December 11, 2024, 06:59:08 PM

Show Posts

This section allows you to view all posts made by this member. Note that you can only see posts made in areas you currently have access to.


Topics - ♥(ਛੱਲਾ)♥

Pages: 1 ... 21 22 23 24 25 [26] 27 28 29 30
501
Help & Suggestions / Help !
« on: December 09, 2010, 07:06:51 AM »
Name nae chnge ho reha.. Error shw kri janda.. 15 din ho gye change krde nu hunda he nae.. Mai aj thoda free c thn create tht topic.. Cn any0ne hlp .:-) thx

502
Introductions / New Friends / Bye yaaro... Miss u all
« on: November 24, 2010, 05:15:52 AM »
Bye sare pj walia nu... Mai pj te auna chad reha 20 -25 dina lyi... My exam r start.. So get ready for stdy ... Miss u saria nu.. Te love u ek nu.. :laugh:

okie g rab rakha..

503
Shayari / Karo koi hela pj walio..
« on: November 19, 2010, 06:54:47 AM »

Mere ne yaar ...
Sarre ne bahar...
Pj te aunde...
Sare mehfila launde..


Koi in canada te koi u.s.a..
Raat nu online hunde..
Jaddo asi soo jande..
Fir v bez dinde comment jeha likh k ...
Haal chal push k..
Rply ne krde..
 Meri har gal baat...
Mere ne yaar..
Sare ne bahar...

Admin g.s bai  vadda he changa..
Launch krda kade kade nava he panga(i-phne wali aplicti0n)..
U.s.a se rehndi..
Noxi suiet green pa ke kehndi..
Aja tu v u.s.a...
Labh k koi naar..
Mere ne yaar..
Sare ne bahar..

Rahul v austrlia rehnda.
Australian khaunda..
Kudrat g always guide mainu krde..
Na fir v koi kudi labhde..
Chahe hove chadi.. Chahe hove kalli...
Kar diyo koi jagaad (hella)..
Mere ne yaar.
Sare ne bahar.

Powerlifr te soulemate v apne ne bai..
Mai dinda duhie (awaz).
Kado koi shakeem..
Jhanda ve amli..
Mange mere to kala maal..
Mere ne yaar.
Sare ne bahar.

Canada ch lye ne derre.
Simmo v mainu chede..
Kado tu auna..
Billu da chiken bnauna..
Nale desi (daru) v peeni..
Mai marjana gill te maan bai de nal..
Mere ne yaar ..
Sare ne bahar..

Param yaaran nu c chaunda..
Geet bnaunda..
Kade ta auna..
Talli ho k tralla chalauna..
Nale shak laina mai dinner k.p addi nal..
Mere ne yaar .
Sare ne bahar. :sad:

504
Fun Time / ik gal dasso v sare jane ,,,
« on: November 08, 2010, 10:33:44 AM »
kudi simple sohni lagdi ya fashionable,,,punjabi bolan wali ya angreji 8->

505
Shayari / ਯਾਰ ਅਣਮੂਲੇ by girlzz>>
« on: November 07, 2010, 11:25:43 AM »
ਯਾਰ
ਅਣਮੂਲੇ by girlzz>>

ਬੜਾ Activa ਪੇਆਰਾ ਸੀ,
ਆਪ ਨਾ ਨਹਾਉਂਦੀਆਂ,
...Activa
ਚਮਕਾਉਂਦੀਆਂ,
ਤੇਜ ਭਜਾਉਂਦੀਆਂ,
active ਦੇ ਪਿਛੇ BULLET ਵੀ ਆਉਂਦੇ.

ਜਿਹੜਾ ਕਮਰਾ ਪ੍ਰੀਤੀ ਦਾ ਸੀ,
ਆਂਟੀ ਸੀ ਪਿੱਟ ਦੀ,
ਕਿੱਟੀ-ਪਾਰਟੀ ਨਿੱਤ ਦੀ,
ਸੇਹਲੀਆਂ ਆਈ ਰਿਹੰਦੀਆਂ ...
ਕੱਠੀ ਜਦ ਬੇਹੰਦੀਆਂ. ਚੁਗਲਿਆਂ ਚਲਦਿਆਂ... :laugh: :laugh:

506
Shayari / diwali de kujh din phela di gal .........
« on: November 05, 2010, 04:56:06 AM »
diwali de kujh dina di gal .........

diwli di shpng karda c mai saher patiale...
ek kudi ne keha aja sohniya dil mere nal lale..
kehndi chad tu pind ... saher chd kothi pale..

mai keha ni tu kudi saher di padi likhi ...
tere to dupp ch khadia nae jana ...
pind to 2km di doori te ah motar
tere to roti laye k othe ayia nae jana .....

oh kehndi mai tere lyi sab kujh jarr javngi ..
2km di ki gal sohniya mai tere layi 20km tur javngi..
tu ek barri apni bnala .... mainu seene nal lala ...
te kothi chd pa la ....

mai keha tere gharde member 4 kudde..
tere to tabbar di roti lehni na ...
tu AC walli gaddi ch firdi ah..
tere to bullet mere di dugg dugg sehnni na ..

fir aghe ki hoyea ...

mai karti na .... oh roon lagh payi ..
kehndi tu he ah pasand ..... riste di gal torrn lag payi ...
mai keha kahdi eh diwali .... meri ta tu eve aj matt mari ..
mai keha mai banda haan hath..... chd nae rehnda kade jatt ..
j eh gallan ne manjoor ta haan karde .... eh jindgi tu "param de naam karde .........  :pagel:

507
daso ve /.........buuuuuuuuuuuuuurrrrrrrrrrrrraaaaaaaaaahhhhhhhhh :balle:

508
ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ
ਆਸਾ, ਬਾਣੀ ਸ੍ਰੀ ਰਵਿਦਾਸ ਜੀਉ ਕੀ
ੴ ਸਤਿਗੁਰ ਪ੍ਰਸਾਦਿ॥
ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਏਕ ਦੋਖ ਬਿਨਾਸ॥
ਪੰਚ ਦੋਖ ਅਸਾਧ ਜਾ ਮਹਿ, ਤਾ ਕੀ ਕੇਤਕ ਆਸ॥1॥
ਮਾਧੋ, ਅਬਿਦਿਆ ਹਿਤ ਕੀਨ॥
ਬਿਬੇਕ ਦੀਪ ਮਲੀਨ॥ 1॥ ਰਹਾਉ॥
ਤ੍ਰਿਗਦ ਜੋਨਿ ਅਚੇਤ, ਸੰਭਵ ਪੁੰਨ ਪਾਪ ਅਸੋਚ॥
ਮਾਨੁਖਾ ਅਵਤਾਰ ਦੁਲਭ, ਤਿਹੀ ਸੰਗਤਿ ਪੋਚ॥ 2॥
ਜੀਅ ਜੰਤ ਜਹਾ ਜਹਾ ਲਗੁ, ਕਰਮ ਕੇ ਬਸਿ ਜਾਇ॥
ਕਾਲ ਫਾਸ ਅਬਧ ਲਾਗੇ, ਕਛੁ ਨ ਚਲੈ ਉਪਾਇ॥ 3॥
ਰਵਿਦਾਸ ਦਾਸ, ਉਦਾਸ, ਤਜੁ, ਭ੍ਰਮੁ,
ਤਪਨ ਤਪੁ ਗੁਰ ਗਿਆਨ॥
ਭਗਤ ਜਨ ਭੈ ਹਰਨ, ਪਰਮਾਨੰਦ ਕਰਹੁ ਨਿਦਾਨ॥ 4॥ 1॥
(ਪੰਨਾ 486)
ਭੂਮਿਕਾ-ਮਨੁੱਖ ਨੂੰ ਪਰਮਾਤਮਾ ਦੀ ਸਰਬੋਤਮ ਰਚਨਾ ਮੰਨਿਆ ਗਿਆ ਹੈ। ਮਨੁੱਖ ਨੂੰ ਹੀ ਕੇਵਲ ਆਪਣੇ ਭਲੇ ਬਾਰੇ ਸੋਚਣ, ਸਮਝਣ ਤੇ ਕੁਝ ਕਰ ਸਕਣ ਦੀ ਤਾਕਤ ਪ੍ਰਮਾਤਮਾ ਵੱਲੋਂ ਮਿਲੀ ਹੈ। ਇਹ ਮਨੁੱਖਾ ਜਨਮ ਇੱਕ ਐਸਾ ਅਵਸਰ ਜਾਂ ਮੌਕਾ ਹੈ ਜਿਸ ਵਿਚ ਮਨੁੱਖ ਪ੍ਰਮਾਤਮਾ ਦਾ ਸਿਮਰਨ ਕਰ ਸਕਦਾ ਹੈ ਤੇ ਉਸ ਨਾਲ ਅਭੇਦਤਾ ਪ੍ਰਾਪਤ ਕਰ ਸਕਦਾ ਹੈ। ਇਉਂ ਮਨੁੱਖ ਦਾ ਚੌਰਾਸੀ ਦਾ ਗੇੜ ਖਤਮ ਹੋ ਜਾਂਦਾ ਹੈ। ਗੁਰਵਾਕ ਹੈ-
ਭਈ ਪਰਾਪਤਿ ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥
(ਪੰਨਾ 12, ਆਸਾ ਮ: 5)
ਪਰ ਕਈ ਮਨੁੱਖ ਜਿਨ੍ਹਾਂ ਉ¤ਤੇ ਪ੍ਰਭੂ ਦੀ ਮਿਹਰ ਨਹੀਂ ਹੁੰਦੀ, ਉਹ ਸਤਿਸੰਗ ਤੋਂ ਦੂਰ ਰਹਿੰਦੇ ਹਨ। ਐਸੇ ਮਨੁੱਖ ਸੰਸਾਰਕ ਝਮੇਲਿਆਂ ਅੰਦਰ ਫਸ ਕੇ ਵਿਸ਼ੇ-ਵਿਕਾਰਾਂ ਦਾ ਸ਼ਿਕਾਰ ਹੋ ਜਾਂਦੇ ਹਨ। ਉਹ ਵਿਸ਼ੇ-ਵਿਕਾਰਾਂ ਅੰਦਰ ਐਸੇ ਗ੍ਰਸ ਜਾਂਦੇ ਹਨ ਕਿ ਉਨ੍ਹਾਂ ਨੂੰ ਇਹਨਾਂ ਦੇ ਭੋਗ ਦਾ ਸਵਾਦ ਪੈ ਜਾਂਦਾ ਹੈ ਤੇ ਚੰਗੇ ਜਾਂ ਮਾੜੇ ਦੀ ਸੋਝੀ (ਬਿਬੇਕ ਬੁੱਧੀ) ਨਹੀਂ ਰਹਿੰਦੀ। ਯਥਾ-
ਬਿਖੁ ਫਲ ਮੀਠ ਲਗੇ, ਮਨ ਬਉਰੇ,
ਚਾਰ ਬਿਚਾਰ ਨ ਜਾਨਿਆ॥ (ਪੰਨਾ 487)
ਮਾਇਆ ਦੇ ਬਿਖ-ਫਲਾਂ ਵਿਚ ਰਸੇ ਹੋਏ ਐਸੇ ਬੰਦੇ ਅੰਦਰ ਪਸ਼ੂ ਬ੍ਰਿਤੀ ਉਜਾਗਰ ਹੋ ਜਾਂਦੀ ਹੈ। ਪਸ਼ੂਆਂ ਅੰਦਰ ਵੀ ਕੋਈ ਨਾ ਕੋਈ ਐਸਾ ਅਉਗੁਣ ਹੈ ਜਿਸ ਕਰਕੇ ਉਹਨਾਂ ਦੀ ਕਲਿਆਣ ਨਹੀਂ ਹੋ ਸਕਦਾ ਜਿਵੇਂ ਕਿ ਹਾਥੀ ਅੰਦਰ ਕਾਮ, ਹਿਰਨ ਅੰਦਰ ਕੰਨ ਨਾਲ ਰਾਗ ਸੁਣਨ ਦਾ, ਮੱਛੀ ਨੂੰ ਖਾਣ ਦਾ, ਪਤੰਗੇ ਨੂੰ ਸ਼ਮਾ (ਰੋਸ਼ਨੀ) ਦੇਖਣ ਦਾ, ਭਉਰੇ ਨੂੰ ਸੁੰਘਣ ਦਾ ਚਸਕਾ ਹੈ। ਇਹ ਜਾਨਵਰ ਆਪਣੇ ਇਹਨਾਂ ਚਸਕਿਆਂ ਸਦਕਾ ਹੀ ਆਪਣੇ ਜਨਮ ਨੂੰ ਵਿਅਰਥ ਗਵਾ ਲੈਂਦੇ ਹਨ। ਇਹ ਪੰਜੇ ਚਸਕੇ, ਜਿਨ੍ਹਾਂ ਉ¤ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੈ, ਇਸ ਮਨੁੱਖ ਅੰਦਰ ਬਿਰਾਜਮਾਨ ਹਨ, ਤਾਂ ਮਨੁੱਖ ਦਾ ਕਲਿਆਣ ਕਿਵੇਂ ਹੋ ਸਕਦਾ ਹੈ? ਪਸ਼ੂ ਤਾਂ ਵਿਚਾਰ-ਹੀਨ ਹਨ ਉਹਨਾਂ ਦਾ ਇਹਨਾਂ ਤੋਂ ਛੁਟਕਾਰਾ ਅਸੰਭਵ ਹੈ, ਪਰ ਮਨੁੱਖ ਕੋਲ ਤਾਂ ਬਿਬੇਕ-ਬੁੱਧ ਹੈ। ਇਸ ਵਾਸਤੇ ਮਨੁੱਖ ਨੂੰ ਤਾਂ ਇਸ ਬਾਰੇ ਸੋਚ-ਵਿਚਾਰ ਕਰਨੀ ਚਾਹੀਦੀ ਹੈ ਕਿ ਇਸ ਮਨੁੱਖਾ ਜਨਮ ਵਿਚ ਆ ਕੇ ਕੀ ਖੱਟਿਆ ਹੈ। ਕੀ ਇਹ ਜਨਮ ਜੂਏ ਵਿਚ ਤਾਂ ਨਹੀਂ ਹਾਰ ਚੱਲਿਆ? ਇਸ ਲਈ ਮਨੁੱਖ ਨੂੰ ਸਤਿਸੰਗਤ ਵਿਚ ਜਾ ਕੇ ਪ੍ਰਭੂ ਦੀ ਸਿਫ਼ਤ-ਸਲਾਹ ਕਰਨੀ ਚਾਹੀਦੀ ਹੈ। ਪ੍ਰਭੂ ਨਾਲ ਪਿਆਰ ਕਰਨ ਨਾਲ ਇਹ ਵਿਸ਼ੇ-ਵਿਕਾਰ ਮਨ ਉ¤ਤੇ ਪ੍ਰਭਾਵ ਨਹੀਂ ਪਾ ਸਕਦੇ ਤੇ ਮਨੁੱਖ ਦਾ ਮਨ ਨਿਰਮਲ ਹੋ ਜਾਂਦਾ ਹੈ। ਇਸ ਲਈ ਮਨੁੱਖ ਨੂੰ ਪ੍ਰਭੂ ਪਾਸੋਂ ਮੇਹਰ ਦੀ ਦਾਤ ਮੰਗਣੀ ਚਾਹੀਦੀ ਹੈ ਤੇ ਇਹ ਅਰਦਾਸ ਕਰਨੀ ਚਾਹੀਦੀ ਹੈ, ‘ਮੈਂ ਤੇਰੀ ਸ਼ਰਨ ਵਿਚ ਆਇਆ ਹਾਂ, ਤੂੰ ਆਪ ਮੇਰੀ ਰੱਖਿਆ ਕਰ।’ ਇਉਂ ਕਰਨ ਨਾਲ ਮਨੁੱਖ, ਪ੍ਰਭੂ ਦੀ ਸ਼ਰਨ ਪਿਆਂ, ਵਿਕਾਰਾਂ ਤੋਂ ਬਚ ਸਕਦਾ ਹੈ।
ਸ਼ਬਦ ਦੇ ਅਰਥ
ਮਾਧੋ, ਅਬਿਦਿਆ ਹਿਤ ਕੀਨ॥
ਬਿਬੇਕ ਦੀਪ ਮਲੀਨ॥ 1॥ ਰਹਾਉ॥
ਪਦ-ਅਰਥ-ਮਾਧੋ-ਹੇ ਮਾਇਆ ਦੇ ਪਤੀ, ਪ੍ਰਭੂ! ਅਬਿਦਿਆ-ਅਗਿਆਨਤਾ। ਹਿਤ-ਮੋਹ। ਮਲੀਨ-ਮੈਲਾ, ਧੁੰਧਲਾ।
ਅਰਥ-ਹੇ ਪ੍ਰਭੂ! ਜੀਵ ਅਗਿਆਨਤਾ ਨਾਲ ਪਿਆਰ ਕਰ ਰਹੇ ਹਨ, ਜਿਸ ਕਾਰਨ ਇਨ੍ਹਾਂ ਦੇ ਬਿਬੇਕ ਦਾ ਦੀਵਾ ਧੁੰਧਲਾ ਹੋ ਗਿਆ ਹੈ। ਭਾਵ ਭਲੇ ਬੁਰੇ ਦੀ ਪਛਾਣ ਨਹੀਂ ਕਰਦੇ।
ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਏਕ ਦੋਖ ਬਿਨਾਸ॥
ਪੰਚ ਦੋਖ ਅਸਾਧ ਜਾ ਮਹਿ, ਤਾ ਕੀ ਕੇਤਕ ਆਸ॥1॥
ਪਦ-ਅਰਥ-ਮ੍ਰਿਗ-ਹਿਰਨ। ਮੀਨ-ਮੱਛੀ। ਭ੍ਰਿੰਗ-ਭੋਰਾ। ਪਤੰਗ-ਭੰਬਟ, ਭਮੱਕੜ। ਕੁੰਚਰ-ਹਾਥੀ। ਦੋਖ-ਐਬ (ਹਿਰਨ ਨੂੰ ਘੰਡ ਹੇੜੇ ਦੇ ਨਾਦ ਸੁਣਨ ਦਾ ਰਸ, ਮੀਨ ਨੂੰ ਜੀਭ ਦੇ ਚਸਕੇ ਦਾ, ਭੌਰੇ ਨੂੰ ਫੁੱਲ ਸੁੰਘਣ ਦਾ, ਭੰਬਟ ਨੂੰ ਦੀਵੇ ਦੀ ਲਾਟ ਦੇਖਣ ਦਾ ਚਸਕਾ, ਹਾਥੀ ਨੂੰ ਕਾਮ ਵਾਸ਼ਨਾ ਦਾ)। ਅਸਾਧ-ਜੋ ਵੱਸ ਵਿਚ ਨਾ ਆ ਸਕਣ। ਜਾ ਮਹਿ-ਜਿਸ ਮਨੁੱਖ ਵਿਚ।
ਅਰਥ-ਹਿਰਨ, ਮੱਛੀ, ਭੌਰਾ, ਭੰਬਟ, ਹਾਥੀ-ਇੱਕ ਇੱਕ ਐਬ (ਚਸਕੇ) ਦੇ ਕਾਰਨ ਇਹਨਾਂ ਦਾ ਨਾਸ਼ ਹੋ ਜਾਂਦਾ ਹੈ, ਪਰ ਇਸ ਮਨੁੱਖ ਵਿਚ ਇਹ ਪੰਜੇ ਅਸਾਧ ਰੋਗ ਹਨ, ਜਿਸ ਦੇ ਬਚਣ ਦੀ ਕਦ ਤਕ ਆਸ ਹੋ ਸਕਦੀ ਹੈ।
ਤ੍ਰਿਗਦ ਜੋਨਿ ਅਚੇਤ, ਸੰਭਵ ਪੁੰਨ ਪਾਪ ਅਸੋਚ॥
ਮਾਨੁਖਾ ਅਵਤਾਰ ਦੁਲਭ, ਤਿਹੀ ਸੰਗਤਿ ਪੋਚ॥ 2॥
ਪਦ-ਅਰਥ-ਤ੍ਰਿਗਦ ਜੋਨਿ-ਵਿੰਗੇ ਹੋ ਕੇ ਤੁਰਨ ਵਾਲੇ ਜੀਵ। ਅਚੇਤ-ਗਾਫਲ, ਵਿਚਾਰਹੀਨ। ਅਸੋਚ-ਸੋਚ ਰਹਿਤ। ਸੰਭਵ-ਮੁਮਕਿਨ। ਅਵਤਾਰ-ਜਨਮ। ਪੋਚ-ਨੀਚ। ਤਿਹੀ-ਇਸ ਦੀ ਭੀ।
ਅਰਥ-ਪਸ਼ੂ ਆਦਿਕ ਟੇਢੀਆਂ ਤੁਰਨ ਵਾਲੀਆਂ ਜੂਨਾਂ ਦੇ ਜੀਵ ਵਿਚਾਰਹੀਨ ਹਨ, ਉਹਨਾਂ ਦਾ ਪਾਪ-ਪੁੰਨ ਵੱਲੋਂ ਬੇ-ਪ੍ਰਵਾਹ ਰਹਿਣਾ ਸੰਭਵ ਹੈ, ਕੁਦਰਤੀ ਹੈ। ਪਰ ਮਨੁੱਖ ਨੂੰ ਇਹ ਜਨਮ ਮੁਸ਼ਕਲ ਨਾਲ ਮਿਲਿਆ ਹੈ। ਇਸ ਦੀ ਸੰਗਤ ਵੀ ਨੀਚ ਵਿਚਾਰਾਂ ਨਾਲ ਹੀ ਹੈ, ਇਸ ਨੂੰ ਤਾਂ ਸੋਚ ਕਰਨੀ ਚਾਹੀਦੀ ਸੀ।
ਜੀਅ ਜੰਤ ਜਹਾ ਜਹਾ ਲਗੁ, ਕਰਮ ਕੇ ਬਸਿ ਜਾਇ॥
ਕਾਲ ਫਾਸ ਅਬਧ ਲਾਗੇ, ਕਛੁ ਨ ਚਲੈ ਉਪਾਇ॥ 3॥
ਪਦ-ਅਰਥ-ਜਾਇ-ਜਨਮ ਲੈ ਕੇ। ਅਬਧ-ਅ+ਬਧ, ਜੋ ਨਾਸ਼ ਨਾ ਹੋ ਸਕੇ। ਉਪਾਇ-ਹੀਲਾ।
ਅਰਥ-ਕੀਤੇ ਕਰਮਾਂ ਦੇ ਅਧੀਨ ਜਨਮ ਲੈ ਕੇ ਜੀਵ ਜਿਥੇ ਭੀ ਹਨ, ਸਾਰਿਆਂ ਨੂੰ ਆਤਮਕ ਮੌਤ ਦੀ ਐਸੀ ਫਾਹੀ ਪਈ ਹੋਈ ਹੈ ਜੋ ਕੱਟੀ ਨਹੀਂ ਜਾ ਸਕਦੀ, ਇਹਨਾਂ ਦੀ ਕੁਝ ਪੇਸ਼ ਨਹੀਂ ਜਾਂਦੀ।
ਰਵਿਦਾਸ ਦਾਸ, ਉਦਾਸ, ਤਜੁ, ਭ੍ਰਮੁ,
ਤਪਨ ਤਪੁ ਗੁਰ ਗਿਆਨ॥
ਭਗਤ ਜਨ ਭੈ ਹਰਨ, ਪਰਮਾਨੰਦ ਕਰਹੁ ਨਿਦਾਨ॥ 4॥ 1॥
ਪਦ-ਅਰਥ-ਉਦਾਸ-ਵਿਕਾਰਾਂ ਤੋਂ ਉਪਰਾਮ। ਤਪਨ ਤਪੁ-ਤਪਾਂ ਦਾ ਤਪ। ਗੁਰ ਗਿਆਨ-ਸਤਿਗੁਰੂ ਦਾ ਗਿਆਨ। ਨਿਦਾਨ-ਆਖਰ।
ਅਰਥ-ਹੇ ਰਵਿਦਾਸ! ਹੇ ਪ੍ਰਭੂ ਦੇ ਦਾਸ! ਤੂੰ ਤਾਂ ਵਿਕਾਰਾਂ ਦੇ ਮੋਹ ਵਿਚੋਂ ਨਿਕਲ, ਭਟਕਣ ਛੱਡ ਤੇ ਤਪਾਂ ਦਾ ਤਪ ਸਤਿਗੁਰੂ ਦਾ ਗਿਆਨ ਕਮਾ। ਭਗਤ ਜਨਾਂ ਦੇ ਭੈ ਦੂਰ ਕਰਨ ਵਾਲੇ, ਹੇ ਪ੍ਰਭੂ! ਆਖਰ ਮੈਨੂੰ ਰਵਿਦਾਸ ਨੂੰ ਭੀ ਆਪਣਾ ਪਿਆਰ ਦਾ ਪਰਮ ਅਨੰਦ ਬਖ਼ਸ਼ੋ, ਮੈਂ ਤੇਰੀ ਸ਼ਰਨ ਆਇਆ ਹਾਂ।
ਭਾਵ-ਇੱਕ ਵਿਕਾਰ ਹੀ ਨਹੀਂ ਮਾਣ, ਮਨੁੱਖ ਨੂੰ ਤਾਂ ਪੰਜੇ ਵਿਕਾਰ ਕਾਮ ਆਦਿਕ ਚੰਮੜੇ ਹੋਏ ਹਨ। ਆਪਣੇ ਉ¤ਦਮ ਨਾਲ, ਮਨੁੱਖ ਸਮਝ (ਗਿਆਨ) ਦਾ ਦੀਵਾ ਸਾਫ਼ ਨਹੀਂ ਰੱਖ ਸਕਦਾ। ਪ੍ਰਭੂ ਦੀ ਸ਼ਰਨ ਪਿਆਂ ਹੀ ਵਿਕਾਰਾਂ ਤੋਂ ਬਚ ਸਕਦਾ ਹੈ।

509
Every Day thousands and millions of baby are born. We have only 365 days in a year and the population is in millions and just do some math and find how many babies are born every day. And each new born baby whether its a girl or a boy a name is given to him/her which identifies the baby for rest of his/her life.

Really !! It is such an important thing in ones life and few parents just pick the name randomly. But responsible parents usually devote some time to pick a name.

In most of the communities naming child has to go through some kind of custom/religious practices and yes, Yes more than 60% of the world names ( or at least the first Alphabet of the name ) are picked through community/custom the respective family follows.

Sikh baby names or child born in Sikh family is no exclusion to this. So how a child gets his name ?

Why do we go to a Sikh Gurudwara ( Sikh Temple/Church/Place of worship ) to name a new born baby?
I request you all if any one has any answer to this ,,,,  rply mst.... thxxxx

510
Punjabi Stars / Surinder Kaur – Nightingale Of Punjab
« on: November 03, 2010, 11:14:47 PM »
Punjab Di koyal Surinder kaur ji da janma 25 november,1929 nu lahore vikhe hoya,
Pita Divaan bishandaas ji te mata da naam Bibbi Maya ji si..Bishandaas ji chemistery de lecturer san..
Surinder kaur ji huri 10 bhain-bhaai si…teena bhaina(Parkash kaur te narinder kaur,surinder kaur) cho aap sabto chotte si..
pehla surinder ji da naamShailendraa si te Gharda naam chindo/chindi si….
Guru-12 Saal di ummar vich aap ji “inayat husain”ji ate “pandit manni parsad” ji to sangeet di gurvidyaa layi..
13 Saal di ummar vich radio station te bacheya de ik programme vich geet gaaya…oathe Radio director ne jado surinder ji di awaaz sunni ta Ohna nu bauhtt hairaani hoyi…k nikki umre hi ehni paripakav awaaz hai…so ohna ne Lok geeta wale programme ch gawaya…Pehli recording layi 25 ruppay mentaane wajjo mille,jo oas vele kaafi vadhi rakam si..
oas to baad 1943 vich Hmv label haith dohve bhaina parkash kaur te surinder kaur ji da pehla geet market vich aaya “Mavan te dhiyan dohve rall baithiya…
Aap ji da viyah Joginder singh sodhi naal hoya….jo aap ji di gaayan khetar vich bharpoor madad karde si..
Pehli film Shaheed layi…’Badnaam ho jaye mohabbat ka afsana’ gaaya….
20 ku filma ch 65 de kareeb geet gaaye….Aap ji di gayki folk dhuna wali te lok geeta te adhaarat si..
aap ji ne anekka hi geet mashhoor hoye jive…ambarsare de paapad,sadke-sadke jandiye mutiyare ni,
Lathe di chaadar,gori diyan jhanjhran,shounkan mele di,jutti ghunghurua wali,Mainu diyour de viyah de vich nach lain de,Baajre da sitta,chann kitha guzari aayi,Paniya ch haaniya mai agg layi raat nu,Ik meri akh kashni(shiv),garhwa chandi da,Mai v kurhi delhi shehar di,Botta houli tor mitra………Suffi kalams etc. Anginat hi hit geet ne jo ajj v ohne hi chaa naal sune jande ne..
Aapji di duet jorhi sabto wadh Asa Singh mastana ji naal rahi..Jihna naal aap ji ne(kaka jamm pya,kothe to udd kawan,ih munda nirra shanichari etc) geet gaye….
Awards-1982 vich sangeet akaadmi award milyaa,millenium punjabi singer award te 2006 vich padamshri naal sanmanitt hoye….
Alvida15 june 2006 nu new jersey vikhe iss duniya nu alvida keh gaye…
ajj oh sareerak tour te nahi han..par ajj v punjab di koyal di awaaz punjabiya de dilan vich ohve hi goonj rahi hai….
Agge hun ohna di beti Dolly guleriya ji ohna di virasat nu sambhaal rahe ne….. :love:

511
News Khabran / Gurdas Maan ‘s CominG With New Album Jogiya
« on: November 03, 2010, 11:12:24 PM »
Punjab’s singer-actor-producer Gurdas Maan will be honoured with a doctorate in World Music by UK’s University of Wolverhampton on September 7, adding another feather to his 25-year career. “I’m elated, it’s not only an honour for me, but for the Punjabi community across the globe. Music has no boundaries and my music has a huge following abroad. I have been offered honorary citizenship by many state governors in the United States,” says Maan who is currently in the US on a 12-show concert tour.

Next April, he will perform at The Royal Albert Hall in London that has staged leading artistes like Sir Cliff Richard, Pavarotti, The Beatles and Frank Sinatra. Maan who has performed at the city’s Wembley Arena and Birmingham’s National Exhibition Centre in the past, is excited about taking center stage at this historic venue.

Ask him if he’ll be accompanied by a Bollywood entourage and he says, “I have always performed solo, I believe that’s what my fans enjoy. Besides UK, I will also be touring Canada in August 2011 and Australia later in the year.”

Why isn’t he singing for big ticket Bollywood movies that invariably have a Punjabi chartbuster? “The focus has always been the growth and promotion of Punjabi music,” he asserts. “But having said that, if something interesting comes my way, I will definitely look at it.” Though he does admit that there are many projects in the pipeline. “But due to my stage shows, albums and other commitments I’m unable to allocate time for them,” he sighs. “My new album, Jogiya, will be releasing by the end of the year.”

Gurdas Maan - Jogiya Ve Jogiya .mp4




Jogiya ve jogiya,
Ki kehnai tu jogiya ?
Mai eh kehna, ni sohniye…

Sundi-Sundi mai mari, mariya lakh karorh
Sunana jisnu aa gya, ohnu bolan di ki lorh

Mai bakre di maar ke, tumbe khall marhau
Jadd takk mai-mai na, tu-tu bole kaun

Mast kalandar mauj de, maalak hon fakeer
Beparwaha sahmne, ki raje kaun wazeer

Maalak de hath doriyan, neetan hath muraad
Laaha lain viyaaj da, mool jihna nu yaad

Jaat-paat na majahab di, sanu nind vichaar
Usnu matha tekiye, jehrha sabnu kare pyaar

Akhan nu ki aakhna, ‘te kanna nu ki kehan
Rabb bnaaiyan jorhiyan, shala raazi rehan

Je changyaiyan beejiye, buryaiyan ugdiyan naal
Jisda koi jawab ni, oas layi kare sawal

Chad maana marjaneya, maran da chad khyaal
Duniya maare na mare, Sai jisde naal

Chal Wanjareya jogiya, is pattan to paar
Oas pattan ki baithna, jis pattan ni yaar........

512
Members Pics / babar sher yaaran da ....
« on: October 30, 2010, 10:00:27 AM »
ਓਏ ਸੋਈ ਨਾ ਆਪਾ ਖੇਡਣਾ ਅਜੇ..  :pagel:

513
Fun Time / For NRI Punjabis ...
« on: October 30, 2010, 09:44:25 AM »
1.) Tuhanu Foriegn aake Ki ki wadia lageya Punjab Toon Wadd and Ki ki maada lageya Please aajo discuss kariye
2.) I put this bcoz bhot lok ne jehde aaj v bahar jaana chaunde kyunki ohna nu lagda Jehde bahar rehnde Oh bhot pesa kamaunde
3.) Most Imp Thing Jado v tusi India nu aauna hunda tuhade relat...ives Tuhade kolon gifts mangaunde ohdo how u really feel abt that.

514
Jado v school Parents teacher meeting honi -- iko hi gall muhoo nikaldi si .. oh yaar kal kise nu fer chacha ja wadda bhara banana pena  :pagel:

515
Pics / desi jatti di auddi dekho
« on: October 26, 2010, 09:55:09 AM »
 :balle: apni desi dekho apni auddi ch jandi ah ..... kinni sohni lagdi ah  :pagel:

516
Members Pics / my picz won kabbadi cup in intercollge compition.....
« on: October 20, 2010, 08:36:32 AM »
m want to share my team picz of kabbadi....... kidan diyan ne ..... dasio jrror....

** pics removed at Param's request

517


sat shri akal g .... kujh likhia ah pj layi .... jehde reh gaye oh gussa na manio .....mere kol time haiga nae se ..... eh ve bs likh dita ... hope tusi galati ho gyi hove ta bura nae mannoge  :love:


motar te baith ke mai layi ah skeem ni...
youtube uthe pauna mai ve ek geet ni...
la ke jell mai ho giya tyar ni ...
nalle khada rajstan walla kalla mal ni..
mai ve sohniye ek gannna likhta ..
nalle pj barre apna pyar uleekta.... 
punjabi janta uthe ve apa rang banta ..
sohniya sajna layi v kujh karke rakh ta ..

marjana gill

jattan walli gal jehda karda pj uthe ni ..
oh ah mera bai marjana gill ni ...
sade bai de moge ch derre ni....
push layi sanu janda nae kehda ni...
delhi to lohar tak chrcha jatt di ...
tahi har ek naddi sanu lukk lukk ke takdi ...

k.p

rehndi hai pta nae aj kal kithe tu ,
mildi nae pj uthe lagda badal liya root tu,
tere bina dil mera nae oh lagda ,
addi tere aun nal pj uthe karobaar sajda ,
tahi ta fir sade kolo lalkara bajda ....
burrrrrrrrrrraaaaaaaahhhhhhhhhhhhh

grendate singh

Rab nal payi tu sachi preet hai ,
pj uthe tere jeha na koi hor hai ,
pyar nal gal karni sikho esh bai to ,
rab jeha veer milya hor daso sanu ki chaida hai....

noxi

tera naam haiga chahe angreji kudiye ,
par tu haigi a aen desi kudiye ,
kade kade jadd tu hass ke bulandi ah ,
Soo rab di thand klaze vich paundi ah ,
Dasdi j tere nal ethe koi aukha hovega ,
u.s.a hilla du sohniye.. nalle jatt ta motar te baitha hovega ....

kudrat grewal

grewal saab jaddo sware  jahe online aunde ne,
eh sab nu rajjje keh ke bulande ne ,
nyc jahi kudi ah sade pind kol di ,
pj uthe hamesha sach boldi ,
tareefa karda ehna diyan mai ta thakda ,
rab khush rakhi ehna nu .... tahi mai rahvnga hasda ....

rahul

gym vich lag ke asi sarrer fitt banie ne ,
bahar ve yaaro shifta la la ke bahut dollar kamie ne ,
top diyan gaddiyan da munda eh shonky ah ,
tommy diyan shirts paunda nalle banke rehnda funky ah...

billu bakra

billu mera naam te mai bakre da munda haan ,
bakri koi fasdi nae rehnda har time bakriyan te senty haan,
jattan de viyaah de uthe mai he haan rijjda ,
tahi lokha nu dekh ke mai akha band krke mai - mai krke cheek da ...

gurpinder mand

pj uthe tera kis ne rassha khol liya ,
mand ve halle rafla chalunia nae bulliya ..
asi sher da shikar karna shikiya ,
bakre nu ve chulle uthe pkauna shikiya ,
shonk sade duniya to awalle balliye,
mand te marde ne att de patole balliye ..


grewal

mainu ve shonk aj kal post karn da paye giya ,
chat vich ve na yaaro koi patola reh giya ,
post karke hun poistion jahi bnauni ah ,
naddi ve mai att di tkauni ah ........


punjabi loin

aaj kal mai ve busy jeha rehnda haan ,
pj uthe a ke sab di kabar sarr lainda haan,
kudi jaddo koi mainu sat shri akal bulandi ah,
sachi dasa yaaro oh marjani cheete aundi ah .........


LAddo

tere bina na koi mehfila launda hai ,
na koi sanu ji akh ke bulanda hai ,
nikki jahi jind kithe gwachi rehndi hai ,
aundi nae aj kal pta nae kis de kyala ch bsy rehndi hai ....


goglu moglu jatti


mai ve aaj kal rehndi ah posta kardi ,
gulabi  suiet vich dekho mai kinna jachdi ,
study job vich busy vichari rehndi ah ,
chat vich a ke kade kade mainu nae eh bulandi ah ....


simro

mainu nae koi naam jachda ,
jiyo mainu bahut he sohna lagda ,
kar kar naam chnge mai bnauna record hai ,
pj uthe meri jahi sohni na koi hor hai........


navi Bai

bs sohniye hun canada di tyari hai ,
aja fb te online tenu awaz mai mari hai ,
chd vich asi rehnde ghumde ,
theke aghe na kade ve rukde ,
peeti na darru kade na bullie bakre ,
fir ve ne chd ch charche jatt de .....

jiyo

kudiyan nu meri smile bahut psnd ni ,
rakhie chamka ke asi gore gore dand ni ,
hasne da shonky mai rehnda  smile karda ,
kudiyan de tahi mai dil vich dhadk da .....

shokeen munda

shokeen jeha munda rehnda sab nal hello hey karda ,
sab nu pj uthe pyar karda ,
dil na eh madda mitro ,
eh munda lagia mainu sab to syana mitro.......

gill _ ss

chat vich a ke mai rehnda fulliya ,
aj tak na mai koi pj jeha form vekhiya ,
mainu ta sab he ethe chnge lagde ,
tahi ta yaar velly mainu private msg karde ................

jatti_killa4nia_di


english bola mai rehndi hamesha englsh ch gal kardi ,
desi jahe jatt nal na kade meri daal galdi ,
angreja vich reh ke asi punjabi nu bulle han ,
tahi ta sat shri akal chad asi hello hey te dulle han ........

maan saab

pendu haan jatt fir ve bahar derre laye ne ,
maan de haan fan tahi ohna de naam de account bnaie ne ...
 
 

rab rakha g .....tc


jatt marda fire lalkare ni teri dc walli pic dekh ke .....  :pagel: :pagel:

518
Legendary
& Historical moment..10.10am on 10.10.10!Decided 2 do 10 gud things
wt my luvly family on luvly sunday,donate 10 beautiful books,write 10
gud things abt eachother,save electricity by switching off main line 4 10 mins,adopt 10 plants n beautify my tiny garden,give a new home
to 10 cars of my frnd by gvng to other frnds,buying ...10 packs of noodles n
giving 2 the labourers.God Bless all my frends by 10fold

519
Knowledge / EH GALLAN ZOROOR YAAD RAKHEYO.
« on: October 03, 2010, 10:37:09 AM »
EH GALLAN ZOROOR YAAD RAKHEYO.
1. ਮਾਂ ਗਰਭ ਵਿੱਚ ਆਪਣੇ ਬੱਚੇ ਨੂੰ ਸੰਭਾਲ ਕੇ
ਰੱਖਦੀ ਹੈ,ਬੱਚਿਆਂ ਦਾ ਫ਼ਰਜ਼ ਹੈਕਿ ਉਹ ਵੀ ਆਪਣੇ ਮਾਂ-ਬਾਪ ਨੂੰ ਘਰ ਵਿੱਚ ਪੂਰੀ
ਤਰ੍ਹਾਂ ਸੰਭਾਲ ਕੇ ਰੱਖਣ |

2. ਜਦੋਂ ਤੁਸੀਂ ਧਰਤੀ ਉੱਤੇ ਪਹਿਲਾ ਸਾਹ ਲਿਆ ਤਾਂ ਤੁਹਾਡੇ
ਮਾਂ-ਬਾਪ ਤੁਹਾਡੇ ਕੋਲ ਸਨ, ਉਹ ਆਖਰੀ ਸਾਹ ਲੈਣ ਤਾਂਤੁਸੀਂ ਕੋਲ ਹੋਵੋ |

3.ਬਚਪਣ ਵਿੱਚ
ਬਿਸਤਰਾ ਗਿੱਲਾ ਕਰਿਆ ਕਰਦਾ ਸੀ, ਜਵਾਨੀ ਵਿੱਚ ...ਅਜਿਹੀ ਕੋਈ ਗੱਲ ਨਾ ਕਰੀਂ ਕਿ ਮਾਂ-ਬਾਪਦੀਆਂ ਅੱਖਾਂ ਗਿੱਲੀਆਂ ਹੋਣ |

520
Religous Videos / nanak vira - lal chand yamla jatt
« on: September 26, 2010, 10:10:17 AM »
nanak vira-la chand yamla jatt

Pages: 1 ... 21 22 23 24 25 [26] 27 28 29 30