November 29, 2024, 01:53:58 AM

Show Posts

This section allows you to view all posts made by this member. Note that you can only see posts made in areas you currently have access to.


Messages - ♥(ਛੱਲਾ)♥

Pages: 1 ... 371 372 373 374 375 [376] 377 378 379 380 381 ... 437
7501
Shayari / ਯਾਰ੍ਰਾਂ- ਮਿੱਤਰਾਂ ਲਈ
« on: September 10, 2010, 10:57:02 PM »
ਜੀਅ ਲਵੋ ਯਾਰੋ ਇਹਨਾ ਪਲਾਂ ਨੂੰ, ਇਹ ਪਲ ਮੁੜ ਕੇ ਦੁਬਾਰਾ ਨਈ ਆਉਣੇ, ਪਿੱਛੇ ਬਹਿ ਕੇ ਕਲਾਸ ਦੇ ਕੱਢਣੀਆਂ ਅਵਾਜਾਂ, ਉੱਚੀ-ਉੱਚੀ ਕੱਠਿਆਂ ਗਾਣੇ ਨਈ ਗਾਉਣੇ, ਹਰ ਦੁੱਖ-ਸੁੱਖ ਸਾਂਝਾ ਕਰਦੇ ਹਾਂ ਆਪਸ ਚ, ਫੇਰ ਕਿਸੇ ਆ ਕੇ ਏਦਾਂ ਦੁੱਖ ਨਈ ਵੰਡਾਉਣੇ, ਯਾਰ ਜੋਬ ਛੁੱਟਗੀ, ਯਾਰ ਘਰ ਦੀ ਲੀਜ ਮੁੱਕਗੀ, ਦਿਲ ਵਿੱਚ ਜਗਾ ਦੇਣ ਵਾਲੇ ਏਹ ਸਹਾਰੇ ਨਈ ਥਿਆਉਣੇ, ਖੋਲਣੀਆਂ ਬੋਤਲਾਂ ਪਾਉਣੀਆਂ ਬੋਲੀਆਂ, ਧੱਕੇ ਨਾਲ ਭਰ-ਭਰ ਕੇ ਪੈੱਗ ਕਿਸੇ ਨਈ ਪਿਲਾਉਣੇ, ਅਲਾਰਮ ਨਈ ਵੱਜਿਆ ਤੇ ਜੋਬ ਲਈ ਨਾ ਉੱਠ ਹੋਇਆ, ਫਿਕਰ ਬੇਲੀਆਂ ਨੂੰ ਹੋਰ ਕਿਸੇ ਸੁੱਤੇ ਨਈ ਜਗਾਉਣੇ, ਟੱਬਰਾਂ ਤੋਂ ਦੂਰ ਬੈਠਿਆਂ ਦਾ ਯਾਰ ਹੀ ਸਹਾਰੇ ਨੇ, ਵਤਨਾ ਦੀ ਯਾਦ ਚ ਰੋਂਦੇ ਹੋਰ ਕਿਸੇ ਨਈ ਵਰਾਉਣੇ, ਜੀਅ ਲੈ ਇਹਨਾ ਯਾਰਾਂ ਨਾਲ ਜੀਅ ਭਰ ਕੇ, ਯਾਰੀਆਂ ਕਮਾਉਣੀਆਂ ਔਖੀਆਂ ਨੇ, ਇਹ ਕਾਗਜਾਂ ਦੇ ਟੁਕੜੇ ਤਾਂ ਸਾਰੀ ਉਮਰ ਕਮਾਉਣੇ...

7502
News Khabran / ਅੱਜ ਕੱਲ TV ਉੱਤਰੇ
« on: September 10, 2010, 10:48:24 PM »
ਅੱਜ ਕੱਲ TV ਉੱਤਰੇ ਰਾਮ ਦੇਵ ਆਉਂਦਾ ਹੈ,ਅੱਖ ਜਰਾ ਮੀਚਦਾ ਹੈ ਯੋਗਾ ਘੱਟ ਸਿਖਾਉਂਦਾ ਹੈ।ਇਹ ਵਾਧੂ ਗੱਲਾਂ ਨੇ ਕਿ ਯੋਗਾ ਚਰਬੀ ਸੋਖ ਲਾਵੇ,ਮੈਂ ਮਨੂੰ ਰਾਮ ਦੇਵ ਤਾ ਜੇ ਆਉਂਦੇ ਧੋਲੇ ਰੋਕ ਲਾਵੇ।  :pagel:

7503
Pics / Re: jatti_killa4nia_di
« on: September 10, 2010, 11:32:55 AM »
 :surp: ki agreji jahi ch boli jandi a preeto ....  :break:


tere piche cllge ch vair khatiyan ...... gabruu jattan da munda tu pattiyan...

tere piche khadke preeto ni ladiye...... lectre chadd bahar a ke dekh khake ...

clgge de mundiyan ch pava dita vair preeto bs ek tere krke  :he:

 

7504
Pics / Re: jatti_killa4nia_di
« on: September 10, 2010, 10:46:42 AM »
 :laugh: koi na dine a ronak nu order .... khurshi da  :laugh:

7505
Pics / Re: jatti_killa4nia_di
« on: September 10, 2010, 10:41:31 AM »
 :pagel: preeto mainu ta bahut kujh pta .....


akhia ch need na ave jaddo da tenu dekhia .... chan fikka fikka lage ....  :laugh: :laugh:

7506
Pics / Re: No ashqi
« on: September 10, 2010, 10:06:51 AM »
 :pagel: sanu kithe sohnk se padie da .... ek tere mare cllge nu ayi da ...
degree ta koi honi nae ... par ashqi ch ek adha diploma jrror kar jana ...  :he:

7507
Pics / Re: jatti_killa4nia_di
« on: September 10, 2010, 09:58:23 AM »
 :he: preeto sochdi a .... mera chitt nae padie vich lagda ... akhra ch tu disda ...  :pagel: 

7508
Pics / Re: No ashqi
« on: September 10, 2010, 09:55:31 AM »
 :he: thxx grewal  :pagel: te ronak sonak  :balle:

7509
Pics / Re: saheliya
« on: September 10, 2010, 09:50:38 AM »
 /:) pengh ta kudiyan jhut dyian hundiyan ne .... ta krke  /:) mai eve dekhda se ....

mere layi ve gulli dande di photo pa de ek sohni jahi :he:

7510
Pics / Re: No ashqi
« on: September 10, 2010, 09:47:57 AM »
 :balle: asi ashq na bande j tu akhia ch surma paundi na.....  :pagel:

7511
Pics / Re: saheliya
« on: September 10, 2010, 09:43:49 AM »
 /:)

7512
Complaints / Re: swearing
« on: September 10, 2010, 09:37:51 AM »
chal koi na bai .... laddi da nae hunda net te .....  pyar nal reha karo

7513
Pics / Re: When girls say: you're like my brother...
« on: September 09, 2010, 11:11:16 AM »
dekhn nu ethe jagrata lagia ah  :laugh:

7514
News Khabran / Re: ‎"ਜਰੂਰੀ ਸੂਚਨਾਂ."
« on: September 09, 2010, 11:05:35 AM »
 :pagel: pj de singra da tu push na .....  :pagel: mai ve se ek ehna cho ...  :he:



7515
Pics / Re: When girls say: you're like my brother...
« on: September 09, 2010, 10:57:24 AM »
 :pagel: eh galat gal a waise ....

7516
News Khabran / Re: ‎"ਜਰੂਰੀ ਸੂਚਨਾਂ."
« on: September 09, 2010, 10:53:49 AM »
lmao ...main keha pata nai keri jaroori soochna a hahaha


 :pagel: tu ki expect kardi se hor .....  :pagel: mai pj te mela dekhauna ta reha tenu  :laugh:

7517
Pics / Re: Marjana Gill
« on: September 09, 2010, 10:38:16 AM »
 :pagel: gill


@ addi asi ta sohynia kudiyan nu jhoota free on bullet .....  dasdi j layana hoyea :laugh:

7518
Introductions / New Friends / Re: chalooo hun aap vi chalee
« on: September 09, 2010, 10:21:15 AM »
punjab vargi mojh kite na tiyuani.............. :balle:

7519
Pics / Re: Marjana Gill
« on: September 09, 2010, 10:18:00 AM »
 8-> "ਤੀਜਾ ਕਂਮ ਕਿਤੇ ਨਾ ਹੌਇਆ ਦੌਹਾਂ ਦੇ ਵਿੱਚ ਉਮਰ ਹੈ ਬੀਤੀ, ਇੱਕ ਤੇਰੇ ਨਾਲ ਇਸ਼ਕ ਹੈ ਕੀਤਾ ਜਾਂ ਬੱਸ ਚਂਦਰੀ ਦਾਰੂ ਪੀਤੀ●•٠·˙.."

7520
Shayari / Re: Pj de safar
« on: September 09, 2010, 10:12:45 AM »
bahut sohna likhia ah veere ......

jeonda reh

Pages: 1 ... 371 372 373 374 375 [376] 377 378 379 380 381 ... 437