January 15, 2025, 05:38:55 PM

Show Posts

This section allows you to view all posts made by this member. Note that you can only see posts made in areas you currently have access to.


Messages - ✿MeHaK✿

Pages: 1 ... 324 325 326 327 328 [329] 330 331 332 333 334 ... 543
6561
Shayari / Re: ***ਪਿਆਰ***
« on: April 10, 2011, 12:46:42 AM »
thanksssssssssssssssssssssssssssssssss.........

6562
Help & Suggestions / Re: Help - Cant decide a name
« on: April 09, 2011, 11:58:53 PM »
jhanda ji ki gal tusi daddy ban ge???? name kyu change karn lagge...????

6563
Lok Virsa Pehchaan / Re: brother and sister
« on: April 09, 2011, 11:57:04 PM »
mere te peke hee mera brother aa.. je o vi na leke gia te fer??? main te ro ro kamli ho jana :cry:

6564
Jokes Majaak / Re: mainu angreji samanj nai aundi''
« on: April 09, 2011, 11:54:13 PM »
 :he: :he: :he: :he: :he: :he: :he: :he: :he: gujar i know... X_X

6565
Lok Virsa Pehchaan / Re: brother and sister
« on: April 09, 2011, 10:52:35 PM »
o my god raj this song made me cry...i was crying s badly... :cry:

6566
Lok Virsa Pehchaan / Re: boliyan...
« on: April 09, 2011, 10:43:52 PM »
bari varsi khatan gia si khat leiyaanda rukka.. gujar je mere te mourke joke maria main shadna tere ek mukka..:D:

6567
Lok Virsa Pehchaan / Re: boliyan...
« on: April 09, 2011, 09:27:07 PM »
bari barsi khatan gia khat ke liyaanda gulla...gujar huni bolde bouat aa ena de mou vich pao koi jana rusgulla.. :D:

6568
Jokes Majaak / Re: mainu angreji samanj nai aundi''
« on: April 09, 2011, 09:25:03 PM »
karam nu saria nalo jada hassa aia edda matlab karam naal beet chuki aa idda.. :D: :D:

6569
Shayari / ***Khushi***
« on: April 09, 2011, 09:08:16 PM »
ਜੋ ਸੁਪਨਿਆ ਖਿਆਲਾ ਵਿਚ ਕਦੇ ਸੋਚਿਆ ਹੀ ਨਹੀ ਸੀ
ਤੂ ਹੀ ਹੈ ਓ ਜੀਨੇ ਮੈਨੂ ਇੰਨਾ ਪਿਆਰ ਦਿਤਾ ਏ
ਜੇ ਕਦੇ ਵੀ ਮੈਂ ਖੜੀ ਹੋਵਾ ਧੁਪ ਵਿਚ ਓਹ
ਤੂ ਹੀ ਹੈ ਜੀਨੇ ਮੈਨੂ ਆਪਣਾ ਪਰਸ਼ਾਮਾ ਦਿਤਾ ਏ
ਤੂ ਹੈ ਮੇਰੀਆ ਗੱਲਾਂ ਵਿਚ, ਤੂ ਹੈ ਮੇਰੇ ਸੁਪਨਿਆ ਵਿਚ,ਯਾਦਾ ਵਿਚ ਵੀ ਤੂ ਹੈ,
ਕੋਈ ਇੱਦਾ ਦਾ ਪਲ ਨਹੀ, ਜਦੋ ਤੂ ਹੁੰਦਾ ਨਹੀ ਕੋਲ ਮੇਰੇ
ਮੈਂ ਸੋ ਵੀ ਜਾਂਦੀ ਰਾਤਾ ਨੂ, ਲਗਦਾ ਇੰਜ  ਤੂ ਹੁੰਦਾ ਕੋਲ ਮੇਰੇ
ਤੂ ਹੈ ਮੇਰੀਆ ਗੱਲਾਂ ਵਿਚ, ਤੂ ਹੈ ਮੇਰੇ ਸੁਪਨਿਆ ਵਿਚ,ਯਾਦਾ ਵਿਚ ਵੀ ਤੂ ਹੈ,
ਹੈ ਤੇਰੀ ਇਹ ਮੇਰਬਾਨੀ, ਤੇ ਤੇਰੇ ਤੋ ਹੀ ਮਿਲੀ ਹੈ
ਬੁਲਾ ਤੇ ਅਜ ਜੋ ਮੁਸਕਾਨ ਮੇਰੇ ਖਿਲੀ ਹੈ...
ਤੇਨੁ ਪਾਕੇ ਜੋ ਖੁਸ਼ੀ ਮੈਨੂ ਮਿਲੀ ਹੈ..
ਤੇਰੀ ਮੇਰਬਾਨੀ ਇਹ ਖੁਸ਼ੀ ਤੇਰੇ ਤੋ ਹੀ ਮਿਲੀ ਹੈ


i wrote one more.. :balle: :balle: :balle: :balle: :balle: :balle: i dont think it make any sence :woried: :woried: :woried:

6570
koi hassa nai aia... :sad: kyu ke sandhu ji assi te twade sare shyer te joke read karde aa te twade assi paiye te tusi bilkul vi nai read karde ki gal twano serf wah wah hee karwoni aoundi wah wah karni nai aoundi... :woried:

6571
Shayari / Re: ਪੰਜਾਬ ਦੀਆ ਕੁੜੀਆ ......
« on: April 09, 2011, 03:37:58 PM »
ਕੁੜੀ ਮੁੰਡੇ ਨੂੰ : ਚਿੱਟੇ ਸੂਟ ਤੇ ਦਾਗ ਪੈ ਗਿਆ ਗਲੀ ਤੇਰੀ ਵਿਚ ਗਾਰਾ........

ਮੁੰਡਾ ਕੁੜੀ ਨੂੰ : ਬਾਪੁ ਤੇਰਾ ਸਰਪੰਚ ਬਣ ਗਿਆ.. ਹੁਣ ਤਾ ਗਲੀ ਪੱਕੀ ਕਰਾਲਾ...


:D: :D:

6572
Shayari / Re: ***ਪਿਆਰ***
« on: April 09, 2011, 12:07:55 PM »
sachi keha ke oddi oddi???

6573
Shayari / Re: na khushiyan ne sada sath dita,,,,,,
« on: April 09, 2011, 12:05:33 PM »
bouat wadia sis.. very nice..

6574
Jokes Majaak / Re: ***Sarpanch***
« on: April 09, 2011, 12:01:14 PM »
sarpanch ji main vi shyeri karti aj.. :D:

6575
Shayari / ***ਪਿਆਰ***
« on: April 09, 2011, 11:59:25 AM »
it took me 15 mint to write this.. :balle: :balle: :balle: :balle: :balle: :balle:

ਜਾਬਾਨੋ ਭਾਵੇ ਨਾ ਬੋਲ ਤੂ ਕੁਜ ਵੀ
ਅਖਾ ਤੇ ਕ਼ਹ ਰਹੀਆ ਕੇ ਤੇਨੋ ਮੇਰੇ ਨਾਲ ਪਿਆਰ ਆ
ਇੱਦਾ ਨਾ ਮੈਨੂ ਦੇਖ ਕੇ ਪਾਲਕਾ ਝੁਕਾ
ਮੈਨੂ ਪਤਾ ਕੇ ਤੇਰਾ ਦਿਲ ਬੇਕਰਾਰ ਆ
ਅਖਾ ਤੇ ਕ਼ਹ ਰਹੀਆ ਕੇ ਤੇਨੋ ਮੇਰੇ ਨਾਲ ਪਿਆਰ ਆ
ਮੈਂ ਕੁਸ਼ ਵੀ ਕ਼ਹ ਨਾ ਸਕੀ ਇੱਦਾ ਦਾ ਹੋਇਆ ਅਸਰ ਆ
ਹਰ ਪਲ ਹੁਣ ਤੇ ਮੈਂਨੂ ਤੇਰਾ ਇੰਤਜ਼ਾਰ ਆ
ਅਖਾ ਤੇ ਕ਼ਹ ਰਹੀਆ ਕੇ ਤੇਨੋ ਮੇਰੇ ਨਾਲ ਪਿਆਰ ਆ

6576
Jokes Majaak / Re: ***Sekhon te Nakhro***
« on: April 09, 2011, 11:21:08 AM »
eh hassa kyu???? :wait: :wait: :wait: :wait: :wait: :wait: :wait: :wait:

6577
Jokes Majaak / Re: ***Sarpanch***
« on: April 09, 2011, 11:20:04 AM »
why ji  X_X X_X X_X X_X X_X X_X X_X X_X X_X X_X :dnk: :dnk: :dnk: :dnk: :dnk:

6578
Jokes Majaak / Re: ***Sandhu te Galib***
« on: April 09, 2011, 11:18:37 AM »
ki gal sandhu hora de joke di wari thanks thanks karde aa ki gal eh apna read nai kita??? dasso koi jake una nu ke joke likhia sandhu te..

6579
Jokes Majaak / Re: galib da kutta...
« on: April 09, 2011, 11:16:49 AM »
 :blush: :blush: :blush: :blush: :blush: :blush: :blush: :blush: :blush: :blush:

6580
Shayari / Re: ਪੰਜਾਬ ਦੀਆ ਕੁੜੀਆ ......
« on: April 09, 2011, 11:15:39 AM »
 :balle: :balle: :balle: :balle: :balle: :balle: :balle: :balle: :balle: :balle: :balle: :balle: punjabi suit te koi gori pa lave o vi bouat mann nu bhondi aa ji.. X_X X_X X_X

Pages: 1 ... 324 325 326 327 328 [329] 330 331 332 333 334 ... 543