This section allows you to view all posts made by this member. Note that you can only see posts made in areas you currently have access to.
Messages - ●ਵੈਲੀ JATT●
Pages: 1 ... 48 49 50 51 52 [53] 54
1041
« on: August 23, 2012, 02:04:22 PM »
ਨੂੰਹ ਆਪਣੀ ਸੱਸ ਨੂੰ :- ਮੰਮੀ ਜੀ, ਕੱਲ ਰਾਤੀਂ ਮੇਰੀ ਉਹਨਾਂ ਨਾਲ ਲਡ਼ਾਈ ਹੋ ਗਈ। ਸੱਸ :- ਕੋਈ ਨਾ, ਤੂੰ ਫਿਕਰ ਨਾ ਕਰ, ਵਿਆਹ ਬਾਦ ਕਦੇ ਕਦੇ ਲਡ਼ਾਈ ਹੋ ਹੀ ਜਾਂਦੀ ਏ, ਕੱਲ ਤੱਕ ਸੱਭ ਠੀਕ ਹੋ ਜਾਏਗਾ। ਨੂੰਹ ( ਥੋਡ਼ੇ ਹੌਂਸਲੇ ਨਾਲ ) :- ਉਹ ਤਾਂ ਠੀਕ ਹੈ ਮੰਮੀ ਜੀ ਪਰ ਹੁਣ ਮੈਂ ਲਾਸ਼ ਦਾ ਕੀ ਕਰਾਂ ? :-O
1042
« on: August 23, 2012, 02:01:55 PM »
!!ਨੀ ਤੂ ਅੱਡੇ ਵਾਲੇ P.C.O ਤੋ ਫੋਨ ਕਰਨਾ ,ਦੀਦ ਮਾਰੇ ਮੈ ਵੀ ਅੱਡੇ ਵਿਚ ਖੜਨਾ,ਨੀ ਨਖਰੇ ਤੂ 100 100 ਕਰਦੀ ਹੁੰਦੀ ਸੀ,
ਅੱਜ ਵੇਖ ਕੇ ਮੁਹ ਘੁਮਾ ਲੇਂਦੀ ਏ,, ਕਦੇ ਬੱਸ ਵਿਚ ਬਿਹ ਕੇ ਬਾਏ -2 ਕਰਦੀ ਹੁੰਦੀ ਸੀ!!
2. ਰੱਬ ਅਖਰੋਟ ਵੀ ਓਹਨਾ ਨੂ ਦਿੰਦਾ ਜਿਨਾ ਦੇ ਮੁਹ ਚ ਦੰਦ ਨੀ ਹੁੰਦੇ
1043
« on: August 23, 2012, 01:57:02 PM »
main new hain ethe. main topic post keta te jadon main esnu edit karaan de koshish kete te main edit da option he nahi labea. main eh puchna chunda hain ke ek var topic nu post karaan tion baad usnu edit keta yah sakda hai yah nahi
1044
« on: August 23, 2012, 01:49:30 PM »
ਕਿਤੇ ਰਸਤੇ ਕੋਈ ਕੁੜੀ ਥੋਨੂੰ ਵੀਰ ਕਹਿ ਦੇਵੇ …. ਤਾਂ ਘਬਰਾਉਣਾ ਨਹੀ,
Be Positive …
…ਬਸ ਇਕ ਜ਼ੋਰ ਦੀ ਕੰਨ ਦੇ ਥੱਲੇ ਥੱਪੜ ਜੜਕੇ ਕਹਿਣਾ, ਚਲ ਘਰੇ ਚਲ ਇਥੇ ਕੀ ਕਰਦੀ ਫਿਰਦੀ ਆ__
1045
« on: August 23, 2012, 01:43:50 PM »
Amli nadi ch dig gya..
usne Rabb nu keha >> Rabba menu bacha lai,main tenu CAKE dawanga…”
Rabb ne usnu nadi vicho bahar kad
dita…
bahar nikal k Amli kehnda >> kerha
CAke..
Rabb usnu fer nadi ch sut dinda hai…
Amli kehnda “mein ta eh puchda c, kerha CAKE ..
ANDEYA waala.. ya bina ANdeya waala
... ਕੁਡ਼ੀ :- ਮੇਰੇ ਕੋਲ Facebook ਹੈ, Twitter ਹੈ, Orkut ਹੈ, ਤੇਰੇ ਕੋਲ ਕੀ ਹੈ ? . . . . …. . ਮੁੰਡਾ :- ਮੇਰੇ ਕੋਲ “ਹੋਰ” ਵੀ ਕੰਮ ਨੇ..
... ਡੋਲੀ ਵਿੱਚੋਂ “ਹੀਰ” ਵਾਜਾਂ ਮਾਰਦੀ ਐ “ਰਾਂਝੇ” ਨੂੰ ,,,,,,,,,,,,,,, ,,,,,,,,,,, ,,,,,,,,,,,,,,,, ,,,,,,,,,,,,,,,,, ,,,,,,,,,,,,, ,,,,,,,,,,, ਕਹਿੰਦੀ….. ਘਰ ਜਾ ਕੇ FACEBOOK CHECK ਕਰ ਲੀ.. “ਵਿਆਹ ਵਾਲੀਆਂ ਫੋਟੋਆਂ ਪਾਈਆ ਨੇ,
1046
« on: August 23, 2012, 01:41:36 PM »
ਬਾਪੂ : ਤੇਰੇ ਰਿਜ਼ਲਟ ਦਾ ਕੀ ਬਣਿਆ …?
ਪੁੱਤਰ : ਡਾਕਟਰ ਸਾਬ ਦਾ ਮੁੰਡਾ ਫੇਲ ਹੋ ਗਿਆ
ਬਾਪੂ: ਤੇ ਤੇਰਾ ਰਿਜ਼ਲਟ ? … ਪੁੱਤਰ : ਹੈਡਮਾਸਟਰ ਸਾਬ ਦਾ ਮੁੰਡਾ ਵੀ ਫੇਲ ਹੋ ਗਿਆ
ਬਾਪੂ : ਤੂੰ ਆਪਣਾ ਤੇ ਦੱਸ…
ਪੁੱਤਰ : ਖੰਨਾ ਸਾਬ ਸਾਬ ਦਾ ਮੁੰਡਾ ਵੀ ਫੇਲ ਹੈ
ਬਾਪੂ : ਕੰਜਰਾ ਤੇਰਾ ਰਿਜ਼ਲਟ ਕੀ ਹੈ…?
ਪੁੱਤਰ :ਤੁਸੀਂ ਕਿਹੜਾ ਬਿਲ ਕਲਿੰਟਨ ਹੋ …. ਤੁਹਾਡਾ ਮੁੰਡਾ ਵੀ ਫੇਲ ਹੋ ਗਿਆ….
1047
« on: August 23, 2012, 01:39:56 PM »
Aaja Tenu ABC Sikhava
A #> Afeem B #> Bhukki C #> Cocaine D #> Dode E #> Ethnol F #> Fancy G #> Gaanja H #> Heroine I #> Iodex J #> Jarda K #> Kaamni L #> LSD M #> Madira N #> Norphine O #> Opium P #> Proxivin Q #> Quber R #> Rexcof S #> Smack T #> Teeke V #> Vodka W #> William-10 Z #> Zarda
1048
« on: August 23, 2012, 01:24:17 PM »
dhanvaad 22
1049
« on: August 23, 2012, 01:02:53 PM »
mera v 10 da math fail gya ... mere zakham taze krte tuc :D::D::D::D::D:
main tian aukha sukha pass ho gea c but sadi vari paper leak ho gae c te fer dobara tion paper dene pai.
1050
« on: August 23, 2012, 12:55:42 PM »
Result ta nikal he auna bai :p Eh Kehda 10 de paper a lol
22 tu 10 de paper na yaad kara. bhut aukhe din c ohh zindgi de.
1051
« on: August 23, 2012, 12:44:22 PM »
killi tian puri trian dabbi aah 22. dekho ke result nikalda
1052
« on: August 23, 2012, 12:42:41 PM »
bus veere halat kuj edan de ho jande ne dard lafaz banke dimagh to hathin de raah kagaz te utter jande ne.
1053
« on: August 23, 2012, 12:37:57 PM »
Hor bai kitho da tu
J kujh na PTA lge push lyi site bAre
aapian jalandhar de hain 22. tusi sunao tusi kithion de ho?? jarur veere kuj na samaj lagi tian tuhanu he takleef devange.
1054
« on: August 23, 2012, 12:33:20 PM »
thanx veere.
1055
« on: August 23, 2012, 12:28:51 PM »
1056
« on: August 23, 2012, 12:18:38 PM »
Wlcome veer enjoy
Lutto nazare
thanx veere. tuhade varge veer honge te nazare he luttiange ... welcum 22 tera is sirkhaaani site te... :D: :D: :D:
shukar aah 22 sirkhande ne dimagh nahi khande eh tian aage he bhut ghar hega mere kol :D: :D: :D: :D: ... Hi Bro! Mai vi new hega ethe par i am allowed to say "Welcome Dear".Have lots of fun.Change bandaya di lod te har jaga hondi ae..Do chavanniya milke shopping karange ethe lol [/quote
hey bro, bhut dhanvaad veer. asi veere kithe change hain sade tion sab change ne. offcourse shopping lai tian har vele ready rehende hain.
1057
« on: August 23, 2012, 12:15:53 PM »
eh bande nu jalandhar bhej deo bhut lord aah ehdi :D: :D: :D: :D:
1058
« on: August 23, 2012, 11:59:34 AM »
sat sheri akal veer g. tuhadi intro bhut vadea lagi. patole tian nahi aapian but patole hunter hain :D: :D:
1059
« on: August 23, 2012, 11:56:09 AM »
bhut vadea ji.
1060
« on: August 23, 2012, 11:49:13 AM »
Sat Sheri Akal. thanx a lot ji.
Pages: 1 ... 48 49 50 51 52 [53] 54
|