October 18, 2024, 01:40:24 AM

Show Posts

This section allows you to view all posts made by this member. Note that you can only see posts made in areas you currently have access to.


Topics - Inder Preet (5)

Pages: 1 [2] 3 4 5 6 7 ... 81
21
♥ ღ ਫੇਰ ਕਿਹਨੂੰ ਆਪਣਾ ਬਣਾਉਣ ਆਏਂਗੀ «--

•--♣--• ਜਦ ਮੜੀ ਮੇਰੀ ਤੇ ਦੀਵਾ ਜਗਾਉਣ ਆਏਂਗੀ •

♥ ღ ਲੋਕ ਮੱਚਦੇ ਸੀ ਪਹਿਲਾਂ ਹੀ ਪਿਆਰ ਆਪਣੇ ਤੇ «--

•--♣--• ਇਹਨਾ ਮੱਚਿਆਂ ਨੂੰ ਹੋਰ ਮਚਾਉਣ ਆਏਂਗੀ •

♥ ღ ਜਿਉਦੇਂ ਜੀ ਤਾਂ ਮੈਨੂੰ ਸਮਝ ਨਾ ਸਕੀ ਤੂੰ «--

•--♣--• ਮਰੇ ਹੋਏ ਨੂੰ ਫੇਰ ਤੜਫਾਉਣ ਆਏਂਗੀ.. PREET•

22
Shayari / ਸੋਚਾ ਦੀ ਬਹਾਰ ਵਿੱਚ ਨੈਣਾ
« on: August 29, 2012, 08:29:53 AM »
♥ ਸੋਚਾ ਦੀ ਬਹਾਰ ਵਿੱਚ ਨੈਣਾ ਦੀ ਪੁਕਾਰ ਵਿੱਚ,
ਹਰ ਥਾ ਤੇ ਬੋਲੇ ਮੇਰੇ ਮਾਹੀਏ ਦਾ ਨਾਮ __ıllı

♥ ਬੁੱਲੀਆ ਦੇ ਹਾਸੇ ਵਿੱਚ ਵੰਗਾ ਦੀ ਛਣਕਾਰ ਵਿੱਚ,
ਹਰ ਥਾ ਤੇ ਬੋਲੇ ਮੇਰੇ ਮਾਹੀਏ ਦਾ ਨਾਮ __ıllı

23
'PREET' ਤੇਨੂੰ ਕਿੱਦਾ ਸਮਝਾਉਂਦਾ ਕਿੰਨਾ ਕਰਦਾ ਏ ਤੇਰਾ ਸਤਿਕਾਰ ਨੀ ,,
ਦਿਲ ਵਿਚ ਜਗਾਹ ਹਰੇਕ ਲਈ ਨਹੀ ਹੁੰਦੀ ਭਾਵੇ ਦੁਨਿਆ ਤੇ ਸੋਹਣੀਆ ਹਜ਼ਾਰ ਨੀ ,,
ਜਿੰਦਗੀ ਦੀ ਬਾਜ਼ੀ ਕਦੀ ਕੋਈ ਨਹੀ ਸੀ ਹਾਰੇ ਅੱਜ ਝੁਕੇ ਤੇਰੇ ਅੱਗੇ
ਖੁਸ਼ੀ ਵੱਸੇ ਸੱਜਣਾ ਤੇਨੂੰ ਤੱਤੀ ਵਾਓ ਨਾ ਲੱਗੇ__

24
ਤੇਰੇ ਲਈ ਸਟੇਟਸ ਮੈਂ ਪਾਵਾਂ, ਤੇਰੇ ਲਈ ਗਾਣੇ share ਕਰਾ,

ਤੂੰ ਕੀ ਜਾਣੇ ਅਨਜਾਣੇ ਨੀ ਮੈਂ ਕਿੰਨੀ ਤੇਰੀ care ਕਰਾਂ,

ਕਿਓ ਦੂਰ ਦੂਰ ਤੂੰ ਹੋ ਜਾਵੇ ਮੈਂ ਜਿਨਾ ਤੇਨੂੰ near ਕਰਾਂ,
...
ਹੁਣ ਤੂ ਹੀ ਦਸ ਦੇ ਇਜਹਾਰ ਪਿਆਰ ਦਾ ਮੈਂ when,how ਤੇ where ਕਰਾਂ..

25
ਐਵੇ ਨਾ ਕਰੀ ਕਿਸੇ ਤੇ ਐਤਬਾਰ ਬਹੁਤਾ, ਇਸ ਦੁਨੀਆ ਦੇ ਲੋਕ ਬੇਈਮਾਨ ਬੜ੍ਹੇ ਨੇ,

PREET' ਨਾ ਬਾਲ ਬਹੁਤੇ ਚਿਰਾਗ ਉਮੀਦਾਂ ਦੇ, ਜ਼ਿੰਦਗੀ ਵਿੱਚ ਆਉਦੇ ਤੂਫਾਨ ਬੜ੍ਹੇ ਨੇ ...!!

26
Shayari / ਤੇਰੇ ਤੇ ਰੱਬ ਵਰਗਾ ਏ ਕੀਤਾ
« on: August 29, 2012, 07:58:15 AM »
ღ ਤੇਰੇ ਤੇ ਰੱਬ ਵਰਗਾ ਏ ਕੀਤਾ ਅਤਬਾਰ ਨੀ ਬਦਲੂਗਾ ღ

ღ ਵਕਤ ਬਦਲ ਦੇ ਰਹਿਣੇ ਪਰ ਮੇਰਾ ਪਿਆਰ ਨਾ ਬਦਲੂਗਾ...PREET ღ

27
ਮੈਂ ਕੁੱਝ ਵੀ ਨਹੀਂ ਵਾਹਿਗੁਰੂ ਤੇਰੇ ਬਿਨਾਂ , ਤੂੰ ਸਾਰ ਹੈ ਮੇਰੀ ਕਹਾਣੀ ਦਾ ,
ਤੇਰਾ ਵਜੂਦ ਸਮੁੰਦਰਾਂ ਤੋਂ ਵੱਧ ਕੇ ਹੈ , PREETਤਾਂ ਬੱਸ ਤੁੱਪਕਾ ਹਾਂ ਇਕ ਪਾਣੀ ਦਾ

28
ਜਿੰਦਗੀ ਚ ਜੇ ਸਭ ਕੁਝ ਮਿਲ ਜਾਂਦਾ__
ਫਿਰ ਝੂਠੇ ਸੁਪਨੇ ਸਜਾਉਣ ਦੀ ਲੋੜ ਕੀ ਸੀ_

ਜੇ ਇੰਝ ਹੀ ਕੋਈ ਸਮਝ ਲੈਂਦਾ ਜਜਬਾਤ ਮੇਰੇ __
_ਤਾ ਫਿਰ "♥♥PREET♥♥" ਨੂੰ ਕਲਮ ਫੜਨ ਦੀ ਲੋੜ ਕੀ ਸੀ -----

29
Shayari / ਹੌਇਆ ਕੀ ਜੇ ਮੁਛ ਸਾਡੀ
« on: August 29, 2012, 07:38:15 AM »
ਹੌਇਆ ਕੀ ਜੇ ਮੁਛ ਸਾਡੀ ਖੜੀ ਰਹਿੰਦੀ ੲੈ...
ਲੌਕੀ ਸਾਨੂੰ ਗੱਭਰੂ ਖਰਾਬ ਕਹਿੰਦੇ ਨੇ....
ਪੀਦਾ ਹਾ ਮੈ ਪਾਣੀ...
ਤੇ
ਸ਼ਰਾਬ ਕਹਿਦੇ ਨੇ.....Preet

30
ਯਾਦ ਰੱਖੀ ਭਾਵੇਂ ਭੁੱਲ ਜਾਵੀਂ ਪਰ ਕਦੇ ਸਾਡੇ ਕਰਕੇ ਹੰਜੂ ਬਹਾਵੀ ਨਾ,
ਤੇਰੇ ਆਪਣੇ ਤਾਂ ਅਸੀਕਦੇ ਬਣ ਨਾ ਸਕੇ,ਪਰ ਜੇ ਕਦੇ ਸਾਡੀ ਯਾਦ ਆਵੇ,ਬੇਗਾਨੇ ਕਹਿ ਕੇ ਮਜਾਕ ਉੱਡਾਵੀ ਨਾ ..PREET

31
ς੭ ਰੱਬ ਨੇ ਵੀ ਬਣਾਏ ਇਸ ਦੁਨੀਆ ਦੇ ਕੈਸੇ ਕਾਨੂੰਨ ਸੱਜਣਾ__,ς੭
ς੭ ਇੱਕ ਪਾਸੇ ਮਾਪੇ ਕੀਤੇ ਇੱਕ ਪਾਸੇ ਇਸ਼ਕ ਜਨੂੰਨ ਸੱਜਣਾ__,ς੭
ς੭ ਲੋਕੀ ਕਹਿੰਦੇ ਚੜਿਆ ਰੰਗ ਬਥੇਰਾ ਤਲੀਆ ਤੇ ਮਿਹੰਦੀ ਦਾ__,ς੭
ς੭ ਦਸੀਏ ਕਿੰਝ ਮਲਿਆ ਹਥਾਂ ਤੇ ਸਧਰਾਂ ਦਾ ਖੂਨ ਸੱਜਣਾ__,PREETς੭

32
ਜਿੰਦਗੀ ਦਾ ਰਾਜ਼ ਮੈਂ ਤਨਹਾਈ ਚ ਪਾ ਲਿਆ,
ਜਿਸਦਾ ਵੀ ਗਮ ਮਿਲਿਆ ਆਪਣਾ ਬਣਾ ਲਿਆ ,
ਸੁਣਾਉਣ ਨੂੰ ਨਾ ਮਿਲਿਆ ਕੋਈ ਦਾਸਤਾਨ ਏ ਗਮ,
ਸ਼ੀਸ਼ਾ ਸਾਮਣੇ ਰਖੇਆ ਤੇ ਆਪਣੇ ਆਪ ਨੂੰ ਹੀ ਸੁਣਾ ਲਿਆ !!PREET!!

33
Shayari / ਉਦਾ onLy BranDED
« on: August 29, 2012, 07:20:43 AM »
ਮੁੰਡਾ ਪਾਉਦਾ onLy BranDED ,
ਕੁੜੀ copy ਆ ਪਾਉਦੀ , ਕਰਕੇ 22 ਚੋਂ sHoppInG ਘਰ auTo ਤੇ ਆਉਦੀ ,
ਬੈਠ ਕੇ college ਦੀ canteen ਚ' DesI ਜਹੇ Tag ਦਖਾਉਦੀ ,
baLance ਹੁੰਦਾ ਨੀ miss call ਜੋਗਾ ,
ਪੈਸੇ ਯਾਰ ਤੋ ਪਵਾਉਦੀ , ਪਤਾ ਨੀ ਫਿਰ ਵੀ ਕਿਉਂ ਆਪਣੇ ਆਪ ਨੂੰ modern
ਕਹਾਉਦੀ..

34
ਜੇ ਤੱੜਪ ਮੇਰੀ ਤੈਨੂੰ ਖੁਸ਼ੀ ਦੇਵੇ, ਮੈਂ ਕਦੇ ਚੈਨ ਨਾ ਪਾਵਾਂ,

ਮੇਰਾ ਦਰਦ ਜੇ ਤੈਨੂੰ ਲੱਗੇ ਚੰਗਾ, ਮੈਂ ਹੰਝੂਆਂ ਵਿੱਚ ਡੁੱਬ ਜਾਵਾਂ,

ਮੈਨੂੰ ਤੇਰੇ ਜਿਹਾ ਕੋਈ ਨਹੀ ਮਿਲਣਾ, ਤੈਨੂੰ ਮੇਰੇ ਜਿਹੇ ਬਥੇਰੇ,

ਐਨਾ ਦੂਰ ਨਾ ਹੋਵੀਂ ਸੱਜਣਾ ਕਿ ਮਰ ਜਾਈਏ ਬਿਨ ਤੇਰੇ.....Preet

35
ਨਿਗਾਹ ਫੋਨ ਵਿੱਚ ਸਾਂਭੇ ਹੋਏ ਸੁਨੇਹਿਆਂ ਤੇ ਗਈ,
ਹਜ਼ਾਰਾਂ ਸੈਂਕੜੇ ਸਵਾਲ ਤੇ ਜਵਾਬ ਲੱਭ ਗਏ ,
ਕਦੇ ਹੱਸ- ਹੱਸ ਬੈਠ ਤਸਵੀਰਾਂ ਸੀ ਖਿਚਾਈਆਂ,
ਹੁਣ ਹਾਸੇ ਮੇਰੇ ਹਉਕਿਆਂ ਦੇ ਵਿੱਚ ਦੱਬ ਗਏ ,
ਦਿਲ ਕੀਤਾ ਏਨੀ ਹੱਥੀਂ ਸਾੜ ਦੇਵਾਂ ਤਸਵੀਰਾਂ,
ਐਨ ਮੌਕੇ ਉੱਤੇ ਹੱਥ ਵੀ ਗੱਦਾਰ ਹੋ ਗਏ....

36
Shayari / ਉਹ khehdi ਭੁਲਾ ਦੇ ਸਾਰਿਆ
« on: August 24, 2012, 05:44:03 AM »
ਉਹ khehdi ਭੁਲਾ ਦੇ ਸਾਰਿਆ
ਪੁਰਾਣਿਆ ਗੱਲਾ ਨੂੰ,
ਉਹ ਨੂੰ ਕਿੱਦਾ ਸਮਝਾਵਾ ਪਿਆਰ
ਕਦੇ ਪੁਰਾਣਾ ਨਹੀ ਹੁੰਦਾ..PReet

37
Shayari / ਤੇਰੇ ਤੋਂ ਦੂਰ ਜਾ ਕੇ
« on: August 24, 2012, 05:36:03 AM »
ਤੇਰੇ ਤੋਂ ਦੂਰ ਜਾ ਕੇ, ਮੈਂ ਕਿੰਨਾ ਉਦਾਸ ਹੋਵਾਂਗਾ,
ਜਿਥੇ ਵੀ ਤੂੰ ਹੋਵੇਂਗੀ, ਮੈਂ ਆਸ ਪਾਸ ਹੋਵਾਂਗਾ,
ਰਾਤਾਂ ਨੂੰ ਸੂਰਜ ਚੜੇਗਾ, ਦਿਨ ਨੂੰ ਕਾਲੀ ਰਾਤ ਹੋਵੇਗੀ,
ਜ਼ਮਾਨਾ ਉਜਾੜ ਲੱਗੇ ਗਾ, ਉਲਟੀ ਕਾਇਨਾਤ ਹੋਵੇਗੀ,
ਜੀਵਾਂਗਾ ਜ਼ਰੂਰ ਤੇਰੇ ਬਗੈਰ, ਪਰ ਇੱਕ ਜ਼ਿੰਦਾ ਲਾਸ਼ ਹੋਵਾਂਗਾ,
ਤੇਰੇ ਤੋਂ ਦੂਰ ਜਾ ਕੇ, ਮੈਂ ਕਿੰਨਾ ਉਦਾਸ ਹੋਵਾਂਗਾ...
┊  ┊  ┊  ┊
┊  ┊  ┊  ★
┊  ┊  ☆
┊  ★

_________ Тђє-ємо- Ряїйсє PяєєТ ____________

38
Shayari / EH NAZARA NHI BANIYA JHUKAN WASTE
« on: August 15, 2012, 04:01:27 PM »
EH NAZARA NHI BANIYA JHUKAN WASTE,,
EH BANIYA HAI SAHEEDIA TE KHUMARIYA DE LYI,,
2 KAMA LYI PREET DA SIR BANIYA,,
YA ARIYA LYI YA SARDARIYA LYI...
PROUD TO BE SARDAR

39
Shayari / HANJUA DE HAI NAAL BEHGEYA……
« on: August 14, 2012, 08:30:38 AM »
JEDI BAND BULLIYAN CH HASDI C
AKHA NAAL ISHARA KARDI C
PHOTO MERI DIL NA LAKE
MERI JAAN GUZARA KARDI C

SEENE CH PENDI YAAD SAJAN D
RAATI UTH HUNGARA BHARDI C
JEE LAINDI HAI BIN SADDE HUN
JEDI PREET TE KADE MARDI C

HUN SADDE PALLE KUJH NAI REHGEYA
UMRAN VAALA VICHHODA PAIGEYA
SUPNA MERA YAAD BAN KE
HANJUA DE HAI NAAL BEHGEYA……
HANJUA DE HAI NAAL BEHGEYA……

40
Shayari / LOVE STORY
« on: August 14, 2012, 08:28:08 AM »
IK LADKA, JO IK LADKI NU BEHAD CHAUNDA HAI TE ONNU KENDA HAI….
TENNU JAAN TAU VADH CHAUNDE HA
TENNU RABB TAU VADH TEHAUNDE HA
JE KISI NAAL YAARI LAIYE
FIR SAT JANMA NIBAUNDE HA

AGEYO OH LADKI ONNU KENDI HAI….

ASSI YAAD SAJNA NU KARDE HA
FARIAAD SANHA TAU KARDE HA
TU SAT JANAM APNE NAAL LIKHA LE
INNA PYAR SAJNA NU KARDE HA

DOVE BEHAD KHUSH, IK DOOJE NAAL MILDE BAINDE NADI KEENARE PIPLI D CHHAVE GALLA KARDE..
PAR ONHA DA PYAR RAB NU MANJOOR NAHI C, PYAR NU DUNIYA D NAZAR LAG
JANDI HAI… TE DOVE IK DOOJE TAU VICHHAR JANDE HAI…

FIR OH LADKI US LADKE NU KENDI HAI..

SAU RABB HAI TENU BHUL GAI HAI
MAI TA MITTI VICH RULL HAI HAI
JIS DIL NU TU RAKHYA C BAN
OS DIL D DOR AJJ KHULL GAI HAI

AGYO LADKA KENDA HAI…

SANNU REHAN DE HUNN HANERE CH
IS GAMM DE BAND GHERE CH
PREET, TU DIL APNE NU TAU K VEKH
SIMRAN AJJ V HA DIL TERE CH… DIL TERE CH..

Pages: 1 [2] 3 4 5 6 7 ... 81