June 23, 2024, 02:52:25 PM

Show Posts

This section allows you to view all posts made by this member. Note that you can only see posts made in areas you currently have access to.


Messages - ●ਵੈਲੀ JATT●

Pages: 1 [2] 3 4 5 6 7 ... 54
21
Lok Virsa Pehchaan / Re: Question ---ਸੁਆਲ
« on: September 09, 2012, 11:23:47 AM »
2) Good/ ok

22
Introductions / New Friends / Re: ssa every1...
« on: September 09, 2012, 04:00:10 AM »
Ss sarea nu dove hatt jod ke.....
I'm mr.deep from astria....Main ithe.new aa :he:
agge samachar eh hai ke.... Khoob masti kara ge appa.ithe .... Jidda ithe pehla appa karde he aa :D: :D:

ssa 22..
tu ethe new :D: :D: 

23
Shayari / Re: ਅਸੀ ਉੱਠ ਕੇ ਸਵੇਰੇ
« on: September 09, 2012, 03:59:15 AM »
dhanvaad mitrooo

24
Love Pyar / Re: True love ki 8 nishaniya
« on: September 09, 2012, 12:05:41 AM »
:D: hanji hanji

25
Introductions / New Friends / Re: Hi Everyone
« on: September 09, 2012, 12:04:44 AM »
ssa
wc to pj
jalandhar lage pind pind aah mitran da.

26
Introductions / New Friends / Re: ssa sareyan nu g
« on: September 08, 2012, 11:56:23 PM »
ssa lovely. wc to pj

27
Religion, Faith, Spirituality / Re: Hukamnama
« on: September 08, 2012, 11:53:06 PM »
Waheguru Ji Ka Khalsa, Waheguru Ji Ki Fateh!!

...
Waheguru Ji Ka Khalsa, Waheguru Ji Ki Fateh!!

28
Jokes Majaak / Re: Mega Jokes thread, Jokes da khazana!!!
« on: September 08, 2012, 10:19:04 AM »
.. :laugh: :laugh:


:D:  :D: :D:  :D: :D:  :D: :D:  :D: hahahahaha ..

:laugh: :laugh: :laugh: :laugh: :laugh:  hahahhahhah

thanx sab veeran da
Sadda totta shaaaa.gea oyeeee :D:
shaaa gea ji shaa gea. sach bolo te dukh lagda 22 :D: :D:

29
Shayari / ਅਸੀ ਉੱਠ ਕੇ ਸਵੇਰੇ
« on: September 07, 2012, 10:46:56 PM »
ਅਸੀ ਉੱਠ ਕੇ ਸਵੇਰੇ ਹੀ ਕੰਮ ਲੱਗ ਜਾਈਐ,
 ਤੇਰੇ ਵਾਂਗੂ ਨਾਈਓ ਨੋਕਰਾ ਤੇ ਰੋਬ ਝਾੜ ਦੇ
 ਤੇਰੇ ਘਰ ਵਿੱਚ ਹਰ ਜੀ ਕੋਲ ਇੱਕ ਇੱਕ ਕਾਰ,
 ਸਾਡੇ ਇੱਕ ਹੀ ਸਕੂਟਰ ਨਾਲ ਸਾਰੇ ਕੰਮ ਸਾਰਦੇ
 ਜਿਹਰੇ ਡੰਗਰਾਂ ਨੂੰ ਦੇਖ ਨੀ ਤੂੰ ਕਰੇ bad ਜਿਹਾ feel ,,
 ਉਨਾਂ ਡੰਗਰਾਂ ਨਾਲ ਰਹਿੰਦੇ ਅਸੀ ਮੱਥਾ ਮਾਰਦੇ
 ac room ਵਿੱਚ ਬੈਠ ਤੂੰ ਕਰੇ facebook use,
 ਅਸੀ ਸਾਰਾ ਦਿਨ ਖੇਤਾ ਵਿੱਚ ਚੰਮ ਸਾੜਦੇ.
 ਭਾਵੇ ਮੰਨਿਆ ਕੇ ਪੇਂਡੂੰਆ ਨੂੰ ਨਹੀ ਪਿਆਰ ਕਰਨੇ ਦਾ ਵੱਲ
 ਪਰ ਤੇਰੇ ਜਹੀਆ ਪਿੱਛੇ ਵੀ ਨੀ ਅਸੀ time ਗਾਲਦੇ

30
Jokes Majaak / Re: Mega Jokes thread, Jokes da khazana!!!
« on: September 07, 2012, 10:43:17 PM »
ਇੱਕ ਦਿਨ ਇੱਕ ਜਨਾਨੀ ਇੱਕ ਤੋਤਾ ਖਰੀਦਣ ਗਈ,
ਜਨਾਨੀ:- ਇਹਦੀ ਕੀ ਖਾਸੀਅਤ ਹੈ?
ਦੁਕਾਨਦਾਰ:- ਇਹ ਬੋਲਦਾ ਹੈ।
ਜਨਾਨੀ:- ਮੈਂ ਕਿਵੇਂ ਲਗਦੀ ਹਾਂ?
ਤੋਤਾ:- ਚਾਲੂ ਲਗਦੀ ਆਂ।
ਜਨਾਨੀ:- ਬੜਾ ਬਦਤਮੀਜ਼ ਤੋਤਾ ਹੈ।
ਦੁਕਾਨਦਾਰ ਤੋਤੇ ਨੂੰ ਅੰਦਰ ਲੈ ਗਿਆ ਤੇ ਪਾਣੀ 'ਚ ਡੁਬੋ-ਡੁਬੋ ਕੇ ਪੁੱਛਿਆ:- ਮੰਦਾ ਬੋਲੇਂਗਾ?
ਤੋਤਾ:- ਕਦੇ ਨਹੀਂ।
ਜਨਾਨੀ:- ਜੇ ਮੇਰੇ ਘਰ ਇੱਕ ਬੰਦਾ ਆਏ ਤਾਂ ਤੂੰ ਕੀ ਸੋਚੇਂਗਾ?
ਤੋਤਾ:- ਤੇਰਾ ਪਤੀ।
ਜਨਾਨੀ:- ਜੇ ਦੋ ਆਉਣ?
ਤੋਤਾ:- ਤੇਰਾ ਪਤੀ ਤੇ ਦਿਉਰ।
ਜਨਾਨੀ:- ਜੇ ਤਿੰਨ ਆਉਣ?
ਤੋਤਾ:- ਤੇਰਾ ਪਤੀ, ਦਿਉਰ ਤੇ ਭਰਾ।
ਜਨਾਨੀ:- ਜੇ ਚਾਰ ਆਉਣ।
ਤੋਤਾ:- ਸਾਲਿਓ ਪਾਣੀ ਲੈ ਆਓ, ਮੈਂ ਪਹਿਲਾਂ ਹੀ ਕਿਹਾ ਸੀ ਇਹ "ਚਾਲੂ" ਆ.  :D:  :D:

31
Religion, Faith, Spirituality / Re: Hukamnama
« on: September 07, 2012, 10:38:35 PM »
Waheguru Ji Ka Khalsa, Waheguru Ji Ke Fateh!!

32
Shayari / Re: ਇਕ ਮੁੰਡਾ ਕੁੜੀ ਹੋਟਲ 'ਚ ਗਏ
« on: September 07, 2012, 10:34:08 AM »
:D: :D: sira

33
:D: :D: balle preet 22

34
Birthdays / Re: Happy Birthday Ashfaq Gujr!
« on: September 07, 2012, 10:32:00 AM »
happy bday bro.

36
Shayari / Rab Age Ardaas
« on: September 06, 2012, 10:29:15 PM »
Rab Age Ardaas Karde Haan
 Saanu Pith Vakha Tu Jaavi Na
 Allah Moalla Mere O Mere Daataar
 Galat Kam Kade Koi Karavi Naa
 Koi Rove Vilke Mere Karke
 Sama Eho Jaya Layavi Naa
 Dil Tute Kiseda Te Jod Devan
 Mere Karke Dil Dukhavi Na
 Sukhi Rehn Saare Te Khushiyan Manan
 Oat Apni To Visrn Devi Naa
 Galti Meri Te Sazaa Menu De Devi
 Dukh Kisete Par Layavi Naa
 Zameer Apne Ton Main Dig Javan
 Insaan Eho Jaya Tu Banavi Na
 Koi Mange Dil Kad Jaan Devan
 Honsle Apne To Harn Devi Naa
 Ardaas Iko Ik Tere Age Preet di
 Paanve Dukh Hazaaran Menu De Devi
 Par Mere Apneyan Nu Hanjuan Ch Rulavi Na

37
Religion, Faith, Spirituality / Re: Hukamnama
« on: September 06, 2012, 10:26:44 PM »
Waheguru Ji Ka Khalsa, Waheguru Ji Ki Fateh!!

38
Love Pyar / Re: There Was A Blind Girl Who Hated
« on: September 06, 2012, 10:43:13 AM »
its true and its happen in kalyug bro.

39
Jokes Majaak / Re: Accident
« on: September 06, 2012, 10:40:28 AM »
hahahaha :D: :D:

40
shai gal veere.

Pages: 1 [2] 3 4 5 6 7 ... 54