This section allows you to view all posts made by this member. Note that you can only see posts made in areas you currently have access to.
Messages - ਅਮਨ ਪੰਨੂ
Pages: 1 ... 66 67 68 69 70 [71] 72 73 74 75 76 ... 79
1401
« on: January 30, 2008, 09:32:20 AM »
ਲਿਖਣ ਦਾ ਨਾ ਸੀ ਸ਼ੌਂਕ ਮੈਨੂੰ ਇੱਕ ਸੋਹਣੇ ਚਿਹਰੇ ਨੇ ਲਿਖਣ ਦੀ ਆਦਤ ਪਾ ਿਦੱਤੀ ਿਦਲ ਦੇ ਜਜਬਾਤਾਂ ਨੇ ਜਿਹਨ ਨੂੰ ਿਖਆਲ ਦਿਤੇ ਹੱਥੀਂ ਕਲਮ ਥਮਾ ਿਦੱਤੀ
ਕਦੇ ਰੁਸਿਆ ਕਦੇ ਮੰਿਨਆ ਹਰ ਰੋਜ ਫਲਸਫਾ ਨਵਾਂ ਪੜਾਉਂਦਾ ਗਿਆ ਗਲਤ ਸਨ ਜਾਂ ਸਹੀ ਸਨ ਕਲਮ ਚੋਂ ਉਕਰੇ ਹਰਫ ਮੇਰੇ ਬਸ ਉਹ ਸਲਾਹੁੰਦਾ ਿਗਆ.
Yaar Some One Plz Write this one In Angraji too. so who dont know How to read Punjabi they can read tht too. sorri I m too Tired. Thx in Advance
1402
« on: January 30, 2008, 09:21:50 AM »
ਨਦੀ ਦੇ ਕਿਨਾਰਿਆਂ ਤੋਂ ਪੁੱਛ ਰਾਤੀਂ ਚੜ੍ਹੇ ਚੰਨ ਤਾਰਿਆਂ ਤੋਂ ਪੁੱਛ ਮੈਂ ਕਿੰਨਾ ਤੈਨੂੰ ਯਾਦ ਕਰਦਾ
ਨਦੀ ਕਿਨਾਰੇ ਖੜ੍ਹੇ ਰੁੱਖਾਂ ਕੋਲੋਂ ਪੁੱਛ ਗਲੇ ਉਤਰੇ ਨਾ ਜੋ ਉਹਨਾਂ ਟੁੱਕਾਂ ਕੋਲੋਂ ਪੁੱਛ ਮੈਂ ਕਿੰਨਾ ਤੈਨੂੰ ਯਾਦ ਕਰਦਾ
ਗੂੰਗੀ ਤੇਰੀ ਤਸਵੀਰ ਕੋਲੋਂ ਪੁੱਛ ਹੰਝੂਆਂ ਦੇ ਨਾਲ ਭਿੱਜੀ ਲੀਰ ਕੋਲੋਂ ਪੁੱਛ ਮੈਂ ਕਿੰਨਾ ਤੈਨੂੰ ਯਾਦ ਕਰਦਾ
Naddi De Kinare Toh Push Raati chade Chan Tariya TOh Push Main Kinna Tanu Yadd Karde
Naddi Kinare Khade Rukk Toh Push Galle Ottre Ne Jo Ohna Tukka Kolo Push Main Kinna Tanu Yaad Karde
Gogugi Tari Tasveer Kolo Push Haunjuan Nal Gili Leer Kolo Push Main kinna tanu Yaad Karde|
1403
« on: January 30, 2008, 09:05:54 AM »
ਤੇਰੀ ਨਫ਼ਰਤਤੇਰੀ ਨਫ਼ਰਤ ਦਾ ਿਪਆਰ ਿਵੱਚ ਤੇਰੀ ਨਫ਼ਰਤ ਦਾ ਿਪਆਰ ਿਵੱਚ ਬਦਲਣ ਤੱਕ ਇੰਤਜਾਰ ਕਰਾਂਗਾ ਮੈਂ ਸਾਹਾਂ ਤੋਂ ਿਪਆਰੀਏ ਤੈਨੂੰ ਆਪਣੇ ਆਿਖਰੀ ਸਾਹ ਤੱਕ ਿਪਆਰ ਕਰਾਂਗਾ ਮੈਂ ਜਨਮ ਜਨਮ ਲਈ ਤੂੰ ਹੋਜੇ ਮੇਰੀ ਰੱਬ ਕੋਲ ਦੁਆ ਬਾਰ ਬਾਰ ਕਰਾਂਗਾ ਮੈਂ ਹੈ ਭਰੋਸਾ ਮੈਨੂੰ ਿਪਆਰ ਉੱਤੇ ਉਸ ਪਰਬਤ-ਏ-ਗਾਰ ਉੱਤੇ ਕਦੇ ਨਾ ਕਦੇ ਤਾਂ ਬੈਠੇਗੀ ਆਕੇ ਿਤੱਤਲੀ ਇਸ ਖਾਰ ਉੱਤੇ
|
Teri Nafrat De Pyar Vich Badlen Takk Intazer Karega Main Shahe Toh Pyariya Tenu Apne Akhari Shah Takk Pyar Karege Main Janam Janam Lai Tu Hoje Meri Rabb Kol Duya Bar Bar Karege Main Hai Bhorshe Mainu Pyar Otte Oss Parbatt-A-Gaar Otte Kadde Ne Kadde Ta Bathegi Akke Tittli Iss Khar Otte |
1404
« on: January 30, 2008, 08:53:09 AM »
ਇਸ਼ਕ ਦੀ ਨਗਰੀ
ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ ਵਾਲੀ ਨਗਰੀ ਵਿੱਚ ਹਨੇਰੇ, ਕੁੱਝ ਨਹੀਂ ਪੈਣਾ ਪੱਲੇ ਤੇਰੇ ਇਸ ਨਗਰੀ ਸੱਜਣ ਘੱਟ, ਠੱਗ ਚੋਰ ਵਧੇਰੇ
ਗੋਰੇ ਜਿਸਮ ਮਿੱਠੀ ਬੋਲੀ ਯਾਰ ਨਕਾਬੀ ਚਿਹਰੇ ਲੁੱਟ ਲੈਂਦੇ ਸਭ ਕੁੱਝ ਆਕੇ ਸਾਹਾਂ ਤੋਂ ਵੱਧ ਨੇੜੇ ਰੁੱਲਦਾ ਚਾਕ ਨਿਮਾਣਾ ਯਾਰੋ ਹੀਰ ਵੱਸੇ ਜਦ ਖੇੜੇ ਮਾਰੂਥਲ ਸੜ੍ਹਦੀ ਸੱਸੀ ਯਾਰ ਨਾ ਦਿਸੇ ਨੇੜੇ ਤੇੜੇ
ਪਹਿਲਾਂ ਮਹਿਬੂਬ ਦੇ ਨਖ਼ਰੇ ਫਿਰ ਸੱਜਣਾ ਲਾਰੇ ਟੁੱਟੀ ਤੇ ਗਿਣੇ ਪੈਂਦੇ ਬਹਿ ਰਾਤੀਂ ਅੰਬਰੀਂ ਤਾਰੇ ਗਮ ਦੇਕੇ ਤੁਰ ਜਾਂਦੇ ਖੁਸ਼ੀਆਂ ਦੇ ਵਣਜਾਰੇ
ਬਣ ਸੂਲਾਂ ਚੁੰਭਦੇ ਮਹਿਬੂਬ ਨਾਲ ਵਕਤ ਗੁਜਾਰੇ ਮਰ ਮਰ ਜੀਣ ਲਈ ਪੀਣੇ ਪੈਂਦੇ ਹੰਝੂ ਖਾਰੇ ਜਾਨ ਦੇ ਦੁਸ਼ਮਣ ਹੁੰਦੇ ਹੈਪੀ ਜਾਨ ਤੋਂ ਪਿਆਰੇ
- ਕੁਲਵੰਤ ਹੈਪੀ
1405
« on: January 30, 2008, 07:04:17 AM »
Question:The guide at Lahore Fort described _ _ _ _ _ Singh as the bravest and the most benevolent king of the 19th century. He said that the Punjab peasantry still remembered the king in whose rule the strong were just and the weak secure.
Answer: _ _ _ _ _ _ _ _ _ _ _ _
This Question is for 1 Point Only
1406
« on: January 30, 2008, 07:00:37 AM »
oye halle takk manu bas ik hi point miliya aa, bas sohnikudi na hi manu ajje takk point ditta aa,
Bakkiya de point kitha aa.
I need my points soon as possible.
1407
« on: January 29, 2008, 07:27:32 PM »
ਮਾਂ ਨੀਂ ਲੱਭਣੀ
- ਕੁਲਵੰਤ ਹੈਪੀ
ਲੇਖਕ ਪਰਿਚੇ - ਪੰਜਾਬ ਦੀ ਧਰਤੀ ਉੱਤੇ ਪਤਾ ਹੀ ਨਹੀਂ ਕਿੰਨੇ ਕਵੀਆਂ ਨੇ ਜਨਮ ਲਿਆ ਅਤੇ ਮਾਂ ਬੋਲੀ ਦੀ ਸੇਵਾ ਕਰ ਉਸਨੂੰ ਦੇਸ਼ ਵਿਦੇਸ਼ ਵਿੱਚ ਪਹੁੰਚਾਇਆ, ਅਜਿਹਾ ਹੀ ਇੱਕ ਕਵੀ ਹੈ ਕੁਲਵੰਤ ਹੈਪੀ, ਜਿਨ੍ਹਾਂ ਦੀਆਂ ਕਵਿਤਾਵਾਂ ਨੇ ਪੰਜਾਬੀ ਸਾਹਿਤ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ
ਕੁਲਵੰਤ ਹੈਪੀ
ਅੰਤਾਂ ਦੇ ਲਾਡ ਲਾਉਂਦੀ ਸੀ ਡਿੱਗੇ ਨੂੰ ਚੁੱਕ ਹਿੱਕ ਨਾਲ ਲਾਉਂਦੀ ਸੀ ਰੂਹ ਫੁੱਲ ਵਾਗੂੰ ਖਿੜ੍ਹ ਜਾਂਦੀ ਜਦੋਂ ਪੁੱਤ ਪੁੱਤ ਆਖ ਬੁਲਾਉਂਦੀ ਸੀ ਲੱਖਾਂ ਦੁੱਖ ਝੱਲਦੀ ਫਿਰ ਵੀ ਮੱਥੇ ਵੱਟ ਨਾ ਪਾਉਂਦੀ ਤਾਹੀਂਓ ਤਾਂ ਮਾਂ ਮੁੜ ਮੁੜ ਚੇਤੇ ਆਉਂਦੀ
ਓਹਦੀ ਬੁੱਕਲ ਵਰਗੀ ਦੁਨੀਆ ਤੇ ਨਿੱਘੀ ਥਾਂ ਨੀਂ ਲੱਭਣੀ ਉਹਦੇ ਪੱਲੇ ਵਰਗੀ ਦੁਨੀਆਂ ਤੇ ਸੰਘਣੀ ਛਾਂ ਨੀਂ ਲੱਭਣੀ ਕਦਰ ਕਰੋਂ ਮਾਵਾਂ ਦੀ ਜੇ ਕਿਧਰ ਖੋਈ ਮੁੜ ਮਾਂ ਨੀਂ ਲੱਭਣੀ
1408
« on: January 29, 2008, 05:12:23 PM »
shri guru arjAn das ji(Not das ji, it is Dev ji) HE WAS THE FIRST GURE BUT I DONT KNWO Y U PUT ONLY 4 BLANKS FOR THE NAME SO CAN U MEAKE SURE IT
Guddi tanu ta apne Gurus de nam nai changi tareh aunda, nala ohh sri guru Arjun Dev Ji c, na ki Sri Guru Arjan Das ji,
1409
« on: January 29, 2008, 02:08:32 PM »
Question:which Sikh Guru to be Martyred by Mughal Emperor Shahjehan (one who built Taj Mahal) for not converting to Islam?
Answer: Sri Guru Arjun Dev Ji
hun jinna jinna na ahh swal de answer galt ditta aa ohh chup karka mainu ik ik point dah dan nai ta changi gal nai aa.
1410
« on: January 28, 2008, 09:25:03 PM »
hahahaahahahaa balle tare kanjera diya ostaade tera koi jawab nai hih hih damn it's funny.
1411
« on: January 28, 2008, 09:02:42 PM »
yaar har kissa nu patta ki apne 10 patshahe de nam agge Sri Guru _ _ _ _ _ _ Ji aunda aa
so ja main kissa nu right letter das ditta. ki anne latters aunda aa ahde vich yaar anyone can just guess & give answer. so tht's why real name as blank.
I hope u understand wat i m trying to say.
Gud luck with it.
Be ready everyone to give me one point each. I dont think ki ahh koi anne shatti bujh sakde aa.
Ah Question de jawab bas ohhi ma de laal de sakde aa jahde sikhi nal muhh pyaar hove,
Bakki hor kissa de kam nai.
chalo try karo vakhde aa ki hunda agge.
1412
« on: January 28, 2008, 10:49:33 AM »
Kade na ranjha kann padbanda, Je heer kante pondi na, Mirze ne fir marna ki si, je sahiba ohnu apne picha londi na, Kaun karenda yaad sasi nu, Je Punnu nu ohh fasondi na, Ishq ne yaaro mar jana si, Je ahh sabb kanjer gandh ponde na..
-= Pannu =-
1413
« on: January 28, 2008, 10:43:21 AM »
OKAY JI HUN MARE VALON VI MIRZA DI KARTOOT SUN LO YAAR
MARDE HOYA MIRZA BOL PIYA, MANU HOSPITAL HI LA JAOO JA SAHIBA NAI MANDI TA, FIR MARE TANKA HEER NAL FITT KARE DAOO
LET ME KNOW HOW U GUYS LIKE IT.
1414
« on: January 28, 2008, 10:40:09 AM »
YAAR APPA NU TA PATIYALA SUIT VALIYA KUDIYA PASAND AA BAKKI YAAR JA OHNA KOI VI COLOR DE SUIT PIYA HOVA APPA NU KOI ATRAAJ NAI
w39: w39: PAR YAAR JA KITTA WHITE SHIRT & RED PATIYALA SALWAR PAI HOVA TA NAL SUIT TA SOHNI SOHNI NIKKI NIKKI KADIE KITTI HOVA TA OHDE NAL DI KOI REES NAI.. huh1: huh1:
BBBRRRRRRRRRRRRRRUUUUUUUUUUUUUUAAAAAAAAAAAAAAAHHHHHHHHHHHHH
1415
« on: January 28, 2008, 10:35:08 AM »
BAI MANU PATTA AHDE ANSWER KI AAA TUSI BAS ANSWER KARO MANU AHH NA DASO KI KAHDE ANSWER SAHI AA OR KAHDE GALT AA SO TAHNU SARIYA NU PATTA AA JINNA JINNA NA REPLY KITTI JA OHNA DE ANSWER SAHI NA HOYA TA FIR OHNA NU MANU IK IK POINT DANE PANE AA. SO HURRY & KEEP MOVING Question:which Sikh Guru to be Martyred by Mughal Emperor Shahjehan (one who built Taj Mahal) for not converting to Islam?
Hint: S@@ G@@@ _ _ _ _ @@@ J@
This question is for 1 point. But if anyone give answer in another 4 hours will get 1 more Bouns point.
1416
« on: January 28, 2008, 10:28:09 AM »
Comon guys hurry, if u want get 2 points.
Hurry hurry!!!! DONT HAVE THT MUCH TIME.
AJJE VI TIME HAGGE JA...... AHH QUESTION DE NATIJA KAL ISS TIME NU NIKLOOO SO COMON HURRU & aNSWER IT.
1417
« on: January 28, 2008, 09:19:51 AM »
Question:which Sikh Guru to be Martyred by Mughal Emperor Shahjehan (one who built Taj Mahal) for not converting to Islam?
Hint: S@@ G@@@ _ _ _ _ @@@ J@
This question is for 1 point. But if anyone give answer in another 4 hours will get 1 more Bouns point.
1418
« on: January 28, 2008, 08:48:56 AM »
this question's winner is CrazyChick. Now she got1 point.
Category: Song Artist - Point(s): 1 - Total Answers: 1
QUESTION: Police kahe asi jhoothian raptaan kinjh likhiye akhiyan de naal bande maare nahi jande,teera te talwara to asi dariye na,akhiyan de saath waar sahare nahi jande Hint: Diljit Bittu
Congrate CrazyChick.
Next Question be here shortly.
Thx for playing.
1419
« on: January 27, 2008, 11:48:55 AM »
Next question for 1 point.
Category: Song Artist - Point(s): 1 - Total Answers: 1
QUESTION: Police kahe asi jhoothian raptaan kinjh likhiye akhiyan de naal bande maare nahi jande,teera te talwara to asi dariye na,akhiyan de saath waar sahare nahi jande Hint: @@@@@@ @@@@@
Ahh Ganne kahde singer na sing kitta aa??
1420
« on: January 27, 2008, 09:34:53 AM »
oye lagde ajje takk kissa di ahh valiya lines ta nazar hi nai gai, Kam kharab hi lagde manu ta. just kidding
Pages: 1 ... 66 67 68 69 70 [71] 72 73 74 75 76 ... 79
|