May 23, 2024, 02:16:55 AM

Show Posts

This section allows you to view all posts made by this member. Note that you can only see posts made in areas you currently have access to.


Topics - !

Pages: 1 2 3 4 5 6 [7] 8 9 10 11 12 ... 26
121
Shayari / ਹੁਸਨ
« on: April 10, 2012, 04:11:31 PM »
ਨਾ ਹੁਸਨ ਦਾ ਕਰ ਮਾਨ ਕੁੜੀਏ
ਹੁਸਨਾ ਦੀ ਸਾਨੂੰ ਕੋਈ ਥੋੜ ਨਹੀਂ
ਇੱਕੋ ਹੀ ਚਾਹੁੰਦੇ ਹਾਂ ਸਾਨੂੰ ਸਮਝਣ ਵਾਲੀ
ਬਹੁਤੀਆਂ ਦੀ ਸਾਨੂੰ ਕੋਈ ਲੋੜ ਨਹੀਂ


122
Shayari / ਮਾ ਬੋਲੀ
« on: April 10, 2012, 04:06:34 PM »
ਜਿਥੇ ਮਰਜੀ ਚਲੇ ਜਾਓ
ਪਰ ਆਪਣੀ ਹੋਂਦ ਨੀ ਗਵਾਈ ਦੀ
ਜਿਹੜੀ ਮਰਜੀ ਬੋਲੀ ਸਿਖ ਲਓ
ਪਰ ਕਿਸੇ ਪਿਛੇ ਲੱਗ ਆਪਣੀ ਮਾ ਬੋਲੀ ਨੀ ਭੁਲਾਈ ਦੀ  :okk:


123
Religion, Faith, Spirituality / JANAM : SAHIBZADA JUJHAR SINGH JI
« on: April 09, 2012, 02:10:04 AM »
JANAM : SAHIBZADA JUJHAR SINGH JI

Sahibzada (Baba) Jujhar Singh Ji was the second of 4 sons of Tenth Nanak Guru Gobind Singh Sahib.

Baba Jujhar Singh Ji attained shaheedi while fighting the enemy displaying a brilliant swordsmanship during battle of Chamkaur Sahib.

124
Shayari / 3 cheezan
« on: April 09, 2012, 01:57:37 AM »
‎3 ਚੀਜ਼ਾਂ ਤੋਂ ਡਰੋ :- ਅੱਗ, ਪਾਣੀ, ਬਦਨਾਮੀ
3 ਚੀਜ਼ਾਂ ਤੇ ਕਦੇ ਨਾ ਹੱਸੋ :- ਹੰਝੁ, ਭਿਖਾਰੀ,ਵਿਧ ਵਾ
3 ਚੀਜ਼ਾਂ ਚੁੱਕਣ ਤੋਂ ਪਹਿਲਾਂ ਸੋਚੋ:- ਕਸਮ, ਕਦਮ, ਕਲਮ
3 ਚੀਜ਼ਾਂ ਲਈ ਮਰ ਮਿਟੋ :- ਧਰਮ, ਵਤਨ, ਦੋਸਤ
3 ਚੀਜ਼ਾਂ ਵਾਸਤੇ ਲੜੋ :- ਆਜ਼ਾਦੀ, ਇਮਾਨਦਾਰੀ, ਇਨਸਾਫ
3 ਚੀਜ਼ਾਂ ਵਾਸਤੇ ਤਿਆਰ ਰਹੋ :- ਦੁੱਖ, ਮੁਸੀਬਤ, ਮੌਤ

125
Shayari / Gabru oh
« on: April 09, 2012, 01:55:54 AM »
ਠੋਕਰਾਂ ਤਾਂ ਲੱਗਦੀਆਂ ਕੁਝ ਦੁਨੀਆ ਨੂੰ
ਬੰਦਾ ਓਹ ਜੋ ਠੋਕਰਾਂ ਜਰ ਜਾਵੇ
ਉਂਝ ਤਾਂ ਹਰ ਕੋਈ ਆਖੇ ਮੈਂ ਸੂਰਮਾਂ
ਬੰਦਾ ਓਹ ਜੋ ਮੋਕੇ ਤੇ ਖੜ ਜਾਵੇ
ਮਰਦੇ ਗਭਰੂ ਸੋਹਣੀਆਂ ਮੁਟਿਆਰਾਂ ਤੇ
ਗਭਰੂ ਓਹ ਜਿਸ ਤੇ ਮੁਟਿਆਰ ਆਪ ਮਰ ਜਾਵੇ

126
Jokes Majaak / Ki faida inne paraye da
« on: April 08, 2012, 07:57:02 PM »
10th
12th
BA
BSC
B.TECH
B.COM
B.M.S
MBA
LLB
MBBS
CA
M.PHIL
PH.D . .
Ki fayeda eni padhai Karn da' Jado tuhanu eh e nai pta k "Gol-Gappe" NU english vich ki kehnde aa??  :D: :D: :D: :D:

127
Religion, Faith, Spirituality / Meaning of Ardaas
« on: April 08, 2012, 03:24:59 AM »
ਅਰਦਾਸ - ਤੁਹਾਨੂੰ ਕਦੇ ਵੀ ਕਿਸੀ ਚੀਜ
ਦੀ ਜਰੂਰਤ ਹੈ ਤਾਂ ਸਿਰਫ ਆਪਣੇ ਰੱਬ ਅੱਗੇ
ਅਰਦਾਸ ਕਰੋ ਓਹ ਤੁਹਾਡੀ ਗੱਲ ਜਰੂਰ ਸੁਣੇਗਾ
"ਅ" ਦਾ ਅਰਥ ਹੈ ਅੰਤਰਜਾਮੀ - ਤੇਰੇ ਦਿਲ
ਦੀ ਜਾਨਣ ਵਾਲਾ.
"ਰ" ਦਾ ਅਰਥ ਹੈ - ਰੱਖਵਾਲਾ :-ਓਹ ਤੇਰੀ ਹਰ
ਜਗਾ ਰਖਿਆਕਰਨ ਵਾਲਾ ਹੈ
"ਦ" ਦਾ ਅਰਥ ਹੈ - ਦਾਤਾਂ ਦੇਣ ਵਾਲਾ.
"ਸ" ਦਾ ਅਰਥ ਹੈ - ਸਹਾਰਾ ਦੇਣ ਵਾਲਾ.

128
Shayari / ਕੋਈ ਕੋਈ ਜਾਣਦਾ
« on: April 06, 2012, 02:44:06 PM »
ਕਿਸੇ ਨਾਲ ਵਾਅਦਾ ਕਰਕੇ ਨਿਭਾਨਾ ਕੋਈ ਕੋਈ ਜਾਣਦਾ
ਹਕ਼ ਦੀ ਕਮਾਈ ਕਰਕੇ ਰੋਟੀ ਖਾਣਾ ਕੋਈ ਕੋਈ ਜਾਣਦਾ
ਜਿਸਮ ਦੇਖ ਕੇ ਨੀਤ ਹਰ ਕਿਸੇ ਦੀ ਵਿਗੜ ਜਾਂਦੀ
ਪਰ ਰੂਹਾਂ ਵਾਲੀ ਮੋਹਬਤ ਪਾਉਣਾ ਕੋਈ ਕੋਈ ਜਾਣਦਾ

129
Discussions / Maa warga koi nahi
« on: April 05, 2012, 01:13:03 PM »
Ik war read jarur kario :)
Ik ladka 18 years da khed reha c and
ik
rukh te ik panchi baitha c.....
ladke di maa ne pucheya... maa-
beta
oh ki hai ???? beta- maa oh kaa hai...
maa ne dubara fir pucheya beta oh
ki
hai? Beta- maa kine varidasa oh kaa
hai...... maa ne fir pucheya beta oh ki
hai....... Beta- maa tu budi ho chuki
ae...... tera dimag kam nahi karda.......
tu pagal ho chuki ae........ oh kaa hai
kaa.........
maa ne keha beta jado tu chota c......
tu mainu 30 vaar pucheya c oh ki
hai........... mai har vaar tera matha
chum ke kehndi putt oh kaa hai. so
maa
varga koi nahi......

130
Jokes Majaak / ਨਾਲ ਦੇ ਪਿੰਡ ਜਾਣਾ
« on: April 05, 2012, 01:03:05 AM »
2 ਪੇਂਡੂ ਜਨਾਨੀਆ ਬਸ
ਸ੍ਟੈੰਡ ਤੇ ਲੜ ਪਈਆ
ਪਹਿਲੀ:-"ਓਏ! ਮੈਂ ਇਕ ਥ੍ਪੜ ਮਾਰਿਆ ਨਾ,
ਅਮਰੀਕਾ ਡਿਗੇਗੀ ਜਾ ਕੇ ਹਾ!
ਦੂਜੀ :-ਓਏ. ਮੈਂ ਇਕ ਥ੍ਪ੍ੜ ਮਾਰਿਆ
ਨਾ ਕੈਨਡਾ ਜਾ ਡਿਗੇਗੀ,
ਇਕ ਬਜੁਰਗ ਕੋਲ ਖੜਾ ਕਹੰਦਾ :-ਭੇਣ ਜੀ ਆ
ਨਿੱਕੀ ਜੀ ਮੁੱਕੀ ਮਾਰਿਓ ਮੈਂ ਨਾਲ ਦੇ ਪਿੰਡ ਜਾਣਾ ਏ  :D:

131
Jokes Majaak / Pind nanke Nd bhua kole
« on: April 03, 2012, 05:07:48 PM »
tu pind Naanke rehnda c, Oh
bhuaa kol parh di c .
Ehdaa matlab ?
?
?
?
?
?
?
?
... ?
Ehda matlab tuhade Maa Peo dona
ton hi dukhi c maadi ulaad.. :D: :D:

132
Jokes Majaak / CUSTOMER FEED BACK
« on: April 03, 2012, 05:04:32 PM »
Managment student kisses a girl.
Girl-whats this?
Boy- its called DIRECT MARKETING.
Girl slaps d boy
Boy-what is this?
Girl- this is CUSTOMER FEED BACK.  :D: :D: :D: :D:

133
Shayari / Sare zindagi
« on: April 03, 2012, 03:03:11 AM »
ਸਾਡੇ ਦਿਲ ਵਿਚ ਫੁੱਲ ਮੁਹੱਬਤਾਂ ਦੇ, ਸਾਰੀ ਜਿੰਦਗੀ ਤੇਰੇ ਲਈ ਲੱਗੇ ਰਹਿਣਗੇ
ਜਦੋਂ ਮਰਜੀ ਆ ਕੇ ਤੋੜ ਲਈਂ, ਸਾਰੀ ਜਿੰਦਗੀ ਤੈਨੂੰ ਆਪਣਾ ਕਹਿਣਗੇ


134
Jokes Majaak / Agg lagi hai
« on: April 03, 2012, 12:24:50 AM »
Caller : Janaab mere ghar Agg lagi a, jaldi aayo
Fireman - tusi paani pa k bujha k dekho..
Caller : Dekhia c paani paake v nai bujhi
Firmean - Fer asi kehra patandra fookan maar k bjhauni aa  :D: :D: :D: :D:

135
Jokes Majaak / 3 Ants
« on: April 03, 2012, 12:18:25 AM »
3 Ants saw an elephant coming…

First Ant = We Will Kill Him

Second Ant = We Will Break His Leg

Third Ant = Leave Him Dude He’s Alone & We Are 3…. :D: :D: :D: :D:


136
Shayari / Jaag jeyondiyan
« on: April 02, 2012, 01:12:30 PM »
Jaag jeyondiyan jiya de sadda mele, marr geya nu jagg bisar dinda
phull pairan di mitti vich ho paida, sare jagg te mehak khilar dinda
mehnat nal kamuniyan pendiyan ne, khushian mangiyan koun udar dinda
tatte panniyan nal ghar nahi walde, panni tatta vi agg nu thar dinda

137
ਇਹ ਪੰਜਾਬ ਨੀਂ ਮੇਰਾ ਹੋ ਸਕਦਾ, ਜਿੱਥੇ ਇੱਜ਼ਤ ਨਹੀਂ ਹੁੰਦੀ ਮਾਵਾਂ ਦੀ
ਜਿੱਥੇ ਘੁੱਟ ਦਿੱਤੀ ਜਾਵੇ ਸੰਘੀ ਬੱਚਿਆਂ ਦੇ ਚਾਵਾਂ ਦੀ
ਕਿਉਂ ਭੁੱਲ ਗਏ ਓ ਹੈਂਕੜਾਂ 'ਚ ਕਦਰ ਰਿਸ਼ਤਿਆਂ ਦੀ
ਕਦੀ ਲੈ ਬੈਠੁ ਹਾਅ ਤਹਾਨੂੰ ਇਹਨਾ ਦੇ ਹੌਂਕੇ ਅਤੇ ਹਾਵਾਂ ਦੀ
ਇਹ ਪੰਜਾਬ ਨੀਂ ਮੇਰਾ ਹੋ ਸਕਦਾ, ਜਿੱਥੇ ਇੱਜ਼ਤ ਨਹੀਂ ਹੁੰਦੀ ਮਾਵਾਂ ਦੀ

138
Jokes Majaak / ekk hor poond ashiq
« on: April 01, 2012, 03:03:57 PM »
Grl: hello baby
Boy: oh hi jan bolo
Grl: kahan ho yar subha se ata pta ni hy,
Boy: are hum khoe hue hn apki ankhon me,
Grl: acha abi kya kr rhe ho
Boy: me to tumari pic dkh rha tha,
Grl: mene to tume koi pic ni di
Boy: mere dil pe chapi hy jan barson se
Grl: but hum to parsu hi mile hn,
Boy: tumare bina hr pal barson ka sama hy pinky
Grl: pinky? ye pinky kon he? me to alina hu,
Boy: dekha me tumse bat kr k sb bhul jata hu,
Grl: tum Ali hi hona?
Boy: ghr wale to Asim kehte hen pr wo galat hoskte hen tum nae,
Grl: ye 9888666666 hi haina?
Boy: tha to nae pr aaj se hy!  :D: :D: :D: :D:

139
Shayari / Eh koi pyar nahi
« on: April 01, 2012, 02:47:36 PM »
ਨਜ਼ਰਾਂ ਮਿਲ਼ਾ ਕੇ ਪਹਿਲੀ ਸੱਟੇ ,                               nazzar mila ke phele satte,
ਨੰਬਰ ਵਟਾ ਲੈਣਾ ਕੋਈ ਪਿਆਰ ਨਹੀਂ ,                        number watta lena
                                                                    eh koi pyar nahi

ਹਰ ਵੀਕੈਂਡ ਤੇ ਥਿਏਟਰ ਦੇ ਹਨੇਰੇ ’ਚ,                          har weekend te theatre de hanere ch
ਗੁੱਥਮ-ਗੁੱਥਾ ਹੋਣਾ ਇਹ ਕੋਈ ਪਿਆਰ ਨਹੀਂ....                  gutham-guthi hona
                                                                     eh koi pyar nahi

ਰੋਜ਼ ਸੱਜਣਾਂ ਨਾਲ਼ ਘੁੱਮਣਾ-ਫ਼ਿਰਨਾ ,                             rojj sajna nal ghumna-firna,
ਡਿਸਕੋ ਜਾ ਕੇ ਸੂਟੇ ਦੇ ਨਸ਼ੇ ’ਚ ਝੂਮ ਕੇ ਨੱਚਣਾ,                   disco ja ke sutte de nashe ch jhoom ke nachna
ਇਹ ਕੋਈ ਪਿਆਰ ਨਹੀਂ....                                      eh koi pyar nahi

ਵਿਛੋੜ੍ਹੇ ਦੇ ਗ਼ਮ ’ਚ ਠੇਕਾ ਮੱਲ੍ਹ ਲੈਣਾ,                              vichore de gum ch theke malh lena,
ਮੁੜ੍ਹ ਦਾਰੂ ਦੇ ਨਸ਼ੇ ’ਚ ਉਹੀ ਯਾਰ ਨੂੰ ਭੰਡਣਾ,                      murh daru de nashe ch ohe yarr nu dhundna
ਇਹ ਕੋਈ ਪਿਆਰ ਨਹੀਂ....                                      eh koi pyar nahi

ਇੱਕ ਯਾਰ ਨੂੰ ਵਿਹਲਿਆਂ ਕਰਕੇ,                                   ekk yaar nu vheliyan karke,
ਮੁੜ੍ਹ ਅਗਲੇ ਨਾਲ਼ ਤੁਰ ਜਾਣਾ                                       murh agle nal turr jana
ਇਹ ਕੋਈ ਪਿਆਰ ਨਹੀਂ....                                        eh koi pyar nahi

ਉਸ ਦੀ ਮਜਬੂਰੀ ਨੂੰ ਪੈਰਾਂ ਤਲ਼ੇ ਰੌਂਦ ਕੇ,                            Uss di majboori nu pairan thale roll ke
ਆਪਣੇ ਮਤਲਬ ਖਾਤਿਰ ਉਸਨੂੰ ਬੇਵਫ਼ਾ ਆਖਣ੍ਹਾ,                    apne matlab khatir usnu bewafa akhna
ਇਹ ਕੋਈ ਪਿਆਰ ਨਹੀਂ....                                          eh koi pyar nahi

140
Jokes Majaak / ਬੇਬੇ ਅਮਲੀ ਨੂੰ
« on: April 01, 2012, 02:34:21 PM »
ਬੇਬੇ ਅਮਲੀ ਨੂੰ :- ਪੁੱਤ ਮੇਰੇ ਮੁੰਡੇ ਨੂੰ ਖੰਘ ਹੋ ਗਈ
ਇਹਨੂੰ ਕੀ ਦੇਵਾਂ ?
ਅਮਲੀ :- ਅਫੀਮ ਦੇ ਦੀ
ਬੇਬੇ :- ਅਫੀਮ ਖੰਘ ਨੂੰ ਚੱਕ ਦੂ
ਅਮਲੀ :- ਅਫੀਮ ਨੇ ਮੇਰੇ 35 ਕਿੱਲੇ ਚੱਕ ਤੇ ਖੰਘ ਨੂੰ
ਕਿੱਤੇ ਛੱਡ  :mean:

Pages: 1 2 3 4 5 6 [7] 8 9 10 11 12 ... 26