December 22, 2024, 02:20:41 AM

Show Posts

This section allows you to view all posts made by this member. Note that you can only see posts made in areas you currently have access to.


Topics - JaTt_o1

Pages: [1]
1
ਪਹਿਲੇ ਪਿਆਰ ਦੀ ਯਾਦ ਅਜੇ ਤੱਕ ਸਤਾਉਂਦੀ ਏ,

ਮੁੜ ਮੁੜ ਕੇ ਓਹ ਕਮਲੀ ਅੱਜ ਵੀ ਚੇਤੇ ਆਉਂਦੀ ਏ,

ਚੱਲ ਮੇਰੇ ਨਾਲ ਨਾ ਸਹੀ ਹੁਣ ਕਿਸੇ ਹੋਰ ਤੇ ਪਿਆਰ ਜਤਾਉਂਦੀ ਏ,
...
ਇਸ ਦਿਲ ਨੂੰ ਤਾਂ ਇਹਨਾ ਹੀ ਕਾਫੀ ਏ , ਕੇ , ਅੱਜ ਵੀ ਮੇਰਾ ਨਾਮ ਸੁਣ ਕੇ ਨੀਂਵੀ ਤਾਂ ਪਾਉਂਦੀ ਏ .

2
Shayari / ਉਹ ਬਹੁਤ....
« on: March 07, 2014, 03:30:21 PM »
ਉਹ ਬਹੁਤ chahundi ਹੈ ਪਰ ikrar nai krdi,
ਓਹ ਪਾਗਲ ਹੈ ਜਾਂ ਨਾਦਾਨ izhar nai krdi ,
English ਵਿਚ kehndi ਹੈ "I LOVE YOU"
ਤੇ
ਪੰਜਾਬੀ ਵਿਚ kehndi " ਮੈਂ ਪਿਆਰ ਨਹੀ krdi...

3
Shayari / Mai OhnU pucheyAA "
« on: March 07, 2014, 03:28:47 PM »
Mai OhnU pucheyAA " ਮੈਂ ਮੋਟਾ ਹੋ
ਗਿਆ ?"
.
.
.
ਰੀਝ ਲਾ ਕੇ ਵੇਖ ਕ ਬੋਲੀ .... .

:-" ਤੂੰ ਪਤਲਾ ਈ ਕਦੋਂ ਹੋਇਆ
ਸੀ ਮੇਰੇ ਭਾਲੂਆ ਜਿਆ ..

4
Shayari / ਸਾਨੂੰ ਸੱਚਾ ਪਿਆਰ..
« on: March 07, 2014, 03:27:21 PM »
ਸਾਨੂੰ ਸੱਚਾ ਪਿਆਰ ਮਿਲੇ ਸਾਡੀ ਇੰਨੀ ਕਿਸਮਤ ਕਿੱਥੇ,
ਸਾਡੀ ਕੋਈ ਫਿਕਰ ਕਰੇ ਸਾਡੀ ਇੰਨੀ ਕਿਸਮਤ ਕਿੱਥੇ,,
ਜਿਹਨੂੰ ਅਸੀ ਪਿਆਰ ਕੀਤਾ ਰੱਬ ਮੰਨ ਕੇ,,
ਉਹ ਸਾਨੂੰ ਕਹਿ ਗਏ ਤੂੰ ਕਿੱਥੇ ਤੇ ਅਸੀ ਕਿੱਥੇ!

5
Complaints / pj vicky
« on: December 04, 2009, 11:16:54 AM »
why did u ban vehla jatt for no reason

Pages: [1]