This section allows you to view all posts made by this member. Note that you can only see posts made in areas you currently have access to.
Topics - ਮਾਂ ਦਾ "Engineer" ਪੁੱਤ
81
« on: September 21, 2010, 07:26:04 PM »
ਮੈਨੂੰ ਦੇਖ ਕੇ ਕਹਿੰਦੀ ਹਾਏ ਮੰਮੀ ਓਹੀ Gangster ajj kal busy ho gaye hun javab nahi dinde :pagel:
82
« on: September 21, 2010, 07:21:07 PM »
The legendary Indian singer, Gurdas Maan, was honored with a Doctorate in World Music from The University of Wolverhampton at a ceremony at the Wolverhampton Grand Theatre on 7th September 2010, in United Kingdom. Dr. Maan was conferred this honor by the School of Sport, Performing Arts and Leisure of the University for recognition of his lifelong career in music, promotion of Asian music and traditions and the continual maintenance of his natural talent. Dr. Maan is now amongst those few artists in the world that have had the privilege of being worthy of a Doctorate in Music. Others include Sir Paul McCartney, Bill Cosby and Bob Dylan. “This is an emotional moment for me. I accept this honour on behalf of the millions of fans and listeners of my music across the world. I would like to thank everybody here today and especially the people of Wolverhampton, who have shown me so much love and respect over the years. I am both ‘touched and thankful’ for this recognition and I will continue entertaining my audience like always.”– Said the legendary singer, songwriter and actor.
Gurdas Maan’s originality has resulted in countless accolades, such as a Jury’s Award which was presented to him by the President of India. But now, a Doctorate in World Music from The University of Wolverhampton has come as another milestone for this living legend. John Pymm, Dean of the School of Sport, Performing Arts and Leisure who presented the honorary award said- “The University is absolutely delighted that Gurdas Maan has made time in his very busy international touring schedule to receive an honorary doctorate. Gurdas Maan’s contribution to music is immense and he is a real inspiration for our students.”
With a career spanning over 25 years, Dr. Gurdas Maan has become the most prolific and recognizable Punjabi singer in the world today. He has produced over 30 albums and written over 200 songs. He has played a major role in promoting Asian culture at an international level, and his songs portray real life issues and appeal to people of all ages and backgrounds. Star guests that attended the ceremony included Punjabi Sensation- Jazzy B, Music Composer & Singer Sukshinder Shinda, Singers Shin, Jaz Dhami, Sardara Gill and famous Punjabi songwriter Jandu Littranwala.
Gurdas Maan’s ability to sing, write his own lyrics and perform on stage has made him one of the most versatile and successful artists ever. He has toured the globe, performing in the USA, Canada, Middle East, New Zealand, UK, Italy, Greece, Denmark, Norway and Australia. His stage shows are packed with energy, and his music, whilst infused with eastern and western flavours, remains quintessentially Punjabi. On other fronts, Dr. Gurdas Maan has also starred in blockbuster Bollywood films and has received numerous awards. Dr. Maan is also going to perform live at The Royal Albert Hall in April 2011 in a special show organized by UK BOX OFFICE. On 6th September, 2010, late evening in a press conference at the Royal Albert Hall, Dr. Gurdas Maan announced the official opening of the Box Office for that show. Dr. Maan has performed on many prestigious stages during his successful 25 year career as a Punjabi singing sensation. In UK itself, Dr. Maan has performed at other acclaimed venues such as Wembley Arena (London) and the National Exhibition Centre (Birmingham), and now performing at The Royal Albert Hall will be a big achievement for the Indian artist as it is one of UK’s most treasured architectural landmarks and is recognizable all over the globe. ‘I am extremely honored that I have been given this opportunity to perform at this beautiful historical landmark and appreciate that I am one of the few artists that have had the privilege to perform at such an extraordinary place.’ Said Dr.Maan at the Press conference.
Since its opening by Queen Victoria in 1871, The Royal Albert Hall has staged leading artists of the world including Sir Cliff Richard, Pavarotti, Robbie Williams, The Beatles and Frank Sinatra. Speeches have also been delivered here by world influential figures including Her Majesty Queen Elizabeth II, Winston Churchill and Nelson Mandela.
The UK tour in 2011 will take place in six major cities: London, Birmingham, Glasgow, Wolverhampton, Leicester and Leeds; each of which will give Dr. Gurdas Maan’s legions of fans the opportunity to experience firsthand his persistent high class performance.
83
« on: September 20, 2010, 08:52:41 PM »
my fav pic
84
« on: September 20, 2010, 08:31:44 AM »
can you tell just one thing what your past have taught you...
85
« on: September 20, 2010, 08:24:37 AM »
ssa sare nu....
Answer this question, and interpret it in any way you like.
Explain how you plan on maintaining a Gursikhi way of life? What is Gursikhi first of all..?
86
« on: September 20, 2010, 08:19:46 AM »
ਮੁਕਤੀ ਮਿਲੇ ਨਾ ਮਿਲੇ,ਨਹੀਂ ਫਿਕਰ ਮੈਨੂੰ ਜਨਮ ਮਿਲੇ ਤਾਂ ਸ਼ੇਰਾਂ ਦੀ ਢਾਬ ਅੰਦਰ ਜਿਹੜੀ ਜੂਨ ਵੀ ਮਿਲੇ ਮੰਨਜ਼ੂਰ ਮੈਨੂੰ ਪਰ ਮਿਲੇ ਤਾਂ ਮਿਲੇ ਪੰਜਾਬ ਅੰਦਰ . . .
87
« on: September 20, 2010, 08:16:12 AM »
BHAGAT SINGH DA NAA REHNDI DUNIYA TAKK YAAD RAHU....OH NE FANSI NU CHUM K GAL VICH PAYA C......PAR GANDHI DA TA SAB NU PATA E HAI K NATHU RAM NE SHAREY AAM GOLI MAAR TI C......BHAGAT NE JAAN KURBAAN KITTI DESH LAYI,PAR GANDHI DA PATA V NI LAGGA KAD JAAN NIKAL GAYI GOLI NAAL...........THIK KEHA K GALAT?
88
« on: September 20, 2010, 08:11:56 AM »
ਵੇ ਤੂੰ ਲੱਖਾਂ ਜਿਹਾ ਹੋਇਆ ਸੱਜਣਾ, ਅਸੀ ਕੱਖਾਂ ਜਹਿ ਬਣ ਰਹਿ ਗਏ|
ਉਡੀਕ ਤੇਰੀ 'ਚ ਰਾਹ ਤੇਰੇ ਵਿੱਚ, ਰਾਹ ਹੀ ਬਣ ਕੇ ਬਹਿ ਗਏ|
ਤੂੰ ਨਾ ਆਇਉ, ਤੇਰੀ ਯਾਦ 'ਚ ਸੱਜਣਾ, ਅਸੀ ਗਮ ਦੀ ਨਦੀਏ ਵਹਿ ਗਏ|
ਟੁੱਟ ਗਏ ਵਾਂਗ ਰੋਹੀ ਦੇ ਰੁੱਖਾਂ, ਕੱਚੇ ਘਰ ਜਹਿ ਢਹਿ ਗਏ|
ਆਸ ਬਹੁਤ ਸੀ ਤੇਰੇ ਆਵਣ ਦੀ ਪਰ ਬੇਆਸੇ ਹੀ ਰਹਿ ਗਏ|
ਤੂੰ ਨਹੀ ਆਉਣਾ ਜਾ ਮੁੜਜਾ ਘਰ ਨੂੰ, ਮੈਨੂੰ ਉਡਦੇ ਪੰਛੀ ਕਹਿ ਗਏ|
ਡੁੱਬ ਚੱਲਿਆ ਹੁਣ ਸੂਰਜ ਵੀ"Gangster Jatt" ਵੇ ਸਾਰਾ ਦਿਨ ਧੁੱਪ ਪਿੰਡੇ ਤੇ ਸਹਿ ਗਏ
89
« on: September 18, 2010, 09:22:19 PM »
ssa sare nu.. sare menu think karde haa ma brar.... i am soo confused. ma brar nhi haa plzz samjo :sad: :sad:
90
« on: September 18, 2010, 11:34:00 AM »
(ਝੂਠ)
ਝੂਠ ਵੀ ਸਾਨੂੰ ਲੈ ਗਿਆ ਇਕ ਵਾਰੀ ਅਪਣੇ ਘਰ ਸੀ
ਸੱਚ ਨੂੰ ਛੱਡ ਕੇ ਇਕ ਪਾਸੇ ਸਜਾਏ ਕਈ ਸੱਪਨੇ ਸੀ
ਫਰੇਬ ਮਕਾਰੀ ਢੋਂਗ ਪਖੰਡੀ, ਲਾਲਚ ਠੱਗੀ ਇਹਦੇ ਨਾਲ
ਆਕੜ ਆਕੜ ਟੁਰਦਾ ਫਿਰਦਾ ਅੱਖਾਂ ਦੱਸ ਕੇ ਲਾਲੋ ਲਾਲ
(ਸੱਚ)
ਸੱਚ ਵਿਚਾਰਾ ਘਰ ਸੀ ਬੈਠਾ ਸ਼ਾਤ ਸੁਭਾਅ ਸੁੱਖਾਂ ਦੇ ਨਾਲ
ਪ੍ਰੇਮ ਪਿਆਰ ਦਇਆ ਰੱਬ ਡਰਨਾ ਦੁੱਖ ਤਕਲੀਫਾ ਲੈ ਕੇ ਨਾਲ
ਬੜਾ ਧੀਰਜ ਤੇ ਸ਼ਾਤ ਸਾਗਰ ਏ ਮਿੱਠ ਮਿੱਠਾ ਸਹਿਜ ਬੋਲਦਾ
ਤੰਗ ਜਮਾਨਾ ਸਾਰਾ ਭਾਵੇਂ ਕਰਦਾ ਫਿਰ ਵੀ ਨਾ ਉਹ ਜਰਾ ਡੋਲਦਾ
( ਝੂਠ)
ਇਕ ਦਿਨ ਝੂਠ ਕੋਲੋ ਸੀ ਲੰਘਿਆ ਸੱਚ ਨੂੰ ਵੇਖ ਜਦੋ ਖੰਘਗਿਆ
ਛਾਤੀ ਤਾਨ ਸੱਚ ਖ੍ਹੜਾ ਸੀ ਝੂਠ ਨੂੰ ਜਿਵੇਂ ਸੱਪ ਨੇ ਸੀ ਡੰਗਿਆ
ਝੂਠ ਦੇ ਘਰ ਮਹਫਿਲ ਸੀ ਲੱਗੀ ਸੱਚ ਵਿਚਾਰਾ ਕੱਲਾ ਇਕ ਪਾਸੇ
ਸੱਚ ਨੂੰ ਕੀ ਡਰਾ ਸਕਦੇ ਸੀ ਝੂਠ ਫਰੇਬੀਆਂ ਦੇ ਝੂਠੇ ਬਈ ਹਾਸੇ
(ਸੱਚ)
ਵਾਧੂ ਸ਼ੱਕ ਬਹੁਤੀਆਂ ਕੱਸਵਟੀਆਂ ਸੱਚ ਘਰ ਬੈਠੀਆਂ ਸਾਰੀਆਂ
ਨਿਮੋਝੂਣ ਬੰਸਤ ਬਹਾਰਾ ਪੱਤਝ੍ਹੜ ਦੀਆਂ ਸੁਣ ਕਿਲਕਾਰੀਆਂ
ਦਿੰਦਾ ਫਿਰੇ ਤੱਸਲੀਆਂ ਸੱਚ ਇਹ ਪੱਥਰ ਤੇ ਲਕੀਰ ਤਾਂ ਸੱਭ ਏ
ਝੂਠ ਦੇ ਪੈਰ ਕਦੀ ਨਹੀ ਹੁੰਦੇ ਸੱਚ ਦੇ ਨਾਲ ਸਦਾ ਹੀ ਰੱਬ ਏ
(ਝੂਠ)
ਨੀਹਾਂ ਪੁਟੀਆਂ ਮਹਿਲ ਉਸਾਰੇ ਵੱਸਣ ਲਈ ਆ ਗਏ ਨੇ ਸਾਰੇ
ਉਪਰੋ ਹੱਸਦੇ ਪਏ ਸੀ ਇਹ ਸਭ ਵਿਚੋ ਮਰੇ ਪਏ ਨੇ ਵਿਚਾਰੇ
ਹੁਣ ਵੀ ਕੀ ਏ ਪੱਲ ਵੀ ਕੀ ਏ ਧਰਤੀ ਛੱਤ ਅਸਮਾਨੀ ਵੇਖਣ
ਜਿੰਦਗੀ ਦੀਆਂ ਲਕੀਰਾਂ ਨੂੰ ਪਏ ਵੇਖਣ ਕਦੀ ਹੱਥੀ ਮੇਟਣ
(ਸੱਚ)
ਸੱਚ ਆਖਦਾ ਝੂਠ ਨੇ ਬੀਮਾਰੀਆ ਤੋਹਮਤਾਂ ਸੀ ਪੱਲੇ ਪਾਈਆਂ
ਰੱਬ ਦੇ ਘਰ ਨਿਬੇੜਾ ਹੈ ਝੂਠ ਦੇ ਘਰ ਕਿਵੇਂ ਤਰੇੜਾਂ ਆਈਆਂ
ਹੋਲੀ ਹੋਲੀ ਸਾਰੇ ਹੀ ਛੱਡ ਗਏ ਜਿੰਨਾ ਲਈ ਸੀ ਮਾਰਾਂ ਮੱਲਦਾ
ਮਾਰ ਦੋਹੱਥੜੇ ਭੱਭਾਂ ਮਾਰੇ ਪਤਾ ਨਹੀ ਸੀ ਮੈਨੂੰ ਇਸ ਪੱਲ ਦਾ
( ਝੂਠ)
ਰੱਬ ਤੋ ਦੂਰ ਝੂਠ ਵੀ ਹੱਸਦਾ ਦੂਰੋ ਬੈਠਾ ਕੁਲਵੰਤ ਨੂੰ ਪਿਆ ਦੱਸਦਾ
ਮੈਂ ਤਾਂ ਬੰਦਾ ਹਾਂ ਮੱਤਲਬ ਦਾ ਮੇਰੇ ਕੋਲੋ ਕੋਈ ਬੱਚ ਨਹੀ ਸਕਦਾ
ਹਾਰ ਹਮੇਸ਼ਾ ਹੁੰਦੀ ਹੀ ਮੇਰੀ ਫਿਰ ਵੀ ਨਾਂ ਮੈਂ ਛੱਡਾ ਹੇਰਾ ਫੇਰੀ
ਝੂਠ ਆਪੇ ਨੂੰ ਦੇਵੇ ਤੱਸਲੀਆਂ ਆਖਿਰ ਸੱਚ ਜਿੱਤ ਹੋਣੀ ਸੀ ਤੇਰੀ
91
« on: September 18, 2010, 10:56:30 AM »
wht about urs guys ? These are my school days, Of fun and play. When I forget all my inhibitions and fears, And the pain caused by others¡ The lunches shared under the tree shade, The angry faces after a tiffin raid, Walking together in the lunch break, The difficult sums for homework to take.
92
« on: September 18, 2010, 10:45:16 AM »
ਜਿੰਦ ਮੇਰੀ ਦੀ ਉਠੀ ਅਰਥੀ, ਕਿਸ ਨੂੰ ਹੁਕ ਸੁਣਾਵਾ ਹੂ.....
ਬੇਕਦਰਾਂ ਦੀ ਇਸ ਨਗਰੀ ਵਿਚ, ਕਿਸ ਨੂੰ ਯਾਰ ਬਣਾਵਾ ਹੂ......
ਦਿਲ ਦਾ ਵਿਹੜਾ ਹੋਇਆ ਖਾਲੀ, ਸਿਰ ਤੇ ਭਾਰ ਗਮਾਂ ਦਾ ਹੂ.....
ਖਾਲੀ ਝੋਲੀ ਭਰੇਗੀ ਕਦ ਤਕ, ਪੀਰ ਫਕੀਰ ਧਿਆਵਾ ਹੂ....
ਅੱਗ ਸਿਵਿਆਂ ਦੀ ਭਾਬੜ ਬਣ ਕੇ, ਜਿਸਮ ਮੇਰੇ ਵਿਚ ਆਈ ਹੂ.....
ਸਮਝ ਨਾ ਆਵੇ ਭੇਸ ਵਟਾ ’Gangster’ ਕਿਹੜੇ ਦੇਸ ਵਲ ਜਾਵਾਂ ਹੂ... [/color]..
93
« on: September 17, 2010, 04:09:19 PM »
mix pic
94
« on: September 17, 2010, 02:48:21 PM »
ਕੁਝ ਸੱਜਣ ਯਾਰੀ ਨੂੰ ਅਹਿਸਾਨ ਸਮਝ ਕੇ ਲਾਉਦੇਂ ਨੇ , ਅਸੀਂ ਤੇਰੇ ਲਈ ਕੀ ਨਹੀਂ ਕੀਤਾ ਸਾਰੀ ਉਮਰ ਜਤਾਂਉਦੇ ਨੇ , ਇਸ਼ਕ ਸਕੂਲੋਂ ਕੱਚੀ ਪੈਲੀ ਕੌਈ-ਕੌਈ ਕਰਦਾ ਪਾਸ । ਕੁਝ ਸੱਜਣ ਐਸੇ ਵੀ ਹੁੰਦੇ ਬੋਲੇ ਬੋਲ ਪਗਉੰਦੇ ਜੋ , ਵਕਤ ਪਏ ਤਾਂ ਦਿਲ ਦਾ ਕਰਜਾ ਸਿਰ ਦੇ ਨਾਲ ਚੁਕਾਉਦੇ ਜੋ , ਯਾਰੀ ਤੇ ਸਰਦਾਰੀ ਆਂਉਦੀ ਕਿਸੇ-ਕਿਸੇ ਨੂੰ ਰਾਸ ।
95
« on: September 17, 2010, 02:38:45 PM »
PUNJABI PRIDE IN MY MIND PUNJABI BL00D IS MY KIND S0 STEP ASIDE AND LET ME THR0UGH BECAUSE ITS ALL AB0UT THE PUNJABI CREW... :balle:
96
« on: September 17, 2010, 02:34:34 PM »
miss pooja said gurdas mann,"tusi mere naal song krlo i ll give u 2 crore for tht". mann saab said,"biba tun mere ton 4 crore laila,,tun gauna(singing) chhad de." lolz.. :laugh: :laugh: :laugh:
97
« on: September 17, 2010, 02:26:04 PM »
ssa ji sare nu mere computer te volume nhi chalde hun ma kara software used karda te volume back a jave plzzzzzz help mee :sad: :sad:
98
« on: September 17, 2010, 01:50:31 PM »
ਸ --- ਸੱਸਾ ਪਹਿਲਾ ਅਖੱਰ ਸਰਦਾਰ ਜੋ, ---- ਲਿਆ ਸੀਸ ਤਲ਼ੀ ਤੇ ਧੱਰ ਧੱਰ ਕੇ |
ਰ --- ਰਾਰਾ ਰਣਾਂ ਨੂੰ ਜਿੱਤਣਾਂ ਸ਼ੋਂਕ ਸਾਡਾ, ---- ਵੈਰੀ ਭੱਜ ਗਏ ਮੈਦਾਨੋਂ ਡੱਰ ਡੱਰ ਕੇ |
ਦਾ--- ਦੱਦਾ ਦਸਾਂ ਗੁਰੂਆਂ ਨੇ ਸਾਨੂੰ ਮਾਣ ਦਿੱਤਾ, ----ਅਸੀਂ ਪਕੇ ਹਾਂ ਦੇਗਾਂ ਵਿੱਚ ਰੱੜ੍ਹ ਰੱੜ੍ਹ ਕੇ |
ਰ---ਰਾਰਾ ਰਾਖੇ ਭਾਰਤ ਦੇਸ਼ ਦੇ ਹਾਂ, ----ਤਾਂਇਉਂ ਚੱੜਦੇ ਹਾਂ ਸੁਲ਼ੀ ਤੇ ਹੱਸ ਹੱਸ ਕੇ |
99
« on: September 17, 2010, 01:12:11 PM »
ਕੀ ਗਲਤੀ ਮੈਥੋ ਹੋ ਗਈ,ਜੋ ਕੌੜਾ-ਕੌੜਾ ਤੱਕਦੀ ਏ | ਜਾ ਮਾਫ ਕੀਤਾ ਉਤੋ ਕਹਿ ਨੀ ਏ, ਪਰ ਦਿਲ ਵਿਚ ਗੁੱਸਾ ਰੱਖਦੀ ਏ | ਜੋ ਦਿਲ ਤੇਰੇ ਵਿਚ ਗੱਲ ਕੁੜੇ , ਤੂੰ ਸੱਚੋ-ਸੱਚੀ ਦੱਸਿਆ ਕਰ | Gangster jatt ਨੂੰ ਤੂੰ ਹੱਸਦੀ ਸੋਹਣੀ ਲੱਗਦੀ ਏ, ਜਿਊਣ ਜੋਗੀਏ ਹੱਸਿਆ ਕਰ :happy:
100
« on: September 17, 2010, 01:06:07 PM »
ਕੋਈ ਗੱਲ ਕਰਦਾ ਖਾਲਿਸਤਾਨ ਬਣਾਉਣ ਦੀ . ਕੋਈ ਗੱਲ ਕਰਦਾ ਕੁਰਸੀ ਹਥਿਉਣ ਦੀ.. ਮੈਨੂੰ ਇਕ ਵੀ ਦਿਖਾ ਦਿਉ ਬੰਦਾ ਜੋ ਕਰੇ ਗੱਲ ਪੰਜਾਬ ਨੂੰ ਵਸਾਉਣ ਦੀ ..
ਕੋਈ ਬਣਾ ਡੇਰਾ ਲੋਕਾਂ ਨੂੰ ਮਗਰ ਲਾਈ ਜਾਵੇ ਕੋਈ ਸਾਧੂ ਬਾਬਿਆਂ ਤੋਂ ਟੂਣੇ-ਤਵੀਤ ਕਰਾਈ ਜਾਵੇ ਸਭ ਲਾ ਸੰਗ ਸ਼ਰਮ , ਬਸ ਵੇਚੀ ਜਾਣ ਧਰਮ .. ਕਿਹੜਾ ਕੋਈ ਗੱਲ ਕਰਦਾ ਧਰਮ ਨੂੰ ਬਚਾਉਣ ਦੀ .. ਕੋਈ ਵੀ ਨਾ ਕਰੇ ਗੱਲ ਪੰਜਾਬ ਨੂੰ ਵਸਾਉਣ ਦੀ ..
ਮੰਡੇ - ਕੁੜੀਆਂ ਦੇ ਵਿੱਚ ਕੈਸੀ ਉਠੀ ਲਹਿਰ ਹਰ ਕੋਈ ਪੱਟੀ ਜਾਵੇ ਬਾਹਰ ਨੂੰ ਹੀ ਪੈਰ ਇਹ ਡਾਲਰਾਂ ਨੇ ਅੱਖਾਂ ਪਾੜੀਆਂ , ਜੋ ਲਾਉਂਦੇ ਨੇ ਦਿਹਾੜੀਆਂ , ਕਿਹੜਾ ਕੋਈ ਕਰਦਾ ਗੱਲ ਪੰਜਾਬ 'ਚ ਰਹਿ ਕੇ ਕਮਾਉਣ ਦੀ .. ਕੋਈ ਵੀ ਨਾ ਕਰੇ ਗੱਲ ਪੰਜਾਬ ਨੂੰ ਵਸਾਉਣ ਦੀ ..
ਕੋਈ ਬਣ ਗਿਆ ਮੁੱਦਾ , ਉਹਨਾਂ ਲਈ ਫ਼ਸਲ ਹੈ ਇਹ ਸਭ ਲੀਡਰਾਂ ਦੀ ਬਸ ਇਕੋ ਹੀ ਨਸਲ ਹੈ ਕਰਦੇ ਇਕ ਦੂਜੇ ਦੀਆਂ ਬੁਰਾਈਆਂ , ਜਦ ਵੀ ਨੇੜੇ ਵੋਟਾਂ ਆਈਆਂ , ਕਿਹੜਾ ਕੋਈ ਕਰਦਾ ਗੱਲ ੮੪ ਦਾ ਇਨਸਾਫ਼ ਦਵਾਉਣ ਦੀ . ਕੋਈ ਵੀ ਨਾ ਕਰੇ ਗੱਲ ਪੰਜਾਬ ਨੂੰ ਵਸਾਉਣ ਦੀ ..
ਵੀਡੀਉ 'ਚ ਤਾਂ ਅੱਜਕਲ ਕਪੜੇ ਘਟਾਈ ਜਾਂਦੇ ਫ਼ਿਲਮਾਂ 'ਚ ਗਾਣਿਆਂ 'ਚ ਕੇਹੋ ਜਹੇ ਸੀਨ ਦਿਖਾਈ ਜਾਂਦੇ ਇਹ ਵੇਖ ਨੀ ਸਕਦੇ ਯਾਰ , ਵਿੱਚ ਬਹਿ ਕੇ ਪਰਿਵਾਰ , ਕਿਹੜਾ ਕੋਈ ਗੱਲ ਕਰਦਾ ਇਹਨੂੰ ਬੰਦ ਕਰਾਉਣ ਦੀ .. ਕੋਈ ਵੀ ਨਾ ਕਰੇ ਗੱਲ ਪੰਜਾਬ ਨੂੰ ਵਸਾਉਣ ਦੀ ..
ਲੜਨ ਲੜਾਉਣ ਲਈ ਕਰ ਕੋਈ ਮੂਹਰੇ ਇੱਥੇ ਨਫ਼ਰਤ ਨਾਲ ਭਰੇ ਦਿਲ ਪਿਆਰ ਲਈ ਅਧੂਰੇ ਇੱਥੇ ਹਰ ਕੋਈ ਢਾਹੀ ਜਾਂਦਾ ਕਹਿਰ , ਮੂੰਹੋਂ ਉਗਲੀ ਜਾਵੇ ਜ਼ਹਿਰ , ਕਿਹੜਾ ਕੋਈ ਕਰਦਾ ਗੱਲ ਖੁਸ਼ੀਆਂ ਵੰਡਾਉਣ ਦੀ .. ਕੋਈ ਵੀ ਨਾ ਕਰੇ ਗੱਲ ਪੰਜਾਬ ਨੂੰ ਵਸਾਉਣ ਦੀ ..
ਹਰ ਕੋਈ ਵਹਿਲਾ ਬੈਠਾ ਸਲਾਹਾਂ ਸੁਣਾਉਣ ਲਈ ਇਦਾਂ ਕਰਲਾ ਉਦਾਂ ਕਰਲਾ ਰਾਹਾਂ ਦਿਖਾਉਣ ਲਈ ਖੁ਼ਦ ਹੱਥ ਪਾਉਣਾ ਨਹੀਂ, ਆਪ ਅੱਗੇ ਆਉਣਾ ਨਹੀਂ ਮੀਡੀਏ ਨੂੰ ਤਾਂ ਪਈ ਸਲਮਾਨ ਦਾ ਵਿਆਹ ਕਰਾਉਣ ਦੀ .. ਕੋਈ ਵੀ ਨਾ ਕਰੇ ਗੱਲ ਪੰਜਾਬ ਨੂੰ ਵਸਾਉਣ ਦੀ ..
ਤੇਰੇ ਵਰਗੇ ਵੀ "Gangster Jatt" ਲਿਖਾਰੀ ਬਣੀ ਜਾਂਦੇ ਨੇ .. ਪੈਸੇ ਦੇ ਕੇ ਅੱਜਕਲ ਖਿਡਾਰੀ ਬਣੀ ਜਾਂਦੇ ਨੇ .. ਸਭ ਪੈਸੇ ਦੇ ਨੇ ਚੱਕਰ, ਭਾਂਵੇ ਆਉਂਦਾ ਵੀ ਨੀ ਅੱਖਰ , ਖੜਾ ਲਾਇਨ 'ਚ ਉਡੀਕੇ ਬਾਰੀ ਪੂਜਾ ਨਾਲ ਗਾਉਣ ਦੀ .. ਕੋਈ ਵੀ ਨਾ ਕਰੇ ਗੱਲ ਪੰਜਾਬ ਨੂੰ ਵਸਾਉਣ ਦੀ ..
|