This section allows you to view all posts made by this member. Note that you can only see posts made in areas you currently have access to.
Messages - 🌹кαмℓι נαнι🌹
Pages: 1 ... 50 51 52 53 54 [55] 56 57 58 59 60 ... 85
1081
« on: January 02, 2013, 08:11:40 AM »
i want to say one thing
sare pagal kyu hoye aye , aje tak ohda real name v kise nu nahi dsiya gya pic kitho ajju ??
eh illegal aa ki jis kudi da rape hoje osda real name , pic n adress sareya ch show karna
kise nu nahi pta osda real name so plz stop this all crap
osdiya akha bilkul thik c ehdiya ta akha he nahi ethe ?? ah ki bnata face da bilkul fake pic !!
ajje kise nu osdi real name da pta na pic na kuch hor so stop it , ehna he pta ki she was a medical ,, esto agge kise nu nahi pta oh kon c kithe c kive c !!
oh sis sade ithe news channel vich v ehi pic dikhayi.. nd ehdiya hor v bahut pics.. sare media vale es kudi diya hi pic dikhonde tuhanu kon kehnda fake ah
1082
« on: January 02, 2013, 08:03:33 AM »
jaan vali ta chali gyi vichari par tuc dasso ohna darindeya naal ki hona chahida.. mere hisaab naal ta maut di szaa v thori ah ohna layi :sad:
1083
« on: January 02, 2013, 07:54:12 AM »
congrats kang =D> =D>
1084
« on: January 02, 2013, 02:35:25 AM »
ਮੁੰਡਾ : ਕੱਲ ਮਿਲੀਏ ਫਿਰ ......?
ਕੁੜੀ : ਕਿੱਥੇ......?"
ਮੁੰਡਾ : ਕਿਸੀ ਚੰਗੀ ਜਿਹੀ ਥਾਂ ਤੇ......"
... ਕੁੜੀ : ਚੱਲ ਗੁਰੂਦੁਆਰਾ ਸਾਹਿਬ ਮਿਲ ਲਵਾਂਗੇ......"
ਮੁੰਡਾ : ਨਹੀਂ ਯਾਰ ...." ... ਕੁੜੀ : ਕਿਉਂ ਉਸ ਤੋਂ ਚੰਗੀ ਜਗ੍ਹਾ ਕਿਹੜੀ ਹੋ ਸਕਦੀ ਹੈ ....?
ਮੁੰਡਾ : ਯਾਰ ਤੂੰ ਸਮਝੀ ਨਹੀਂ......" ਕੁੜੀ : ਫਿਰ ਸਮਝਾ ..?
ਮੁੰਡਾ : ਮਤਲਬ ਜਿੱਥੇ ਇਕੱਲੀ ਤੂੰ ਹੋਵੇ ਤੇ ਬਸ ਮੈਂ ਹੋਵਾਂ..." ਕੁੜੀ : ਅੱਛਾ ਫਿਰ..." ਮੂੰਡਾ : ਕੋਈ ਵੀ ਨਾਂ ਹੋਵੇ ਜਿੱਥੇ......ਸ਼ਾਤੀ ਹੋਵੇ..?
ਕੁੜੀ : ਅੱਛਾ ਤੇਰਾ ਮਤਲਬ ਸ਼ਮਸ਼ਾਨ ਘਾਟ ...ਉੱਥੇ ਕੋਈ ਨਹੀਂ ਹੁੰਦਾ....."
ਮੁੰਡਾ : ਉਹ ਹੋ ਯਾਰ ਤੂੰ ਸਮਝ ਨਹੀਂ ਸਕਦੀ...."
ਕੁੜੀ : ਚੱਲ ਮੇਰੇ ਤਰੀਕੇ ਨਾਲ ਸਮਝਾ ਫਿਰ...?"
ਮੁੰਡਾ : ਹਾਂ ਦੱਸ ਕਿਵੇਂ.....?"
ਕੁੜੀ : ਮੰਨ ਲੈ ਤੇਰੀ ਭੈਣ ਨੂੰ ਕਿਸੇ ਨਾਲ ਪਿਆਰ ਹੋਵੇ ਤੇ ਪਿਆਰ ਕਰਨ ਵਾਲਾ ਤੇਰੀ ਭੈਣ ਨੂੰ ਪਹਿਲੀ ਵਾਰ ਕਿੱਥੇ ਮਿਲਣਾ ਚਾਹੇਗਾ...?"
ਮੁੰਡਾ : ਕੀ ਕਹਿ ਰਹੀ ਹੈ ਤੂੰ...?"
ਕੁੜੀ : ਮੈਂ ਉਹੀ ਕਹਿਣਾ ਚਾਹੁੰਣੀ ਆ ਜੋ ਤੂੰ ਸੁਨਣਾ ਚਾਹੁੰਦਾ ਸੀ..…
ਮੇਰਾ ਵੀ ਇੱਕ ਭਰਾ ਹੈ....ਤੇ ਮੇਰਾ ਭਰਾ ਕਦੇ ਨਹੀਂ ਚਾਹੇਗਾ ਕਿ ਮੈਂ ਵਿਆਹ ਤੋਂ ਪਹਿਲਾਂ ਤੇਰੀ ਸੋਚ ਮੁਤਾਬਿਕ ਥਾਂ ਤੇ ਮਿਲਾ । ਜੇ ਪਿਆਰ ਕਰਦੇ ਹੋ ਤਾਂ ਉਹਨੂੰ ਨਿਭਾਉਣਾ ਸਿੱਖੋ ਨਾ ਕਿ ਗਲਤ ਫਾਇਦਾ ਉਠਾਉ..
ਆਪਣੇ ਪੈਰਾਂ ਤੇ ਖੜਾ ਹੋ ਤੇ ਮੇਰੇ ਪੇਰੈਂਟਸ ਤੋਂ ਮੇਰਾ ਹੱਥ ਮੰਗ..... ਫਿਰ ਵਿਆਹ ਕਰਾ ਕੇ ਕਿਤੇ ਵੀ ਲੈ ਜਾ......"
ਮੁੰਡਾ : ਊ ਕੇ ਬਾਏ ਯਾਰ....ਤੂੰ ਤਾਂ ਮੂਡ ਹੀ ਅੋਫ ਕਰਤਾ......"
ਕੁੜੀ : ਔ ਕੇ ਬਾਏ ...ਮੈਨੂੰ ਤੇਰੇ ਤੋਂ ਇਹੀ ਆਸ ਸੀ...... ਮੈਂ ਵੀ ਦੋਗਲੀ ਨਸਲ ਦੇ ਕੁੱਤੇ ਪਸੰਦ ਨਹੀਂ ਕਰਦੀ ।
gr8 kannu =D>
1085
« on: January 02, 2013, 02:15:44 AM »
. didi ji :D:
1086
« on: December 31, 2012, 01:06:11 PM »
Jo insan bahut ladan de baad v tahanu manon da hunar rakhda hai Ta samaj lena ki ohi tahanu bepanah pyar karda hai
. :okk: :okk:
1087
« on: December 31, 2012, 11:17:11 AM »
Mine i love u so much ya :hug: :kiss: :laugh: :laugh:
1088
« on: December 31, 2012, 10:50:44 AM »
Wish u very Happy New Year friends may this year brings lot of happyness in ur life
tnx alot sis.. nd happy new year :hug: :balle: :balle: :balle:
1089
« on: December 29, 2012, 06:54:00 AM »
khadi peeti utr gayi :D: :D: :D: :D:
@topic leela devi :laugh: :laugh: :laugh:
jeet bihariya :laugh: :laugh: :laugh:
1090
« on: December 27, 2012, 05:02:20 AM »
balle :okk:
1091
« on: December 23, 2012, 09:50:33 AM »
viyah da ta pta nhi kinne ghar ujare ah pj ne ehdi garrenty ah 101% :D: :D:
1092
« on: December 22, 2012, 04:04:24 PM »
Mircha Nahi lagg rahiya .... Os nu Change Karn layi Keh Reha Bass.... :huhh:
Okay thik ah fer :huhh:
1093
« on: December 22, 2012, 04:00:50 PM »
tu kiyu sadde dona de vich tang addondi aa?? :angr:
Sachi gal diya mircha kio lagdiya tenu :huhh:
1094
« on: December 22, 2012, 03:55:55 PM »
Jass Veer ... Mera ID Name Change Kar Ke ... -sArKaRi-SaAnD- Karde
Pehla soch ke rakheya kro :he:
1095
« on: December 22, 2012, 02:28:40 PM »
bacheya to galtiya ho jandiya ik chance dedo jeet nu :laugh:
1096
« on: December 22, 2012, 02:25:24 PM »
40 :laugh:
1097
« on: December 22, 2012, 12:59:18 PM »
1099
« on: December 22, 2012, 12:24:14 PM »
manu bhut jada kushi aa k tusi v hun muteyar ho gaiya sachi muchii pj wale jooth ni bolde :laugh: :laugh: :laugh:
tnx :laugh: :laugh: :laugh: :laugh:
1100
« on: December 22, 2012, 12:22:12 PM »
mor :D:
Pages: 1 ... 50 51 52 53 54 [55] 56 57 58 59 60 ... 85
|