukh Ne Sajna Vichode De..

1699
Shayari / Chehra Tera Chan Ton Vi Sohna
« on: November 07, 2011, 02:00:00 AM »
Chehra Tera Chan Ton Vi Sohna,
Sohni Hai Teri Chaal Sohniye,
Tikhe Nain Katari Varge,
Lai Gaye Ne Dil Mitraan Da Naal Sohniye...Preet

1700
Shayari / Tmam Umar Main Safar Kita
« on: November 07, 2011, 01:53:32 AM »
Tmam Umar Main Safar Kita,
Kaliyaan Kita Bina Humsafar Kita,
Mere Intezaar Di Miyad Vekho,
Mainmaut Tak Us Layi Sabar Kita
Tmam Umar Main Safar Kita,
Kaliyaan Kita Bina Humsafar Kita,

Hakikat To Rahe Door, Te Naa Khwabaan Ch Mile,
Na Oh Veeraniyaa Ch Mile, Te Na Gulabaan Ch Mile
Preet Apne Haneriyaan Te Chanan Vich,
Usde Khyialaan Ch Jeevan Basar Kita.
Tmam Umar Main Safar Kita,
Kaliyaan Kita Bina Humsafar Kita,

Preet nu Talaash Hai Kisdi, Preet nu Khud Khabar Nahi,
Lakhaan Di Is Zindri Di, Mainu Koi Kadar Nai..
Saade Pyar Bhare Meel Ch,
Shayad Kismat Ne Har Thai Dhakhal Dita
Tmam Umar Main Safar Kita,
Kaliyaan Kita Bina Humsafar Kita,

Anjaan Rahaan Te Turan Valeyiaan Layi
Ki Sidha Raah Te Ki Putha E
Mere Khayal Vich Khushnaseeb Oh Nazaare Ne,
Jisnu Meri Chahat Ne Pyar Naal Ditha E
Par Inteha Hai Meri Chahat Di Eho
Preet ne Usdi Yaad Nu Dil Ch Dafan Kita
Tmam Umar Main Safar Kita,
Kaliyaan Kita Bina Humsafar Kita…


...


Tmam Umar Main Safar Kita,
Kaliyaan Kita Bina Humsafar Kita,
Mere Intezaar Di Miyad Vekho,
Mainmaut Tak Us Layi Sabar Kita
Tmam Umar Main Safar Kita,
Kaliyaan Kita Bina Humsafar Kita,

Hakikat To Rahe Door, Te Naa Khwabaan Ch Mile,
Na Oh Veeraniyaa Ch Mile, Te Na Gulabaan Ch Mile
Main Apne Haneriyaan Te Chanan Vich,
Usde Khyialaan Ch Jeevan Basar Kita.
Tmam Umar Main Safar Kita,
Kaliyaan Kita Bina Humsafar Kita,

Mainu Talaash Hai Kisdi, Mainu Khud Khabar Nahi,
Lakhaan Di Is Zindri Di, Mainu Koi Kadar Nai..
Saade Pyar Bhare Meel Ch,
Shayad Kismat Ne Har Thai Dhakhal Dita
Tmam Umar Main Safar Kita,
Kaliyaan Kita Bina Humsafar Kita,

Anjaan Rahaan Te Turan Valeyiaan Layi
Ki Sidha Raah Te Ki Putha E
Mere Khayal Vich Khushnaseeb Oh Nazaare Ne,
Jisnu Meri Chahat Ne Pyar Naal Ditha E
Par Inteha Hai Meri Chahat Di Eho
Main Usdi Yaad Nu Dil Ch Dafan Kita
Tmam Umar Main Safar Kita,
Kaliyaan Kita Bina Humsafar Kita…

Pages: 1 ... 80 81 82 83 84 [85] 86 87 88 89 90 ... 93