June 24, 2024, 07:36:21 AM

Show Posts

This section allows you to view all posts made by this member. Note that you can only see posts made in areas you currently have access to.


Topics - !

Pages: 1 ... 15 16 17 18 19 [20] 21 22 23 24 25 26
381
Shayari / Pyar
« on: January 18, 2012, 01:14:10 AM »
ਬਹੁਤ ਸ਼ਕਤੀ ਹੁੰਦੀ ਹੈ ਪਿਆਰ ਵਿੱਚ
ਜੋ ਜੁਲਮਾਂ ਤੋਂ ਬਾਅਦ ਵੀ ਮੋਜੂਦ ਹੈ ਸ਼ੰਸਾਰ ਵਿੱਚ!

382
Shayari / Begane kade apne nahi hunde
« on: January 18, 2012, 01:11:12 AM »
ਕੌੜੀ ਚੀਜ ਕਦੇ ਮਿੱਠੀ ਨਹੀ ਹੁੰਦੀ
ਚਾਹੇ ਸ਼ਾਹਿਦ ਵੀ ਮਿਲਾ ਦੇਈਂਏ,

ਬਿਗਾਨੇ ਕਦੇ ਆਪਣੇ ਨਹੀਂ ਹੁੰਦੇ
ਭਾਵੇ ਜਾਨ ਵੀ ਗੁਆ ਦੇਈਏਂ!

383
Shayari / Mulakat
« on: January 18, 2012, 01:06:58 AM »
ਮੁਲਾਕਾਤ ਤਾ ਅੱਜ ਵੀ ਹੋ ਜਾਂਦੀ ਹੈ ਕਦੇ - ਕਦੇ,
ਪਰ ਉਹਦੇ ਮਿਲਣ ਵਿੱਚ ਹੁਣ ਜਿਵੇ ਮਿਲਾਵਟ ਜਿਹੀ ਹੋ ਗਈ ਹੈ!

384
Shayari / Sohne Chehre
« on: January 17, 2012, 03:57:35 PM »
ਸੁਹਣੇ ਚਿਹਰੇ ਅਕਸਰ ਯਾਰੋ ਧੋਖਾ ਦਿੰਦੇ ਨੇ
ਗੋਰੇ ਮੁਖੜੇ ਵਾਲਿਆਂ ਦੇ ਦਿਲ ਕਾਲੇ ਹੁੰਦੇ ਨੇ,
ਸੱਪ ਵਾਂਗੂ ਨੇ ਡੰਗਦੇ, ਓਦਾਂ ਮੌਤ ਯਕੀਨੀ ਏ
ਬਚ ਜਾਂਦੇ ਨੇ ਜਿਹੜੇ, ਕਿਸਮਤ ਵਾਲੇ ਹੁੰਦੇ ਨੇ।

385
Shayari / Dukh
« on: January 17, 2012, 03:52:47 PM »
ਸ਼ਿਕਾਰੀ ਸੁੱਟਦਾ ਜਾਲ ਜਦ ਪੰਖੂਆ ਤੇ,
ਉੱਡ ਮੋਰ ਜਾਵੇ ਬੜਾ ਦੁੱਖ ਲੱਗਦਾ ਏ,
ਗੁੱਡੀ ਅੱਧ ਅਸਮਾਨੀ ਚੜੀ ਹੋਵੇ,
ਟੁੱਟ ਡੋਰ ਜਾਵੇ ਬੜਾ ਦੁੱਖ ਲੱਗਦਾ ਏ,
ਕੀਤੀ ਮਿਹਨਤਾ ਨਾ ਲ ਕਮਾਈ ਹੋਵੇ,
ਲੁੱਟ ਚੋਰ ਜਾਵੇ ਬੜਾ ਦੁੱਖ ਲੱਗਦਾ ਏ,
ਬੜੀ ਮੁਸ਼ਿਕਲਾ ਨਾਲ ਯਾਰ ਬਣਾਈਆ ਹੋਵੇ,
ਲੈ ਕੋਈ ਹੋਰ ਜਾਵੇ ਬੜਾ ਦੁੱਖ ਲੱਗਦਾ ਏ!

386
Help & Suggestions / [NOTED]Education section on PJ
« on: January 16, 2012, 04:19:40 AM »
I was thinking that we should make another section in PJ about Education And study related things. if people need homework related help, they could ask it in there. Just a suggestion.

387
Fun Time / Ajj di taja khabar RAtano ne kitta ekk hor ashiq da badanga..
« on: January 16, 2012, 01:10:34 AM »
  :laugh: :laugh: :laugh: :laugh:

388
Funny Videos / Sukhbir badal funny speech
« on: January 14, 2012, 09:19:39 PM »

389
Shayari / marian gallan
« on: January 14, 2012, 08:42:50 PM »
ਪਿੱਠ ਪਿੱਛੇ ਕਰਨੀ ਬੁਰਾਈ ਮਾੜੀ ਏ ,
ਬਿਨਾ ਗੱਲੋ ਕਰਨੀ ਲੜਾਈ ਮਾੜੀ ਏ

ਸਾਭ ਲੋ ਜਵਾਨੀ ਬੜੀ ਮਹਿੰਗੇ ਮੁੱਲ ਦੀ,
ਨਸ਼ਿਆ ਚ ਉਮਰ ਗਵਾਈ ਮਾੜੀ ਏ

ਸੱਚਿਆ ਦੇ ਨਾਲ ਸਦਾ ਲਾ ਸੱਜਣਾ,
ਬੇਕਦਰਾ ਦੇ ਨਾਲ ਲਾਈ ਮਾੜੀ ਏ.

390
Shayari / shahedan di shahedi yaad rakho
« on: January 14, 2012, 08:38:09 PM »
ਓ ਜਿਹੜੀ ਕੌਮ ਕਦੇ ਭੁੱਲ ਦੀ ਨਾ ਸ਼ਹੀਦਾਂ ਨੂੰ,
ਓਹ ਕੌਮ ਪੈਦਾ ਕਰੇ ਸ਼ਹੀਦੀਆਂ ਪਾਉਣ ਵਾਲੇ!
ਕੌਣ ਜੰਮਿਆ ਸਾਨੂੰ ਜੋ ਮੇਟ ਸਕਦੇ,
ਮਿਟ ਜਾਣਗੇ ਸਾਨੂੰ ਮਿਟਾਉਣ ਵਾਲੇ!!

391
Jokes Majaak / Insult
« on: January 13, 2012, 07:14:51 AM »
Boy : I L U
Girl : Can U Please Spell it Out Just
to Makes it More Special  :smile:
.
.
.
.
.
.
Boy : IM LEAVING U  :laugh: :laugh:

392
Fun Time / ekk navi boli
« on: January 13, 2012, 07:12:07 AM »
ਬਾਰੀ ਬਰਸੀ ਖਟਣ ਗਿਆ ਸੀ..
ਖਟ ਖਟ ਕੇ ਲਿਆਦੀ ਫੁਲਕਾਰੀ..
ਛੜਿਆ ਦੇ posts ਉੱਤੇ
COMMENT ਕਰੇ ਨਾ ਕੋਈ ਝਾਜ਼ਰਾ ਵਾਲੀ  :D: :D:

393
Jokes Majaak / triple swari
« on: January 13, 2012, 02:19:23 AM »
ਪੁਲੀਸ ਵਾਲਾ: ਓਏ Triple ਸਵਾਰੀ ਬੰਦ ਹੈ,
ਫ਼ਿਰ ਵੀ ਤੁਸੀਂ ਤਿੰਨ ਜਾਣੇ ਬੇਠੈ ਹੋ???
Student(ਪਿੱਛੇ ਵੇਖ ਕੇ): ਓਏ ਚੌਥਾ ਕਿੱਥੇ
ਸੁੱਟਤਾ ਸਹੁਰੀ ਦਿਓ??  :laugh: :laugh: :laugh: :laugh:

394
Shayari / Aadat
« on: January 13, 2012, 01:24:50 AM »
ਕੀ ਕਰਾਂ ਮੈਨੂੰ ਦੁਖਾਂ ਵਿੱਚ ਹਸਣ ਦੀ ਆਦਤ ਹ
ਰਿਹਾ ਨੀ ਜਾਂਦਾ,ਦਿਲ ਦੀ ਹਰ ਗੱਲ ਦਸਣ ਦੀ ਆਦਤ ਹੈ
ਮਹਿਲਾ ਚ' ਰਹਿਣ ਮਹਿਲਾ ਵਾਲੇ
ਸਾਨੂੰ ਤਾਂ ਪਿਆਰ ਭਰੇ ਦਿਲਾਂ ਚ' ਵਸਣ ਦੀ ਆਦਤ ਹੈ

395
Jokes Majaak / velly
« on: January 13, 2012, 01:21:24 AM »
ਹਾਥੀ - bullet ਤੇ ਜਾ ਰਿਹਾ c
ਕੀੜੀ - Menu bajar tak shad devega
ਹਾਥੀ -Par Muh Dhak Ke Bethi
ਕੀੜੀ - Kyu
ਹਾਥੀ - Fer Emi ਲੋਕ Kehan ਗੇ Ki ਫਲਾਣੇ ਦੀ ਧੀ vellyia ਨਾਲ Gumdi Aa :D: :D:

396
Jokes Majaak / student shutti katho karde ah
« on: January 13, 2012, 01:18:00 AM »
Teacher:- Kal tu shutti kate kite si
Student:- Sir, kal ghar vich kam sigga

Teacher :- "O I C"

Student:- na na oh ni aayi c.. main hi milan gya c.  :D: :D:

397
Shayari / bhte dimag wale
« on: January 13, 2012, 01:12:23 AM »
ਬਹੁਤੇ ਦਿਮਾਗ ਵਾਲੇ ਨਹੀ ਜਾਣ ਸਕਦੇ,
ਹਾਲ ਕਦੇ ਕਿਸੇ ਦਿਲ ਦਾ
ਏਸ ਝੱਲੇ ਦਿਲ ਨੂੰ ਸਮਝਣ ਲਈ,
ਤਾਂ ਝੱਲੇ ਹੋਣਾ ਪੈਂਦਾ ਏ

398
Jokes Majaak / Never judge my frnds
« on: January 13, 2012, 01:06:25 AM »
A silly tourist asked a boat
guy: "do you know Biology, Psychology, Geography,
Geology?"

The boat guy said: "NO to all the questions".

The tourist then said: "What the hell you know on the face of this
earth ? You will die of illiteracy !!

After a while, the boat started sinking, so the
boatman asked the tourist: "Do you know Swimology and Escapology from
Crocodilogy?"

The tourist said: NO !!

The boat guy replied: "Well you will Drownology and Crocodilogy will
eat your Bodiology and you will Dieology
because of your Badmouthology"   :D: :D:

399
Shayari / yaari
« on: January 13, 2012, 12:30:03 AM »
ਰੰਗ ਰੂਪ ਤੇ ਕਦੇ ਮਾਣ ਨੀ ਕਰੀਦਾ ,
ਧੰਨ ਦੌਲਤ ਦਾ ਕਦੇ ਘੁਮਾਣ ਨੀ ਕਰੀ ਦਾ,
ਯਾਰੀ ਲਾ ਕੇ ਜੇ ਨਿਭਾਉਣੀ ਨਹੀ ਆਉਦੀ ਤਾ ਯਾਰੀ ਲਾ ਕੇ ਕਿਸੇ ਨੂੰ ਬਦਨਾਮ ਨੀ ਕਰੀਦਾ

400
Fun Time / Three facts
« on: January 13, 2012, 12:27:33 AM »
3 Facts in the world
1st fact – can you touch all your teeth with your tongue
2nd fact – after reading this all fools will try
3rd fact – now they will smile

Pages: 1 ... 15 16 17 18 19 [20] 21 22 23 24 25 26