November 24, 2024, 08:28:05 PM

Show Posts

This section allows you to view all posts made by this member. Note that you can only see posts made in areas you currently have access to.


Messages - ทααʑ кαυr

Pages: 1 ... 121 122 123 124 125 [126] 127 128 129 130 131 ... 143
2501
Fun Time / Re: ABC game
« on: September 25, 2011, 07:23:39 PM »
o- ohi chaan ohi raatan ohi phurwai eh
     aj mainu pher teri yaad ayi eh  :sad:

2502
Shayari / Re: kalyug da pyar....
« on: September 25, 2011, 07:17:04 PM »
bhut vadia likhea jeet ji

2503
Funny Videos / Re: must watch supreet,gagan,silky
« on: September 22, 2011, 06:58:59 AM »
hahahah  :laugh: :laugh: :laugh: omg

2504
Introductions / New Friends / Re: Last Day On PJ :sad:
« on: September 22, 2011, 06:49:46 AM »
best of luck kamal nd we all miss uu nd congrts f marri. nd tuci cheti cheti pj vapas aoo  :hug: :hug:

2505
Shayari / Re: Thokran ta Lagdiyan duniyan sari nu
« on: September 19, 2011, 08:03:06 PM »
nice one ...

2506
good work mehak bhut vadia kita

2507
Introductions / New Friends / Re: Sari PJ nu jandi war da salaam...
« on: September 19, 2011, 04:45:40 AM »
best of luck meet  :smile:

2508
Shayari / Re: maut ki dua....
« on: September 17, 2011, 05:01:53 AM »
vadiya likhea jeet g

2509
Shayari / Re: tu mera nahi eh......
« on: September 17, 2011, 05:00:25 AM »
bahut nyc a g =D> =D> =D>
thanku japneet  :5:

...
boht sohna likhea shayar saab
thanku sukh saab  :happy:

2510
Pics / Re: Gadda !!
« on: September 17, 2011, 04:57:55 AM »
hahahha main sochea india vala gadda eh shayad bhut eh te kuj ho hi ccc  :okk:

2511
Shayari / Re: Dard ke phool
« on: September 17, 2011, 04:56:05 AM »
nice one gujr

2512
Birthdays / Re: Happy Birthday (--Sardar--) !!!!
« on: September 17, 2011, 04:50:28 AM »
Happy Birthday sarpanch g waheguru tuhadi har ik wish puri kare

2513
Pics / Re: Gadda !!
« on: September 17, 2011, 04:48:41 AM »
gadda  :lost:

2514
Shayari / ਭਗਤ ਸਿੰਘ ਤੇਰੀ ਸੋਚ.....
« on: September 17, 2011, 04:39:05 AM »
ਭਗਤ ਸਿੰਘ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ ਦੇ ਜੋ ਨਾਅਰੇ ਲਾਉਂਦੇ ਨੇ,
ਅੰਦਰੋਂ ਤੇਰੀ ਸੋਚ ਤੋਂ ਉਹ ਵੀ ਤਾਂ ਘਬਰਾਉਂਦੇ ਨੇ,
ਤੈਂ ਦੇਸ਼ ਲਈ ਮਰਨਾ ਦੱਸਿਆ,
ਸੱਚ ਹੱਕ ਲਈ ਲੜਨਾ ਦੱਸਿਆ,
ਐਪਰ ਇਹ ਤਾਂ ਸੱਚ ਬੋਲਣ ਤੋਂ ਹੀ ਘਬਰਾਉਂਦੇ ਨੇ
ਭਗਤ ਤੇਰੀ ਸੋਚ ‘ਤੇ………………

ਤੇਰੀ ਸੋਚ ਨੇ ਸਾਮਰਾਜ ਦਾ ਤਖਤ ਹਿਲਾਇਆ ਸੀ
ਜਿਹਨਾਂ ਸਾਜਿ਼ਸ਼ ਕਰਕੇ ਤੈਨੂੰ ਫਾਂਸੀ ਲੁਆਇਆ ਸੀ
ਅਫਸੋਸ ਉਹ ਅੱਜ ਦੇਸ਼ ਦੇ ਪਿਤਾ ਕਹਾਉਂਦੇ ਨੇ
ਭਗਤ ਸਿੰਘ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ………………

2515
Shayari / tu mera nahi eh......
« on: September 17, 2011, 04:35:41 AM »
ਤੂੰ ਮੇਰਾ ਨਹੀਂ ਏ, ਮੈਂ ਤੇਰਾ ਨਹੀਂ ਹਾਂ
ਮੈਂ ਤੈਨੂੰ ਕੀਹ ਆਖਾਂ,ਮੈਂ ਬੱਚਾ ਨਹੀਂ ਹਾਂ...

ਮੈਂ ਸਮਿਆਂ ਦੀ ਧੜਕਣ ਨੂੰ ਸੁਣਦਾ ਪਿਆ ਹਾਂ
ਮੈਂ ਸੁਸਤਾ ਰਿਹਾ ਹਾਂ,ਮੈਂ ਸੁੱਤਾ ਨਹੀਂ ਹਾਂ.....

ਤੂੰ ਚਾਹੁੰਦੀ ਏ ਆਪਣੇ ਦਰਾਂ ਤੇ ਲਿਜਾਣਾ
ਤੂੰ ਨੇਰੀ ਨਹੀਂ ਏ,ਮੈਂ ਪੱਤਾ ਨਹੀਂ ਹਾਂ.......

ਮੈਂ ਤੈਨੂੰ ਕੀਹ ਛੱਲਾਂ ਦੀ ਪੁਸਤਕ ਪੜਾਵਾਂ
ਤੂੰ ਮਛਲੀ ਨਹੀਂ ਏ, ਮੈਂ ਦਰਿਆ ਨਹੀਂ ਹਾਂ......

ਪਤਾ ਨਹੀਂ ਉਦਾਸੀ ਦਾ ਕਿਹੜਾ ਪੜਾਅ ਏ
ਜੇ ਖ਼ੁਦ ਨੂੰ ਵੀ ਲੱਭਾਂ ਤਾਂ ਲੱਭਦਾ ਨਹੀਂ ਹਾਂ....

2516
Shayari / Re: jad raat noo saray sonday ne
« on: September 17, 2011, 04:29:13 AM »
very nice bhut vadia likheaa

2517
Jokes Majaak / Re: G kainth on funeral
« on: September 17, 2011, 04:21:47 AM »
hahahhaha  :D: :D:

2518
Pics / Re: ♣♠♦ Amazing Art♦♣♠
« on: September 16, 2011, 04:36:41 PM »
nicee harmeet

2519
Jokes Majaak / Re: exams on mobile..
« on: September 15, 2011, 08:13:17 PM »
hahahha  :superhappy:

2520
Jokes Majaak / Re: ik tha buda ik thi budi....
« on: September 15, 2011, 12:45:42 PM »
hahah...

Pages: 1 ... 121 122 123 124 125 [126] 127 128 129 130 131 ... 143