September 20, 2024, 10:58:08 AM

Show Posts

This section allows you to view all posts made by this member. Note that you can only see posts made in areas you currently have access to.


Topics - Inder Preet (5)

Pages: 1 ... 22 23 24 25 26 [27] 28 29 30 31 32 ... 81
521
ਕਿਸੇ ਚਾਰਾ ਤਾਂ ਕੀ ਕਰਨਾ ਸੀ,ਮੇਰੇ ਡੁੱਬ ਰਹੇ ਦਿਲ ਦਾ,
 ਹਰ ਇੱਕ ਬੰਦਾ ਸਗੋਂ, ਕਾਤਿਲ ਨੂੰ ਦੇ ਕੇ ਸ਼ਹਿ ਗਿਆ ਆਖਿਰ,
 ਸੁਧਾਰਨ ਵਾਸਤੇ ,ਇਸ ਘਰ ਦੀ ਹਾਲਤ ਜੋ ਕੋਈ ਆਇਆ,
 ਉਹੀ ਬੇ-ਕਿਰਕ ਹੋ ਕੇ ਘਰ ਉਜਾੜਨ ਡਹਿ ਗਿਆ ਆਖਿਰ,
 ਜ਼ਰੂਰੀ ਨਹੀਂ ,ਉਹ ਸਭ ਕੁਝ ਹੀ,ਮੂੰਹੋਂ ਬੋਲ ਕੇ ਕਹਿੰਦੇ,
 ਉਹਨਾਂ ਦਾ ਚੁੱਪ ਰਹਿਣਾ ਵੀ, ਬੜਾ ਕੁਝ ਕਹਿ ਗਿਆ ਆਖਿਰ,
 ਕਿਸੇ ਵਿਚ ਤਾਬ ਕਿਥੇ ਸੀ ,ਕੇ ਆਉਂਦਾ ਸਾਹਮਣੇ ਤੇਰੇ,
 ਤੇਰਾ ਉਹ ਕਾਤਿਲਾਨਾ ਵਾਰ, ਮੈਂ ਹੀ ਸਹਿ ਗਿਆ ਆਖਿਰ......Preet

522
Shayari / ਮੈਂ ਵੀ ਗੁੱਸੇ ਓਹ ਵੀ ਗੁੱਸੇ
« on: December 02, 2011, 03:17:24 AM »
ਮੈਂ ਵੀ ਗੁੱਸੇ ਓਹ ਵੀ ਗੁੱਸੇ,,,,
 ਪਤਾ ਨੀ ਕਿਹੜੀ ਗੱਲ ਤੋਂ ਰੁੱਸੇ.................
ਨੈਣਾਂ ਵਿਚੋਂ ਨੀਰ ਓਹਦੇ ਵੀ ਵਗਦਾ ਹੋਵੇਗਾ,,,,,
 ਜਦ ਮੇਰਾ ਦਿਲ ਨੀ ਲਗਦਾ ਓਹਦਾ ਕਿਵੇਂ ਲਗਦਾ ਹੋਵੇਗਾ.....Preet

523
ਫੇਰ ਕਿਹਨੂੰ ਆਪਣਾ ਬਣਾਉਣ ਆਏਂਗੀ ……ਜਦ ਮੜੀ ਮੇਰੀ ਤੇ ਦੀਵਾ ਜਗਾਉਣ ਆਏਂਗੀ,

 ਲੋਕ ਮੱਚਦੇ ਸੀ ਪਹਿਲਾਂ ਹੀ ਪਿਆਰ ਆਪਣੇ ਤੇ…… ਇਹਨਾ ਮੱਚਿਆਂ ਨੂੰ ਹੋਰ ਮਚਾਉਣ ਆਏਂਗੀ,

 ਜਿਉਦੇਂ ਜੀ ਤਾਂ ਮੈਨੂੰ ਸਮਝ ਨਾ ਸਕੀ ਤੂੰ……. ਮਰੇ ਹੋਏ ਨੂੰ ਫੇਰ ਤੜਫਾਉਣ ਆਏਂਗੀ...Preet

524
Shayari / ਸਾਰੀ ਉਮਰ ਪੂਜਦੇ ਰਹੇ ਇਹ ਲੋਕ
« on: December 02, 2011, 03:13:25 AM »
ਸਾਰੀ ਉਮਰ ਪੂਜਦੇ ਰਹੇ ਇਹ ਲੋਕ ਆਪਣੇ ਹੱਥ ਦੇ ਬਣਾਏ ਹੋਏ ਖੁਦਾ ਨੂੰ,_

 ਜਦ ਅਸੀ ਉਸ ਖੁਦਾ ਦੇ ਹੱਥ ਦੇ ਬਣਾਏ __

 ਇਨਸਾਨ ਨੂੰ ਚਾਹਿਆ ਤਾ ♥Preet♥ ਗੁਨਹਗਾਰ ਹੋ ਗਿਆ___

525
ਜਿਹੜੇ ਕੀਤੇ ਸੀ ਤੂੰ ਵਾਅਦੇ ਸੋਹਣੇ ਸੱਜਣਾ ਵੇ ਆਪ ਮੁਹਾਰੇ

 ਆਪ ਤਾਂ ਤੂੰ ਚਲਾ ਗਿਆ ਉਹ ਵਾਅਦੇ ਕੌਣ ਪੂਰੇ ਕਰੂੰ

 ਮਿੱਠੀਏ ਜ਼ੁਬਾਨ ਦੀਏ ਦਿਲ ਦੀਏ ਕਾਲੀਏ ਨੀ

 ਕਰੀ ਏ ਜੋ ਗਲਤੀ ਉਹਦੀ ਸਜ਼ਾ ਕੌਣ ਭਰੂ..Preet

526
ਅਸੀ ਮਾੜੇ ਸਾਡਾ ਟਾਇਮ ਵੀ ਮਾੜਾ ਚੱਲਦਾ ਏ ___ਦਿਨ ਚੰਗੇ ਗਏ ਜਦ ਆ ਫੇਰ ਤੈਨੂੰ ਦੱਸਾਗੇ

 ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ,ਰੱਬ ਨੇ ਦਿੱਤੇ ਜੇ ਚਮਕਾ ਫੇਰ ਤੈਨੂੰ ਦੱਸਾਂਗੇ..Preet

527
Shayari / Tu ਕੀ ਜਾਣੇ ਅਸੀ ਤਾ
« on: December 02, 2011, 02:47:39 AM »
Tu ਕੀ ਜਾਣੇ ਅਸੀ ਤਾ DIL ਤੇ ਲਾਇਆ ਨੇ,

 ਤੇਰੇ ਕਰਕੇ NEENDA ਅਸੀ ਗਵਾਇਆ ਨੇ ....._____PR♥ ♥T

528
Shayari / GadHe ਨੂੰ ਲੂਣ,
« on: December 02, 2011, 02:45:43 AM »
GadHe ਨੂੰ ਲੂਣ, BanDar ਨੂੰ ਅਦਰਕ, KuttE ਨੂੰ ਸਤਿਕਾਰ, ‘ਤੇ FuKre ਨੂੰ ਪਿਆਰ… ਯਾਰੋ ਦੇਣਾ ਏ ਬੇਕਾਰ… ਕਿਓਂਕਿ ਇਹ 4 ਦੇ 4 , ਜੁੱਤੀ ਦੇ ਯਾਰ____!!

529
Shayari / Ohnu Kehna Theek Haan Main Par
« on: December 02, 2011, 02:42:51 AM »
Ohnu Kehna Theek Haan Main Par
 Kade Kade Ohdi Yaad Bahut Staundi Aa

 Ohdi Bewafai To Bina Koi Dukh Nahi
 Bs Kade Kade Akh Bhar Aaundi Aa

 Niraash Tan Hovegi Bahut Oh Mere Jinda Hon Te
 Ohnu Kehna Kyi Wari Kise Di Bewafai Hi Insaan Nu Jeena Sikhaundi Aa.Preet

530
ਪਿਆਰ ਕਰ ਪਛਤਾਈਆਂ ਅੱਖਾਂ ਕਿਉ ਦਿਲਾ ਵੇ ..
ਤੂੰ ਕਿਉ ਲਾਈਆਂ ਅੱਖੀਆਂ ਅਨਜਾਮ ਬੁਰੇ ਹੁੰਦੇ ਇਸ਼ਕ ਦੀਆਂ ਰਾਹਵਾਂ ਦੇ ...
ਸਿਰਨਾਵੇਂ ਯਾਦ ਰਹਿ ਜਾਂਦੇ ਮਿਲਨ ਵਾਲੀਆਂ ਥਾਂਵਾ ਦੇ...Preet

531
ਹੁਸਨ ਦੀ ਭੁੱਖ ਤਾਂ ਰਖਦੇ ਬਥੇਰੇ,
ਕੋਈ ਰੂਹਾਂ ਨੂੰ ਚਾਹਵੇ ਗੱਲ ਤਾਂ ਮੰਨੀਏ,
ਅੱਲੜਾਂ ਦੀ ਗੱਲ ਤਾਂ ਰਖਦੇ ਸਿਰ ਮੱਥੇ,
ਕੋਈ ਮਾਪਿਆਂ ਦੀ ਪੁਗਾਵੇ ਗੱਲ ਤਾਂ ਮੰਨੀਏ..............Preet

532
Shayari / ad Kol Si Oh Saade Ta
« on: December 02, 2011, 02:36:21 AM »
Jad Kol Si Oh Saade Ta
 Lagda Si Pyara Pal Ik Ik
 Beshumaar Zindgi Da

 Ki Pata Eh Vi Bewafa Nikle
 Sajjna Di Tara
 Preet Yaara Ki Kara Main
 Aitbaar Zindgi Da

533
Shayari / Iko Pal Vich Saari Jindgani De Ke Javi
« on: December 02, 2011, 02:34:06 AM »
Iko Pal Vich Saari Jindgani De Ke Javi
 Ni Tu Jandi-Jandi Koi Ta Nishani De Ke Javi

 Saade Khushiya Te Chaa Tere Nal Muk Jane
 Iko Chot Sade Sine Mastani De Ke Javi

 Tere Jaan Pichho Vi Na Chehra Tera Bhul Sake
 Koi Jhalak Tu Aisi Ni, Roohani De Ke Javi

 Sari Jindgi Hi Rhaa Ni Main Hall Labda
 Koi Aisi Gal Saade Ni Jubani De Ke Javi

 Preet, Nit Jeeve Nit Mare Gamaa Tereya Ch
 Hove Poori Jo Kde Na Aisi Haani De Ke Javi

534
Shayari / Na Samj Tu Usnu Be-Wafa
« on: December 02, 2011, 02:30:52 AM »
Na Samj Tu Usnu Be-Wafa
 Ho Sakda Oh Majboor Hove

 Ikathe Jeun-Marn De Kr Vaade
 Kihda Jee Krda Koi Door Hove

 Jo Haal Hoeya Sade Dil Da
 Inj Dil Na Kise Da Choor Hove

 Khair Jo V Kheyal Hove Sajna Da
 Rab Agge Dua Manjoor Hove

 Likh Tanhai Vich Kuj Lafaza Nu
 Preet, Duniya Te Mashoor Hove

535
Shayari / Mainu Jaan Apni Oh
« on: December 02, 2011, 02:29:21 AM »
Mainu Jaan Apni Oh Kehan Wale
 Kyo Kar Apne Ton Vakh Gaye Ne
 Mainu Samaj Rata Na Aaundi Ae
 Ainaa Chaahun Wale Kyo Saatho Ak Gaye Ne
 Kade Phullan Jehe Dil Apne Vich Rakhde C
 Hun Hoke Vakh, Jind Saadi Nu Kyo Kandeyan Ute Rakh Gaye Ne
 Preet Nu Zindgi Naal C Pyar Bada
 Par Ghut K Gal Ohdian Sadhran Da
 Jeonde Jee Ohde Mukh Nu, Kyo Naal Kafan De Dhak Gaye Ne..

536
Shayari / Tu Yaad Aauna Chad De
« on: December 02, 2011, 02:28:03 AM »
Dil Cho Bhulauna Chaheya Main Tan Lakh Waar Ve,
 Par Na Bhulaya Jaye Maithon Tera Pyaar Ve,
 Zindagi Cho Khad Ditta Dil Cho Vi Khad De,
 Vasta Khuda Da Mainu Yaad Aauna Chad De,
 Tu Yaad Aauna Chad De…Preet

537
Shayari / Kadar Na C Jisnu
« on: December 02, 2011, 02:26:05 AM »
Kadar Na C Jisnu Sade Jazbata Di
 Hoyi Na Pehchan Usnu Sache Halaatan Di
 Kde Frolu Varke Zindgi De Ta
 Yaad Kru Sadi Pakki Yaari Kachiya Zmaatan Di..Preet

538
Shayari / Tere Dil Nu Asi Khidona
« on: December 02, 2011, 02:25:14 AM »

Tere Dil Nu Asi Khidona Nahi Dil pana Banawage,
Loki Pujde rab Nu,Asi Tainu Apna Rabb Banawage,
J Tu Kade Rus gaya yaara,
Ta Apni Jaan de K v Manavage...

539
Shayari / Ajj Fer Oh Ehna Aakhian Samne Aa Gai
« on: December 02, 2011, 02:23:55 AM »
Ajj Fer Oh Ehna Aakhian Samne Aa Gai
 Kine Dina Toh Shaant C Dil Mera

 Us Shaant Paye Samunder Ch Tufaan Leya Gai
 Ki C Main Te Hun Ki Ho Geya

 Ajj Oh Saria Purania Galla Chete Kra Gai
 Jaan Lage V Ohnu Tarash Na Aaya

 Kiti C Tu Galti Mainu Pyar Karke
 Jandi Jandi Is Gal Da Vi Ehsas Kra Gai....Preet

540
Shayari / Roya Krogey Yaad Avangi Jad
« on: December 02, 2011, 02:21:42 AM »
Roya Krogey Yaad Avangi Jad Main
 Beteya Hoya Kal Ban Javangi Jad Main
 Maar Maar Awaja Menu Tuci Je Bulaoge
 Mur Na Skangi Tur Javangi Jad Main
 Zindgi De Pal Jo Ekatheya Bitaye C
 Bhul Na Skogey Bhul Javangi Jad Main
 Teriya Raha De Vich Roshni Ni Honi Fir
 Bhujey Deep Vaangu Bhuj Javangi Jad Main.....Preet

Pages: 1 ... 22 23 24 25 26 [27] 28 29 30 31 32 ... 81