November 05, 2024, 05:44:49 PM

Show Posts

This section allows you to view all posts made by this member. Note that you can only see posts made in areas you currently have access to.


Messages - Noorjatti123

Pages: [1]
1
Shayari / aukhe saukhe raahan cho..
« on: May 11, 2012, 03:27:54 PM »
ਔਖੇ ਸੌਖੇ ਰਾਹਾਂ ਚੋਂ ਲੰਘਾਈਂ ਮੇਰੇ ਦਾਤਿਆ ,
ਸਦਾ ਹੱਕ ਸੱਚ ਦੀ ਖੁਆਈਂ ਮੇਰੇ ਦਾਤਿਆ ।
ਪਿੱਛੋਂ ਪਛਤਾਉਂਣਾ ਪਵੇ ਪਾ ਕੇ ਨੀਂਵੀਂ ਜਿਸ ਤੋਂ,
ਕੋਈ ਐਸਾ ਕੰਮ ਨਾ ਕਰਾਂਈਂ ਮੇਰੇ ਦਾਤਿਆ....

2
Shayari / pyaar
« on: May 11, 2012, 03:21:19 PM »
ਤਲਾਸ਼ ਕਰ ਮੇਰੀ ਕਮੀ ਨੂੰ ਆਪਣੇ ਅੰਦਰ..
ਦਰਦ ਹੋਇਆ ਤਾਂ ਸਮਝ ਲਵੀਂ,ਪਿਆਰ ਅਜੇ ਵੀ ਬਾਕੀ ਏ.. .

3
Supreet Kaur   is a friend of mine.. she want to register here ...   

Noor

4
Shayari / phull hi rang vtaunde ne....
« on: May 11, 2012, 03:13:04 PM »
ਉਹ ਸਾਨੂੰ ਪੱਥਰ ਤੇ ਖੁਦ ਨੂੰ ਫੁੱਲ ਆਖ ਕੇ ਮੁਸਕਰਾਉਂਦੇ ਨੇ ,

ਉਹਨਾਂ ਨੂੰ ਸ਼ਾਇਦ ਇਹ ਨੀ ਪਤਾ ਕਿ ਪੱਥਰ ਤਾਂ ਪੱਥਰ ਹੀ ਰਹਿੰਦੇ ਨੇ

" ਅਖੀਰ ਚ ਫੁੱਲ ਹੀ ਰੰਗ ਵਟਾਉਂਦੇ ਨੇ ___

*** ஜ۩۞۩ஜ__ nOOr__ ஜ۩۞۩ஜ ***

5
Shayari / for girls
« on: May 11, 2012, 03:02:04 PM »

ਮੈਂ ਧੀ ਆਪਣੇ ਮਾਪਿਆ ਦੀ...
ਆਪਣੀ ਮਾਂ ਦੀ ਕੁਖ ਚੋ ਜਾਈ ਹਾਂ .
ਦੁਨਿਯਾ ਵਲਿਓ ਸਮਝ ਕੇ ਗਲ ਕਰਨੀ......
ਕੇਹੜੇ ਪਾਸਿਓ ਦਸੋ ਮੈਂ ਪਰਾਈ ਹਾਂ

*** ஜ۩۞۩ஜ__ NooR __ ஜ۩۞۩

6
Shayari / touching lines
« on: May 11, 2012, 02:54:28 PM »
"" Hunda hai apni akh da hanju v bewafa .. oh v ni  nikalda hai ta kise hor di khaatir     :sad:

7
Help & Suggestions / Re: Request New Chat Songs?
« on: October 07, 2011, 11:05:41 AM »
plz  reset the songs...

Pages: [1]