June 23, 2024, 03:31:11 PM

Show Posts

This section allows you to view all posts made by this member. Note that you can only see posts made in areas you currently have access to.


Messages - ●ਵੈਲੀ JATT●

Pages: 1 ... 49 50 51 52 53 [54]
1061
ਅੱਜ ਰੁੱਸ ਲੈ ਤੂੰ ਜਿੰਨਾਂ ਰੁੱਸ ਸਕਦੀ,,
ਮੈਂ ਤਿਆਰ ਹਾਂ ਤੈਨੂੰ ਮਨਾਉਣ ਵਾਸਤੇ..
ਜਿਸ ਦਿਨ ਮੈਂ ਰੁੱਸ ਗਿਆ,,
ਰੁਲ ਜਾਏਂਗੀ.....ਮੇਰੀ ਲਾਸ਼ ਨੂੰ ਹਸਾਉਣ ਵਾਸਤੇ..
-----------------------------------------
ਇਕੱਲਾ ਕਰ ਦਿੱਤਾ ਮੈਨੂੰ ਉਸ ਬੇਵਫਾ ਨੇ..
ਕਦੇ ਮੈਂ ਆਪਣੇ ਆਪ 'ਚ ਇੱਕ ਮਹਿਫਲ ਸੀ.. !!
-------------------------------------------
ਹਾਲਾਤ ਖੋਹ ਲੈ ਜਾਂਦੇ ਚਿਹਰੇ ਤੋਂ ਮੁਸਕਾਨਾਂ..
ਮੈਂ ਵੀ ਖੁਸ਼-ਮਿਜਾਜ ਹੁੰਦਾ ਸਾਂ.. ਅਜੇ ਕੱਲ ਦੀ ਗੱਲ ਹੈ.. !! o.O
------------------------------------------
ਰੱਬ ਜਾਣੇ ਨੰਗੇ 'ਪੈਰਾਂ' ਨੂੰ, ਕਿੰਨਾ ਚਿਰ 'ਸੂਲਾਂ' ਖਾਣਗੀਂਆ,
ਸਾਡੀਆਂ ਔਖੀਆਂ-ਸੌਖੀਆਂ ਹਾਣਦੀਏ, ਖਬਰਾਂ ਸ਼ਹਿਰ ਤੇਰੇ ਕਦ ਜਾਣਗੀਆਂ... !!

1062
Introductions / New Friends / Sat Sheri Akal ji
« on: August 23, 2012, 11:42:10 AM »
Sat Sheri Akal ji sarian nu.
Hor sunao ji ke haal chal sab de. mainu te bhut vadea lagea pj join karke :happy:. umeed hai ke yaar doste banange ethe :wait:.mere bare kuj khass nahi aam jeha hain main. ek he line keh sakda hain aapne bare ke
 :balle:"jatt hega aah sede je subha da mutiyaare, gal aundi nahi sanu ghuma ke karni" :balle:

Pages: 1 ... 49 50 51 52 53 [54]