December 11, 2024, 06:54:33 PM

Show Posts

This section allows you to view all posts made by this member. Note that you can only see posts made in areas you currently have access to.


Topics - ♥(ਛੱਲਾ)♥

Pages: 1 ... 22 23 24 25 26 [27] 28 29 30
521
Religous Videos / Lalchand Yamla Jatt - Satguru Nanak Teri Leela Neyari
« on: September 26, 2010, 10:05:37 AM »
Lalchand Yamla Jatt - Satguru Nanak Teri Leela Neyari

522
Shayari / pj te geddi laun da .........
« on: September 25, 2010, 04:23:20 AM »
 
ssa mitro ..... chska 4 pj....... :love:

chaska hai yaaran nu ....
pj te geddi laun da ...
nitt navi photo badlaun da..
sab nu ji akhh k bulan da ....
Chaska hai yaaran nu.....
pj te geddi laun da....

g.s nu vera keh bulan da ..
rahul nu australian kehn da ..
gill nal pegg khadkaun da ...
jaskran gill nal ganna gaun da ...
punjabi loin nu addi bulan da ....
chaska hai yaaran nu....
pj te geddi laun da ....

noxi nal gal share karn da ..
kudrat grewal nal shout box ch chat karn da ..
goglu nu putt kehn da ...
preeto nal angreji ch chat karn da ..
k.p nu admin bulan da ....
chaska hai yaaran nu...
pj te geddi laun da ....

dekho dekho mere pj walle yaar...
jaddo painda panga ho jande tyar....
mai pj te post kiti ...
bs eh ape hai likhi .. na kise kolo chori kiti....
din raat karda thoda veer sukrana rab da ....
dekho aj thoda veer pj to fabbda ....
na lainda mai pange ...gal hakk di he karda .....
jehda aukha hunda ohde kann thale darda ....
eve na harr koi param nu pj te nagine varga munda dasda .....

grewal nal posta ch dmala karn da ...
billu bakre nu chulle te darn da ...
simri nu hanji karn da ....
jande jande pj te kujh eve da karn da ....
chska hai yaaran nu .....
pj te geddi laun da ....

motar te baithe rehn da ...
ford te laptop chalun da ....
dady nu bappu bulan da ...
pegg ghardi khadi de laun da ..
collge ch kudi fasun da ....
chaska hai yaaran nu........
pj te geddi laun da .........
....  :pagel:

523
Shayari / munda se nagine varga
« on: September 16, 2010, 12:03:39 PM »
pave pave pave ...
ve chd laye dhakle ... munda nitt bullet te jave ...
bappu kehnda d.s.p langna ... munda b.a1st ch 3ja saal lave..
pind vich ch hove chrcha ... ohh... pind vich hoove chrcha...
kaka kade kheet na jave ...
patt liya chd saher ne .....balle ... patt liya chd saher ne ..
shaami 17 ch mehfila lave  ..
aaj kal fire rujjia jeha....burrraahhh/.....aj kal fir rujjia jeha..
apni saheli nu p.v.r ch film dekhave ..
oh shaam nu galssi khadke .....burrrrrrraaaaahhh... oh shaam nu glassi khadke .... 32 wlle theke te... oh 32 walle theke te.. yaarn nal pegg khadkave...
ve hun ielts karda .... balle .... munda hun ielts karda ....
ohnu angreji smajh na ave .....
karche hun hor vaddh gaye ..... balle .... oh karche hun hor vadd gaye ne ...
bappu  nu ve khundi lave .....
oh munda se nagine varga .... burrrrrrrrrahhhhhh .... munda se nagine varga ....... tere hun ve nakree mech na ave ....
munda se nagine varga



524
Shayari / PJ de yaar anmulle..... :-)
« on: September 16, 2010, 11:55:01 AM »
ssa mirto...... pj de yaar anmulle ... ajo sarre jane  :hug: :hug:


vadde cheet aunde ne yaar anmulle hwa de bulle ...
ek marjana gill hunda se ...
posta se karda .....na dil ch koi gal rakhda...
sohniya sohniya galla di rani....
sadi pyari jahi  kudrat grewal marjani....
jaddo noxi se aundi ..
fir oh shout box ch mehfila se laundi ..
ek goglu jahi se hundi ....
oh ve posta ch billi di photo la ke pange jahe laindi...
grewal se yaara da yaar...
ohnu se chat nal pyar...
kade kade karam se aunda ..
lalkare marke sab nu draunda...
rubbie jaddo sanu bulandi ...
asi rehnde fulle...
vadde cheete aunde ne yaar anmulle hwa de bulle...

desi jatti ve india di khich rahi hai tyari...
jhande amli nu hai ban karn di bmari.
jaddo billu bakra se aunda ...
mai pegg la mood jeha banuda...
aus ja ke lainda nazare ..
rahul ta goriyan te try marre...
preeto aundi ta asi hunde scukolle..   
vadde cheete aunde ne yaar anmulle hwa de bulle...

k.p nal se meri addi..
ohnu se busy rehn di bimari..
mai se darda ..waheguru waheguru karda..
holi holi posta se karda .....
na hor kise kolo darda ...
ek g.s paji se hunda ...
site da admin... launa se skeama ...
har time rab da naam diyaunda ...
jaddo sukhi brar se aundi ....
mainu param keh ke bualndi ..
asi ve rakhde se login hamesha khulle...
vadde cheete aunde ne yaar anmulle hwa de bulle....

laddo ve se kudi bahut syani ...
ek hundi se ronak niyani ....
shammi online se aundi ..
post ch hareek nu ji keh ke bulandi .
maan ve roj se aunda ...
oh video section se chalunda ....
yamla bai milda ....
kade kade 4 ghante na chat to hilda ....
tharki se valla.....na paunda kade kilara....
ek hunda se power...
asi na kise nu bhulle ...
vaade cheete aunde ne yaar anmulle hwa de bulle...

brar bai ve se aunda ...
att diyan pic se banunda ...
gurpindr mand da se oh yaar ..
vadda se shikari ....
pj te try se launda ....
kudiyan nu se draunda ....
ek simri se hundi..
har time chat te hundi...
ranjoot di saheli ...
mai ve chat te janda ....
fir nva panga koi panda ...
pj de chat room rehnde se hamesha khulle ...
vadde cheete aunde ne yaar anmulle hwa de bulle...


koi galati ho gayi hoe ta koi chakar nae .... aj kal sab chalda. ...  :pagel:

rab rakha  :hug:

525
Shayari / shaam nu pj te gedda layi da ..
« on: September 15, 2010, 11:39:36 AM »
 

asi aye jaddo pj uthe....
pj vadda sohna jeha lagia ...
holi holi mai posta karn lagia...
eth kujh yaar dost mile ...
auna jana fir suru ho giya ...
fir ek din kujh ho giya ...
mera kise nal pj te panga paye giya ..
na na karda mai ve galat kujh keh giya..

oh gal holi holi mai bhull giya ..
pj te mai fir gul-mil giya ...
ethe mai chnge dost banie...
ohna nal sune dukhde kujh apne sunie ..

hun lyf ho gayi thodi thodi busy ah..
collge jan di khushi jahi chadi ah ..
roj cllge jayi da ....
shaam nu pj te gedda layi da ..


526
Shayari / pj uthe yaaran jahe yaar
« on: September 11, 2010, 12:32:18 PM »
 
pj uthe yaaran jahe yaar ne mile...
vakhre jahe dila de dildar jahe mile...
sab wallo sanu satkar ne mile...

aj kal pta nae kithe sab busy jeha rehnde ne ..
ja sanu ignore jeha feel karvaunde ne....
ja kite hor mehfila launde ne ....
bahar dollar kamunde ne .....

aj sab di yaad jahi mainu ayi ...
tahi miss u keh ke eh post jahi mai banie ...
tusi jithe ve raho hasde raho ...
par sanu ve malko yaad karde raho...

thode nal assa hai sanjha payi...
tusi na pa jayio hun rasvie ...
lambhi paye jaye na eh judie ..
asi ta apni reet nabie ....
hun thodi barri hae ayi...
dekhde ah kitho tak thode to jandi hai nibie...
param ne thode layi eh peom jahi banie ..
aj thodi bahut yaad hai ayi.. :cry: :cry:


527
Shayari / ਸ਼ਹਿਰ ਲਾਹੌਰ ਚ
« on: September 10, 2010, 11:04:14 PM »
ਕਿਸੇ ਪੁੱਛਿਆ ਬੁੱਲੇ ਸ਼ਾਹ ਨੂੰ, "ਸ਼ਹਿਰ ਲਾਹੌਰ ਚ' ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ, ਕਿੰਨੀਆ ਖੂਹੀਆਂ ਦਾ ਪਾਣੀ ਮਿੱਠਾ ਤੇ ਕਿੰਨੀਆਂ ਖਾਰੀਆਂ ਨੇ, ਕਿੰਨੀਆਂ ਇੱਟਾਂ ਤਿੜਕੀਆਂ,ਕਿੰਨੀਆਂ ਸਾਰੀਆਂ ਨੇ,, ਦੱਸ ਖਾਂ ਬੁੱਲਿਆਂ ਸ਼ਹਿਰ ਲਾਹੌਰ ਚ' ਕਿੰਨੀਆਂ ਵਿਆਹੀਆਂ ਤੇ ਕਿੰਨੀਆਂ ਕੁਆਰੀਆਂ ਨੇ? ਓਸ ਆਖਿਆ,'ਸ਼ਹਿਰ ਲਾਹੌਰ ਅੰਦਰ ਲੱਖਾਂ ਬੂਹੇ ਤੇ ਲੱਖਾਂ ਬਾਰੀਆਂ ਨੇ, ਜਿੰਨਾਂ ਖੂਹੀਆਂ ਦਾ ਪਾਣੀ ਪੀਤਾ ਸੋਹਣੀ ਨੇ,ਉਹ ਮਿੱਠੀਆਂ ਤੇ ਬਾਕੀ ਖਾਰੀਆਂ ਨੇ. ਜਿੰਨਾਂ ਇੱਟਾਂ ਤੇ ਪੈਰ ਰੱਖਿਆ ਸੱਸੀ ਨੇ,ਉਹ ਤਿੜਕੀਆਂ ਬਾਕੀ ਸਾਰੀਆਂ ਨੇ.. ਜਿੰਨਾਂ ਨੂੰ ਮਿਲੇ ਆਪਣੇ ਰਾਝੇਂ,ਉਹ ਵਿਆਹੀਆਂ ਤੇ ਬਾਕੀ ਕੁਆਰੀਆਂ ਨੇ...

528
Shayari / ਵੇਖ ਮੋਤੀਆਂ ਜੇ ਦੰਦ
« on: September 10, 2010, 11:02:28 PM »
ਵੇਖ ਮੋਤੀਆਂ ਜੇ ਦੰਦ, ਨਿਰੀ ਧੁੱਪ ਜਿਹਾ ਰੰਗ, ਮੇਰੇ ਬੱਦਲੇ ਨੇ ਢੰਗ, ਛਾਲਾ ਖੈਰ ਹੋਵੇ____ਤੇਰਾ ਪੱਤਲਾ ਹੈ ਲੱਕ, ਨਾਲੇ ਤਿੱਖਾ-ਤਿੱਖਾ ਨੱਕ, ਤੂੰ ਹੈ ਪਰੀ ਮੈਨੂੰ ਸੱਕ, ਛਾਲਾ ਖੈਰ ਹੋਵੇ____ਬਾਹਾਂ ਗੋਰਿਆਂ ਤੂੰ ਗੱਲ ਮੇਰੇ ਪਾ ਲਇਆਂ,ਰਾਤੀ ਦੇਖਿਆ ਸੀ ਸੁਪਨਾ ਅਜੀਬ ਮੈਂ____ਲੱਗ ਸੀਨੇ ਨਾਲ ਸੁਣ ਦੁੱਖ ਯਾਰ ਦਾ ਤੂੰ ਹੀ ਬਣੇ ਮੇਰੀ ਕਰਦਾ ਉਮੀਦ ਮੈਂ......

529
Shayari / ਯਾਰ੍ਰਾਂ- ਮਿੱਤਰਾਂ ਲਈ
« on: September 10, 2010, 10:57:02 PM »
ਜੀਅ ਲਵੋ ਯਾਰੋ ਇਹਨਾ ਪਲਾਂ ਨੂੰ, ਇਹ ਪਲ ਮੁੜ ਕੇ ਦੁਬਾਰਾ ਨਈ ਆਉਣੇ, ਪਿੱਛੇ ਬਹਿ ਕੇ ਕਲਾਸ ਦੇ ਕੱਢਣੀਆਂ ਅਵਾਜਾਂ, ਉੱਚੀ-ਉੱਚੀ ਕੱਠਿਆਂ ਗਾਣੇ ਨਈ ਗਾਉਣੇ, ਹਰ ਦੁੱਖ-ਸੁੱਖ ਸਾਂਝਾ ਕਰਦੇ ਹਾਂ ਆਪਸ ਚ, ਫੇਰ ਕਿਸੇ ਆ ਕੇ ਏਦਾਂ ਦੁੱਖ ਨਈ ਵੰਡਾਉਣੇ, ਯਾਰ ਜੋਬ ਛੁੱਟਗੀ, ਯਾਰ ਘਰ ਦੀ ਲੀਜ ਮੁੱਕਗੀ, ਦਿਲ ਵਿੱਚ ਜਗਾ ਦੇਣ ਵਾਲੇ ਏਹ ਸਹਾਰੇ ਨਈ ਥਿਆਉਣੇ, ਖੋਲਣੀਆਂ ਬੋਤਲਾਂ ਪਾਉਣੀਆਂ ਬੋਲੀਆਂ, ਧੱਕੇ ਨਾਲ ਭਰ-ਭਰ ਕੇ ਪੈੱਗ ਕਿਸੇ ਨਈ ਪਿਲਾਉਣੇ, ਅਲਾਰਮ ਨਈ ਵੱਜਿਆ ਤੇ ਜੋਬ ਲਈ ਨਾ ਉੱਠ ਹੋਇਆ, ਫਿਕਰ ਬੇਲੀਆਂ ਨੂੰ ਹੋਰ ਕਿਸੇ ਸੁੱਤੇ ਨਈ ਜਗਾਉਣੇ, ਟੱਬਰਾਂ ਤੋਂ ਦੂਰ ਬੈਠਿਆਂ ਦਾ ਯਾਰ ਹੀ ਸਹਾਰੇ ਨੇ, ਵਤਨਾ ਦੀ ਯਾਦ ਚ ਰੋਂਦੇ ਹੋਰ ਕਿਸੇ ਨਈ ਵਰਾਉਣੇ, ਜੀਅ ਲੈ ਇਹਨਾ ਯਾਰਾਂ ਨਾਲ ਜੀਅ ਭਰ ਕੇ, ਯਾਰੀਆਂ ਕਮਾਉਣੀਆਂ ਔਖੀਆਂ ਨੇ, ਇਹ ਕਾਗਜਾਂ ਦੇ ਟੁਕੜੇ ਤਾਂ ਸਾਰੀ ਉਮਰ ਕਮਾਉਣੇ...

530
News Khabran / ਅੱਜ ਕੱਲ TV ਉੱਤਰੇ
« on: September 10, 2010, 10:48:24 PM »
ਅੱਜ ਕੱਲ TV ਉੱਤਰੇ ਰਾਮ ਦੇਵ ਆਉਂਦਾ ਹੈ,ਅੱਖ ਜਰਾ ਮੀਚਦਾ ਹੈ ਯੋਗਾ ਘੱਟ ਸਿਖਾਉਂਦਾ ਹੈ।ਇਹ ਵਾਧੂ ਗੱਲਾਂ ਨੇ ਕਿ ਯੋਗਾ ਚਰਬੀ ਸੋਖ ਲਾਵੇ,ਮੈਂ ਮਨੂੰ ਰਾਮ ਦੇਵ ਤਾ ਜੇ ਆਉਂਦੇ ਧੋਲੇ ਰੋਕ ਲਾਵੇ।  :pagel:

531
News Khabran / ‎"ਜਰੂਰੀ ਸੂਚਨਾਂ."
« on: September 08, 2010, 08:33:28 AM »
ਪੰਜਾਬ ਦੇ ਆਸ਼ਿਕਾਂ ਲਈ ਖੁਸ਼ਖਬਰੀ ਹੁਣ ਪੰਜਾਬ ਸਰਕਾਰ ਨੇਂ ਇੱਕ ਨਵਾਂ ਕਾਨੂੰਨ ਪਾਸ ਕਰ ਦਿੱਤਾ ਹੈ ਇਸ ਨਵੇਂ ਕਾਨੂੰਨ ਅਨੁਸਾਰ ਜੋ ਵੀ ਪਰੇਮੀ ਜੋੜੇ LOVE MARRIAGE ਕਰਵਾਉਨਗੇ ਹੁਣ ਪੰਜਾਬ ਸਰਕਾਰ ਪੰਜਾਬ ਦੇ 20 ਜਿਲਿਆਂ ਵਿੱਚ ਉਹਨਾਂ ਨੂੰ ਰਿਹਾਇਸ਼ ਲਈ ਜਗਾ ਦੇਵੇਗੀ ਉਹ ਪੰਜਾਬ ਦੇ 20 ਜਿਲਿਆਂ ਵਿੱਚ ਕਿਤੇ ਵੀ ਰਹਿ ਸਕਦੇ ਨੇਂ ਹੁਣ... ਜਿਸਨੇਂ ਵੀ LOVE MARRIAGE ਕਰਵਾਉਣੀ ਆ ਕਰਵਾ... ਲਵੋ ਕਿਉਂ ਕਿ... ਪੰਜਾਬ ਸਰਕਾਰ ਉਹਨਾਂ ਦੇ ਨਾਲ ਹੈ ਇਹ ਕਾਨੂੰਨ ਪੰਜਾਬ ਵਿੱਚ ਲਾਗੂ ਹੋ ਗਿਆ ਹੈ.. : :balle:

532
Shayari / ਮੋਹਾਲੀ ਅੱਡਾ ਬਣ ਹੀ ਜਾਣਾ ਹੈ
« on: September 08, 2010, 08:31:11 AM »
 UK ਤੋ ਬੰਦਾ ਜਦ ਇੰਡੀਆ ਨੂੰ ਜਾਂਦਾ ਹੈ,ਦਿੱਲੀ ਉਤਰਦੇ ਸਾਰ ਹੀ ਲੁਟੇਰੇ ਪੈ ਜਾਂਦੇ।ਕਸਟਮ ਦੇ ਬਹਾਨੇ ਅਟੈਚੀ ਫੋਲਦੇ ਨੇ,Perfume, Lipstic, Powder ਖੋਹ ਕੇ ਲੈ ਜਾਂਦੇ।ਬੰਦਾ ਵਿਚਾਰਾ ਖੜਾ ਰਹਿ ਜਾਂਦਾ,ਅਮਲੀ ਜਿੱਦਾਂ ਮੋਟਰ ਖੋਲ ਕੇ ਲੈ ਜਾਂਦਾ।ਦਿੱਲੀ ਲੁਟਦੀ ਹੈ ਪੰਜਾਬ ਨੂੰ ਅਜ਼ਲਾਂ ਤੋਂ,ਮੇਰਾ ਖਿਆਲ ਇਹ ਦਸਤੂਰ ਬੜਾ ਪੁਰਾਣਾ ਹੈ।ਕੋਈ ਗੱਲ ਨਹੀ 6 ਮਹੀਨੇ ਹੋਰ ਲੁਟ ਲੋ,ਮੋਹਾਲੀ ਅੱਡਾ ਬਣ ਹੀ ਜਾਣਾ ਹੈ 8->

533
Shayari / ਮੁਆਫੀ ਨਾਮਾਂ
« on: September 08, 2010, 08:19:24 AM »
ਸਾਡਾ ਰੁੱਸ ਗਿਆ ਯਾਰ...ਮਨਾ ਦਿਓ ਕੋਈ ਨਾਂ ਮੰਨੇ ਤਾਂ 'ਕਹਿਰ'! ...ਸਜ਼ਾ ਸੁਣਾ ਦਿਓ ਕੋਈ, ਅਸੀਂ ਦੁਖਾਇਆ ਏ ਦਿੱਲ...ਸੋਹਣੇ ਯਾਰ ਦਾ, 'ਜ਼ਹਿਰ ਪਿਆਲਾ' ਤਾਂ ...ਪਿਆ ਦਿਓ ਕੋਈ, ਸਾਡਾ ਰੁੱਸ ਗਿਆ ਯਾਰ...ਮਨਾ ਦਿਓ ਕੋਈ ਨਾਂ ਮੰਨੇ ਤਾਂ 'ਕਹਿਰ'! ...ਸਜ਼ਾ ਸੁਣਾ ਦਿਓ ਕੋਈ, ਰੁਸ਼ਨਾਓਂਦਾ ਸੀ, ਸਮਝਾਓਂਦਾ ਸੀ, ਅਨਜਾਣੇ 'ਚ ਛੁਟਿਆ ਏ 'ਹੀਰਾ' ਹੱਥੀਂ, ਇੱਕ ਵਾਰ ਚੁੱਕ ਫਿਰ...ਬੋਝੇ ਪਾ ਦਿਓ ਕੋਈ, ਸਾਡਾ ਰੁੱਸ ਗਿਆ ਯਾਰ...ਮਨਾ ਦਿਓ ਕੋਈ ਨਾਂ ਮੰਨੇ ਤਾਂ 'ਕਹਿਰ'

534
News Khabran / new video "Flower" coming soon.
« on: August 28, 2010, 12:26:54 AM »
 new video "Flower" coming soon...taken from forthcoming album "Desi Rockstar"...directed by baljit singh deo.....coming out soon :balle:


gippy grewal.....  :love:



Director/Editor/DOP/Colourist: Baljit Singh Deo
Production Manager: Baljinder Sanghera
Camera: Pinder (Studio 101)
Lighting/Focus Puller/Camera Asist: Rupy Bains
Make-Up/Hair: Dil Chhina
Post: www.deostudios.com :balle:


535
Plz do comment After Vote .......... Kise b galt word nu use na karo plz :rabb:

536
Shayari / rakhdi special
« on: August 24, 2010, 03:20:28 AM »
Jehde ghut utte bhain kolo rakhdi
bnna lee,,
Hun lihva-e na Gwaandiyan di kudi da tu Naa,,
Raakhi bhain di kregaa ehh vachan ta deta,,
Tang loka deeyaa bhaina nu na kri than-than... 8->

537
WHY ?comment ਲਾ ਕੇ ਦੱਸਓ  :wait:

538
ਸੰਤਰੇ ਵਾਲੀ ਟੌਫੀ ਤੇ ਬਾਂਟੇ ਵਾਲੀ ਬੋਤਲ eh donne chezza pinda walliyan nu he pta hongia ....  :pagel:

539
Shayari / agree or not
« on: August 20, 2010, 11:28:34 PM »
ਦੇਣ ਧਮਕੀਆਂ ਸੱਚ ਦੇ ਪਰਦੇ ਖੋਲਣ ਵਾਲਿਆਂ ਨੂੰ,
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ.............. 8->

540
Shayari / ਅੰਗਰੇਜੀ
« on: August 20, 2010, 11:26:53 PM »
mAiN ਅੰਗਰੇਜ ਨਹੀ,
ਅੰਗਰੇਜੀ ਮੈਨੂੰ ਭਾਉਂਦੀ ਨੀ.................
ਮੈਨੂੰ ਮਾਣ ਹੈ ਇਸ ਪੰਜਾਬੀ ਤੇ,
ਜਿਹੜੀ AnGrEjA nU aUnDi nAiIIII ....


" buuurraaaaahhhhhhh" :balle:

Pages: 1 ... 22 23 24 25 26 [27] 28 29 30