June 16, 2024, 10:19:26 AM

Show Posts

This section allows you to view all posts made by this member. Note that you can only see posts made in areas you currently have access to.


Topics - ਫੱਤੋ ਦਾ ਯਾਰ

Pages: 1 2 3 [4] 5
61
Shayari / ਯਾਦ
« on: August 24, 2012, 03:52:45 AM »
ਜੇ ਵੇਹਲ ਮਿੱਲਣ ਤੇ ਹੀ ਤੁੰ "ਯਾਦ" ਕਰਨਾ ਤਾ ਨਾ ਹੀ ਕਰੇ ਤਾ ਚੰਗਾ ਹੈ ਸੱਜਨਾ,
ਅਸੀ ਇਕੱਲੇ ਤਾ ਜ਼ਰੂਰ ਹਾ ਪਰ ___ਇੰਨੇ "ਫਜ਼ੂਲ" ਵੀ ਨਹੀ, :cooll: :cooll:

62
Shayari / perpose
« on: August 24, 2012, 03:45:05 AM »
ਪਹਲੇ  perpose  ਤੇ  ਤੂੰ  ਹਾਂ ਕਰਦੇ ,
ਦੂਜਾ  ਮੈ  ਕਰਨਾ  ਨੀ ,
ਕਲ  ਨੂ  'L @ਡੀ' ਨੇ  ਜੇ  ਤੇਰੀ  ਭੈਣ  ਪੱਟ  ਲੀ ,
ਟੁੱਟ  ਪੈਨਿਏ  ਫਿਰ  ਤੂੰ  ਜਰਨਾ  ਨੀ ....... :thinking: :thinking: :thinking: :break:

63
Shayari / ਮਤਲਬ
« on: August 22, 2012, 11:03:47 AM »
ਮਤਲਬ ਲਈ ਜੋ ਕਰੇ ਦੋਸਤੀ ਮਾੜੀ ਹੁੰਦੀ ਏ,
ਜਿਹੜਾ ਔਖੇ ਵੇਲੇ ਖੜਜੇ ਯਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।
ਆਪਣਿਆਂ ਤੋ ਟੁੱਟ ਕੇ ਜਿਹੜਾ ਬਣਜੇ ਹੋਰਾਂ ਦਾ,
ਕਾਹਦਾ ਮਾਣ ਪਤੰਗਾ ਨੂੰ ਵੇ ਕੱਚੀਆਂ ਡੋਰਾਂ ਦਾ,
...ਜਿਹੜੀ ਇਕ ਦੀ ਹੋ ਕੇ ਰਹਿ ਜੇ ਨਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।......

64
Shayari / ਬੇਵਫਾਈਆ
« on: August 21, 2012, 08:06:27 AM »
ਜਦ ਕੋਈ ਨਾਰ ਯਾਰ ਨਾਲ ਬੇਵਫਾਈਆ ਕਰਦੀ ਏ -
 ਉਹਦੇ ਵੱਲ ਵੇਖਕੇ ਤੇਰਾ ਚੇਤਾ ਆ ਜਾਦਾ -
 ਜਦ ਛੱਡਣ ਦੇ ਲਈ
ਤੌਹਮਤ ਯਾਰ ਤੇ ਧਰਦੀ ਏ -…...........ਉਹਦੇ ਵੱਲ ਵੇਖਕੇ ਤੇਰਾ ਚੇਤਾ ਆ ਜਾਦਾ :blush: :blush: :blush:

65
Jokes Majaak / Bruaaaaaaaahhhhhhhhhh
« on: August 21, 2012, 08:02:59 AM »
ਸ਼ਰਾਬੀ :- Bruaaaaaaaahhhhhhhhhh
"ਜੇਕਰ ਮੇਰੇ ਹੱਥ ਵਿੱਚ ਸਰਕਾਰ ਹੋਵੇਤਾਂ,
ਮੈਂ ਦੇਸ ਦਾ ਨਕਸ਼ਾ ਹੀ ਬਦਲ ਦੇਵਾਂ.......!!!
ਘਰਵਾਲੀ :- ਵੇ
ਕੰਜਰਾ ਪਹਿਲਾ ਆਪਣਾ ਪਜਾਮਾ ਤਾਂ ਬਦਲ ਲੇ,
ਸਵੇਰ ਦੀ ਮੇਰੀ ਸਲਵਾਰ ਪਾਈ ਫਿਰਦਾ ਆਂ.......... :D: :D: :D: :laugh: :laugh: :laugh:

66
Jokes Majaak / Gf Fight
« on: August 21, 2012, 08:01:13 AM »
Ladki apne Boyfrnd ko naraz
karne ke baad
SMS pe kaise manati hai............ ...
.
1st Hour ---► Sorry...
2nd Hour ---> Sorry plzz...
.
3rd Hour ---► Plzz 1 baar baat
karlo...
.
...4th Hour ---> Plzzz reply jaan…
.
5th Hour ---► Plzzzz itna naraz mat
ho...
.
6th Hour ---> I’m sorry, I’ll die agar
tumne baat nahi ki...
.
7th Hour ---► Dafa ho kutte, 100
ladke ghumte hai tere jaise...
Sar pe hi chadha jaa rha hai,
bhaad me jaa............ ......!
.
Boy ---> Sorry Dear, balance nahi
tha...
.
Girl ---► Ohh.. Its okkk love u
jaan_________ :D: :D: :D: :D: :D: :D:

67
Shayari / ਯਾਰੀ
« on: August 19, 2012, 10:21:05 AM »
‎___ਰੰਗ ਰੂਪ ਤੇ ਕਦੇ ਮਾਣ ਨੀ ਕਰੀਦਾ____
ਧੰਨ ਦੌਲਤ ਦਾ ਕਦੇ ਘੁਮਾਣ ਨੀ ਕਰੀਦਾ____
____ਯਾਰੀ ਲਾ ਕੇ ਜੇ ਨਿਭਾਉਣੀ ਨਹੀ ਆਉਦੀ____
ਤਾ ਯਾਰੀ ਲਾ ਕੇ ਕਿਸੇ ਨੂੰ ਬਦਨਾਮ
ਨੀ ਕਰੀਦਾ__

68
Jokes Majaak / ਭਈਏ ਨਾਲ ਬੋਲੇ ਹਿੰਦੀ
« on: August 18, 2012, 10:31:03 AM »
ਭਈਏ ਨਾਲ ਬੋਲੇ ਹਿੰਦੀ,ਚਾਹੇ ਆਤੀ ਵੀ ਨਾ ਹੋਵੇ ,
ਜਿਹਦੀ ਅੱਖ ਲੱੜ ਜਾਵੇ,ਉਹ ਰਾਤੀ ਵੀ ਨਾ ਸੌਵੇ ,

ਕੁੜੀ ਦੀ ਛੋਟੀ ਜਿਹੀ ਮੁਸਕਾਨ ਉਤੇ ਮਰ ਜਾਂਦੇ ਮੁੰਡੇ,
.
.
.
.
.
.
.
.
.
.
.
.
.
.
.
.
.
.
ਚਾਹੇ ਸੜੀ ਜਿਹੀ ਕਦੇ ਨਾਤੀ ਵੀ ਨਾ ਹੋਵੇ....... :D: :D: :D:

69
Shayari / ਮਰਦਾ ਕੌਣ ਏ....
« on: August 18, 2012, 10:28:29 AM »
ਸੁੱਖ ਵੇਲੇ ਸਾਡੇ ਵਰਗੇ ਮਿਲਣਗੇ ਬਥੇਰੇ… ਵੇਖਾਂਗੇ ਦੁੱਖ ਵੇਲੇ ਸਾਡੇ ਵਰਗਾ ਬਣਦਾ ਕੌਣ ਏ…
ਸਾਰੇ ਕਹਿੰਦੇ ਨੇ ਤੇਰੀ ਆਈ ਮੈਂ ਮਰਜਾ… ਫੇਰ ਵੇਖਾਂਗੇ ਤੇਰੀ ਆਈ ਤੇ ਮਰਦਾ ਕੌਣ ਏ♥

70
Shayari / ਕੀ ਫਰਕ ਪੈਦਾਂ.....:sad:
« on: August 18, 2012, 10:27:38 AM »
ਕਦੇ ਕਦੇ ਖਾਮੋਸ਼ੀ ਵੀ ਬਹੁਤ ਕੁਝ ਕਹਿ ਜਾਂਦੀ ਹੈ

ਤੜਫਾਉਣ ਵਾਸਤੇ ਸਿਰਫ ਯਾਦ ਰਹਿ ਜਾਂਦੀ ਹੈ

ਕੀ ਫਰਕ  ਪੈਦਾਂ ਹੈ "ਦਿਲ" ਹੋਵੇ ਜਾਂ"ਕੋਇਲਾ"

ਬਲਣ ਤੋ ਬਾਅਦ ਸ਼ਿਰਫ ਰਾਖ ਰਹਿ ਜ਼ਾਂਦੀ ਹੈ. :sad: :sad:

71
Shayari / ਫ਼ਕੀਰ
« on: August 17, 2012, 03:13:29 AM »
ਸਾਡੇ ਵਰਗੇ ਫ਼ਕੀਰਾਂ  ਦਾ..ਕੀ ਜੀਣਾ ਤੇ ਕੀ ਮਰਨਾ ਏ
ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ..ਤੇ ਅਸੀਂ ਪੈਰ-ਪੈਰ ਤੇ
ਹਰਨਾ ਏ
ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ..ਨਾ ਮਰਨ ਦਾ ਗਮ ਕਿਸੇ
ਕਰਨਾ ਏ.. :bye: :bye:

72
Jokes Majaak / Kiss
« on: August 14, 2012, 02:06:39 AM »
kiss le lu,?
Wife= no,
Husband= Jewlry le dunga,
Wife= no,
Husband= Car le dunga,
...
Wife= no
.
kol e Beta so reha c,
uth k bolyea= meri lai la
saaleya,
Cycle e lai de___ :D :D :p
(¯`v´¯)
`•.¸.• (¯`v´¯)
____ ♥•.¸¸. • :loll: :loll: :excited: :excited:

73
Pics / Funny Sleepers
« on: August 13, 2012, 03:32:16 AM »
Ah dekho...

74
Pics / Sleepers
« on: August 13, 2012, 03:29:24 AM »
Brand new... :D:

75
Fun Time / Smart Bhabi...
« on: August 13, 2012, 03:15:32 AM »

A Punjabi lawyer working abroad wrote to his wife...


DEAR Sunita Darling I can't send you my salary this month because the global market crisis has affected my Company's performance so I am sending 100 kisses. You are my sweetheart please adjust.

Your loving husband JITA SINGH
____________ _________ _________ _________ _________ _________ _________ _________ _________ _________ _________ ______
His wife replied...


TINKU's PAPPA Thanks for the 100 kisses Below is the list of expenses I paid with the Kisses...:

1. The Milk man agreed on 2 kisses for one month's milk.

2. The electricity man agreed not to disconnect only after 7 kisses.

3. Your landlord Balkar Singh comes every day to take 2 or 3 kisses instead of the monthly rent.

4. Supermarket owner Jaswant Singh did not accept kisses only so I gave him other pleasures I hope you understand..

5. Miscellaneous expenses 40 kisses.

Please don't worry about me I still have a balance of 35 kisses and I hope
I can survive the month using this balance...

Shall I plan the same for the next month..???


Your SweetHeart Kichi
Regards
Sunita......... :D: :D: :D: :D: :candies: :Laugh: :Laugh: :lol:

76
Shayari / ਪਿਆਰ ਤੇਰਾ
« on: August 13, 2012, 02:16:28 AM »
ς੭ ਸਾਨੂੰ ਦਿਲ ਦੀਆਂ ਤੂੰ ਕਦੇ ਪੁੱਛੀਆਂ ਨਾ , ਆਪ ਕਹਿਣੋ ਅਸੀਂ ਕੁੱਝ ਸੰਗਦੇ ਰਹੇ ..

ς੭ ਜਿਵੇਂ ਲੰਘਦੀ ਹਵਾ ਸੁੱਕੇ ਪੱਤਿਆਂ'ਚ , ਉਵੇਂ ਨੈਣਾਂ'ਚੋਂ ਖੁਆਬ ਸਾਡੇ ਲੰਘਦੇ ਰਹੇ ..

ς੭ ਬਿਨਾ ਮੰਗਿਆਂ ਹੀ ਦੁੱਖ ਸਾਨੂੰ ਮਿਲ ਗਏ ਬਥੇਰੇ , ਇੱਕ ਮਿਲਿਆ ਨਾ ਪਿਆਰ ਤੇਰਾ ਜੋ ਰੱਬ ਕੋਲੋਂ ਸਦਾ ਮੰਗਦੇ ਰਹੇ ... :love: :blush:

77
Shayari / sunny leon
« on: August 10, 2012, 06:32:15 AM »
ਬੰਦੇ ਕੋਲ ਇੱਜ਼ਤ
ਵੀ ਹੋਣੀ ਜ਼ਰੂਰੀ ਆ,
ਪੈਸਾ ਤਾਂ Sunny Leone ਕੋਲ
ਵੀ ਬਹੁਤ ਆ

78
Shayari / Desi Boyzz....
« on: August 10, 2012, 06:25:00 AM »
ਤੂੰ ਜਾਨੀ McDonalds ਤੇ
ਖਾਨੀ KFC ਚ'ਖਾਣੇ,
ਅਸੀ ਤਾ ਅਜੇ ਵੀ ਖੁਸ਼ ਹੋ ਜਾਨੇ
ਖਾ ਕੇ ਭੱਠੀ ਵਾਲੇ
ਦਾਣੇ ...

79
Shayari / Pyar Di kadar..
« on: August 10, 2012, 06:23:22 AM »
ਅਕਸਰ
ਅਸੀਂ ਓਹਨਾ ਲੋਕਾ ਮਗਰ
ਦੋੜਦੇ ਹਾਂ ਜੋ ਸਾਡੀ ਪਰਵਾਹ
ਨਹੀ ਕਰਦੇ........!!!
ਰੁਕੋ ਮੁੜੋ ਤੇ ਪਿਛੇ ਦੇਖੋ.....!!!
♥ !!!
ਓਹਨਾ ਦੀ ਕਦਰ ਕਰੋ.....ਜੋ
ਤੁਹਾਡੇ ਮਗਰ ਦੋੜ ਰਹੇ
ਹੋਣਗੇ.....!! ♥

80
Love Pyar / paisa
« on: August 10, 2012, 06:20:18 AM »
ਅਸੀ ਤਾ ਪਿਆਰ ਦੇ ਭੁੱਖ਼ੇ ਆ_______

______ਪੈਸਾ ਤਾ ਕੰਜਰਾ ਕੋਲ ਵੀ ਬਹੁਤ ਹੁੰਦਾ =D>

Pages: 1 2 3 [4] 5