July 21, 2024, 06:27:54 AM

Show Posts

This section allows you to view all posts made by this member. Note that you can only see posts made in areas you currently have access to.


Topics - ทααʑ кαυr

Pages: 1 2 3 [4] 5
61
Pics / building in kuwait...
« on: July 20, 2012, 10:57:06 AM »
beautiful  8->

62
..

ਐਵੇਂ ਗੈਰਾਂ ਨਾਲ ਮਿੱਠਾ- ਮਿੱਠਾ ਬੋਲ ਹੋ ਗਿਆ,
ਸਾਥੋਂ ਜਿੰਦਗੀ ਚ ਆਪੇ ਜ਼ਹਿਰ ਘੋਲ ਹੋ ਗਿਆ

ਰਹੂ ਉਂਗਲਾਂ ਦੇ ਪੋਟਿਆਂ ਚੋਂ ਲਹੂ ਸਿੰਮਦਾ,
ਸਾਥੋਂ ਹੀਰਿਆਂ ਭੁਲੇਖੇ ਕੱਚ ਫੋਲ ਹੋ ਗਿਆ

ਸਾਨੂੰ ਬਾਲ ਕੇ ਬਨੇਰਿਆਂ ਤੇ ਦੀਵਿਆਂ ਦੇ ਵਾਂਗੂ ,
ਸਾਡਾ ਚੰਨ ਆਪ ਬੱਦਲਾਂ ਦੇ ਕੋਲ ਹੋ ਗਿਆ

ਅਸੀਂ ਟਾਹਣੀਆਂ ਦੇ ਗਲ ਨਾਲ ਲੱਗ-ਲੱਗ ਰੋਏ,
ਇੱਕ ਫੁੱਲ ਸਾਡੇ ਪੈਰਾਂ ਤੋਂ ਮਧੋਲ ਹੋ ਗਿਆ

ਅਸੀਂ ਉਮਰਾਂ ਬਿਤਾਈਆਂ ਜੀਹਤੋਂ ਲੁਕ-ਲੁਕ ਕੇ,
ਰਾਤੀਂ ਸੁਪਨੇ ਚ ਆਇਆ ਕੁੰਡਾ ਖੋਲ੍ਹ ਹੋ ਗਿਆ

ਜਿਹਨਾਂ ਸਾਜ਼ਾਂ ਨਾਲ ਨਾ ਸੀ ਸਾਡੀ ਸੁਰ ਮਿਲਦੀ,
ਗੀਤ ਜ਼ਿੰਦਗੀ ਦਾ ਉਹਨਾਂ ਸੰਗ ਬੋਲ ਹੋ ਗਿਆ

63
Shayari / "ਮੇਰਾ ਸੋਹਨਾ ਦੇਸ ਪੰਜਾਬ"...
« on: July 16, 2012, 11:21:38 AM »
ਮੈਨੂੰ ਮਾਨ ਬੜਾ ਇਸ ਮਿੱਟੀ ਤੇ, ਮੈਂ ਗਬਰੂ ਦੇਸ਼ ਪੰਜਾਬ ਦਾ,
ਸੁਖ ਨਾ ਮੇਰੀਆਂ ਪੁਰਖਾਂ ਨੇ ਚਖਿਆ ਜਲ ਪੰਜ ਆਬ ਦਾ,
ਇਹ ਮਿੱਟੀ ਉਗਦੀ ਸੋਨਾ ਏ, ਟਿੱਡ ਭਰਦੀ ਸਾਰੇ ਜਹਾਨ ਦਾ,
ਬਹਿ ਕੇ ਇਸਦੀ ਗੋਦ ਵਿਚ ਮੈਂ ਸੁਖ ਸਾਰੇ ਹਾਂ ਮਾਣਦਾ.......

ਦੁੱਧ ਦੇ ਦਰਿਆ ਵਗਦੇ ਇਥੇ, ਹਰ ਪਾਸੇ ਹਰਿਆਲੀ ਏ,
ਖਾਕੇ ਸਾਗ ਸਰੋਂ ਦਾ ਫੈਲੀ ਹਰ ਚਿਹਰੇ ਤੇ ਲਾਲੀ ਏ,
ਚੰਗਾ ਖਾਂਦੇ ਚੰਗਾ ਪਾਂਦੇ, ਹਰ ਪਾਸੇ ਸੋਚ ਨਿਰਾਲੀ ਏ,
ਇਸ ਸੋਹਣੇ ਸਜਰੇ ਬਾਗ ਦਾ, ਪੰਜਾਬੀ ਹਰ ਇਕ ਮਾਲੀ ਏ.......

ਗੁਰੂਆਂ ਪੀਰਾਂ ਦੀ ਧਰਤੀ ਹਰ ਪਾਸੇ ਪਵਿੱਤਰ ਫਿਜ਼ਾਵਾਂ ਨੇ,
ਕਿਤੇ ਪੜਦੇ ਕੀਰਤਨ ਸੋਹਲੇ ਕਿਤੇ, ਵਗਣ ਅਜਾਨ ਦੀਆਂ ਹਵਾਵਾਂ ਨੇ,
ਹਰ ਪਾਸੇ ਬਸਦਾ ਰੱਬ ਸੁਚਾ, ਹਰ ਪਾਸੇ ਉਸਦੀ ਰਹਿਮਤ ਏ,
ਦੁਖ ਦੀ ਧੁੱਪ ਕਿਤੇ ਪੈਂਦੀ ਨਾ, ਹਰ ਪਾਸੇ ਸੁਖ ਦੀਆਂ ਛਾਂਵਾਂ ਨੇ,

ਦੇਸ਼ ਕੌਮ ਦੀ ਖਾਤਿਰ ਪੰਜਾਬੀ, ਮਰਨੋਂ ਵੀ ਤਿਆਰ ਖੜੇ,
ਮਨਿਆ ਲੋਹਾ ਲੋਕਾਂ ਨੇ, ਜਦੋਂ ਚਿੜੀਆਂ ਨਾਲ ਸੀ ਬਾਜ਼ ਲੜੇ,
ਕੀਤੇ ਕੌਲ ਕਰਾਰ ਜਦੋਂ, ਤੇ ਆਪਣੀ ਜ਼ੁਬਾਨ ਤੋ ਨਾ ਟਰੇ,
ਲਖਾਂ ਵੈਰੀ ਜਾਨੋ ਜਾਂਦੇ, ਜਦੋ ਕੋਈ ਸਿਖ ਤਲਵਾਰ ਫੜੇ.......

ਇਸ਼ਕ਼ ਮੁਹੱਬਤ ਪਿਆਰ ਵਫਾਵਾਂ, ਪੰਜਾਬੀਆਂ ਦੀ ਪਿਹਚਾਨ ਰਹੀ,
ਯਾਰੀ ਤੋੜ ਨਿਭਾਈ ਏ, ਕੀਤਾ ਕਦੇ ਵੀ ਮਾਣ ਨਹੀ,
ਹੀਰ ਰਾਂਝਿਆਂ, ਸੱਸੀ ਪੁੰਨੁ, ਸੋਹਨੀ ਤੇ ਮਹਿਵਾਲ ਮਲਾਹ,
ਦੋ ਸੀ ਸੀਨੇ ਦਿਲ ਸੀ ਇਕ, ਇਕ ਧੜਕਨ ਇਕ ਜਾਨ ਰਹੀ....

ਮੇਰੇ ਸੋਹਣੇ ਦੇਸ਼ ਪੰਜਾਬ ਦੇ ਗੁਣਗਾਨ ਜਿੰਨੇ ਵੀ ਕਰ ਜਾਵਾਂ,
ਲਿਖਦੇ ਲਿਖਦੇ ਥਕ ਜਾਂਦਾ, ਤੇ ਪੜਦੇ ਪੜਦੇ ਹਰ ਜਾਵਾ,
ਬਸ ਇੱਕੋ ਰੱਬ ਤੋ ਅਰਦਾਸ ਕਰਾਂ,ਮੇਰੀ ਸੁਣੇ ਫਰਿਆਦ ਕਿੱਤੇ,
ਚੰਗੇ ਮੰਨ ਨਾਲ ਯਾਦ ਕਰਣ ਸਬ, ਕੁਛ ਏਦਾਂ ਦਾ ਮੈਂ ਕਰ ਜਾਵਾਂ....

64
Shayari / ਮੁੱਲ ਲੈ ਲਈ ਛੱਲੀ...
« on: July 16, 2012, 11:16:30 AM »
ਮੁੱਲ ਲੈ ਲਈ ਛੱਲੀ ਇੱਕ ਵਿਕਣੀ ਸੀ ਆਈ
, ਅੱਧੀ-ਅੱਧੀ ਵੰਡਾਂਗੇ ,ਇਹ ਗੱਲ ਸੀ ਮੁਕਾਈ,
ਟੁੱਟ ਪੈਣੀ ਪਿਆਰ ਚ' ਕਸਾਰਾ ਲਾ ਗਈ ,
ਇੱਕ ਲੈਣ ਦਾਣਿਆਂ ਦੀ ਵੱਧ ਖਾ ਗਈ .

 :happy: :happy:

65
ਦਿਲ ਟੁੱਟੇ ਜੋਬਨ ਰੁੱਤੇ,
ਤਾਰਾ ਧੁਰ ਅਸਮਾਨੋ ਟੁੱਟੇ,
ਮੁੜਕੇ ਨਈਂ ਜੁੜਦੇ....
ਮੁੜਕੇ ਨਈਂ ਜੁੜਦੇ....

ਬੋਲ ਜੁਬਾਨੋਂ, ਤੀਰ ਕਮਾਨੋਂ
ਤੇ ਇਕ ਬੰਦਾ ਗਿਆ ਜਹਾਨੋਂ
ਮੁੜਕੇ ਨਈਂ ਮੁੜਦੇ....
ਮੁੜਕੇ ਨਈਂ ਮੁੜਦੇ....

ਆਖੀ ਸਿਆਣਿਆਂ ਦੀ ਸਮਝਾਈਏ,
ਆਪਣੇ ਮਨ ਦਾ ਮੀਤ ਮਨਾਈਏ,
ਭਾਵੇਂ ਲੱਖ ਲੱਖ ਪਾਣੀ ਪਾਈਏ,
ਪੱਥਰ ਨਈਂ ਖੁਰਦੇ....
ਪੱਥਰ ਨਈਂ ਖੁਰਦੇ....

ਮਿਤਰੋ ਇੱਕ ਸੱਟੇ ਦੇ ਪੱਟੇ,
ਜਾਣ ਜੋ ਪਿੰਜਰੇ ਦੇ ਵਿੱਚ ਡੱਕੇ,
ਮੁੜਕੇ ਨਈ ਉੜਦੇ.....
ਮੁੜਕੇ ਨਈ ਉੜਦੇ.....

ਉਹੀ ਛੁਹਦੇਂ ਨੇ ਬੁਲੰਦੀ
ਹੁੰਦੀ ਸੋਚ ਜਿੰਨ੍ਹਾ ਦੀ ਚੰਗੀ....
ਮਾੜੇ ਰਾਹ ਤੇ ਮਾੜੀ ਡੰਡੀ,
ਜਿਹੜੇ ਨਈਂ ਤੁਰਦੇ....
ਜਿਹੜੇ ਨਈਂ ਤੁਰਦੇ....

ਦਿਲ ਟੁੱਟੇ ਜੋਬਨ ਰੁੱਤੇ,
ਤਾਰਾ ਧੁਰ ਅਸਮਾਨੋ ਟੁੱਟੇ,
ਮੁੜਕੇ ਨਈਂ ਜੁੜਦੇ....
ਮੁੜਕੇ ਨਈਂ ਜੁੜਦੇ....

66
Shayari / ਲੋਕਾ ਦੀ ਨਾ ਸੁਨਿਯਾ ਕਰ ,,,
« on: July 16, 2012, 10:58:43 AM »
ਲੋਕਾ ਦੀ ਨਾ ਸੁਨਿਯਾ ਕਰ ,,,,,

ਆਪਣੇ ਦਿਲ ਦੀ ਕਰਿਯਾ ਕਰ ,,,,,,,,,,

ਇਹ ਰੋਲਾਂਦੇ ਨੂ ਰੋਆਂਦੀ ਆ ,,,,,,,,

ਇਨਾ ਦੇ ਹਾਸ਼ਿਯਾ ਨੂ ਤੂ ਫ਼ਰਿਯਾ ਕਰ ,,,,,,,,,,,

ਕੋਣ ਕੇਹਂਦਾ ਆ ਤੇਰੇ ਕੋਲ ਕੋਈ ਬੇਹਦਾ ਨਹੀ ,,,,,,,,

ਮੇਰੇ ਵਾਂਗ ਆਕੜ੍ਹ ਨਾਲ ਇਨਾ ਜਲਦੇਆ ਦੇ ਹਿਕ ਤੇ ਵਾਲ ਕੇ ਦਿਵਾ ਧਾਰਿਯ ਕਰ ,,,,,,,,

ਲੋਕਾ ਦੀ ਨਾ ਸੁਨਿਯਾ ਕਰ ,,,,,

ਆਪਣੇ ਦਿਲ ਦੀ ਕਰਿਯਾ ਕਰ ,,,,,,,,,,

ਕਿਸੇ ਨੂ ਖੁਸ਼ ਦੇਖ ਕੇ ਖੁਸ਼ ਹੋਣਾ ,,,

ਇਨਾ ਦੀ ਫਿਤਰਤ ਨਹੀ ,,,,,,,,

ਅਮੀ ਇਨਾ ਵਿਚ ਰਬ ਵਸਦਾ ਦਾ ਕੇਹ,,,

ਰਬ ਨਾਲ ਨਾ ਵੈਰ ਕਰਿਯਾ ਕਰ ,,,,,,,,,,

ਲੋਕਾ ਦੀ ਨਾ ਸੁਨਿਯਾ ਕਰ ,,,,,

ਆਪਣੇ ਦਿਲ ਦੀ ਕਰਿਯਾ ਕਰ ,,,,,,,,,,

67
Shayari / ਕੌਣ ਖਿਡੋਨਾ ਬਣਦਾ ਸੀ..."
« on: July 16, 2012, 10:52:38 AM »
"ਉਤਲੇ ਮਨੋਂ ਹੀ ਭਾਂਵੇ ਸਹੀ ਪਰ ਮੁਸਕਰਾਉਣਾ ਬਣਦਾ ਸੀ,
ਓਹ ਬੋਲਿਆ ਨਹੀਓਂ ਮਰਜ਼ੀ ਓਹਦੀ ਸਾਡਾ ਬਲਾਉਣਾ ਬਣਦਾ ਸੀ,
ਅੰਨੀ ਤਾਕ਼ਤ ਅੰਨਾ ਪੈਸਾ ਤੂੰ ਜਿਸ ਘਰ ਵਿਚ ਜਨਮ ਲਿਆ,
ਮੈਂ ਹੀ ਸ਼ਾਇਦ ਗਲਤ ਹਾਂ ਯਾਰਾ ਤੇਰਾ ਸਤਾਉਣਾ ਬਣਦਾ ਸੀ,
ਬੁੱਲਾਂ ਨੂੰ ਸੀ ਹਾਸੇ ਦਿੰਦਾ ਮਨ ਪਰਚਾਵਾ ਕਰਦਾ ਸੀ,
ਲੋਕੀ ਭੁੱਲ ਜਾਂਦੇ ਓਹਨਾ ਲਈ ਕੌਣ ਖਿਡੋਨਾ ਬਣਦਾ ਸੀ..."

68
Shayari / vakhat jarrur badal da eh ...
« on: July 11, 2012, 05:44:15 AM »
ਰਾਤ ਨਹੀਂ ਸੁਪਨਾ ਬਦਲਦਾ ਹੈ,ਮੰਜਿਲ ਨਹੀਂ ਨਜਰਿਆ ਬਦਲਦਾ ਹੈ

ਜਜਬਾ ਰੱਖੋ ਹਰ ਪਲ ਜਿੱਤਣ ਦਾ,ਕਿਉਕਿ ਕਿਸਮਤ ਬਦਲੇ ਨਾ ਬਦਲੇ...

ਪਰ ਵਖਤ ਜਰੂਰ ਬਦਲਦਾ ਹੈ

69
Shayari / mahi tenu...
« on: July 04, 2012, 01:50:32 PM »
Ah v mahi tenu alah gin leya, hoyiaa mudtta gin gin ghariyaa
hizar tere vich varsan aakhiyaa, jiyo sawan diaan kaniaa
Ena aakhiyaa rona udho sikhiya, jadon vakaf teriaan baniaa
gulam fareed rona udho muksi, jadon bajiaan kafan dian taniaa70
Pics / Sharry Maan Childhood
« on: June 28, 2012, 09:24:18 AM »
Sharry Maan Childhood  :dumlak: :dumlak:

71
Shayari / dhee...
« on: May 26, 2012, 04:39:51 AM »


♥ me dhee ban k i han maa baap de vehde , par kal bsera hovega kise hor de vehde ♥

♥ ki soch k rbb g ne eh reet bnai honi a , sb kehnde dhee aj nai tan kal prai honi a ♥

♥ de k jnam pal pos k vddi kiti , fr ehna hathan nal e meri vidai honi a ♥

♥ Kyon rishta sada inna ajeeb hunda ae , ki eho kudia chidiyan da nseeb hunda hai ♥

72
Shayari / for DILRAJ KAUR " ਦਿਲਰਾਜ -ਕੌਰ"
« on: May 17, 2012, 07:07:07 PM »
ssa sab nu main ik choti jahi boli payi eh dilraj sis layi i hope ke tuahnu pasand aye  8->

bari bari barsi khatan geyea c
bari bari barsi khatan geyea c
khat ke leounda raj (secret)
pj di ik kudi sunidi
ohda naam DILRAJ
jad oh pj te aundi rehndi badi chup chap
jado oh pj te aundi rehndi badi chup chap
ni dilraj kauree kar dil koi gal baat
ni dilrajj kauree kar koi sade naal gaal baat
:blush: :blush: :hug:

73
ਕਿਸੇ ਨੇ ਸ਼ਰਟ ਦੇ ਬਟਨ ਨੂੰ ਮਖੋਲ ਕੀਤਾ........

"ਕਿਵੇਂ ਸੀਨੇ ਸੱਜਣਾ ਦੇ ਡੇਰੇ ਲਾਏ ਹੋਏ ਨੇ"

ਬਟਨ ਨੇ ਕਿਹਾ, "ਸੀਨੇ ਸੱਜਣਾ ਦੇ ਲੱਗਣਾ ਸੋਖਾ ਨਹੀਂ,

ਸੀਨੇ ਆਪਣੇ ਵੀ ਸ਼ੇਖ ਕਰਵਾਏ ਹੋਏ ਨੇ,


74
Pics / cute baby in punjabi dress
« on: May 12, 2012, 05:05:48 AM »
cute nd shona baby kina shonaa lagda peyea  :love:  8->

75
Shayari / Is duniya di ramjh dateya
« on: May 04, 2012, 11:54:53 AM »
Menu Aoundi Na Eh Samjh Daateya,
Is Duniya Di Ramjh Dateya,

Kio Khoon De Rishety Pani Ho Gaye Jaidada Lai,
Bhai He Bhai Marvaoundey Nae,

Kio Loki Ik roti Nahi de Sakdey Bhukeya Nu ,
Khana Kuudhey Ch Bahut Banve Sut Aoundey Nae,

Kio Dharam De Thekedara NU Devan Lakhan Rupayie,
Par Gareeeba nU Ik Paisa Na Dena Cahoundey Nae,

KIo Dharmi Kahoun Vaale Naam Tera Le Le K Rubaa ,
Loka Vich Dangey Karoundey Nae,

KIo Sadak Te Mardey Da Tamasha Dekhan Lai Lok Ruk Jandey ,
Par Ohdey Muh pani Da Ghut Nahi Paoundey Nae,

Kio Nuhha Ta Cahounda Har Koi ,
Par Dheeya na Jamana Cahoundey Nae,,

Kio TAras Nu Aounda Loka Nu Masuum Bachiya Te,
KInj Oh Kukh Vich He Marvaoundey Nae.

Kio Sab Kujh HUndeya Sundeya V Kujh Sohrey ,
Nuhha NU Aagh De Vich Jalaoundey Nae,

Kio Apni Bhain Di Vaari Gussa Aa Aanda,
Dujaya Diya Bhena nU Cheejiya Patoley Aakh Baloundey Nae,

Kudiya Ta Ja Pujiya Chann Te V ,
Fir V Kio Maape Ohna De Armaan Dabaoundey Nae,

Kio Dhongi Babeya Diya Loki Latta Ghutddey,
Te Bajurga Nu Chngaa Bhaala Mareya Nahi Haaley Sanoundey Nae,

Koi Ameera De Janavaar Sondey AC rooma Vich ,
Te Gareeba De Bacchey BHukhey Nangey Sadka Te Sondey Nae,

Kio Dujeya Diya Dheeya NU Payar Kar Apna Banaouna Cahoundey,
Te Apnni Vaar maran Maroun Tak Aoundey NAe,

76
Shayari / tu malak sari duniya da
« on: May 04, 2012, 11:43:12 AM »
Tu Malak Sari duniya Da,
Har Cheej Ditti HOi Teri,
Tere Rutbey Agghey Maalka,
Hai Aukaat kodi Nai Meri,

Teri Saaji Hoi Duniya Vich,
Mai Ha Vaang Mitti Di Theri,
Tinka Tinka Ho K Khind Jana ,
Jad Kade Ayi Tej Haneri,

Tu Aasa Sab Diya Karda Puriya,
Ik Nimani Aas Pugadey Meri,
Tere HUkam Toh Bahar Na Pair Rkha,
Aisi Awastha Ho Jaye Meri,

Bus Tera He Tera Dissey Har Paasey,
Mai Mai MUkje Chandri Meri,
Har Swaas Na Simra WAHEGURU ,
Koi Swaas Birthi Na Jaye Meri,

Ha Ik Bhuleya Bhatkeya Raahi Mai,
Menu Raah Miljaye Dar Di Teri,
Apneya Chrna Vich He Jghaa De De,
“” PHULL “” Tere Aaghey Hoya Dheri,

77
Shayari / Bhul jana use jo ...
« on: May 04, 2012, 11:30:43 AM »

Bhul jana use jo tumhe bhula de,
Mat dekhna use jo tumhe rula de,
Par kabhi dukhi na hona us shakhs se,
Jo apni aakhein bhigo kar tumhe hasa de.

78
Shayari / chale gaye hoo dur
« on: April 30, 2012, 10:30:45 AM »
Chale gaye ho dur kuch pal ke liye,
dur rehkar bhi karib ho har pal ke liye,
kaise yaad na aaye apki ek pal ke liye,
jab Dil me ho tum har pal ke liye..
[/color][/size]

79
Shayari / haste haste ...
« on: April 30, 2012, 09:09:53 AM »
Haste haste rona sikh liye hamne,
sab hote hue bhi khona sikh liya hamne.
Kaise kahein k hamare dil ka alam kya hai,
Apni jaan ko apne paas hote hue bhi miss karna sikh liya hamne…..
[/b][/color]


80
Shayari / pyar...
« on: April 30, 2012, 09:05:53 AM »
Bolti hai Dosti chuprehta hai pyar
Hasti hai dosti Rulata hai Pyar
Milti hai dosti bicharta hai pyar
Phir najane log kyon karte hain pyar..?
[/color]


Pages: 1 2 3 [4] 5