This section allows you to view all posts made by this member. Note that you can only see posts made in areas you currently have access to.
Messages - ♥(ਛੱਲਾ)♥
2381
« on: November 05, 2012, 04:12:41 AM »
Ordinary means sadharan aam varto ch aun vala Simple means sadda rozana de aan kamma kara ch varto hon vala
:D:
:D: mai likhna yaar ambasy nu :laugh: Mai keha pta nae kehda paper a
2382
« on: November 05, 2012, 03:34:15 AM »
Ordinary paper simple paper nu he kehnde a ???
Koi dasuga Lol :dnk:
2383
« on: November 05, 2012, 12:39:02 AM »
:p
2384
« on: November 05, 2012, 12:33:49 AM »
Hapy bdy 5 vi barri :D:
2385
« on: November 04, 2012, 09:53:21 PM »
bas bas ame na hawa ch urhi ja thale aja
:hehe: malwe wallian ne jitt jana ... laddo ne dekhdi reh jana .
2386
« on: November 04, 2012, 09:44:27 PM »
fer haye haye honi aye haye nahi
:D: kise ne nae kaddna ... : sab phele fair nal he bajjj jange.... :p
2387
« on: November 04, 2012, 09:42:43 PM »
penny singh me keha taur aa puri v malwe alea di
:) thxx pimo putt ...
2388
« on: November 04, 2012, 09:41:18 PM »
dekhi kithe malwe ale manjhe te na beh jaan
:laugh: acha .... aye haye
2389
« on: November 04, 2012, 09:36:52 PM »
:laugh: koi na dear
2390
« on: November 04, 2012, 09:27:41 PM »
:hehe:...
2391
« on: November 04, 2012, 09:24:31 PM »
mai ta edda he likhu .... :huhh:
laddoooo vaddoooooooooo :thaa:
2392
« on: November 04, 2012, 11:36:16 AM »
Thxx veer
2393
« on: November 04, 2012, 08:19:21 AM »
apne vehle bai da radio sirra bai ......... puria votes ne ,,.... burahhhhhhhhhhhhhhh
2394
« on: November 04, 2012, 08:12:15 AM »
ਇੱਕ ਵਾਰ ਦੀ ਗੱਲ ਆ ਇੱਕ ਲੜਕਾ ਆਪਣੇ ਘਰਦਿਆਂ ਨਾਲ ਲੜਕੀ ਦੇਖਣ ਚਲਾ ਜਾਂਦਾ ਹੈ | ਰਸਮੀ ਗੱਲਬਾਤ ਪਿੱਛੋਂ ਲੜਕੀ ਨੂੰ ਬੁਲਾਇਆ ਜਾਂਦਾ ਹੈ ਲੜਕਾ ਲੜਕੀ ਨੂੰ ਦੇਖਦਾ ਹੀ ਰਹਿ ਜਾਂਦਾ ਹੈ | ਲੜਕੇ ਨੂੰ ਵਾਰ ਵਾਰ ਇਹੀ ਖਿਆਲ ਆ ਰਿਹਾ ਹੁੰਦਾ ਹੈ,ਉਸ ਲੜਕੀ ਨੂੰ ਉਸਨੇ ਬਹੁਤ ਵਾਰ ਦੇਖਿਆ ਆ ਕਿਤੇ | ਉਥੇ ਲੜਕਾ ਕੁੱਝ ਨਹੀਂ ਬੋਲਦਾ ਲੜਕੇ ਤੇ ਲੜਕੀ ਦਾ ਪਰਿਵਾਰ ਏਹ ਫੈਸਲਾ ਕਰਦੇ ਨੇ ਕਿ ਉਹ ਕੱਲ ਤੀਕ ਰਾਇ ਕਰਕੇ ਆਪਣਾ ਫੈਸਲਾ ਇੱਕ ਦੂਜੇ ਨੂੰ ਦੱਸ ਦੇਣਗੇ ਲੜਕਾ ਘਰ ਆ ਕੇ ਸੋਚਾਂ ਚ ਡੁੱਬ ਜਾਂਦਾ ਹੈ | ਉਂਝ ਉਸਦੇ ਲੜਕੀ ਪਸੰਦ ਆ ਗਈ ਸੀ | ਫਿਰ ਪਤਾ ਨਹੀਂ ਉਸਦੇ ਦਿਮਾਗ 'ਚ ਕੀ ਆਉਂਦਾ ਹੈ, ਉਹ ਫੇਸਬੁੱਕ ਦਾ ਅਕਾਊਟ ਖੋਲਦਾ ਹੈ ਤੇ ਆਪਣਾ ਬਣਾਇਆ ਪੇਜ਼ ਖੋਲਦਾ ਹੈ ਤੇ ਉਥੇ ਇੱਕ ਤਸਵੀਰ ਦੇਖ ਉਸਦੀਆਂ ਅੱਖਾਂ ਖੁੱਲੀਆਂ ਹੀ ਰਹਿ ਜਾਂਦੀਆਂ ਨੇ |ਪਤਾ ਦੋਸਤੋ ਕਿਉਂ.... ਕਿਉਂਕਿ ਉੱਥੇ ਉਹੀ ਲੜਕੀ ਦੀ ਤਸਵੀਰ ਜਿਸਨੂੰ ਉਹ ਅੱਜ ਆਪਣੇ ਲਈ ਦੇਖ ਕੇ ਆਇਆ ਸੀ ਉਸਨੇ ਖੁਦ ਕਿਸੇ ਪਰੋਫਾਈਲ ਚੋ ਚੋਰੀ ਕਰ ਕੁਝ ਕੁ ਦਿਨ ਪਹਿਲਾਂ ਪਾਈ ਸੀ | ਸੋਹਣੀ ਪੰਜਾਬਣ ਕੁੜੀ ਨੂੰ ਪਟੋਲਾ ਪੁਰਜਾ ਤੇ ਹੋਰ ਪਤਾ ਨਹੀਂ ਕੀ ਕੀ ਨਾਮ ਦਿੱਤੇ ਸੀ ਉਸਦੇ ਦੋਸਤਾਂ ਨੇ ਤੇ ਉਸ ਲੜਕੇ ਨੇ ਖੁਦ ਵੀ ਕੁਮੈਂਟ ਕੀਤਾ ਸੀ ਕਿ "ਧੰਨਵਾਦ ! ਦੋਸਤੋ ਪਟੋਲੇ ਨੂੰ ਲਾਈਕ ਕਰਨ ਲਈ ਅਗਲੀ ਵਾਰ ਇਸਦਾ ਕੋਈ ਨਵਾਂ ਰੂਪ ਲੈ ਕੇ ਪੇਸ਼ ਹੋਵਾਂਗਾਂ|" ਲੜਕਾ ਏਹ ਸਭ ਦੇਖ ਦੁਚਿੱਤੀ 'ਚ ਪੈ ਗਿਆ ਤੇ ਉਸ ਇੱਕ ਨਵਾਂ ਸਬਕ ਸਿੱਖ ਲਿਆ ਕਿ "ਕਿਸੇ ਦੀ ਇੱਜ਼ਤ ਉਛਾਲਣ ਤੋਂ ਪਹਿਲਾਂ ਏਹ ਸੋਚ ਲਵੋ ਕਿ ਇੱਕ ਦਿਨ ਕੋਈ ਤੁਹਾਡੇ ਨਾਲ ਵੀ ਏਹ ਖਿਲਵਾੜ ਕਰ ਸਕਦਾ ਹੈ" ਲੜਕੇ ਨੇ ਤਰੁੰਤ ਹੀ ਆਪਣਾ ਉਹ ਪੇਜ਼ ਡਿਲੀਟ ਕਰ ਦਿੱਤਾ ਤੇ ਆਪਣੇ ਦੋਸਤਾਂ ਇੰਝ ਘਟੀਆ ਹਰਕਤਾਂ ਕਰਨ ਤੋਂ ਵਰਜਿਆ |ਉਮੀਦ ਆ ਮੇਰੇ ਦੋਸਤ ਵੀ ਇਸ ਗੱਲ ਤੇ ਗੌਰ ਕਰਨਗੇ | ਅਜਿਹਾ ਨਾ ਹੋਵੇ ਸਾਡੇ ਨਾਲ ਵੀ ਇਹੀ ਕੁਝ ਵਾਪਰ ਜਾਵੇ ਤੇ ਸਮਾਂ ਲੰਘੇ ਤੋਂ ਗਲਤੀ ਦਾ ਅਹਿਸਾਸ ਹੋਵੇ |. :smile:
2395
« on: November 04, 2012, 07:59:03 AM »
lai hor ki chahida je shuadayi keh k shad dau__ :hehe: nale jadd ohne motte motte akhran ch winner vekhia fer :won:
koi na fir dekhnvnge photoan urre sarria hor topic ch ... nalle bhangre diyan .... :)
2396
« on: November 04, 2012, 07:45:50 AM »
lai kamliya oh western he kahda jithe hath daru nhi sutt 2-4 oh v photoan mariye like khich khich k :hehe:
:hehe: 2 ch ta mai shir te botel rakh ke nachda .... rehnde ... eve kade viyaah hon tho badh teri bharjie ne urre login mar lya ... kahu ah ki a veh sudeiya... :D:
2397
« on: November 04, 2012, 07:33:36 AM »
thanks ala chakar nhi koi eh dus jittan te daru kehdi pavenga :hehe:
sach darru ali photo pava urre .... :hehe: jehdi marji babiyooo gal kehdi a .... nitt he diwali a apni ta ... :pagel:
2398
« on: November 04, 2012, 07:32:16 AM »
watt di ladie hove ... gandasii jaddo chaliye hove .. treeek kacheri ch jaddo payi hove .. edda de din patt dinde jatt nu ... fir 25 kille ve lagde ne gatt jatt nu ......
2399
« on: November 04, 2012, 07:28:19 AM »
white rakhi a naukrri gordhi... nella rakhia mai ford ni ... tere jahian naddiyan di .. mainu na koi loddd ni ...
:huhh:
2400
« on: November 04, 2012, 07:26:56 AM »
lai vai challe veer ne poore patake paye lai v jatta meri vote pakki samaj___- :hehe:
thxxxx yaara :hehe:
|