3561
Jokes Majaak / Re: GAS DA BILL
« on: March 13, 2011, 06:54:38 PM »
: :
This section allows you to view all posts made by this member. Note that you can only see posts made in areas you currently have access to. 3571
Shayari / ਜੋ ਝੁਕਿਆ ਨਹੀਂ ਕਰਦੇ ਅਕਸਰ ਟੁੱਟ ਜਾਇਆ ਕਰਦੇ ਨੇ« on: March 13, 2011, 06:10:40 PM »
ਜੋ ਝੁਕਿਆ ਨਹੀਂ ਕਰਦੇ ਅਕਸਰ ਟੁੱਟ ਜਾਇਆ ਕਰਦੇ ਨੇ
ਕਈ ਰਾਹ ਮੰਜ਼ਿਲ ਤੋਂ ਪਹਿਲਾ ਹੀ, ਮੁੱਕ ਜਾਇਆ ਕਰਦੇ ਨੇ.... ਇਕ ਬੂੰਦ ਪਾਣੀ ਦੀ ਅੱਖ ਦੇ ਵਿੱਚ ਛੁਪਾਉਣੀ ਔਖੀ ਹੈ ਉਂਝ ਦਿਲ ਦੇ ਵਿੱਚ ਸਮੁੰਦਰ ਤੱਕ ਲੁਕ ਜਾਇਆ ਕਰਦੇ ਨੇ.... ਵਕਤ ਹੀ ਦਿੰਦਾ, ਵਕਤ ਹੀ ਖੋਂਹਦਾ ਮਾਣ ਕਦਰ ਸਭ ਤੋਂ ਸੂਰਜ ਚੜਦਿਆ, ਚੰਨ ਤਾਰੇ ਛੁਪ ਜਾਇਆ ਕਰਦੇ ਨੇ..... ਜਾਂ ਜਾਣ ਬੁੱਝ ਤੜਫ਼ਾ ਰਹੇ ਨੇ, ਜਾਂ ਪਿਆਰ ਹੀ ਘੱਟ ਗਿਆ ਏ ਅੱਜਕੱਲ਼ ਸੱਜਣ, ਗੱਲ-ਗੱਲ ਤੇ, ਰੁੱਸ ਜਾਇਆ ਕਰਦੇ ਨੇ.... ਬਹੁਤਾ ਫ਼ਰਕ, ਰਿਹਾ ਨਾ ਹੁਣ ,ਆਪਣੇ ਬ਼ਿਗਾਨਿਆ ਚ਼ ਬਿਗਾਨੇ ਸਾਥ ਨਿਭਾਉਂਦੇ, ਆਪਣੇ ਲੁੱਟ ਜਾਇਆ ਕਰਦੇ ਨੇ... ਤਕੜਾ ਬੇਸ਼ੱਕ, ਮਾੜਿਆ ਨਾਲ, ਬਣਾਕੇ ਰੱਖਿਆ ਕਰ ਫ਼ਸੇ ਸ਼ੇਰ ਦਾ ਜਾਲ ਚੂਹੇ, ਟੁੱਕ ਜਾਇਆ ਕਰਦੇ ਨੇ... ਜੋ ਤੇਰੇ ਨੇ, ਉਹਨਾਂ ਦਾ ਤੂੰ, ਬਣਕੇ ਰਹਿ ਦਿਲਾਂ ਬਿਨ ਮਾਲ਼ੀ ਦੇ ਖਿੜੇ ਬਾਗ ਸੁੱਕ ਜਾਇਆ ਕਰਦੇ ਨੇ 3572
Shayari / ਇਉਂ ਹੀ ਮਿਲਾਗੇਂ ਆਪਾਂ.............« on: March 13, 2011, 06:06:50 PM »
ਅਗਲੇ ਜਨਮ ਵੀ
ਇਉਂ ਹੀ ਮਿਲਾਗੇਂ ਆਪਾਂ ਇੱਕ ਮੁੱਦਤ ਦੀ ਤਲਾਸ਼ ਪਿਛੋਂ ਇੱਕ ਅਰਸੇ ਦੀ ਭਟਕਣ ਬਾਅਦ ਥੱਕੇ ਹਾਰੇ , ਵਿਆਕੁਲ ਤੇ ਉਦਾਸ ਜ਼ਿੰਦਗੀ ਦੇ ਕਿਸੇ ਅਣਕਿਆਸੇ ਮੋੜ ਤੇ ਭੁਰ ਭੁਰ ਜਾਂਦੀਆ ਦੇਹਾਂ ਦੇ ਨਾਲ ਕਿਰ ਕਿਰ ਜਾਂਦੀਆ ਰੂਹਾਂ ਸਮੇਤ ਖਾਹਿਸ਼ਾ ਦੇ ਖੰਡਰਾਂ ਨੂੰ ਸੰਭਾਲਦੇ ਹੋਏ ਯਕਿਨ ਦੇ ਦੀਵੇ ਬਚਾਉਦੇ ਹੋਏ ਮਿਲ ਹੀ ਜਾਵਾਗੇਂ ਆਖਰ ਤੂੰ ਮੇਰੀ ਵੀਰਾਨ ਮਿੱਟੀ ਵਿੱਚ ਸੁਪਨੇ ਬੀਜ ਦਏਗਾਂ ਮੈਂ ਤੇਰੇ ਤਪਦੇ ਹੋਠਾਂ ਨੂੰ ਲਹਿਰ ਬਣ ਕੇ ਚੁੰਮ ਲਾਵਾਂਗੀ ਹੌਲੀ ਹੌਲੀ ਰੁੱਤ ਬਦਲੇਗੀ.......... ਤੂੰ ਸੱਤ ਰੰਗ ਦਾ ਅਫਸਾਨਾ ਬਣ ਕੇ ਫਿਜ਼ਾ ਵਿੱਚ ਫੈਲ ਜਾਏਗਾ ਮੈਂ ਸ਼ੋਖ ਰੁੱਤ ਦਾ ਨਗਮਾ ਬਣ ਕੇ ਖਲਾਅ ਵਿੱਚ ਗੂੰਜ ਉੱਠਾਗੀ ਫਿਰ ਵਕਤ ਆਏਗਾ - ਤਹਿਜ਼ੀਬ ਜਿਸਮਾਂ ਦੇ ਖੁਰੇ ਨੱਪਦੀ ਫਿਰੇਗੀ ਪਰ ਆਪਾਂ ਅਹਿਸਾਸ ਬਣ ਕੇ ਹਰਫਾਂ ਵਿਚ ਲੁਕ ਜਾਵਾਂਗੇ ਜਿਵੇਂ ਸ਼ੀਸ਼ੇ 'ਚ ਅਕਸ ਹੁੰਦਾ ਹੈ ਅਗਲੇ ਜਨਮ ਵੀ ਇਉਂ ਹੀ ਮਿਲਾਗੇਂ ਆਪਾਂ...... 3573
Shayari / ਮੈ ਚਾਹੁਨੀ ਆਂ ਲਾਉਣੀਆਂ ਅੱਜ ਅਂਬਰੀਂ ਉਡਾਰੀਆਂ,« on: March 13, 2011, 05:59:47 PM »
ਨਾ ਅਗਲੇ ਹਫਤੇ, ਨਾ ਪਰਸੋਂ ਨਾ ਕਲ ਕਰ ਦੇਹ.....
ਮੇਰੀਆਂ ਨਜ਼ਰਾਂ ਦਾ ਸਵਾਲ ਅੱਜ ਹੀ ਹੱਲ ਕਰ ਦੇਹ.. ਮੈ ਚਾਹੁਨੀ ਆਂ ਲਾਉਣੀਆਂ ਅੱਜ ਅਂਬਰੀਂ ਉਡਾਰੀਆਂ, ਤੂਂ ਆਪਣੀ ਹੋਂਦ ਨੂਂ ਅੱਜ ਮੇਰੇ ਪਰ ਕਰ ਦੇਹ.. ਅਜ ਲੁਕਾ ਮੈਨੂ ਆਪਣੀਆਂ ਪਲਕਾਂ ਚ ਇਸ ਤਰਾਂ, ਕਿ ਮੈਨੂ ਖੁਦ ਆਪਣੀ ਨਜ਼ਰ ਤੋਂ ਓਝਲ ਕਰ ਦੇਹ. ਮੇਰੇ ਵਸਲਾਂ ਦੀ ਧਰਤੀ ਤੇ ਬਣ ਕੇ ਘਟਾ ਕਾਲੀ, ਤੂਂ ਇਂਜ ਵਰ ਕਿ ਅੱਜ ਸਭ ਜਲ ਥਲ ਕਰ ਦੇਹ.. ਤੂਂ ਹੋ ਮੇਰਾ ਤੇ ਬਣਾ ਮੈਨੂਂ ਆਪਣੀ ਕੁਝ ਇਸ ਤਰਾਂ, ਬਾਕੀ ਦੀ ਦੁਨੀਆਂ ਨੂਂ ਜ਼ਿਂਦਗੀ ਚੋਂ ਬੇਦਖਲ ਕਰ ਦੇਹ.. ਅਜ ਦਿਲ ਕਰਦੈ ਮਰ ਜਾਵਾਂ ਤੇਰੇ ਇਸ਼ਕ ਦੇ ਜਨੂਨ ਵਿਚ, ਮੇਰੇ ਵਲ ਸੁੱਟ ਜ਼ਾਲਿਮ ਨਜ਼ਰ ਤੇ ਮੈਨੂ ਕਤਲ ਕਰ ਦੇਹ 3575
Shayari / Teri Khushi Layi Kabool Kar Haar Layi« on: March 13, 2011, 05:48:01 PM »
Jyada Khush Na Hoyi K Asi Jitt Nahi Sake
Teri Khushi Layi Kabool Kar Haar Layi Har Supna Todeya Kach Wangu Jo Dekhya C Apne Pyaar Layi Tenu Dil Ch Wsa K V Asi Pal Pal Tarse Tere Deedar Layi Dooriyan Hi Eniyan Wdha Gaye Asi Hun Koi Wajah Hi Ni Rahi Aitbaar Layi Par Pher V Lod Pave Tan Yaad Kri Sadiya Sda Duawan Tere Khushian De Sansaar Layi 3576
Shayari / Re: Aaj dekh ke purani kitaab, koi yaad aa geya,« on: March 13, 2011, 05:43:51 PM »
Sadiya kitaban ta haigiya but assin open hi nahi karde :
3577
Shayari / Re: Ohna Nu Sajjan Hor Bathere Ne« on: March 13, 2011, 05:37:56 PM »
Bahut vadhiya likhiya
3579
Shayari / Aaj dekh ke purani kitaab, koi yaad aa geya,« on: March 13, 2011, 05:36:23 PM »
aaj dekh ke purani kitaab, koi yaad aa geya,
modiya hoyea saffa teri yaad dilla geya, chuppa chuppa rakhiya si jo phool gulaab da, murjaya hoeya oh phool teri yaad dilla geya, purana ek calender rakhiya si jo kitaab vich, tere milan diyan tareekan yaad dilla geya, beetiyaN yaadan ne aaj dil dukha ditta, rondiyaN aakhiya vich tu samma geya, hun taaN zindgi di akhiri shaam aa gaye, jandi baar hi sahi sanu tera salaam aa geya 3580
Pics / Re: Dard Degree De Album Cover« on: March 13, 2011, 05:31:18 PM »
Kudi Ne na karti sad version : :
|