2961
Shayari / Re: ਰੰਗ ਬਿਰੰਗੀ ਦੁਨੀਆ
« on: April 06, 2011, 05:14:44 AM »
Thanks friends .but main nahi likhiya eh main just share kardi hundi aa minu likhna nahi aaunda
This section allows you to view all posts made by this member. Note that you can only see posts made in areas you currently have access to. 2961
Shayari / Re: ਰੰਗ ਬਿਰੰਗੀ ਦੁਨੀਆ« on: April 06, 2011, 05:14:44 AM »
Thanks friends .but main nahi likhiya eh main just share kardi hundi aa minu likhna nahi aaunda
2962
Shayari / Re: ਹੀਰ ਵੀ ਛੱਡ ਘੱਗਰਾ top, jean ਹੈ ਪਾਉਦੀ« on: April 06, 2011, 04:30:54 AM »na everybody has its own prerogative te tuhanu v hakh aa jo marzi likho teh no worries hakuna matatama replyਕਿਸੇ ਦੀ ਸ਼ਕਲ ਦੇਖ ਕੇ ਅਕਲ, ਸ਼ਰੀਰ ਦੇਖ ਕੇ na main likhna kuch lok fyt karn lag jande aa ese layi main kade reply nahi kardi 2963
Shayari / Re: Saanjha Pa Lende Lok« on: April 06, 2011, 04:27:14 AM »
Gud 1 .bahut sohna likhiya vick =D> :won:
Main soch rahi aa main v sikh lavan likhna sohne sohne comment likhiya karagi patoleya te :wait: 2964
Shayari / Re: ਹੀਰ ਵੀ ਛੱਡ ਘੱਗਰਾ top, jean ਹੈ ਪਾਉਦੀ« on: April 06, 2011, 04:25:17 AM »ma replyਕਿਸੇ ਦੀ ਸ਼ਕਲ ਦੇਖ ਕੇ ਅਕਲ, ਸ਼ਰੀਰ ਦੇਖ ਕੇ start ta tusi kita c .reply karna ta janta da farz aa phir kahoge kise ne reply nahi kiti :sad: 2965
Shayari / Re: ਹੀਰ ਵੀ ਛੱਡ ਘੱਗਰਾ top, jean ਹੈ ਪਾਉਦੀ« on: April 06, 2011, 04:22:53 AM »Laro na ok hahaha main ta larh nahi rahi minu ta larna aaunda hi nahi lol 2966
Shayari / Re: ਹੀਰ ਵੀ ਛੱਡ ਘੱਗਰਾ top, jean ਹੈ ਪਾਉਦੀ« on: April 06, 2011, 04:19:19 AM »ma replyਕਿਸੇ ਦੀ ਸ਼ਕਲ ਦੇਖ ਕੇ ਅਕਲ, ਸ਼ਰੀਰ ਦੇਖ ਕੇ tusi hi likhiya ji heer bare eh sab hun tuhanu pata hona 2967
Shayari / Re: ਮਿਟਾ ਦੇ ਇੱਕ ਦੇ ਹੀ ਨਾਮ ਤੇ, ਤੂੰ ਜਿੰਦਗੀ ਆਪਣੀ,« on: April 06, 2011, 04:14:07 AM »Aankhain khuli to jaag uthi hasratain
Lo Usko bhi kho diya, jisse paya tha khuwaab main 2968
Shayari / Re: ਹੀਰ ਵੀ ਛੱਡ ਘੱਗਰਾ top, jean ਹੈ ਪਾਉਦੀ« on: April 06, 2011, 04:12:50 AM »
ma reply
pata nahi ki ho gaya No eh nahi keha c main Like jida pehla jo ranjha c heer wala oh jean nahi paunda haina,but aaj te paunde aaink v launde ,kudiya v serde aa bus stop te v kharde aa sare wrong kam karde aa ,fyt karde aa blah blah phir heer magar hi kyon paye rehnde sab but main wrong nahi keha c like jo v hai tym nal change hona chahida minu lagda aa eh 2969
Shayari / Re: ਹੀਰ ਵੀ ਛੱਡ ਘੱਗਰਾ top, jean ਹੈ ਪਾਉਦੀ« on: April 06, 2011, 04:12:12 AM »Ranjhe V same hi hai :wait: Ranjhe V same hi hai :wait: 2970
Shayari / Re: ਮਿਟਾ ਦੇ ਇੱਕ ਦੇ ਹੀ ਨਾਮ ਤੇ, ਤੂੰ ਜਿੰਦਗੀ ਆਪਣੀ,« on: April 06, 2011, 04:07:07 AM »
Tere jaan pichon yarra, Udassi da aalam vadhda jave..........
Eh peerh awaali meri jind mukave, Aas da deeva bujhda jave 2971
Gup Shup / Re: PeARl Of ThE dAy« on: April 06, 2011, 04:02:02 AM »
Giving up doesn't always mean you are weak. Sometimes it just
means you are strong enough to let it go. 2973
Shayari / Re: ਹੀਰ ਵੀ ਛੱਡ ਘੱਗਰਾ top, jean ਹੈ ਪਾਉਦੀ« on: April 06, 2011, 03:55:09 AM »
Ranjhe V same hi hai :wait:
2974
Shayari / ਮਿਟਾ ਦੇ ਇੱਕ ਦੇ ਹੀ ਨਾਮ ਤੇ, ਤੂੰ ਜਿੰਦਗੀ ਆਪਣੀ,« on: April 06, 2011, 03:06:57 AM »
ਮਿਟਾ ਦੇ ਇੱਕ ਦੇ ਹੀ ਨਾਮ ਤੇ, ਤੂੰ ਜਿੰਦਗੀ ਆਪਣੀ,
ਜੋ ਲੋਕ ਦਰ-ਬਦਰ ਭਟਕਣ ਸਦਾ ਨਾਕਾਮ ਹੁੰਦੇ ਨੇ, ਮੇਰਾ ਦਿਲ ਤੋੜ ਕੇ ਜ਼ਾਲਮ ਤੂੰ ਸੁਖ ਦੀ ਨੀਂਦ ਨਹੀਂ ਸੌਣਾ, ਅਜੇਹੇ ਦਿਲ - ਬੇਦਰਦੇ ਭਲਾ ਕਦ ਆਮ ਹੁੰਦੇ ਨੇ, ਹਜ਼ਾਰਾ ਚੋਂ ਕੋਈ ਸਿਦਕਣ ਨਿਭਾਉਂਦਾ ਹੈ ਕੌਲ ਆਪਣਾ, ਸਭ ਬਹੁਤੇ ਵਾਦੇ ਸਵੇਰੇ - ਸ਼ਾਮ ਹੁੰਦੇ ਨੇ, ਤੁਸੀਂ ਖੁਦ ਆਪ ਤੜਫੋਗੇ ਅਗਰ ਤੜਫਾਓਗੇ ਮੈਨੂੰ, ਬੁਰੇ ਕੰਮਾਂ ਦੇ ਸੁਣਦੇ ਹਾਂ ਬੁਰੇ ਅੰਜਾਮ ਹੁੰਦੇ ਨੇ 2978
Shayari / Re: ਮੇਂ ਲਫਜਾ ਦੀ ਗੁਮਨ ਘਰ੍ਰੀ ਵਿਚ ਗੋਵਾਚ ਗਿਆ ਬੀਬਾ ,,,,,,,,,« on: April 06, 2011, 02:21:59 AM »
Gud 1 sis
2979
Funny Videos / Re: yograj di copy funny« on: April 05, 2011, 05:26:54 AM »
hahaha eh ki aa : :
2980
Shayari / ਰੰਗ ਬਿਰੰਗੀ ਦੁਨੀਆ« on: April 05, 2011, 05:14:59 AM »ਰੰਗ ਬਿਰੰਗੀ ਦੁਨੀਆ ਦੇ ਵਿੱਚ, ਕੀ ਕੀ ਰੰਗ ਵਿਖਾਉਂਦੇ ਲੋਕ। ਰੋਂਦਿਆਂ ਨੂੰ ਨੇ ਹੋਰ ਰਵਾਉਂਦੇ, ਹੱਸਦਿਆਂ ਹੋਰ ਹਸਾਉਂਦੇ ਲੋਕ। ਲੱਖ ਅਹਿਸਾਨਾਂ ਨੂੰ ਭੁੱਲ ਜਾਂਦੇ, ਖਤਾ ਨਾ ਇੱਕ ਭੁਲਾਉਂਦੇ ਲੋਕ। ਵਾਂਗ ਖਿਡੌਣਾ ਦਿਲ ਨਾਲ਼ ਖੇਡਣ, ਇੰਝ ਵੀ ਦਿਲ ਪਰਚਾਉਂਦੇ ਲੋਕ। ਆਪ ਕਿਸੇ ਦੀ ਗੱਲ ਨਾ ਸੁਣਦੇ, ਹੋਰਾਂ ਨੂੰ ਸਮਝਾਉਂਦੇ ਲੋਕ। ਪਹਿਲਾਂ ਜਿਗਰੀ ਯਾਰ ਕਹਾਉਂਦੇ, ਮਗਰੋਂ ਪਿੱਠ ਦਿਖਾਉਂਦੇ ਲੋਕ। ਬਹੁਤ ਬੁਰੀ ਏ ਦਾਰੂ ਮਿੱਤਰਾ, ਪੀ ਕੇ ਨੇ ਸਮਝਾਉਂਦੇ ਲੋਕ। ਹੋਰਾਂ ਦੀ ਗੱਲ ਭੰਡਦੇ ਫਿਰਦੇ, ਖ਼ੁਦ ਨੂੰ ਰਹਿਣ ਸਲਾਹੁੰਦੇ ਲੋਕ। ਪਤਾ ਨਹੀਂ ਕਿਉਂ ਆਪ ਨਾ ਕਰਦੇ, ਦੂਜਿਆਂ ਤੋਂ ਜੋ ਚਾਹੁੰਦੇ ਲੋਕ। |