November 21, 2024, 06:58:19 PM

Show Posts

This section allows you to view all posts made by this member. Note that you can only see posts made in areas you currently have access to.


Messages - Son_of_Sardar

Pages: 1 2 3 4 5 [6]
101
Shayari / ਮਾਂ ਹੁੰਦੀ ਏ ਮਾਂ......।
« on: February 13, 2010, 11:50:45 AM »
ਮਾਂ ਦਾ ਪਿਆਰ ਮਿਲਦਾ ਏ ਨਸੀਬਾਂ ਵਾਲਿਆਂ ਨੂੰ,
ਦੁਨੀਆਂ ਵਿੱਚ ਨਹੀ ਇਸ ਦਾ ਬਜਾਰ ਹੁੰਦਾ।
ਇਹ ਰਿਸ਼ਤਾ ਹੈ ਰੱਬ ਦੀਆਂ ਰੈਹਮਤਾਂ ਦਾ,
ਹਰ ਰਿਸ਼ਤਾ ਨਹੀ ਏਨਾਂ ਵਫਾਦਾਰ ਹੁੰਦਾ।
ਉਸ ਘਰ ਤੋਂ ਚੰਗਾ ਸਮਸ਼ਾਨ ਲੋਕੋ,
ਜਿੱਥੇ ਮਾਂ ਦਾ ਨਹੀਂ ਸਤਕਾਰ ਹੁੰਦਾ।
ਸੱਤ ਜਨਮਾਂ ਤੱਕ ਨਹੀਂ ਲਾਹ ਹੁੰਦਾ,
ਪੁੱਤ ਮਾਂ ਦਾ ਏਨਾਂ ਕਰਜਦਾਰ ਹੁੰਦਾ।
ਕਰਨੀ ਸਿੱਖ ਲਉ ਲੋਕੋ ਕਦਰ ਮਾਂ ਦੀ,
ਮਾਂ ਦੇ ਚਰਨਾਂ ਤੋਂ ਰੱਬ ਦਾ ਦੀਦਾਰ ਹੁੰਦਾ।

102
Shayari / Re: rabb maran te puchhe khawish meri
« on: February 12, 2010, 12:53:36 AM »
Rabb mainu meri kwahish pushe ta main kava Rabba Agle janam ch vi mainu banda hi banai kite kutta,billi na banadi... :hehe: :hehe:

103
Shayari / Re: ~~ve mundeyo sun lavo~~
« on: February 12, 2010, 12:27:43 AM »
ਇਹ ਤਾਂ ਚੰਗੀ ਗੱਲ ਆ।..self defence ਜਰੂਰੀ ਆ।  :comeon:

104
Shayari / Re: Friendship dosti
« on: February 12, 2010, 12:21:39 AM »
ਵੀਰ ਆਹ ਕੀਤੀ ਆ ਸੱਚੀ ਗੱਲ। =D> =D>

105
Shayari / Before and after Wedding
« on: February 12, 2010, 12:17:34 AM »
FUNNY BUT FACT!!!        BEFORE WEDDING
HE: I waited so long 4 dis
SHE: Do U want me 2 leave?
HE: No. never!
SHE: Do U love me?
HE: Yes I did, I'm doing & I'll do
SHE: Did U evr cheat me?
HE: I'd rather die than do it
SHE: Vl U kiss me?
HE: Surely, dat's my Pleasure
SHE: Vl U hurt me?
HE: No way, m nt such a kind of person
SHE: Can I trust U?
HE: Yes
SHE: Oh Darling.

To Know AFTER 10 years of WEDDING
>>Read from Bottom to Top.

106
Shayari / Kush labz Punjabian di shaan vich...
« on: February 12, 2010, 12:07:30 AM »
ਓਏ ਜਿਥੇ ਮੁਕਦੀ ਮਜਨੂਆਂ ਰਾਂਝਿਆ ਦੀ,
ਓਥੋ ਸ਼ੁਰੂ ਹੁੰਦੀ ਦਾਸਤਾਂ ਸਾਡੀ।
ਸਾਡੇ ਲੜਦਿਆਂ-ਲੜਦਿਆਂ ਸਿਰ ਲਹਿਗੇ,
ਫਿਰ ਵੀ ਜਿਸਮ ਚੌਂ ਗਈ ਨਾ ਜਾਨ ਸਾਡੀ।
ਹੁੰਦਾ ਰਿਹਾ ਹੈ ਡਕਰੇ ਜਿਸਮ ਸਾਡਾ,
ਫਿਰ ਵੀ ਸੀ ਨਾ ਕਿਹਾ ਜੁਬਾਨ ਸਾਡੀ।
ਮਰਨ ਵਾਸਤੇ ਆਪਣੀ ਅਣਖ ਪਿੱਛੇ,
ਰੀਝ ਰਹੀ ਹੈ ਸਦਾ ਜਵਾਨ ਸਾਡੀ।
ਉ ਤਰਦੇ ਰਾਹੇ ਨੇ ਲੋਕ ਚਿਨਾਅ ਅੰਦਰ,
ਤੇ ਅਸੀ ਲਹੂ ਅੰਦਰ ਲਾਈਆਂ ਤਾਰੀਆਂ ਨੇ।
ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ,
ਸਾਡੇ ਇਸ਼ਕ ਨੂੰ ਪਰਖਿਆ ਆਰੀਆਂ ਨੇ।
ਕਰਨ ਵਾਸਤੇ ਦੂਰ ਪਿਆਸ ਆਪਨੀ,
ਅਸੀ ਖੂਹ ਕੁਰਬਾਨੀ ਦਾ ਗੇੜਦੇ ਰਹੇ।
ਲਭਨ ਲਈ ਅਸਲੀ ਸੋਮਾ ਜ਼ਿੰਦਗੀ ਦਾ,
ਆਪਨੀ ਮੌਤ ਨੂੰ ਆਪ ਸਹੇੜਦੇ ਰਹੇ।
ਉ ਸਾਨੂੰ ਕਿਸੇ ਨਾ ਦੱਸੀ ਸਵਾਹ ਮਲਨੀ,
ਚੁੱਸੇ ਲਹੂ ਦੇ ਵਿੱਚ ਲਬੇੜਦੇ ਰਹੇ।
ਯੋਗ ਗੁਰੂ ਦਸਮੇਸ਼ ਤੋਂ ਲਿਆ ਐਸਾ,
ਜਾਨ ਬੁੱਝ ਕੇ ਸੱਪਾਂ ਨੂੰ ਛੇੜਦੇ ਰਹੇ।
ਸਾਨੂੰ ਪਿੰਜਰੇ ਵਿਚ ਜੇ ਕਿਸੇ ਪਾਇਆ,
ਖੋਲੇ ਖੰਭ ਤੇ ਪਿੰਜਰੇ ਤੋੜਦ ਛੱਡੇ,
ਅਸੀਂ ਓਹ ਹਾਂ ਜਿਨਾਂ ਗੋਰਿਆ ਦੇ,
ਵਾਂਗ ਨਿੰਬੂਆ ਲਹੂ ਨਿਚੋੜ ਛੱਡੇ,
ਸਾਡਾ ਮੂੰਹ ਮੁਹਾਂਦਰਾ ਵੱਖਰਾ ਏ,
ਸਾਡਾ ਰੂਪ ਵੱਖਰਾ,ਸਾਡਾ ਰੰਗ ਵੱਖਰਾ,
ਸਾਡੀ ਮੌਤ ਜਹਾਂ ਤੋਂ ਵੱਖਰੀ ਏ,
ਸਾਡਾ ਜ਼ਿੰਦਗੀ ਜਿਊਣ ਦਾ ਢੰਗ ਵੱਖਰਾ।
ਕਿਸੇ ਕੌਮ ਨਾਲ ਨੀ ਮੇਲ ਖਾਂਦਾ,
ਤੁਰਿਆ ਆਊਂਦਾ ਏ,ਸਾਡਾ ਪ੍ਸੰਗ ਵੱਖਰਾ।

Pages: 1 2 3 4 5 [6]