November 22, 2024, 12:55:58 PM

Show Posts

This section allows you to view all posts made by this member. Note that you can only see posts made in areas you currently have access to.


Messages - ਅਮਨ ਪੰਨੂ

Pages: 1 ... 52 53 54 55 56 [57] 58 59 60 61 62 ... 79
1121
Shayari / Re: canadian.
« on: August 23, 2008, 12:19:40 AM »
hahahaahaha compition kahda bai... bas ahh sabb kujh main kitto pariya c so changa lagge main app Note karka rakh laiya... so hun copy paste kari janda hain....


ਮੁੜ ਮੁੜ ਯਾਦ ਸਤਾਉਂਦੀ ਪਿੰਡ ਦੀ,
ਦੱਸ ਮੈਂ ਕਿਵੇਂ ਭੁਲਾਵਾਂ।
ਜਿਸ ਗਲੀਆਂ ਵਿੱਚ ਨੱਚੇ ਟੱਪੇ,
ਯਾਦ ਆਉਂਦੀਆਂ ਰਾਹਵਾਂ।
ਇੱਕ ਚਿੱਤ ਕਰਦਾ ਮਾਰ ਉਡਾਰੀ,
ਮੁੜ ਵਤਨਾਂ ਨੂੰ ਜਾਵਾਂ।
ਵਿੱਚ ਪ੍ਰਦੇਸਾਂ ਦੇ,
ਕੀਹਨੂੰ ਦਰਦ ਸੁਣਾਵਾਂ।
ਵਿੱਚ ਪ੍ਰਦੇਸਾਂ ਦੇ ......

1122
Shayari / Re: canadian.
« on: August 22, 2008, 11:46:41 PM »
ਆ ਕੇ ਵਸ ਗਏ ਵਿੱਚ ਕਨੇਡਾ,
ਨਾ ਵਤਨ ਭੁਲਾਇਆ ਜਾਵੇ।
ਜਿਸ ਵਿਹੜੇ ਵਿੱਚ ਬੰਟੇ ਖੇਡੇ,
ਚੇਤਾ ਮੁੜ ਮੁੜ ਆਵੇ।
ਠੰਢੀ ਠੰਢੀ ਵਾ ਜਦੋਂ ਚਲਦੀ,
ਪਿੰਡ ਦੀ ਯਾਦ ਦੁਆਵੇ।
ਵਿੱਚ ਪ੍ਰਦੇਸਾਂ ਦੇ,
ਦੇਸ ਨਾ ਭੁਲਿਆ ਜਾਵੇ।
ਵਿੱਚ ਪ੍ਰਦੇਸਾਂ ਦੇ ..........

1123
Shayari / Re: canadian.
« on: August 22, 2008, 11:18:46 PM »
ਯਾਦ ਵਤਨ ਦੀ ਆਉਂਦੀ ਜਦ ਵੀ
ਦਿਲ ਮੇਰਾ ਕੁਰਲਾਵੇ।
ਜਿਥੇ ਜੰਮੇ ਉਸ ਮਿੱਟੀ ਦਾ
ਚੇਤਾ ਮੁੜ ਮੁੜ ਆਵੇ।
ਬਚਪਨ ਲੰਘਿਆ ਖੇਡ ਕੁੱਦ ਕੇ
ਦੱਸ ਕੋਈ ਕਿਵੇਂ ਭੁਲਾਵੇ।
ਵਿੱਚ ਕਨੇਡਾ ਦੇ
ਪਿੰਡ ਦੀ ਯਾਦ ਸਤਾਵੇ।

ਵਿੱਚ ਕਨੇਡਾ ਦੇ ......

1124
Pics / Re: Cheena Kabooter browsing Punjabi Janta
« on: August 21, 2008, 03:28:27 PM »
hahaahahahahahahahaha  hih hih hih hih hih hih

Mar giya hass hass........ yaar sachi vadhiya aa foto aa apna cheena di.........

1125
Shayari / Re: Babul ton vichoda........by JatTi
« on: August 20, 2008, 11:11:23 PM »
vadhiya ji vadhiya buhat sohna aa....


Ohh sach Sandhu bai hun tu Banda banka ka likhana sirro karda changi gal aa....... ivva pagela vali shad... yaar teri shayari padd ka buhat sakoon jahe milda dil nu.... so chal hun jaldi jaldi ik sohna jahe shayar passh kar..........

1126
Pics / Re: Lastest Picture Of Jazzy B ?
« on: August 19, 2008, 10:43:19 PM »
ohh yar Gidher Khaleh Rangha ka Shar nai ban janda.... bas osse tera Hair style Jazzy vale karka banda Jazzy B nai banda......

Bakki yar ahh banda Mainu Injh Lagda Jidda Hunna Hi Smack da sutta la ka ayiya hova..... ahda Akhain tara laggiya paiya aa.....

Ahh bandar jahe Ohh Bhangra Vela Gabruiya da vi Tohar maar rahe aa......

1127
ਜਿਹੜੇ ਹੱਸਦੇ ਨੇ ਬਹੁਤਾ , ਦਿਲੋਂ ਭਰੇ ਹੁੰਦੇ ਨੇ
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ,

ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ ,
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ,

ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ ,
ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ ,

ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ ,
ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ ,
ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ


1128
ਕੁਆਰਾ ਬੰਦਾ ਨਾਰ ਦੇ ਦੀਦਾਰ ਲਈ ਮਰਦਾ,
ਵਿਆਹੇ ਨੂੰ ਨਿਆਣਿਆਂ ਦਾ ਭਾਰ ਤੰਗ ਕਰਦਾ,
ਜੁਆਨੀ ਵਿੱਚ ਇਸ਼ਕੇ ਤੋਂ ਭਾਗਾਂ ਵਾਲਾ ਬੱਚਦਾ,
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਗੱਭਰੂ ਨੂੰ ਮਾਣ ਹੁੰਦਾ ਡੌਲਿਆਂ ਦੇ ਜ਼ੋਰ ਦਾ,
ਰੱਬ ਨਾਲੋਂ ਜੱਟ ਨੂੰ ਭਰੋਸਾ ੧੨ (ਬਾਰਾਂ) ਬੋਰ ਦਾ,
ਕੈਪਟਨ ਅੱਖਵਾਊਂਦਾ ਜੇਹੜਾ ਭੰਗੜੇ 'ਚ ਜੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਤੋਰ ਤੋਂ ਪਛਾਣ ਹੁੰਦੀ ਗਿੱਧਿਆਂ ਦੀ ਰਾਣੀ ਦੀ,
ਆਕੜਾਂ ਦੀ ਭਰੀ ਲੋਕੋ ਟਿੱਚ ਨਹੀਂ ਜਾਣੀਦੀ
ਤੁਰਦੀ ਦਾ ਘੱਗਰਾ ਵੀ ਨਾਲ ਨਾਲ ਨੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਵਿਹਲੜਾਂ ਬੇਕਾਰਾਂ ਦੀ ਨਾ ਬਾਤ ਕੋਈ ਪੁੱਛਦਾ .
ਅਣਖਾਂ ਸੁਆਲ ਹੁੰਦਾ ਵੈਲੀਆਂ ਦੀ ਮੁੱਛ ਦਾ,
ਟੁੱਟ ਜਾਵੇ ਨਸ਼ਾ ਫ਼ੇਰ ਅਮਲੀ ਨਾ ਬੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਲਗਦੇ ਨੇ ਮੇਲੇ ਘੜੀ ਖੁਸ਼ੀਆਂ ਦੀ ਆਈ ਹੋਵੇ,
ਕੱਠਿਆਂ ਨੇ ਬਹਿ ਕੇ ਕਿਤੇ ਮਹਿਫ਼ਲ ਸਜਾਈ ਹੋਵੇ,
ਪੀਣ ਦਾ ਨਜ਼ਾਰਾ ਜੇ ਗਲਾਸ ਹੋਵੇ ਕੱਚ ਦਾ.....

1129
Pics / Re: Guys Guess Wat Color shirt I wired in this pic ???
« on: August 18, 2008, 02:16:39 AM »
oye hun main foto post karn lagge ja..... apppa vakh laooo.... hun hasiyaoo naaaaaa.... Cuz mera face buhat hoor tarah aye aa.....




1130
Pics / Re: Guys Guess Wat Color shirt I wired in this pic ???
« on: August 18, 2008, 02:04:06 AM »
ohh brava mainu ta app chatta bhul giya hahahahaahahahahahahahaha
 main kahdi Shirt pai aa.....

1131
Pics / Re: Punjabi Janta diyan Kudiyan layi ik tohfa....
« on: August 18, 2008, 01:47:54 AM »
Balle Greanade Bai Foto Buhat sohni aaa But Oss toh vi sohna jahdi tu otta wording likhi aaa...... Bai buhat vadhiya aaa.....

1132
Knowledge / Re: question of the day
« on: August 18, 2008, 01:42:30 AM »
Punjabi bai ohh bas ikoo hi dharti aa duniya vich.... jahda sabb toh paviter manni jandi aa ta ohh Hai Apna Sohni Apna Guru Ram Das Ji Di Nagri Shri Amritsar. Jitha Sri Guru Gobind Singh Ji da Ghora na Parr Pona vi changa nai c samjhiya......

1133
Funny Videos / Re: Chinese man speaks amazing Punjabi!
« on: August 18, 2008, 01:35:21 AM »
ohh kurhi tu mera video watch karda karda hi 2 post karta... ta mainu 2 var wait karni pai msg karn lai........ tu thodi slow chaliya kar.....

1134
Funny Videos / Re: Chinese man speaks amazing Punjabi!
« on: August 18, 2008, 01:34:12 AM »
ohh balle balle grenade seyaann tu ta buhat hi changi cheejh kad ka janta agge la aundi.... thx yaar so much ahh post karn lai.... ahh kinda apni Punjabi Lokka lai msg aa jahda punjabi bolan toh sharmonda aa.......


Ohna nu kujh sochana chahida ki ohh apni Language shad ka I mean apni Maa boli nu shad ka hoor language bolda han ohh vi ghar vich... jadd ki sari family punjabi hai..... ohnu lai buhat shame vali gal aa........


chal bai jidda vi buhat vadhiya msg aa sabb lai ahh ki ahh Bai ohh jahda Punjab da jamme pale han ohna toh vadhiya punjabi bol linda aa...

1135
Lyrics / Punjab diya Bibiya da New Style Gidha..
« on: August 17, 2008, 08:15:04 PM »


[url=http://www.youtube.com/watch?v=vOk8QWUlK4M

1136
Gup Shup / Re: mainu maaf kar dena my dear friends^^^^^^^^^^
« on: August 17, 2008, 05:06:20 PM »
Sat sri akal...yaar Kudi tu mera naal jinna marji majak kar jiva marji kar appa gussa karn vale banda nai..... ta na hi ajj takk kissa da majak da gussa kittaa.....

Bakki gal yaar tera jahiya kudiya buhat ghatt hundiya jahdiya anna khulla subahh diya hundiya naa... & sabb nu khush vakhan lai hassa majak kardiya na... vasha jayada tar kudiya jahdiya main vakhiya sabb di buhat akar hundi aa.... ja koi vi hass bol pava ta galt matlab kadd lindiya... but u really nice yaar..... tht's wat i notice so far...

so keep it up. jinno jinno koi problum aa kissa gal di ohh das sakda aa....

1137
Shayari / Re: athro pee k, bulliyaN see k, dar dar k parchawaiN toN,
« on: August 17, 2008, 03:59:28 AM »
gud one nadeem bai buhat sohna likhiya tusi......  :-bd :-bd

1138
News Khabran / Re: Lakh Pardesi Hoiye releasing 22/08/2008
« on: August 13, 2008, 10:46:40 PM »
ohh wahh bai wahh buhat hi nice lag rahe ahh movie da trailer ta.... uu buhat emotional jahi movie lagg rahi aa....

Looks like a our younger generation will learn something from this Drama......... chalo bai bakki full movie vakh ka dassa ga kidda di movie aa...

1139
Muga Saap yaar Pind Di Kudi Nu 2-4 allo bomb khuvaaa. ahh kah rahi ahnu bhukh laggi aaa......

Naal salad vajjooo 2-3 Gandhe Bomb vi dadi naal.... ahda Launch Vadhiya rahoooo......

1140
Pics / Sat Sri Akal Bajorgoooo
« on: August 11, 2008, 08:07:31 PM »


Pages: 1 ... 52 53 54 55 56 [57] 58 59 60 61 62 ... 79