December 03, 2024, 01:03:25 PM

Show Posts

This section allows you to view all posts made by this member. Note that you can only see posts made in areas you currently have access to.


Messages - Inayat

Pages: 1 [2] 3 4 5 6
21
Shayari / Re: Sache rab nu jdo asi yaad krde__,
« on: September 23, 2012, 12:30:02 AM »
♡ Ohna saha da ki banya jo mere hisse mere ayea c__,
♡ Ohna hanjua da ki bnya jo meri khatr roye c__,
♡ Oh khiya v mainu disde ni jina ch asi paroye c__,
♡ Baha di ki gal kra jo mainu hi sirf lakoye c__,

♡ Jo mere hisse aye c oh sah hun mukk k moye ne__,
♡ Jo teri khatr hoye c oh nain v hun andmoye ne__,
♡ Khiyal na odr da koi awe jis tha asi khdoye ve__,
♡ INDER jo hathi tainu cha krde oh hath v khali hoye ne__,

Mere pyar ko koi samjh nahi paya,
Rotay thay jab tanha koi pass na aya,
Mita diya khud ko us ki chahat mein,
Aur log kehte hein k hamen pyar karna hi na aya...

22
Shayari / Re: Sache rab nu jdo asi yaad krde__,
« on: September 23, 2012, 12:22:59 AM »
▬►ਨੈਣਾ ਰਾਹੀਂ ਉਤਰੇ ਤੇ ਫਿਰ ਦਿਲ ਵਿਚ ਲਹਿ ਗਏ ਉਹ

▬►ਪਤਾ ਨਾ ਲੱਗਿਆ ਕਦੋਂ ਸਾਡੀਆ ਜੜਾਂ ਚ ਬਹਿ ਗਏ ਉਹ

▬►ਦੁੱਖ ਹੈ ਜੜਾਂ ਚ ਬਹਿ ਕੇ ਫੇਰੀ ਆਰੀ ਸੱਜਣਾ ਨੇ
...
▬►ਦੁਸ਼ਮਣ ਵੀ ਨਾ ਮਾਰਨ ਜੋ ਸੱਟ ਮਾਰੀ ਸੱਜਣਾ ਨੇ....


ਮੁੜਕੇ ਨਹੀਂ ਆਉਣਾ ਸ਼ਹਿਰ ਤੇਰੇ
ਨੂੰ,,ਅਸੀਂ ਤੋਹਫਾ ਦਰਦ ਦਾ ਲੈ ਚਲੇ....
ਤੂੰ ਜੋ ਦਿੱਤਾ ਸਾਨੂੰ ਉਹ ਸਿਰ ਮੱਥੇ,,ਤੇਰਾ ਕਰਜ਼
ਹਿਜ਼ਰਾਂ ਦਾ ਲੈ ਚੱਲੇ.....
ਤੈਨੂੰ ਰਤਾ ਨਾ ਦੁੱਖ
ਟੁੱਟਗੀ ਯਾਰੀ ਦਾ,,ਅਸੀਂ ਦੁੱਖ ਦੇ
ਸਮੁੰਦਰਾਂ ਵਿੱਚ ਵਹਿ ਚੱਲੇ.....
ਤੇਰੇ ਜਿਹਾ ਯਾਰ ਨਾ ਰੱਬ ਦੇਵੇ ਕਿਸੇ ਨੂੰ,,ਅੱਜ
ਤੇਰੀਆਂ
ਰਾਹਾਂ ਨੂੰ ਇਹ ਕਹਿ ਚੱਲੇ.

23
Shayari / Re: Sache rab nu jdo asi yaad krde__,
« on: September 22, 2012, 12:34:12 AM »
ਕੀ ਦਈਏ ਦੋਸ਼ ਅਸੀ ਕਿਸਮਤ

ਨੂੰ ਜੇ ਤੂੰ ਆਪਣਾ ਫੇਸਲਾ ਹੀ ਬਦਲ ਲਿਆ,__

ਕੀ ਕਰੀਏ ਇੰਤਜ਼ਾਰ ਉਹਨਾ

ਰਾਹਾ ਤੇ ਜੇ ਤੂੰ ਆਪਣਾ ਰੱਸਤਾ ਹੀ ਬਦਲ ਲਿਆ,


Gairu par marne ki unki fitrat thi.
Bus humari mohaabat se unhe shikayat thi.
Sari duniya ko chahte the wo
Bus humare hi naam se unhe nafrat thi
[/font][/color]

...
saarea ne kaim likheya .....  =D>

thaxx

25
Shayari / Re: Sache rab nu jdo asi yaad krde__,
« on: September 21, 2012, 01:47:04 AM »
Mainu ajj v ohda pyar Ron nahi dinda ..
Oh kehndi c mar jaoogi "inder"Tera Ik
v Hanju digan ton pehla .....

Woh dund rhe the hme edr udr
Shayed unhe hmari talash thi,
Lekin unhe nhi pta tha jha wo kadhe the
Usi ke niche daFFAN hmari lASH THii.
[/font][/size]

...
BLLE

Thaxx

26
Shayari / Re: Sache rab nu jdo asi yaad krde__,
« on: September 20, 2012, 12:37:40 AM »
Bhut Royea Hai Dil Ohnu Yaad Krke,,

Na Milya Kuj Raab To Fariyad Krke,,

Oh Keh Gaye Nhi De Sakda Sath Tera,,

Koi Puche Ohnu Ki Milya Hai Sanu Barbad Krke,,,,

ਤਕਦੀਰ ਦਿੰਦੀ ਜੇ ਸਾਥ ਸਾਡਾ...
ਤਾਂ ਰਹਿਣਾ ਸੀ ਮਿਲਾਪ ਸਾਡਾ... ਹੁੰਦਾ ਜੇ
ਮਿਲਾਪ ਤੇਰਾ ਮੇਰਾ... ਸਾਹਾਂ ਵਾਲੀ ਡੋਰ..
ਕਾਹਨੂੰ ਕਮਜ਼ੋਰ ਹੋਣੀ ਸੀ... ਮੰਨਿਆ ਬਗੈਰ ਤੇਰੇ
ਜਿੰਦਗੀ ਗੁਜ਼ਰ ਜਾਉ... ਜੇ ਤੂੰ ਹੁੰਦਾ ਤਾਂ ਗੱਲ ਹੋਰ
ਹੋਣੀ ਸੀ............. ...?

27
Shayari / Re: Sache rab nu jdo asi yaad krde__,
« on: September 20, 2012, 12:10:23 AM »
Kyu chupke se wo log utar jate hai dil me
Jinse kabhi kismat ke sitare nahi milte
pyar ke bhawar me ye keh ke chhod diya
ki kabhi nadiyo ke dono kinare nahi milte


ਦਰਿਆ ਤੜਫਦਾ ਜੇਕਰ,ਕਿਨਾਰੇ ਵੀ ਤੜਫਦੇ ਨੇ
ਦਾਗੀ ਚੰਨ ਤੜਫਦਾ ਜੇਕਰ,ਤਾਰੇ ਵੀ ਤੜਫਦੇ ਨੇ
ਪਹਿਲਾ ਤਾ ਸਿਰਫ ਗਿਣਵੇ ਚੁਣਵੇ ਸੁਪਨੇ ਹੀ ਸਨ,
ਅੱਜ ਸੁਪਨੇ ਵੀ ਅਤੇ ਨੈਣ ਵਿਚਾਰੇ ਵੀ ਤੜਫਦੇ ਨੇ
ਅਧੂਰੇ ਬੋਲ ਸਾਰੀ ਰਾਤ ਜਾਗਦੇ ਰਹਿੰਦੇ ਕੰਨਾ ਵਿਚ,
ਬੇਚੈਨ ਸੱਜਣਾ ਦੇ ਵਾਅਦੇ ਤੇ ਲਾਰੇ ਵੀ ਤੜਫਦੇ ਨੇ
ਜਿੰਦਗੀ ਦਾ ਕਣ ਕਣ ਤੜਫ ਦੀ ਭੇਟਾ ਚੜ ਗਿਆ,
ਹਾਸੇ ਤੜਫਦੇ ਅੱਥਰੂ ਖਾਰੇ ਵੀ ਤੜਫਦੇ ਨ........ੇ
......

28
Shayari / Re: Sache rab nu jdo asi yaad krde__,
« on: September 19, 2012, 01:19:56 PM »
ਹਮੇਸਾ ਪਿਆਰ ਦੀ ਨੀਹ ਵਿਸਵਾਸ ਤੇ
ਟੀਕੀ ਹੁੰਦੀ ਏ__,
ਕਦੇ ਬੇਵਫਾਈ ਤੇ ਮੱਕਾਰੀ ਨਾਲ ਰਿਸਤੇ ਨਿਵਾਏ
ਨਹੀ ਜਾਦੇ__,
ਝੂਠ ਦੀ ਉਮਰ ਭਾਵੇ ਰਿਸਤੇਆ ਦੇ ਅਖਿਰ ਤੱਕ

ਹੁੰਦੀ ਏ__,
ਪਰ ਝੂਠ ਕਦੇ ਵੀ ਰਹਿਦੀ ਉਮਰ ਤੱਕ ਛੁਪਾਏ
ਨਹੀ ਜਾਦੇ__,
ਜਦੋ ਇਕ ਰਿਸਤੇ' ਚ ਕਿਸੇ ਤੀਸਰੇ ਦਾ ਜਿਕਰ ਹੋਣ
ਲੱਗ ਜਾਦਾ ਏ__.
ਫਿਰ ਜਿਆਦਾ ਦੇਰ ਤੱਕ ਟਿਕਾਏ ਨਹੀ ਜਾਦੇ_

ਵੈਰ ਖੁਸ਼ੀਆਂ ਦੇ ਨਾਲ ਸਾਡਾ ਪੈ ਗਿਆ____ ਦਿਲ
ਪਿਆਰ ਵਾਲੀ ਬਾਜੀ ਹਾਰ ਬਹਿ ਗਿਆ____
ਨੈਣਾ ਚੌਂ ਨੀਰ ਸੁੱਕਦਾ ਹੀ ਨਂਹੀ...
ਲੰਮਾ ਸਫਰ ਜੁਦਾਈਆਂ ਵਾਲਾ ਕੱਲਿਆਂ ਤੌਂ
ਮੁੱਕਦਾ ਹੀ ਨਂਹੀ__
[/size]

29
Shayari / Re: Sache rab nu jdo asi yaad krde__,
« on: September 19, 2012, 01:54:04 AM »
_ ਇਸ਼ਕ ਦੇ ਵਿੱਚ ਜਿੱਤ, ਕਿਸਮਤ ਵਾਲੇ ਹੱਥ ਆਉਂਦੀ ਏ _
_ ਕਈ ਬਣ ਜਾਂਦੇ ਰਾਜੇ, ਕਈਆਂ ਨੂੰ ਮੰਗਣ ਲਾਉਂਦੀ ਏ __
_ ਮਾਣ ਕਰੋ ਨਾ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ _
_ ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ _

ਅਸੀਂ ਇਸ਼ਕ-੨ ਕਰਦੇ ਰਹੇ.........
ਏਸ ਇਸ਼ਕ ਨੇ ਸਾਨੂੰ ਰਵਾ ਦਿੱਤਾ..........
ਹੋਰਾਂ ਤੋਂ ਕੀ ਉਮੀਦ ਰਖੀਏ........
ਜਦ ਸਾਡੇ ਹੀ ਪਿਆਰ ਨੇ ਸਾਨੂੰ ਭੁੱਲਾ ਦਿੱਤਾ.........
ਮੁੜ ਕੇ ਇਸ਼ਕ ਨਹੀਂ ਕਰਨਾ ਅਸੀਂ........
ਏਹ ਇਸ਼ਕ ਨੇ ਸਾਨੂੰ ਸਿਖਾ ਦਿੱਤਾ.......
[/color]


30
Shayari / Re: Sache rab nu jdo asi yaad krde__,
« on: September 18, 2012, 03:46:30 AM »
_ ਨਾ ਲੱਭਦਾ ਸਾਥੀ ਰੂਹਾਂ ਦਾ, ਅਸਾਂ ਲੱਖ ਅਜ਼ਮਾ ਕੇ ਵੇਖ ਲਿਆ _
_ ਹਰ ਸੋਹਣਾ ਚਿਹਰਾ ਦਿਲ ਤੋੜਦਾ, ਲੱਖ ਤੁੜਵਾ ਕੇ ਵੇਖ ਲਿਆ _
_ ਕੁਝ ਨਾ ਮਿਲਦਾ ਇਸ਼ਕ ਵਣਜ ਚੋਂ, ਅਸਾਂ ਲੱਖ ਕਮਾ ਕੇ ਵੇਖ ਲਿਆ _
_ ਕੌਡੀਆਂ ਦੇ ਮੁਲ ਵਿਕਿਆ ਦਿਲ ਦਾ ਹੀਰਾ, ਪੱਥਰ ਦਿਲ ਨੂੰ ਚਾਹ ਕੇ ਵੇਖ ਲਿਆ _


♥ ਲਗਦਾ ਸਾਡੀਆ ਗੱਲਾਂ ਉਹਨਾਂ ਨੇ ਦਿਲ
ਤੇਲਾ ਲਈਆ ਤਾਹੀ ਸਾਡੇ ਕੋਲੋ ਦੂਰੀਆ
ਪਾ ਲਈਆ•♥»♥ਪਤਾ ਨੀ ਕਿਉ ਗਲਤ ਸੋਚਦੇ
ਸਾਡੇ ਬਾਰੇ ਉਹਲੱਗਦਾ ਉਹਨਾ ਸਾਥੋ ਦੂਰ ਰਹਿਣ
ਦੀਆਕਸਮਾ ਖਾ ਲਇਆ •♥

31
Shayari / Re: Sache rab nu jdo asi yaad krde__,
« on: September 18, 2012, 03:24:40 AM »
Kisi ko Kya bataaye ki ye Sazaa Kya hai,
Is Bechain Khaamoshi Ki vajah Kya hai,
Har koi Kar jata hai tanha Hume,
Hum Samaz Nahi paate Ki Khataa Kya hai.

ਹੰਝੂਆਂ ਦਾ ਵਪਾਰ ਕਰਨ ਦੀ ਆਦਤ ਹੈ,♥

ਪੱਥਰਾਂ ਨਾਲ ਪਿਆਰ ਕਰਨ ਦੀ ਆਦਤ ਹੈ,♥

ਝੂਠਾ ਹੀ ਵਾਅਦਾ ਕਰ ਲੈ ਯਾਰਾ,♥

ਮੈਨੂੰ ਤਾਂ ਏਤਬਾਰ ਕਰਨ ਦੀ ਆਦਤ ਹੈ...♥

32
Shayari / Re: Sache rab nu jdo asi yaad krde__,
« on: September 18, 2012, 03:06:06 AM »
ਓਹਦੇ ਛੱਡ ਜਾਣ ਤੋਂ ਬਾਦ ਅਸੀਂ ਮੁਹੱਬਤ ਨਹੀ ਕਰਦੇ
ਕਿਸੇ ਨੂੰ,
ਥੋੜੀ ਜਿਹੀ ਤਾਂ ਜ਼ਿੰਦਗੀ ਹੈ ਕਿਸ ਕਿਸ ਨੂੰ ਅਜ਼ਮਾਈ
ਜਾਵਾਂਗੇ... .... ..

♥ _ ♥ ) ਜਰੂਰੀ ਤਾ ਨਹੀ ਕਿ ਹਰ ਦੀਵਾ ਬਲੇ
ਮੇਰੇ ਹੀ ਰਾਹ ਵਿੱਚ ( ♥ _ ♥ )
( ♥ _ ♥ ) ਬੱਸ ਇੱਕ ਤੇਰੇ "ਨਾਮ"
ਦਾ ਦੀਵਾ ਕਾਫੀ ਹੈ,ਮੇਰੀ ਜਿੰਦਗੀ ਚ ਉਜਾਲੇ ਦੇ
ਲਈ....

(¯`v´¯)
`•.¸.• (¯`v´¯)
_____ `*.¸.* ¸.•♥•FOREVER
LOVE.•♥•.¸¸. ••♥•.¸¸. •

( ♥ _ ♥ ) Jruri tan nhi k har deeva bale
mere raah vich ......
( ♥ _ ♥ ) Bas ikk tere NAAM da deeva
he kafi hai, Meri zindgi ch ujale lai.....

33
Shayari / Re: Sache rab nu jdo asi yaad krde__,
« on: September 18, 2012, 02:36:11 AM »
u can give it a shot but u knw it's not worth it  :okk:

hey listen ppl say this world stay on the hope otherwise you and me are not being exit lol

34
Shayari / Re: Sache rab nu jdo asi yaad krde__,
« on: September 18, 2012, 02:25:06 AM »
:loll: gud for u

Yes maybe not 4 this life but then in next life !!!

35
Shayari / Re: Sache rab nu jdo asi yaad krde__,
« on: September 18, 2012, 02:20:22 AM »
gaint a  :excited: :excited:

Thanx!!!

...
lol did u read what i said ?

I did but still have hope for future be optimistic :happy:

36
Shayari / Re: Sache rab nu jdo asi yaad krde__,
« on: September 18, 2012, 02:17:23 AM »

37
Shayari / Re: Sache rab nu jdo asi yaad krde__,
« on: September 18, 2012, 12:08:52 AM »
Dard A mohabbat ke maaro ke saare sahare doob gaye..
kal doobi thi apni kashti aaj kinare doob gaye...
Dilwaalo ki himmat dekho dilwaalo ki kismat dekho...
dil ke sahare chal nikale thhe ,dil ke sahare doob gaye...

good 1


_Jihnu Labbde-Labbde Zindagi
Diyaan Saariyaan Khushiyaan Mukk
Gyiaan__________
_______Jad Oh Mileya Taan Takdeera'n
Russ Gyiaan... :(

38
Shayari / Re: Sache rab nu jdo asi yaad krde__,
« on: September 17, 2012, 03:45:14 AM »

39
Shayari / Re: Sache rab nu jdo asi yaad krde__,
« on: September 17, 2012, 02:40:39 AM »
ਬੜੀ ਸੌਖੀ ਸੀ ਜਿੰਦਗੀ ਜਦੋਂ ਪਾਣੀ ਦੇ ਵਾਂਗ ਵਹਿੰਦੀ ਸੀ____ਹੁਣ ਨਿੱਤ ਤੂਫ਼ਾਨ ਉੱਠਦੇ ਨੇ ਜਦੋਂ ਦੇ ਸਮੁੰਦਰ ਹੋ ਗਏ ਹਾਂ..

Your so right!!!
ਕਦੇ
ਸ਼ਿਕਵਾ ਹੁੰਦਾ ਸੀ ਤੈਨੂੰ ,ਕਿ ਸਾਡੀ ਮੁਲਾਕਾਤ
ਨਹੀ ਹੁੰਦੀ .
ਹਿਜਰਾਂ ਅੰਦਿਰ ਰੋਂਦਿਆਂ ਨੂੰ , ਸਾਨੂੰ ਹੁਣ ਪ੍ਰਭਾਤ
ਨਹੀਂ ਹੁੰਦੀ.
ਬਹਾਨਾ ਲਾ ਕੇ ਬਾਰਿਸ਼ ਦਾ , ਕੋਈ ਕਿੰਨਾ ਕੁ
ਰੋਵੇਗਾ ,
ਤੂੰ ਵੀ ਤੇ ਜਾਣਦਾ ਏ ਇਥੇ ,,ਹਰ ਰੋਜ਼ ਬਰਸਾਤ
ਨਹੀਂ ਹੁੰਦੀ...
[/color][/size]

40
Shayari / Re: Sache rab nu jdo asi yaad krde__,
« on: September 16, 2012, 11:38:21 PM »

Pages: 1 [2] 3 4 5 6