81
November 21, 2024, 10:33:46 AM
This section allows you to view all posts made by this member. Note that you can only see posts made in areas you currently have access to. 84
Jokes Majaak / Gagan kanjoos lol« on: May 05, 2011, 09:33:02 PM »
Gagan Cycle De Utte Ja Reha Si,
Raste Ch Ik Bhikhari Mileya, “Allah De Na Te Kuch De Davo…” Gagan Nu Tarash Aaya, kehnda ------“Chal Aa Cycle Te Bai Tainu ik jhoota de devan : : : 86
Funny Videos / How 2 Order A Pizza N 2015 (this is just crazy gota see this for shure)« on: May 04, 2011, 06:10:40 AM »94
Help & Suggestions / Help Help Help helppppppppppppppppp« on: April 28, 2011, 07:46:19 AM »
Koi v admin or sub admin eh topic read kare ta jaldi jaldi jaldi help kardo
plzzzzzzzzzzzzzzzzzzzzzzzzzzzz єχтяιηѕι¢ di profile thik kardo plz becoz oh meri galti nal kharab hoyi so plz osnu thik kardo oh open nahi ho rahi :sad: 98
Lyrics / Dhake Di Mal Mal Wargi by Harpreet Dhillon & Sudesh Kumari« on: April 12, 2011, 07:47:11 PM »99
Shayari / ਮਿਟਾ ਦੇ ਇੱਕ ਦੇ ਹੀ ਨਾਮ ਤੇ, ਤੂੰ ਜਿੰਦਗੀ ਆਪਣੀ,« on: April 06, 2011, 03:06:57 AM »
ਮਿਟਾ ਦੇ ਇੱਕ ਦੇ ਹੀ ਨਾਮ ਤੇ, ਤੂੰ ਜਿੰਦਗੀ ਆਪਣੀ,
ਜੋ ਲੋਕ ਦਰ-ਬਦਰ ਭਟਕਣ ਸਦਾ ਨਾਕਾਮ ਹੁੰਦੇ ਨੇ, ਮੇਰਾ ਦਿਲ ਤੋੜ ਕੇ ਜ਼ਾਲਮ ਤੂੰ ਸੁਖ ਦੀ ਨੀਂਦ ਨਹੀਂ ਸੌਣਾ, ਅਜੇਹੇ ਦਿਲ - ਬੇਦਰਦੇ ਭਲਾ ਕਦ ਆਮ ਹੁੰਦੇ ਨੇ, ਹਜ਼ਾਰਾ ਚੋਂ ਕੋਈ ਸਿਦਕਣ ਨਿਭਾਉਂਦਾ ਹੈ ਕੌਲ ਆਪਣਾ, ਸਭ ਬਹੁਤੇ ਵਾਦੇ ਸਵੇਰੇ - ਸ਼ਾਮ ਹੁੰਦੇ ਨੇ, ਤੁਸੀਂ ਖੁਦ ਆਪ ਤੜਫੋਗੇ ਅਗਰ ਤੜਫਾਓਗੇ ਮੈਨੂੰ, ਬੁਰੇ ਕੰਮਾਂ ਦੇ ਸੁਣਦੇ ਹਾਂ ਬੁਰੇ ਅੰਜਾਮ ਹੁੰਦੇ ਨੇ 100
Shayari / ਰੰਗ ਬਿਰੰਗੀ ਦੁਨੀਆ« on: April 05, 2011, 05:14:59 AM »ਰੰਗ ਬਿਰੰਗੀ ਦੁਨੀਆ ਦੇ ਵਿੱਚ, ਕੀ ਕੀ ਰੰਗ ਵਿਖਾਉਂਦੇ ਲੋਕ। ਰੋਂਦਿਆਂ ਨੂੰ ਨੇ ਹੋਰ ਰਵਾਉਂਦੇ, ਹੱਸਦਿਆਂ ਹੋਰ ਹਸਾਉਂਦੇ ਲੋਕ। ਲੱਖ ਅਹਿਸਾਨਾਂ ਨੂੰ ਭੁੱਲ ਜਾਂਦੇ, ਖਤਾ ਨਾ ਇੱਕ ਭੁਲਾਉਂਦੇ ਲੋਕ। ਵਾਂਗ ਖਿਡੌਣਾ ਦਿਲ ਨਾਲ਼ ਖੇਡਣ, ਇੰਝ ਵੀ ਦਿਲ ਪਰਚਾਉਂਦੇ ਲੋਕ। ਆਪ ਕਿਸੇ ਦੀ ਗੱਲ ਨਾ ਸੁਣਦੇ, ਹੋਰਾਂ ਨੂੰ ਸਮਝਾਉਂਦੇ ਲੋਕ। ਪਹਿਲਾਂ ਜਿਗਰੀ ਯਾਰ ਕਹਾਉਂਦੇ, ਮਗਰੋਂ ਪਿੱਠ ਦਿਖਾਉਂਦੇ ਲੋਕ। ਬਹੁਤ ਬੁਰੀ ਏ ਦਾਰੂ ਮਿੱਤਰਾ, ਪੀ ਕੇ ਨੇ ਸਮਝਾਉਂਦੇ ਲੋਕ। ਹੋਰਾਂ ਦੀ ਗੱਲ ਭੰਡਦੇ ਫਿਰਦੇ, ਖ਼ੁਦ ਨੂੰ ਰਹਿਣ ਸਲਾਹੁੰਦੇ ਲੋਕ। ਪਤਾ ਨਹੀਂ ਕਿਉਂ ਆਪ ਨਾ ਕਰਦੇ, ਦੂਜਿਆਂ ਤੋਂ ਜੋ ਚਾਹੁੰਦੇ ਲੋਕ। |