This section allows you to view all posts made by this member. Note that you can only see posts made in areas you currently have access to.
Messages - ਮਾਂ ਦਾ "Engineer" ਪੁੱਤ
Pages: 1 ... 15 16 17 18 19 [20] 21 22 23 24 25
381
« on: September 17, 2010, 01:18:51 PM »
ohhhhhhhhh nice nice........ kaim shayri aa :won:
parr asin te already hasdiyaa rehndiyaa saariyaa kaka :rockon:
thxx Miss Gill jii.. a te vadi gal haa hasdi de fir change lade haa
382
« on: September 17, 2010, 01:12:11 PM »
ਕੀ ਗਲਤੀ ਮੈਥੋ ਹੋ ਗਈ,ਜੋ ਕੌੜਾ-ਕੌੜਾ ਤੱਕਦੀ ਏ | ਜਾ ਮਾਫ ਕੀਤਾ ਉਤੋ ਕਹਿ ਨੀ ਏ, ਪਰ ਦਿਲ ਵਿਚ ਗੁੱਸਾ ਰੱਖਦੀ ਏ | ਜੋ ਦਿਲ ਤੇਰੇ ਵਿਚ ਗੱਲ ਕੁੜੇ , ਤੂੰ ਸੱਚੋ-ਸੱਚੀ ਦੱਸਿਆ ਕਰ | Gangster jatt ਨੂੰ ਤੂੰ ਹੱਸਦੀ ਸੋਹਣੀ ਲੱਗਦੀ ਏ, ਜਿਊਣ ਜੋਗੀਏ ਹੱਸਿਆ ਕਰ :happy:
383
« on: September 17, 2010, 01:06:07 PM »
ਕੋਈ ਗੱਲ ਕਰਦਾ ਖਾਲਿਸਤਾਨ ਬਣਾਉਣ ਦੀ . ਕੋਈ ਗੱਲ ਕਰਦਾ ਕੁਰਸੀ ਹਥਿਉਣ ਦੀ.. ਮੈਨੂੰ ਇਕ ਵੀ ਦਿਖਾ ਦਿਉ ਬੰਦਾ ਜੋ ਕਰੇ ਗੱਲ ਪੰਜਾਬ ਨੂੰ ਵਸਾਉਣ ਦੀ ..
ਕੋਈ ਬਣਾ ਡੇਰਾ ਲੋਕਾਂ ਨੂੰ ਮਗਰ ਲਾਈ ਜਾਵੇ ਕੋਈ ਸਾਧੂ ਬਾਬਿਆਂ ਤੋਂ ਟੂਣੇ-ਤਵੀਤ ਕਰਾਈ ਜਾਵੇ ਸਭ ਲਾ ਸੰਗ ਸ਼ਰਮ , ਬਸ ਵੇਚੀ ਜਾਣ ਧਰਮ .. ਕਿਹੜਾ ਕੋਈ ਗੱਲ ਕਰਦਾ ਧਰਮ ਨੂੰ ਬਚਾਉਣ ਦੀ .. ਕੋਈ ਵੀ ਨਾ ਕਰੇ ਗੱਲ ਪੰਜਾਬ ਨੂੰ ਵਸਾਉਣ ਦੀ ..
ਮੰਡੇ - ਕੁੜੀਆਂ ਦੇ ਵਿੱਚ ਕੈਸੀ ਉਠੀ ਲਹਿਰ ਹਰ ਕੋਈ ਪੱਟੀ ਜਾਵੇ ਬਾਹਰ ਨੂੰ ਹੀ ਪੈਰ ਇਹ ਡਾਲਰਾਂ ਨੇ ਅੱਖਾਂ ਪਾੜੀਆਂ , ਜੋ ਲਾਉਂਦੇ ਨੇ ਦਿਹਾੜੀਆਂ , ਕਿਹੜਾ ਕੋਈ ਕਰਦਾ ਗੱਲ ਪੰਜਾਬ 'ਚ ਰਹਿ ਕੇ ਕਮਾਉਣ ਦੀ .. ਕੋਈ ਵੀ ਨਾ ਕਰੇ ਗੱਲ ਪੰਜਾਬ ਨੂੰ ਵਸਾਉਣ ਦੀ ..
ਕੋਈ ਬਣ ਗਿਆ ਮੁੱਦਾ , ਉਹਨਾਂ ਲਈ ਫ਼ਸਲ ਹੈ ਇਹ ਸਭ ਲੀਡਰਾਂ ਦੀ ਬਸ ਇਕੋ ਹੀ ਨਸਲ ਹੈ ਕਰਦੇ ਇਕ ਦੂਜੇ ਦੀਆਂ ਬੁਰਾਈਆਂ , ਜਦ ਵੀ ਨੇੜੇ ਵੋਟਾਂ ਆਈਆਂ , ਕਿਹੜਾ ਕੋਈ ਕਰਦਾ ਗੱਲ ੮੪ ਦਾ ਇਨਸਾਫ਼ ਦਵਾਉਣ ਦੀ . ਕੋਈ ਵੀ ਨਾ ਕਰੇ ਗੱਲ ਪੰਜਾਬ ਨੂੰ ਵਸਾਉਣ ਦੀ ..
ਵੀਡੀਉ 'ਚ ਤਾਂ ਅੱਜਕਲ ਕਪੜੇ ਘਟਾਈ ਜਾਂਦੇ ਫ਼ਿਲਮਾਂ 'ਚ ਗਾਣਿਆਂ 'ਚ ਕੇਹੋ ਜਹੇ ਸੀਨ ਦਿਖਾਈ ਜਾਂਦੇ ਇਹ ਵੇਖ ਨੀ ਸਕਦੇ ਯਾਰ , ਵਿੱਚ ਬਹਿ ਕੇ ਪਰਿਵਾਰ , ਕਿਹੜਾ ਕੋਈ ਗੱਲ ਕਰਦਾ ਇਹਨੂੰ ਬੰਦ ਕਰਾਉਣ ਦੀ .. ਕੋਈ ਵੀ ਨਾ ਕਰੇ ਗੱਲ ਪੰਜਾਬ ਨੂੰ ਵਸਾਉਣ ਦੀ ..
ਲੜਨ ਲੜਾਉਣ ਲਈ ਕਰ ਕੋਈ ਮੂਹਰੇ ਇੱਥੇ ਨਫ਼ਰਤ ਨਾਲ ਭਰੇ ਦਿਲ ਪਿਆਰ ਲਈ ਅਧੂਰੇ ਇੱਥੇ ਹਰ ਕੋਈ ਢਾਹੀ ਜਾਂਦਾ ਕਹਿਰ , ਮੂੰਹੋਂ ਉਗਲੀ ਜਾਵੇ ਜ਼ਹਿਰ , ਕਿਹੜਾ ਕੋਈ ਕਰਦਾ ਗੱਲ ਖੁਸ਼ੀਆਂ ਵੰਡਾਉਣ ਦੀ .. ਕੋਈ ਵੀ ਨਾ ਕਰੇ ਗੱਲ ਪੰਜਾਬ ਨੂੰ ਵਸਾਉਣ ਦੀ ..
ਹਰ ਕੋਈ ਵਹਿਲਾ ਬੈਠਾ ਸਲਾਹਾਂ ਸੁਣਾਉਣ ਲਈ ਇਦਾਂ ਕਰਲਾ ਉਦਾਂ ਕਰਲਾ ਰਾਹਾਂ ਦਿਖਾਉਣ ਲਈ ਖੁ਼ਦ ਹੱਥ ਪਾਉਣਾ ਨਹੀਂ, ਆਪ ਅੱਗੇ ਆਉਣਾ ਨਹੀਂ ਮੀਡੀਏ ਨੂੰ ਤਾਂ ਪਈ ਸਲਮਾਨ ਦਾ ਵਿਆਹ ਕਰਾਉਣ ਦੀ .. ਕੋਈ ਵੀ ਨਾ ਕਰੇ ਗੱਲ ਪੰਜਾਬ ਨੂੰ ਵਸਾਉਣ ਦੀ ..
ਤੇਰੇ ਵਰਗੇ ਵੀ "Gangster Jatt" ਲਿਖਾਰੀ ਬਣੀ ਜਾਂਦੇ ਨੇ .. ਪੈਸੇ ਦੇ ਕੇ ਅੱਜਕਲ ਖਿਡਾਰੀ ਬਣੀ ਜਾਂਦੇ ਨੇ .. ਸਭ ਪੈਸੇ ਦੇ ਨੇ ਚੱਕਰ, ਭਾਂਵੇ ਆਉਂਦਾ ਵੀ ਨੀ ਅੱਖਰ , ਖੜਾ ਲਾਇਨ 'ਚ ਉਡੀਕੇ ਬਾਰੀ ਪੂਜਾ ਨਾਲ ਗਾਉਣ ਦੀ .. ਕੋਈ ਵੀ ਨਾ ਕਰੇ ਗੱਲ ਪੰਜਾਬ ਨੂੰ ਵਸਾਉਣ ਦੀ ..
384
« on: September 17, 2010, 01:01:11 PM »
ena dimaag kio ladaune aa
jad tak Punjab vich Badal rehega, kde kade harh aunge, te kde kade pani da soka paega
22 ji dimaag li da hunda haa..kyu ki fresh rande haa oh te soka pana haa 22 ji
385
« on: September 17, 2010, 12:36:36 PM »
Ma te ਪੱਗ nhi banda.. kade kade banda but i respct the ਪੱਗ
ਗੌਰ ਨਾਲ ਸੁਣੋ ਗੱਲ ਗੱਭਰੂ ਪੰਜਾਬੀਓ, ਸਿਫਤ ਸੁਣਾਵਾਂ ਤੁਹਾਡੀ ਮੁੰਡਿਓ ਨਵਾਬੀਓ, ਕਿਸੇ ਕੌਮ ਦੀ ਨਾ ਤੁਹਾਡੇ ਜਿਹੀ ਸ਼ਾਨ ਜੱਗ ਤੇ, ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,
ਪੋਚ - ਪੋਚ ਪੱਗਾ ਜਦੋਂ ਸੋਹਣੀਆਂ ਨੇ ਬੱਨ਼ਦੇ, ਅੱਲੜਾਂ ਦੇ ਦਿਲ ਫੇਰ ਸੂਲੀ ਉੱਤੇ ਟੰਗਦੇ, ਤੁਹਾਡੀ ਟੌਰ ਉੱਤੇ ਮਰੇ ਹਰ ਰਕਾਨ ਜੱਗ ਤੇ, ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,
"ਗੁਰੂ ਦਸ਼ਮੇਸ਼" ਹੱਥੋਂ "ਖਾਲਸਾ" ਏ ਸੱਜਿਆ, ਵੈਰੀਆਂ ਦੇ ਮੂਹਰੇ ਸਦਾ "ਸ਼ੇਰ" ਬਣ ਗੱਜਿਆ, ਤੁਸੀਂ ਇਜ਼ਤਾਂ ਲਈ ਹੋਏ ਕੁਰਬਾਨ ਜੱਗ ਤੇ, ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,
ਯਾਰੀਆਂ ਦੇ ਲਈ ਤੁਸੀਂ ਜਾਨਾਂ ਸਦਾ ਵਾਰੀਆਂ, ਦੱਸੇ ਇਤਿਹਾਸ ਨਹੀਓਂ ਕਰੀਆਂ ਗੱਦਾਰੀਆਂ, ਤੁਹਾਡੇ ਜਿਹਾ ਸੱਚਾ ਨਾ ਕੋਈ ਹਾਣ ਜੱਗ ਤੇ, ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ, ਤੁਹਾਡੀ "ਪੱਗ" ਨਾਲ ਵੱਖਰੀ ਪਛਾਣ [/size]
386
« on: September 17, 2010, 12:22:09 PM »
main sochiya tu sara topic greji ch bnaya :blah:
mainu bhuti greji nhi aundi tahio kiha c :blah:
ma kado sare topic greji wich paye haa u can check i rite in punjabi acha menu v nhi aunde that much je nhi aunde i will teach u :pagel:
387
« on: September 17, 2010, 12:19:45 PM »
gud1 :won: :won:
thxx kise te like kita te enam dita :pagel: :laugh: :laugh:
388
« on: September 17, 2010, 12:18:50 PM »
kaim aa :laugh: :laugh:
thxxx jatti :happy:
389
« on: September 17, 2010, 12:17:33 PM »
larda kahto aa :angr: :angr:
koi ni sare e copy krde :excited:
main v krdi aa :blush: :blush:
ma kado larda haa tu copy karde hove gye ma nhi karda :pagel:
390
« on: September 17, 2010, 12:16:22 PM »
mainu choti hundi nu lukn-michi bhut pasand c jihnu greji ch hide & seek kehnde :excited: :excited:
acha menu sarya psand haa and menu punjabi aunde haa tenu kahne de lore nhi greji wichh a kande haa
391
« on: September 17, 2010, 12:13:17 PM »
B----> Batti A----> Aun nai D-----> Deni A-----> Appaan L-----> Laalo Zor
392
« on: September 17, 2010, 12:10:26 PM »
Game may b Hide & Seek, Kabaddi, Kho-kho, Bandar Qilla, Hockey, Badminton, Cricket, Basketball, volleyball, Table Tense, or what ever u like.........
393
« on: September 17, 2010, 11:49:05 AM »
yea orkut to
main v pdia aa kai loka di profile te :excited: :excited:
je ma copy karda haa i will rite his name who write okkkk i am not like that..
394
« on: September 17, 2010, 11:38:39 AM »
thxx 22ji
395
« on: September 17, 2010, 11:38:05 AM »
jida tenu pata ohda menu pata
396
« on: September 17, 2010, 11:37:00 AM »
plz share ur views who do u love the most in ur family and why?
397
« on: September 17, 2010, 11:34:30 AM »
orkut toa... :blah:
orkut tu nhi haa that stuff
398
« on: September 17, 2010, 11:33:54 AM »
thats impressive bro..... i like it... and he is a great man....
thzz 22 ji i know he great man
399
« on: September 17, 2010, 11:31:28 AM »
Talibaan talibaan Han Papa Making Bombs No Papa Telling a lie No Papa Open your Bag THA THA THAAAAAAAAAAA [/b] :laugh: :laugh: :laugh:
400
« on: September 17, 2010, 11:23:52 AM »
copyyyyyyyyyyyyyyy :blah: :blah: :blah: :blah:
acha chal dasi kitho kita copy je pata v haa
Pages: 1 ... 15 16 17 18 19 [20] 21 22 23 24 25
|