21
Pics / Re: building in kuwait...
« on: July 21, 2012, 09:03:15 AM »
nishe piks
This section allows you to view all posts made by this member. Note that you can only see posts made in areas you currently have access to. 22
Shayari / ਖੁਦਾ ਦੇ ਦਰੋਂ ਜਿਹੜੇ ਮੁੜਦੇ ਨਿਰਾਸੇ,ਤੇਰੇ ਪਿਆਰ ਦਾ ਆਸਰਾ ਟੋਲਦੇ ਨੇ,« on: July 21, 2012, 08:27:40 AM »
ਜ਼ਮਾਨੇ ਚ ਲੋਕੀਂ ਵਫ਼ਾ ਟੋਲਦੇ ਨੇ,ਮਸੀਤਾਂ ਚ ਜਿੱਦਾਂ ਖੁਦਾ ਟੋਲਦੇ ਨੇ,
ਖੁਦਾ ਦੇ ਦਰੋਂ ਜਿਹੜੇ ਮੁੜਦੇ ਨਿਰਾਸੇ,ਤੇਰੇ ਪਿਆਰ ਦਾ ਆਸਰਾ ਟੋਲਦੇ ਨੇ, ਮੁਹਬੱਤ ਹੈ ਦੂਜੇ ਤੋਂ ਆਪਾ ਲੁਟਾਣਾ,ਪਰ ਅਜ ਕਲ ਤਾਂ ਸਾਰੇ ਨਫ਼ਾ ਟੋਲਦੇ ਨੇ, ਤੇਰੀ ਨਾਂਹ ਦੇ ਵਿਚੋਂ ਵੀ ਆਸ਼ਿਕ ਨਿਮਾਣੇ,ਸਹਾਰਾ ਕੋਈ ਜੀਣ ਦਾ ਟੋਲਦੇ ਨੇ, ਕਿਵੇਂ ਬਲਦੀਆਂ ਤੇਜ਼ ਲਾਟਾਂ ਚੋਂ ਲੰਘ ਕੇ,ਜਿਹਨਾਂ ਟੋਲ਼ਣਾ ਤੈਨੂੰ ਜਾ ਟੋਲਦੇ ਨੇ, ਭਲਾ ਕਦ ਉਹ ਪੁਜਣਗੇ ਮੰਜ਼ਿਲ ਤੇ ਜਾ ਕੇ,ਅਜੇ ਤੱਕ ਜੋ ਤੇਰਾ ਪਤਾ ਟੋਲਦੇ ਨੇ, 25
News Khabran / Re: Ram Raheem, Sirsay ne 400 followers (impotent) banaye!!!« on: July 21, 2012, 03:11:00 AM »
Mada kam kita
26
Jokes Majaak / Re: Jad Gorey guys listen to daler mehandi!!!« on: July 19, 2012, 09:17:25 PM »
Hahahahahahaha lol nice
28
Fun Time / Re: ABC game« on: July 18, 2012, 01:44:53 PM »
Y...yeh duniya yeh mehfil mere kam ke nai
29
Gup Shup / Re: Best Nickname Someone Has Given You?« on: July 18, 2012, 08:59:16 AM »
Pcd eh naam kp te chano ne dita si
30
Fun Time / Re: ABC game« on: July 18, 2012, 07:11:34 AM »
N-----na jao sohnio dil nu tod ke..,...next....o
31
Shayari / Re: >>>Dedicate a couplet of share/ghazal to the person above« on: July 18, 2012, 07:05:42 AM »
Hum tere sehar mein aye hai musafir ki tarah
32
PJ Games / Re: Punjabi Geetan Di Larhi« on: July 17, 2012, 10:01:52 PM »
Saare jaha se acha hindustan hamara ...hun bhul bhule a iskh je gulsitan hamara hamara...next word....dil
36
Shayari / ਜ਼ਿੰਦਗੀ ਨੂੰ ਪਿਆਰ ਕੀਤਾ ਸੀ ਬਹੁਤ,ਹੁਣ ਮਨੋ ਹੀ ਲਹਿ ਗਈ ਹੈ ਜ਼ਿੰਦਗੀ,« on: July 17, 2012, 06:56:02 AM »
ਇਸ ਕਦਰ ਗਮ ਸਹਿ ਗਈ ਹੈ ਜ਼ਿੰਦਗੀ,ਰੋਗ ਬਣ ਕੇ ਰਹਿ ਗਈ ਹੈ ਜ਼ਿੰਦਗੀ,
ਕੁਝ ਨਾ ਸੁਣਿਆ ਕਾਫ਼ਿਲੇ ਦੇ ਸ਼ੋਰ ਚੋਂ,ਸਾਰਾ ਕਿੱਸਾ ਕਹਿ ਗਈ ਹੈ ਜ਼ਿੰਦਗੀ, ਜ਼ਿੰਦਗੀ ਚ ਇਸਤਰਾਂ ਆਏ ਨੇ ਦੁਖ,ਦੁਖਾਂ ਜੋਗੀ ਰਹਿ ਗਈ ਹੈ ਜ਼ਿੰਦਗੀ, ਜ਼ਿੰਦਗੀ ਨੂੰ ਪਿਆਰ ਕੀਤਾ ਸੀ ਬਹੁਤ,ਹੁਣ ਮਨੋ ਹੀ ਲਹਿ ਗਈ ਹੈ ਜ਼ਿੰਦਗੀ, ਕਿੰਨੀ ਨੇੜੇ ਆ ਗਈ ਹੈ ਮੌਤ ਹੁਣ,ਕਿੰਨੀ ਪਿਛੇ ਰਹਿ ਗਈ ਹੈ ਜ਼ਿੰਦਗੀ, ਐਸਾ ਲਾਇਆ ਰੋਗ ਮੈ ਤਾਂ ਇਸ਼ਕ ਦਾ,ਰਹਿੰਦੀ ਰਹਿੰਦੀ ਰਹਿ ਗਈ ਹੈ ਜ਼ਿੰਦਗੀ, |