ਮੈਨੂੰ ਯਕੀਨ ਸੀ ਆਪਣੇ ਪਥਰ ਦਿਲ ਹੋਣ ਤੇ ਪਰ,
ਇਕ ਹੰਝੂ ਡੁੱਲਿਆ ਤੇ ਮੇਰਾ ਵਹਿਮ ਖੁਰ ਗਿਆ...♥
ਅਸੀਂ ਵੀ ਚਾਹਿਆ ਸੀ ਇੱਕ ਸ਼ੀਸ਼ੇ ਜਿਹੇ ਨਾਜ਼ੁਕ ਸ਼ਖਸ ਨੂੰ !!
ਪਰ ਨਜ਼ਦੀਕੀਆ ਵਧੀਆਂ ਤਾਂ ਸ਼ੀਸ਼ਾ ਪੱਥਰ ਚ' ਤਬਦੀਲ ਹੁੰਦਾ ਗਿਆ...:)
ਵਫ਼ਾ ਦੀ ਉਮੀਦ ਨਾ ਰਖੋ ਏਸ ਦੁਨਿਯਾਂ ਤੋ ,
ਜਦ ਦੁਆ ਕਾਬੂਲ ਨਾ ਹੋਵੇ ਤਾਂ ਲੋਕ ਰਬ ਬਦਲ ਲੈਂਦੇ ਨੇ ...