June 16, 2024, 08:05:08 AM

Show Posts

This section allows you to view all posts made by this member. Note that you can only see posts made in areas you currently have access to.


Topics - ਫੱਤੋ ਦਾ ਯਾਰ

Pages: 1 2 [3] 4 5
41
Pics / shame
« on: September 06, 2012, 02:53:25 AM »
sikhi Khandeo tikhi

42
Pics / pEEd
« on: September 05, 2012, 02:42:10 AM »
Peed..........

43
Pics / Read must
« on: September 04, 2012, 03:33:43 AM »
Punjabi Boli

44
Shayari / ♥Ek kudi♥
« on: September 04, 2012, 02:24:24 AM »
♥ Ek kudi di izzat sheeshe wang
hundi hai.....
♥ Jekar ek khroach v aa jave tan
koi psand nhi krda.....
♥ Pyar wafa v muk gyi aj kal koi
sacha ishq ni krda.....
♥ Duniya fer hun vekhu gi kise
de ishq ch ashiq marda.....
♥ Ds dindi je dil ch koi hor c
main inkaar na krda.....
♥ Je pta hunda tu inj krni
"Laddi" tenu kdi pyar na
krda.....  :sad: :sad: :sad:

45
Shayari / ਯਕੀਨ
« on: September 01, 2012, 03:32:39 AM »
ਯਾਦ ਆਉਣ ਉਹ ਪਲ ,
ਜਦੋਂ ਉਹ ਸਾਡੇ ਕਰੀਬ
ਸੀ ,
ਯਕੀਨ ਨੀ ਆਉਦਾ ਖੁਦ
ਤੇ , ਕਦੇ ਅਸੀ ਵੀ ਇੰਨੇਂ
ਖੁਸ਼ਨਸੀਬ ਸੀ :thinking: :thinking: :thinking:

46
Shayari / Haal Punjab da
« on: August 29, 2012, 08:27:01 AM »
ਇੱਥੇ ਅਧਿਆਪਕ ਗਾਇਡਾ ਦੇਖ ਪੜਾਉਣ ਡਾਕਟਰ
ਨਾ ਕਰਨ ਇਲਾਜ ਇੱਥੇ
ਇੱਥੇ ਹਰ ਕੋਈ ਗਾਇਕ ਬਣਦਾ ਫਿਰੇ
ਨਹੀ ਕਰਨਾ ਪੈਦਾ ਰਿਆਜ ਇੱਥੇ
ਇੱਥੇ ਅਮੀਰਾ ਦਾ ਪੀਜਾ ਸਸਤਾ ਮਹਿੰਗਾ ਤੁੜਕੇ ਲਈ
ਪਿਆਜ ਇੱਥੇ
ਇੱਥੇ ਧੀਆ ਨੂੰ ਵਿਆਉਣ ਲਈ ਬੜਾ ਦੇਣਾ ਪੈਦਾ ਦਾਜ
ਇੱਥੇ
ਇੱਥੇ ਰੱਬ ਦੇ ਨਾ ਤੇ ਲੋਕਾ ਵਿੱਚ ਨਿੱਤ ਹੁੰਦਾ ਏ ਫਸਾਦ
ਇੱਥੇ
ਇੱਥੇ ਦੇਸ਼ ਭਗਤਾ ਨੂੰ ਫਾਸੀ ਏ ਮੋਜਾ ਲੁੱਟਦਾ ਫਿਰੇ
ਕਸਾਬ ਇੱਥੇ
ਦਵਾਈ ਦੀ ਸ਼ੀਸ਼ੀ ਮਹਿੰਗੀ ਬੜੀ,ਬੜੀ ਸਸਤੀ ਏ
ਸ਼ਰਾਬ ਇੱਥੇ :thinking: :thinking: :thinking:

47
Shayari / ਸ਼ੇਯਰ
« on: August 29, 2012, 08:24:03 AM »
ਓਹਨੇ ਕਿਤਾਬਾਂ ਉੱਤੇ ਕਦੇ ਇੱਕ ਲਾਇਨ ਤੱਕ
ਨੀ ਸੀ ਲਿਖੀ,,,
ਜਿਹਦੇ ਕੋਲੋ ਤੂੰ ਅੱਜ ਗਿਠ ਗਿਠ ਲੰਬੇ ਸ਼ੇਯਰ
ਲਿਖਾਉਨੀ ਏ... :sad: :sad: :blink:

48
Shayari / Uk
« on: August 29, 2012, 02:00:58 AM »
Uk ਦੀ ਕੀ Citizen ship ਮਿਲ ਗਈ, Nakhra ਮਾਣ ਨੀ Fashion ਦੀ ਪੱਟੀ ਨੂੰ :-

ਆਉਦੇ ਸਾਰ ਹੀ Chaska ਪੈ ਗਿਆ facebook ਦਾ jatti ਨੂੰ :-

Burger, pizze, noodle ਖਾਣੇ. ਹੁਣ ਸ਼ੋਂਕ ਨੇ Jatti ਦੇ :-

ਹੁਣ ਕਿੱਥੇ ਯਾਦ ਹੋਣੇ ਖਾਦੇ ਚੂਰਨ "PIND ਦੀ ਹੱਟੀ" ਦੇ : :5: :5: :5:

49
Shayari / Bean krda ha......
« on: August 28, 2012, 10:41:58 AM »
1 .... ਇਹ ਕਿ ਮੈਂ ਉਪਰੋਕਤ ਪਤੇ ਦਾ ਪੱਕਾ ਵਸਨੀਕ ਹਾਂ ।

2.... ਇਹ ਕਿ ਮੈਂ ਹੇਠ ਲਿਖੀ ਰਚਨਾ ਦੁਆਰਾ ਆਪਣਾ ਬਿਆਨ ਕਰਦਾ
ਹਾਂ ।

3.... ਮੈਂ ਕਦ ਕਿਹਾ ਕਿ ਮੈਂ ਸ਼ਾਇਰ ਅਤੇ ਗਵੱਈਆ ਹਾਂ ,
ਜੇ ਲੋਕ ਸਲਾਹੁਣ ਆਵਾਜ਼ ਤਾਂ ਮੈਂ ਕੀ ਕਰ ਸਕਦਾਂ ,
ਜਿਹੜੇ ਸੱਜਣਾਂ ਨਾਲ ਮੇਰਾ ਕੋਈ ਵੈਰ ਨਹੀਂ ,
ਉਹ ਕਰੀ ਜਾਣ ਇਤਰਾਜ਼ ਤੇ ਮੈਂ ਕੀ ਕਰ ਸਕਦਾਂ ,

ਨਾ ਇਲਮ ਹੈ ਸ਼ਾਇਰੀ ਦਾ, ਨਾ ਦਾਅਵਾ ਕੋਈ ਸੁਰ ਦਾ ,
ਇਕੋ ਪਿਆਰ ਸਰੋਤਿਆਂ ਦਾ ਹੀ, ਮੈਨੂੰ ਚੁੱਕੀ ਫਿਰਦਾ ,
ਹਲਕੇ ਫ਼ੁਲਕੇ ਗੀਤ ਤੇ ਸਾਦੇ ਸ਼ੇਅਰ ਕਹਾਂ ,
ਇਹ ਬਣ ਗਿਆ ਇਕ ਅੰਦਾਜ਼ ਤੇ ਮੈਂ ਕੀ ਕਰ ਸਕਦਾਂ ,
ਮੈਂ ਕਦ ਕਿਹਾ ਕਿ ਮੈਂ ਸ਼ਾਇਰ ਅਤੇ ਗਵੱਈਆ ਹਾਂ ,
ਜੇ ਲੋਕ ਸਲਾਹੁਣ ਆਵਾਜ਼ ਤਾਂ ਮੈਂ ਕੀ ਕਰ ਸਕਦਾਂ ,

ਕਿਉਂ ਹੋਵੇ ਇਤਰਾਜ਼ ਕਿਸੇ ਨੂੰ ਆਪਣਾ ਲਿਖ ਕੇ ਗਾਵਾਂ ,
ਮੈਥੋਂ ਨਹੀਂ ਖੁਸ਼ਾਮਦ ਹੁੰਦੀ, ਨਾ ਮੈਂ ਖੁਦ ਕਰਵਾਵਾਂ ,
ਉੱਚੀਆਂ ਕੁਰਸੀਆਂ ਤਾਈਂ ਸਲਾਮ ਨਹੀਂ ਹੁੰਦੀ ,
ਉਹ ਸਾਰੀਆਂ ਰਹਿਣ ਨਰਾਜ਼ ਤੇ ਮੈਂ ਕੀ ਕਰ ਸਕਦਾਂ ,
ਮੈਂ ਕਦ ਕਿਹਾ ਕਿ ਮੈਂ ਸ਼ਾਇਰ ਅਤੇ ਗਵੱਈਆ ਹਾਂ ,
ਜੇ ਲੋਕ ਸਲਾਹੁਣ ਆਵਾਜ਼ ਤਾਂ ਮੈਂ ਕੀ ਕਰ ਸਕਦਾਂ ,

ਸੱਭਿਆਚਾਰ ਦੇ ਵਾਰਿਸ ਬਣਦੇ , ਮਾਰਨ ਉੱਚੀਆਂ ਟ੍ਹਾਰਾਂ ,
ਜਿਹਨਾਂ ਦੇ ਹੱਥਾਂ ਥੱਲੇ ਚੰਦ ਰਸਾਲੇ ਤੇ ਅਖ਼ਬਾਰਾਂ ,
ਚਿੱਕੜ ਸੁੱਟਣਾ ਜਣੇ ਖਣੇ ਦੀ ਛਿੱਲ ਲਾਹੁਣੀ ,
ਉਹ ਆ ਨਹੀਂ ਸਕਦੇ ਬਾਜ਼ ਤੇ ਮੈਂ ਕੀ ਕਰ ਸਕਦਾਂ ,
ਮੈਂ ਕਦ ਕਿਹਾ ਕਿ ਮੈਂ ਸ਼ਾਇਰ ਅਤੇ ਗਵੱਈਆ ਹਾਂ ,
ਜੇ ਲੋਕ ਸਲਾਹੁਣ ਆਵਾਜ਼ ਤਾਂ ਮੈਂ ਕੀ ਕਰ ਸਕਦਾਂ ,

ਕਹਿੰਦੇ ***ਦੇਬੀ*** ਬੰਦਾ ਚੰਗਾ , ਗੀਤਕਾਰ ਵੀ ਚੰਗਾ ,
ਲਿਖਦਾ ਰਹਿੰਦਾ ਹੋਰਾਂ ਲਈ , ਕਿਉਂ ਲਿਆ ਗਾਉਣ ਦਾ ਪੰਗਾ,
ਪੰਗਾ ਲੈ ਕੇ ****ਦੇਬੀ**** ਨੇ ਕੀ ਖੱਟਿਆ ਏ ,
ਉਹ ਨਹੀਂ ਜਾਣਦੇ ਰਾਜ ਤੇ ਮੈਂ ਕੀ ਕਰ ਸਕਦਾਂ
ਮੈਂ ਕਦ ਕਿਹਾ ਕਿ ਮੈਂ ਸ਼ਾਇਰ ਅਤੇ ਗਵੱਈਆ ਹਾਂ ,
ਜੇ ਲੋਕ ਸਲਾਹੁਣ ਆਵਾਜ਼ ਤਾਂ ਮੈਂ ਕੀ ਕਰ ਸਕਦਾਂ ,

................................................................................ ਬਿਆਨ ਕਰਤਾ
ਤਸਦੀਕ
ਉਪਰੋਕਤ ਹਲਫੀਆ ਬਿਆਨ ਮੇਰੇ ਇਲਮ ਅਤੇ ਯਕੀਨ ਮੁਤਾਬਿਕ ਸਹੀ ਵਾ ਦਰੁਸਤ ਹੈ
ਅਤੇ ਇਸ ਵਿੱਚ ਕੋਈ ਵੀ ਗੱਲ ਲੁਕਾਈ ਜਾਂ ਛਪਾਈ ਨਹੀਂ ਗਈ ।
................................................................................ ਬਿਆਨ ਕਰਤਾ
Laddi......Jhande :cooll: :cooll:

50
Shayari / Net
« on: August 28, 2012, 04:03:15 AM »
ਮੇਰੇ Net ਦੇ ਬਿੱਲਾਂ ਨੇ ਮੈਨੂ ਪੱਟਿਆ,
ਦੱਸ ਮੈਂ ਕਿ Net ਵਿਚੋਂ ਖੱਟਿਆ
ਉੱਤੋਂ Comments ਦਾ ਜ਼ੋਰ, ਮੇਰਾ PC ਕਮਜ਼ੋਰ
Chat ਕਰਦਾ ਤਾਂ Net ਜਾਵੇ ਕੱਟਿਆ
ਦੱਸ ਮੈਂ ਕਿ Net ਵਿਚੋਂ ਖੱਟਿਆ... :excited: :excited: :excited: :excited: :excited:

51
Jokes Majaak / ਖਸਮਾਂ ਨੂੰ ਖਾਣੀ
« on: August 28, 2012, 03:58:47 AM »
ਇੱਕ ਦਿਨ ਆਈ ਸੀ ਉਹ ਬੇਵਫ਼ਾ ਮੇਰੀ ਕਬਰ ਤੇ
ਤੇ ਦੀਵਾ ਬੁਝਾ ਕੇ ਚਲੀ ਗਈ
ਬਾਕੀ ਬਚਿਆ ਸੀ ਜੋ ਤੇਲ ਦੀਵੇ ਵਿੱਚ
ਖਸਮਾਂ ਨੂੰ ਖਾਣੀ
ਉਹ ਵੀ ਵਾਲਾਂ ਚ ਲਗਾ ਕੇ
ਚਲੀ ਗਈ.. :D: :D: :D: :laugh: :laugh:

52
Shayari / ਸੁਣਿਆ ਸੀ ਮੈਂ
« on: August 26, 2012, 09:23:32 AM »
ਸੁਣਿਆ ਸੀ ਮੈਂ ਫੁੱਲ ਬੜੇ ਸੋਹਣੇ ਹੁੰਦੇ ਨੇ__,

ਤਾਂਹੀਓ ਇੱਕ ਫੁੱਲ ਨੂੰ ਦਿਲ ਦੇ ਬਗੀਚੇ ਚ ਲਗਾ ਲਿਆ__,

main ਕਾਹਲੀ-ਕਾਹਲੀ ਚ ਉਸਦੇ ਨਾਲ ਦੇ ਕੰਡੇ ਦੇਖ਼ਣਾ ਭੁੱਲ ਗਿਆ__,

ਤੇ ਇੱਕ ਦਿਨ ਪਾਣੀ ਪਾਉਣ ਲੱਗੇ ਹੱਥ ਤੇ ਜ਼ਖ਼ਮ ਕਰਾ ਲਿਆ__  :sad: :sad:

53
Jokes Majaak / Mummy kehndi c
« on: August 26, 2012, 09:21:43 AM »
Mummy kehnde c insan nu kdi jhooth ni bolna chahida ...
Mummy kehndi c
Mummy kehndi c
Saleyo kadi Peyo di gal na suneyo .... :D: :D: :D: :D:

54
Shayari / ਯਾਰੀ
« on: August 26, 2012, 09:19:19 AM »
♥• ਯਾਰ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ •♥•
•♥• ਮੁਲ

•♥•ਯਾਰੀ ਦਾ ਨਹੀ "ਵਿਸ਼ਵਾਸ"ਦਾ ਹੁੰਦਾ •♥

55
Shayari / " ਵਫ਼ਾ "
« on: August 26, 2012, 09:17:26 AM »
ਨਾ ਤੋਲ ਮੇਰੇ ਪਿਆਰ ਨੂੰ ਦੁਨੀਆ ਦੀ ਦੋਲਤ ਦੇ ਨਾਲ___

ਸੱਚ ਤਾਂ ਇਹ ਹੈ ਕਿ " ਵਫ਼ਾ " ਕਰਨ ਵਾਲੇ ਹਮੇਸ਼ਾ ਗਰੀਬ ਹੀ ਹੁੰਦੇ ਨੇ__ :rabb: :rabb:

56
Pics / Me & Neeru bajwa
« on: August 25, 2012, 06:43:31 AM »
Pattli thode 22 ne...... :excited: :excited:

57
Pics / Ajj di Generation
« on: August 24, 2012, 04:01:02 AM »
Darshan kro..... :blowout: :blowout:

58
Shayari / ਇਲਜ਼ਾਮ
« on: August 24, 2012, 03:58:20 AM »
ਸਿਰ ਮੱਥੇ ਜੋ ਤੋਹਮਤਾਂ ਤੂੰ ਲਾਈਆਂ ਨੇ , ਤੇਰੇ ਹਰ ਇਲਜ਼ਾਮ ਦਾ ਸ਼ੁਕਰਾਨਾ ਏ...

ਲਾਜਵਾਬ ਨਾ ਸਮਝੀਂ ਅਪਣੇ ਸਵਾਲਾਂ ਨੂੰ ,
ਮੇਰੀ ਚੁੱਪ ਹੀ ਤੇਰਾ ਹਰਜਾਨਾ ਏ..: :Bye: :Bye:

59
Shayari / 3 ਗੱਲਾਂ
« on: August 24, 2012, 03:57:01 AM »
ਉਸ ਇਨਸਾਨ ਤੇ ਭਰੋਸਾ ਕਰੋ ਜੋ ਤੁਹਾਡੇ ਅੰਦਰ 3 ਗੱਲਾਂ ਜਾਨ ਸਕੇ :-
1. ਤੁਹਾਡੀ ਮੁਸਕਰਾਹਟ ਦੇ ਪਿਛੇ ਦੁਖ

2. ਗੁੱਸੇ ਦੇ ਪਿਛੇ ਪਿਆਰ

3. ਚੁਪ ਰਹਨ ਦੇ ਪਿਛੇ ਵਜਹ !! :sad: :lost:

60
Shayari / ਕੁਝ ਗੱਲਾਂ
« on: August 24, 2012, 03:54:02 AM »
 ਕੁਝ ਗੱਲਾਂ ਰਿਸ਼ਤੇ ਜੋੜ ਦਿੰਦੀਆਂ ਨੇ,
ਕੁਝ ਗੱਲਾਂ ਰਿਸ਼ਤੇ ਤੋੜ ਦਿੰਦੀਆਂ ਨੇ,
ਨਹੀਂ ਤੋੜ ਸਕਦਾ ਇਨਸਾਨ ਯਾਦਾਂ ਦੇ ਜਾਲ ਨੂੰ,
ਪਰ ਯਾਦਾਂ ਜਰੂਰ ਇਨਸਾਨ ਨੂੰ ਤੋੜ ਦਿੰਦੀਆਂ ਨੇ......................... :rabb: :rabb:

Pages: 1 2 [3] 4 5