September 18, 2024, 09:50:15 PM

Show Posts

This section allows you to view all posts made by this member. Note that you can only see posts made in areas you currently have access to.


Topics - Inder Preet (5)

Pages: 1 ... 66 67 68 69 70 [71] 72 73 74 75 76 ... 81
1401
ਸਬਰ ਦਾ ਇਮਤਿਹਾਨ ਤਾਂ ਪੰਛੀ ਦਿੰਦੇ ਨੇ.......
ਜੋ ਚੁਪ ਚਾਪ ਚਲੇ ਜਾਂਦੇ ਨੇ ਲੋਕਾਂ ਤੋਂ ਆਪਣਾ ਘਰ
ਤੁੜਵਾਉਣ ਤੋਂ ਬਾਅਦ !Preet

1402
ਸਭ ਲੋਕਾਂ ਨੇ ਈਦ ਮਨਾਈ ਚੰਨ ਦੇ ਦਰਸ਼ਨ ਕਰਕੇ...
ਇਕ ਦੂਜੇ ਨੂੰ ਜੱਫੀਆਂ ਪਾਉਂਦੇ ਮੋਸ਼ੇ ਮੋਸ਼ੇ ਕਰਕੇ...
ਅਸੀਂ ਮਨਾਈ ਈਦ ਯਾਰ ਦੀਆਂ ਕਦਮਾਂ ਵਿਚ ਸਿਰ ਧਰ ਕੇ...
ਐਸਾ ਸੀਨੇ ਨਾਲ ਲਾਇਆ ਕਿ ਤੱਸਲੀ ਹੋ ਗਈ...
ਇਸ਼ਕੇ ਦੀ ਮਾਰੀ ਵੇ ਮੈਂ ਝੱਲੀ ਹੋ ਗਈ...

1403
╰☆╮♥ ਅੱਜ ਤੱਕ ਅਖਾਂ ਬੰਦ ਕਰਕੇ ਉਸਦੀ ਹਰ ਗੱਲ ਮੰਨੀ ♥╰☆╮
╰☆╮♥ ਇੱਕ ਵਾਰ ਸਜਣ ਨੂ ਵੀ ਪਰਖ ਕੇ ਵੇਖਾਂਗੇ♥╰☆╮
╰☆╮♥ ਅਗਰ ਸੱਚੀ ਹੋਈ ਮਹੋਬਤ ਤਾਂ ਮੇਰੀ ਕਿਸਮਤ♥╰☆╮
╰☆╮♥ ਨਹੀ ਤਾਂ ਸਮਝ ਲਵਾਗੇ ਭਾਣੇ ਲੇਖਾਂ ਦੇ♥Preet╰☆╮

1404
ਗੈਰਾਂਂ ਨੇ ਲਾ ਲਏ ਹੁਣ ਤੇਰੇ ਿਦਲ ਿਵੱਚ ਡੇਰੇ ਨੀ.,

ਸਾਡੀ ਿਕੱਥੌ ਹੁਣ ਲੋੜ ਰਹੀ ਤੈਨੂੰ ਹੋਰ ਬਥੇਰੇ ਨੀ____♥Preet♥

1405
Shayari / ਮੈ ਵੀ ਵਿਹਲਾ ਤੂੰ ਵੀ ਵਿਹਲੀ
« on: November 07, 2011, 02:02:23 PM »
ਮੈ ਵੀ ਵਿਹਲਾ ਤੂੰ ਵੀ ਵਿਹਲੀ ,
if u dont mind ,
ਤਾਂ ਬਣਜਾ ਮੇਰੀ ਸਹੇਲੀ ,,,,,
ਮੁਟਿਆਰ ਨੂੰ ਮਾਣ roop ਦਾ ,
ਗੱਬਰੂ ਨੂੰ ਜੋਸ਼ ਜਵਾਨੀ ਦਾ,
ਪਰ ਯਾਦ ਰੱਖੀ ਬੀਬਾ ,
ਸਾਡੇ ਬਿਨਾਂ ਤੇਰਾ roop ਨੀ ਚਵਾਨੀ ਦਾ...Preet

1406
ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ,

ਮੇਰੇ ਯਾਰ ਸੱਭ ਹੁਮ ਹਮਾ ਕੇ ਚੱਲਣਗੇ,

ਚੱਲਣਗੇ ਨਾਲ ਦੁਸ਼ਮਣ ਵੀ ਮੇਰੇ,

ਗੱਲ ਹੈ ਵੱਖਰੀ ਮੁਸਕਰਾ ਕੇ ਚੱਲਣਗੇ_____♥PReeT♥

1407
ਧੋਖੇ ਦੀ ਮੁਸਕਰਾਹਟ ਨੂੰ ਅਸੀ ਇਕਰਾਰ ਸਮਝ ਬੈਠੇ__

ਆ ਰਹੀ ਮੋਤ ਨਾਲ ਜਿੰਦਗੀ ਜਿੳਣ ਦਾ ਖਿਆਲ ਸਮਝ ਬੈਠੇ__

ਸਮੇਂ ਦਾ ਮਜ਼ਾਕ ਸੀ ਜਾ ਬਦਨਸੀਬੀ ਸੀ ਮੇਰੀ________♥PReet♥

1408
Shayari / ਇੱਕ ਟਾਹਣੀ ਦੇ ਸੰਗ ਰਲ ਕੇ
« on: November 07, 2011, 01:48:47 PM »
ਇੱਕ ਟਾਹਣੀ ਦੇ ਸੰਗ ਰਲ ਕੇ ਇੱਕ ਫੁੱਲ ਜਿਹਾ ਖਿੱਲਦਾ ਏ,

ਝੂੱਠਾ ਪਿਆਰ ਤਾਂ ਹਰ ਥਾਂ ਮਿਲ ਜਾਂਦਾ ਏ ,

ਪਰ ਸੱਚਾ ਪਿਆਰ ਕਿਸਮਤ ਨਾਲ ਮਿਲਦਾ ਏ__________Preet

1409
- ਮੁਹੱਬਤ ਵਿੱਚ ਬੁਰੀ ਨੀਅਤ ਨਾਲ ਕਦੇ ਕੁਝ ਸੋਚਿਆ ਨਹੀ ਜਾਂਦਾ,__!!
- ਕਿਹਾ ਤੇ ਜਾਂਦਾ ਹੈ "ਉਹ ਬੇ-ਵਫਾ" , ਪਰ ਕਦੇ ਸਮਝਿਆ ਨਹੀ ਜਾਂਦਾ,__
(¯`v´¯)
`•.¸.• (¯`v´¯)
_____ `*.¸.* ♥Preet ♥

1410
ਸਾਹ ਆਖਰੀ ਮੇਰਾ ਜਦ ਨਿਕਲੇ ਸਿਰ ਮੇਰਾ ਤੇ ਯਾਰ ਦਾ ਪੱਟ ਹੌਵੇ
ਸੌਂ ਸਾਲ ਲੰਬੀ ਉੱਮਰ ਹੌਵੇ ਉਹਦੀ ਤੇ ਮੇਰੀ ਉਹਦੇ ਤੌ ਇੱਕ ਪਲ ਘੱਟ ਹੌਵੇ
ਰਾਜੀ ਕਾਰੇ ਨਾ ਵੈਦ ਹਕੀਮ ਕੋੲੀ ਜੇਹੜਾ ਲੱਗਿਆ ਜਿਗਰ ਦਾ ਫੱਟ ਹੋਵੇ
ਰੱਬਾ ਮੇਰਿਆ ਸਾਹਾ ਜੇ ਯਾਰ ਬਾਜੋ ਮੈਥੋ ੧ ਪਲ ਵੀ ਨਾ ਕੱਟ ਹੋਵੇ ♥-
(¯`v´¯)
`•.¸.• (¯`v´¯)
_____ `*.¸.* ♥..Preet

1411
Shayari / Mera Mulk Hai Pehchan Meri
« on: November 07, 2011, 04:16:21 AM »
Mera Mulk Hai Pehchan Meri,
Ehdi Awaam Hai Jind Jaan Meri.
Ashik Ha Mai Is Shayri Da,
Shayri Hai Imaan Meri.
Preet Jiye Ga Ehna Vaste Main,
Teri Sou Ehi Aan Meri.

1412
Shayari / Na Jane Ohna De Dil Vich Ki Hai
« on: November 07, 2011, 04:13:49 AM »
Na Jane Ohna De Dil Vich Ki Hai,
Jo Chup Chaap Bhul Ke Beh Gaye Ne,

Kayi Vaar Ta Rabb Inj Jaape Ki,
Oh Sanu Galat Samajhke Beh Gaye Ne,

Khud Kehnde Si Sath Nibhavange,
Aap Hora De Vass Peh Gaye Ne,

Rabba Khush Rakhin Sadde Apneyan Nu,
Jo PREET nu Yaad V Karno v Rah Gye Ne.

1413
Shayari / Vekh De Hoye Vi Tera Vatira Ni
« on: November 07, 2011, 04:11:05 AM »
Vekh De Hoye Vi Tera Vatira Ni Ni,
Asi Be Aghaah Hunde Chale Gaye,

Is Tarah Holi Holi Asi Tere Piche,
Tabaah Hunde Chale Gaye,

Preet Asi Bane Rahe Muzasme,
Mohabbat De Or Oh Bewafa Hunde Chale Gaye.

1414
♥.ਆ ਗਿਆ ਸੀ ਰੋੰਣਾ ਰਾਤੀਂ ਮਾੜੀ ਤਕ਼ਦੀਰ ਤੇ,,,
ਸਾਰੇ ਹੰਜੂ ਡਿਗੇ ਸਚੀ ਤੇਰੀ ਤਸਵੀਰ ਤੇ...PREET




1415
ਚੂਰੀ ਚ ਪਾ ਕੇ ਸਾਨੂੰ ਜ਼ਹਿਰ ਉਹ ਖਵਾ ਗਏ,,,
ਪਹਿਲਾਂ ਅੱਖਾਂ ਤੇ ਬਿਠਾਇਆ ਫਿਰ ਮਿੱਟੀ ਚ ਰੂਲਾ ਗਏ..PREET



ਮਰ ਵੀ ਜਾਵਾਂ ਓਹਦੇ ਪਿਆਰ ਵਿਚ ਤੇ ਉਸਨੁ ਖਬਰ ਨਾ ਕਰਨਾ
ਅਗਰ ਓਹ ਰੋ ਪਈ ਤੇ ਆਹ ਦਿਲ ਫੇਰ ਧੜਕਨ ਲੱਗ ਪਊਗਾ..PREET


1416
Shayari / ]ਦੀਵਾ ਬਣ ਕਿ ਜੱਗਦਾ ਹਾ
« on: November 07, 2011, 03:51:42 AM »
ਦੀਵਾ ਬਣ ਕਿ ਜੱਗਦਾ ਹਾ ਤੇਰੇ ਦਰ ਨੁੰ ਜਗਮਗਾੳਣ ਦੇ ਲਈ,

ਸ਼ਾਮ ਬਣ ਕਿ ਢੱਲ ਜਾਵਾਗਗਾ ਤੇਰੀਆ ਰਾਹਾ ਨੁੰ ਮਹਿਕਾੳਣ ਦੇ ਲਈ,,,PREET

1417
ਗੀਤਾਂ ਵਿੱਚੋ ਗੂਹੜੀਆ ਮੁਹਬਤਾਂ ਦੀ ਮਹਿਕ ਆਉਦੀ,
ਗੂਹੜੀਆ ਮੁਹਬਤਾਂ ਚੋ ਗੀਤ ਮਿਲ ਜਾਦੇ ਨੇ,
ਜਿੰਨਾ ਦੇ ਗਲਾਂ ਵਿੱਚ ਪਾਉਣੇ ਉਹ ਆਉਖੇ ਮਿਲਦੇ ਨੇ,
ਮੇਲਿਆ ਚੇ ਸੌਖੇ ਹੀ ਤਵੀਤ ਮਿਲ ਜਾਦੇ ਨੇ...PREET

1418
ਵੈਸੇ ਤਾ ਮੇਨੂ ਸਾਰੇ ਸੋਨੇ ਤੋ ਵੀ ਕੀਮਤੀ ਸਮਝਦੇ ਨੇ

ਪਰ ਜੇ ਓਹਦੀ ਨਜਰ ਵਿਚ ਮੈਂ ਪਿਤੱਲ ਤੋ ਵੀ ਥੱਲੇ ਆ

ਤਾ ਓਹਦੀ ਨਜਰ ਸਹੀ ਹੋਣੀ ਆ ਤੇ ਬਾਕੀ ਸਾਰੇ ਗਲਤ

ਕਿਓਂ ਕਿ ਜਿੰਨਾ ਓਹਨੇ ਮੇਨੂ ਸਮਝ ਕਿ ਪਰਖ‌ਿਆ ਹੈ

(ਸਿਮਰਨ) ਸ਼ਾਇਦ ਹੀ ਕੋਈ ਦੂਜਾ ਸਹੀ ਪਰਖ ਸਕੇ ਮੇਨੂ...PREET

1419
ਐਵੇਂ ਕਹਿੰਦੇ ਕਹਿੰਦੇ ਰਹਿ ਗਏ_
ਤੈਨੂੰ ਦਿਲਾਂ ਵਾਲੀ ਗੱਲ__
_ਜਦੋਂ ਕਹਿਣ ਜੋਗੇ ਹੋਏ__
ਨੀ ਤੂੰ ਗ਼ੈਰ ਹੋ ਗਈ...!!!PREET

1420
♥ ਉਹ ਰੱਬਾ ਮੇਰਿਆ ਮੇਰੇ ਤੇ ਇੱਕ ਅਹਿਸਾਨ ਕਰਦੇ_
ਉਹਨਾ ਦੇ ਦਿਲ ਦੇ ਪੂਰੇ ਸਾਰੇ ਅਰਮਾਨ ਕਰਦੇ--
--ਉਹਨਾ ਦੀ ਖੁਸੀ ਲਈ ਜੇ ਕਿਸੇ ਦੀ ਜਾਨ ਚਾਹੀਦੀ ਤਾ__ਦੇਰ ਨਾ ਕਰ ਮੈਨੁੰ(PREET) ਹੁਣੇ ਬੇਜ਼ਾਨ ਕਰਦੇ ♥

Pages: 1 ... 66 67 68 69 70 [71] 72 73 74 75 76 ... 81