1581
Shayari / Re: ਮੁੱਲ ਲੈ ਲਈ ਛੱਲੀ...
« on: July 16, 2012, 11:34:11 AM »
hanji :hehe:
thanku mand ...
thanku mand ...
This section allows you to view all posts made by this member. Note that you can only see posts made in areas you currently have access to. 1581
Shayari / Re: ਮੁੱਲ ਲੈ ਲਈ ਛੱਲੀ...« on: July 16, 2012, 11:34:11 AM »
hanji :hehe:
thanku mand ... 1582
Shayari / Re: "ਮੇਰਾ ਸੋਹਨਾ ਦੇਸ ਪੰਜਾਬ"...« on: July 16, 2012, 11:32:57 AM »
hehe hanji main read kar rahi cc vaida lagi ...
thanku mand... 1583
Shayari / "ਮੇਰਾ ਸੋਹਨਾ ਦੇਸ ਪੰਜਾਬ"...« on: July 16, 2012, 11:21:38 AM »
ਮੈਨੂੰ ਮਾਨ ਬੜਾ ਇਸ ਮਿੱਟੀ ਤੇ, ਮੈਂ ਗਬਰੂ ਦੇਸ਼ ਪੰਜਾਬ ਦਾ,
ਸੁਖ ਨਾ ਮੇਰੀਆਂ ਪੁਰਖਾਂ ਨੇ ਚਖਿਆ ਜਲ ਪੰਜ ਆਬ ਦਾ, ਇਹ ਮਿੱਟੀ ਉਗਦੀ ਸੋਨਾ ਏ, ਟਿੱਡ ਭਰਦੀ ਸਾਰੇ ਜਹਾਨ ਦਾ, ਬਹਿ ਕੇ ਇਸਦੀ ਗੋਦ ਵਿਚ ਮੈਂ ਸੁਖ ਸਾਰੇ ਹਾਂ ਮਾਣਦਾ....... ਦੁੱਧ ਦੇ ਦਰਿਆ ਵਗਦੇ ਇਥੇ, ਹਰ ਪਾਸੇ ਹਰਿਆਲੀ ਏ, ਖਾਕੇ ਸਾਗ ਸਰੋਂ ਦਾ ਫੈਲੀ ਹਰ ਚਿਹਰੇ ਤੇ ਲਾਲੀ ਏ, ਚੰਗਾ ਖਾਂਦੇ ਚੰਗਾ ਪਾਂਦੇ, ਹਰ ਪਾਸੇ ਸੋਚ ਨਿਰਾਲੀ ਏ, ਇਸ ਸੋਹਣੇ ਸਜਰੇ ਬਾਗ ਦਾ, ਪੰਜਾਬੀ ਹਰ ਇਕ ਮਾਲੀ ਏ....... ਗੁਰੂਆਂ ਪੀਰਾਂ ਦੀ ਧਰਤੀ ਹਰ ਪਾਸੇ ਪਵਿੱਤਰ ਫਿਜ਼ਾਵਾਂ ਨੇ, ਕਿਤੇ ਪੜਦੇ ਕੀਰਤਨ ਸੋਹਲੇ ਕਿਤੇ, ਵਗਣ ਅਜਾਨ ਦੀਆਂ ਹਵਾਵਾਂ ਨੇ, ਹਰ ਪਾਸੇ ਬਸਦਾ ਰੱਬ ਸੁਚਾ, ਹਰ ਪਾਸੇ ਉਸਦੀ ਰਹਿਮਤ ਏ, ਦੁਖ ਦੀ ਧੁੱਪ ਕਿਤੇ ਪੈਂਦੀ ਨਾ, ਹਰ ਪਾਸੇ ਸੁਖ ਦੀਆਂ ਛਾਂਵਾਂ ਨੇ, ਦੇਸ਼ ਕੌਮ ਦੀ ਖਾਤਿਰ ਪੰਜਾਬੀ, ਮਰਨੋਂ ਵੀ ਤਿਆਰ ਖੜੇ, ਮਨਿਆ ਲੋਹਾ ਲੋਕਾਂ ਨੇ, ਜਦੋਂ ਚਿੜੀਆਂ ਨਾਲ ਸੀ ਬਾਜ਼ ਲੜੇ, ਕੀਤੇ ਕੌਲ ਕਰਾਰ ਜਦੋਂ, ਤੇ ਆਪਣੀ ਜ਼ੁਬਾਨ ਤੋ ਨਾ ਟਰੇ, ਲਖਾਂ ਵੈਰੀ ਜਾਨੋ ਜਾਂਦੇ, ਜਦੋ ਕੋਈ ਸਿਖ ਤਲਵਾਰ ਫੜੇ....... ਇਸ਼ਕ਼ ਮੁਹੱਬਤ ਪਿਆਰ ਵਫਾਵਾਂ, ਪੰਜਾਬੀਆਂ ਦੀ ਪਿਹਚਾਨ ਰਹੀ, ਯਾਰੀ ਤੋੜ ਨਿਭਾਈ ਏ, ਕੀਤਾ ਕਦੇ ਵੀ ਮਾਣ ਨਹੀ, ਹੀਰ ਰਾਂਝਿਆਂ, ਸੱਸੀ ਪੁੰਨੁ, ਸੋਹਨੀ ਤੇ ਮਹਿਵਾਲ ਮਲਾਹ, ਦੋ ਸੀ ਸੀਨੇ ਦਿਲ ਸੀ ਇਕ, ਇਕ ਧੜਕਨ ਇਕ ਜਾਨ ਰਹੀ.... ਮੇਰੇ ਸੋਹਣੇ ਦੇਸ਼ ਪੰਜਾਬ ਦੇ ਗੁਣਗਾਨ ਜਿੰਨੇ ਵੀ ਕਰ ਜਾਵਾਂ, ਲਿਖਦੇ ਲਿਖਦੇ ਥਕ ਜਾਂਦਾ, ਤੇ ਪੜਦੇ ਪੜਦੇ ਹਰ ਜਾਵਾ, ਬਸ ਇੱਕੋ ਰੱਬ ਤੋ ਅਰਦਾਸ ਕਰਾਂ,ਮੇਰੀ ਸੁਣੇ ਫਰਿਆਦ ਕਿੱਤੇ, ਚੰਗੇ ਮੰਨ ਨਾਲ ਯਾਦ ਕਰਣ ਸਬ, ਕੁਛ ਏਦਾਂ ਦਾ ਮੈਂ ਕਰ ਜਾਵਾਂ.... 1584
Shayari / Re: ਤਾਰਾ ਧੁਰ ਅਸਮਾਨੋ ਟੁੱਟੇ, ਮੁੜਕੇ ਨਈਂ ਜੁੜਦੇ....« on: July 16, 2012, 11:16:47 AM »
thanku ...
1585
Shayari / ਮੁੱਲ ਲੈ ਲਈ ਛੱਲੀ...« on: July 16, 2012, 11:16:30 AM »
ਮੁੱਲ ਲੈ ਲਈ ਛੱਲੀ ਇੱਕ ਵਿਕਣੀ ਸੀ ਆਈ
, ਅੱਧੀ-ਅੱਧੀ ਵੰਡਾਂਗੇ ,ਇਹ ਗੱਲ ਸੀ ਮੁਕਾਈ, ਟੁੱਟ ਪੈਣੀ ਪਿਆਰ ਚ' ਕਸਾਰਾ ਲਾ ਗਈ , ਇੱਕ ਲੈਣ ਦਾਣਿਆਂ ਦੀ ਵੱਧ ਖਾ ਗਈ . :happy: :happy: 1586
Shayari / ਤਾਰਾ ਧੁਰ ਅਸਮਾਨੋ ਟੁੱਟੇ, ਮੁੜਕੇ ਨਈਂ ਜੁੜਦੇ....« on: July 16, 2012, 11:06:36 AM »
ਦਿਲ ਟੁੱਟੇ ਜੋਬਨ ਰੁੱਤੇ,
ਤਾਰਾ ਧੁਰ ਅਸਮਾਨੋ ਟੁੱਟੇ, ਮੁੜਕੇ ਨਈਂ ਜੁੜਦੇ.... ਮੁੜਕੇ ਨਈਂ ਜੁੜਦੇ.... ਬੋਲ ਜੁਬਾਨੋਂ, ਤੀਰ ਕਮਾਨੋਂ ਤੇ ਇਕ ਬੰਦਾ ਗਿਆ ਜਹਾਨੋਂ ਮੁੜਕੇ ਨਈਂ ਮੁੜਦੇ.... ਮੁੜਕੇ ਨਈਂ ਮੁੜਦੇ.... ਆਖੀ ਸਿਆਣਿਆਂ ਦੀ ਸਮਝਾਈਏ, ਆਪਣੇ ਮਨ ਦਾ ਮੀਤ ਮਨਾਈਏ, ਭਾਵੇਂ ਲੱਖ ਲੱਖ ਪਾਣੀ ਪਾਈਏ, ਪੱਥਰ ਨਈਂ ਖੁਰਦੇ.... ਪੱਥਰ ਨਈਂ ਖੁਰਦੇ.... ਮਿਤਰੋ ਇੱਕ ਸੱਟੇ ਦੇ ਪੱਟੇ, ਜਾਣ ਜੋ ਪਿੰਜਰੇ ਦੇ ਵਿੱਚ ਡੱਕੇ, ਮੁੜਕੇ ਨਈ ਉੜਦੇ..... ਮੁੜਕੇ ਨਈ ਉੜਦੇ..... ਉਹੀ ਛੁਹਦੇਂ ਨੇ ਬੁਲੰਦੀ ਹੁੰਦੀ ਸੋਚ ਜਿੰਨ੍ਹਾ ਦੀ ਚੰਗੀ.... ਮਾੜੇ ਰਾਹ ਤੇ ਮਾੜੀ ਡੰਡੀ, ਜਿਹੜੇ ਨਈਂ ਤੁਰਦੇ.... ਜਿਹੜੇ ਨਈਂ ਤੁਰਦੇ.... ਦਿਲ ਟੁੱਟੇ ਜੋਬਨ ਰੁੱਤੇ, ਤਾਰਾ ਧੁਰ ਅਸਮਾਨੋ ਟੁੱਟੇ, ਮੁੜਕੇ ਨਈਂ ਜੁੜਦੇ.... ਮੁੜਕੇ ਨਈਂ ਜੁੜਦੇ.... 1587
Shayari / Re: ਕੌਣ ਖਿਡੋਨਾ ਬਣਦਾ ਸੀ..."« on: July 16, 2012, 11:01:57 AM »
thanku dill ... :love:
hmm ho sakdaa karam g viase kujh likhea te haini kini likhi eh shayri :wow: 1588
Shayari / ਲੋਕਾ ਦੀ ਨਾ ਸੁਨਿਯਾ ਕਰ ,,,« on: July 16, 2012, 10:58:43 AM »
ਲੋਕਾ ਦੀ ਨਾ ਸੁਨਿਯਾ ਕਰ ,,,,,
ਆਪਣੇ ਦਿਲ ਦੀ ਕਰਿਯਾ ਕਰ ,,,,,,,,,, ਇਹ ਰੋਲਾਂਦੇ ਨੂ ਰੋਆਂਦੀ ਆ ,,,,,,,, ਇਨਾ ਦੇ ਹਾਸ਼ਿਯਾ ਨੂ ਤੂ ਫ਼ਰਿਯਾ ਕਰ ,,,,,,,,,,, ਕੋਣ ਕੇਹਂਦਾ ਆ ਤੇਰੇ ਕੋਲ ਕੋਈ ਬੇਹਦਾ ਨਹੀ ,,,,,,,, ਮੇਰੇ ਵਾਂਗ ਆਕੜ੍ਹ ਨਾਲ ਇਨਾ ਜਲਦੇਆ ਦੇ ਹਿਕ ਤੇ ਵਾਲ ਕੇ ਦਿਵਾ ਧਾਰਿਯ ਕਰ ,,,,,,,, ਲੋਕਾ ਦੀ ਨਾ ਸੁਨਿਯਾ ਕਰ ,,,,, ਆਪਣੇ ਦਿਲ ਦੀ ਕਰਿਯਾ ਕਰ ,,,,,,,,,, ਕਿਸੇ ਨੂ ਖੁਸ਼ ਦੇਖ ਕੇ ਖੁਸ਼ ਹੋਣਾ ,,, ਇਨਾ ਦੀ ਫਿਤਰਤ ਨਹੀ ,,,,,,,, ਅਮੀ ਇਨਾ ਵਿਚ ਰਬ ਵਸਦਾ ਦਾ ਕੇਹ,,, ਰਬ ਨਾਲ ਨਾ ਵੈਰ ਕਰਿਯਾ ਕਰ ,,,,,,,,,, ਲੋਕਾ ਦੀ ਨਾ ਸੁਨਿਯਾ ਕਰ ,,,,, ਆਪਣੇ ਦਿਲ ਦੀ ਕਰਿਯਾ ਕਰ ,,,,,,,,,, 1589
Shayari / ਕੌਣ ਖਿਡੋਨਾ ਬਣਦਾ ਸੀ..."« on: July 16, 2012, 10:52:38 AM »
"ਉਤਲੇ ਮਨੋਂ ਹੀ ਭਾਂਵੇ ਸਹੀ ਪਰ ਮੁਸਕਰਾਉਣਾ ਬਣਦਾ ਸੀ,
ਓਹ ਬੋਲਿਆ ਨਹੀਓਂ ਮਰਜ਼ੀ ਓਹਦੀ ਸਾਡਾ ਬਲਾਉਣਾ ਬਣਦਾ ਸੀ, ਅੰਨੀ ਤਾਕ਼ਤ ਅੰਨਾ ਪੈਸਾ ਤੂੰ ਜਿਸ ਘਰ ਵਿਚ ਜਨਮ ਲਿਆ, ਮੈਂ ਹੀ ਸ਼ਾਇਦ ਗਲਤ ਹਾਂ ਯਾਰਾ ਤੇਰਾ ਸਤਾਉਣਾ ਬਣਦਾ ਸੀ, ਬੁੱਲਾਂ ਨੂੰ ਸੀ ਹਾਸੇ ਦਿੰਦਾ ਮਨ ਪਰਚਾਵਾ ਕਰਦਾ ਸੀ, ਲੋਕੀ ਭੁੱਲ ਜਾਂਦੇ ਓਹਨਾ ਲਈ ਕੌਣ ਖਿਡੋਨਾ ਬਣਦਾ ਸੀ..." 1591
Shayari / Re: Jaan kad lyi« on: July 16, 2012, 09:38:58 AM »:pagel: bs g ohda he.. :he: j ainak pind ch la lavo lokhi kehnge fukra :hehe:hahahha ehda matlb chupe rustam kise nu dikhouni nai hmmmm interesting param :happy: 1592
Shayari / Re: Jaan kad lyi« on: July 16, 2012, 09:32:50 AM »
param dp pic vich apnia ainaka ser piche layie heheh new style :hehe: :hehe:
1595
Shayari / Re: ਕਲਮ ਅਗੇ ਨਾ ਮੇਰਾ ਜੋਰ ਚਲਦਾ ਏ..« on: July 15, 2012, 01:18:43 PM »
ਨਿੱਕੀਆਂ ਨਿੱਕੀਆਂ ਅੱਖੀਆਂ ਚੋਂ,ਵੱਡੀਆਂ ਕਹਾਣੀਆਂ ਵਹਿ ਤੁਰੀਆਂ
ਜੋ ਹੁਣ ਤੱਕ ਜੁਬਾਨ ਨਾ ਬੋਲ ਸਕੀ ,ਇਹ ਦੋਵੇਂ ਮਿਲ ਕੇ ਕਹਿ ਤੁਰੀਆਂ ... bye sekhon tc... :bye: 1596
Shayari / Re: ਵੇ ਸੱਜਣਾ ਤੇਰੇ ਝੂਠੇ ਪਿਆਰ ਸਦਕਾ,« on: July 15, 2012, 01:15:15 PM »
ਕਿਥੇ ਕਿੰਵੇ ਹਾਂ ਕਦੇ ਹਾਲ ਤਹ ਪੂਛ ਸਜਣਾ,ਤੇਰੇ ਬਾਜੋ ਕਿੰਵੇ ਦਿਨ ਕਢ ਰਹੇ ਹਾਂ ਸਵਾਲ ਤਾਹ ਕਰ
ਪਲ ਪਲ ਤੇਰੇ ਖੇਆਲਾਂ ਵਿਚ ਅੱਸੀ ਮੁਕਦੇ ਜਾਣੇ ਹਾਂ,ਕਦੇ ਸਾਡਾ ਆਪਣੀ ਜ਼ਿੰਦਗੀ ਵਿਚ ਖੇਆਲ ਤਾਹ ਕਰ 1597
Shayari / Re: ਕਲਮ ਅਗੇ ਨਾ ਮੇਰਾ ਜੋਰ ਚਲਦਾ ਏ..« on: July 15, 2012, 01:06:38 PM »
hehe nice one sekhon...
ਮੇਰੇ ਸਬਦ ਮੇਰੀ ਦਾਸਤਾਨ ਬਿਆਨ ਕਰ ਰਹੇ ਨੇ___ਮੇਰੀ ਅੱਖ ਦੇ ਹੰਝੂ ਸਬ ਨੂੰ ਹੈਰਾਨ ਕਰ ਰਹੇ ਨੇ.. ਲੋਕੀ ਨੀ ਸੀ ਜਾਣਦੇ ਮੈਨੂੰ ਅੱਜ ਤੋ ਪਹਿਲਾਂ___ਮੇਰੀਆਂ ਨਾਜ਼ਮਾਂ ਨੂੰ ਪੜ ,ਹੁਣ ਸਬ ਸਲਾਮ ਕਰ ਰਹੇ ਨੇ 1599
Haha kyun ke aapne "mohtaz " likha huwa hai nd correct ilfaazhehe ok nigz shukriya :he: 1600
Shayari / Re: ਵੇ ਸੱਜਣਾ ਤੇਰੇ ਝੂਠੇ ਪਿਆਰ ਸਦਕਾ,« on: July 15, 2012, 12:56:49 PM »
sekhon :okk:
ਅਸੀਂ ਜਿਸਨੂੰ ਚਾਹੁੰਦੇ ਸੀ,ਓਹ ਹੋਰਾਂ ਦੇ ਗੁਣ ਗਾਉਂਦੇ ਸੀ , ਮੇਂ ਕਿਹਾ ਤੇਰੇ ਤੋਂ ਬਗੈਰ ਜੀਅ ਨਹੀ ਹੋਣਾ, " ਹੱਸਕੇ ਕਹਿੰਦੇ " ਜਦ ਅਸੀ ਨਹੀ ਸੀ ਓਦੋਂ ਵੀ ਤਾਂ ਜਿਉਂਦੇ ਸੀ....... |