121
Introductions / New Friends / Re: hey hey
« on: March 30, 2010, 02:30:20 PM »
biba jee aaeya pj teh mere valo vi swagat aa tera
This section allows you to view all posts made by this member. Note that you can only see posts made in areas you currently have access to. 121
Introductions / New Friends / Re: hey hey« on: March 30, 2010, 02:30:20 PM »
biba jee aaeya pj teh mere valo vi swagat aa tera
122
Shayari / ਕੁਝ ਰਿਸ਼ਤੇ , ਜੋ ਬਿਨਾਂ ਬਣਾਇਆਂ ਬਣਦੇ ਨੇ« on: March 30, 2010, 02:17:17 PM »ਕੁਝ ਰਿਸ਼ਤੇ ਅਜਿਹੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ ਬਣਦੇ ਨੇ
ਜੋ ਆਪੇ ਗੋਦਾਂ ਗੁੰਦਦੇ ਨੇ, ਤੇ ਆਪੇ ਤਾਣੇ ਤਣਦੇ ਨੇ, ਨਾ ਰਸਤੇ ਦੇ ਪਾਂਧੀ ਉਹ, ਨਾਂ ਮਾਂਵਾਂ ਨੂੰ ਜਣਦੇ ਨੇ, ਵਿੱਚ ਖਲ੍ਹਾ ਦੇ ਘੁੰਮਦੇ ਫਿਰਦੇ ਵਿਚ ਖਿਆਲਾਂ ਬਣਦੇ ਨ,ੇ ਨਾ ਗੁਣਾ ਤਕਸੀਮ ਜਿਹੀ, ਨਾ ਆਇਤਾਂ ਦੀ ਤਰਤੀਬ ਜਿਹੀ, ਇਗੜ੍ਹੇ ਦੁਗੜ੍ਹੇ ਅੱਖਰ ਰਲ਼ਕੇ, ਸ਼ਬਦ ਪਿਆਰ ਦਾ ਬਣਦੇ ਨੇ, ਇਹ ਆਪ ਮੁਹਾਰੇ ਆਪੇ ਤੁਰਦੇ, ਆਪੇ ਰਸਤੇ ਲਭਦੇ ਨੇ, ਅਣਜਾਣ ਜਿਹੀ ਇੱਕ ਛੋਹ ਦੇ ਅੰਦਰ, ਆਪੇ ਆਪਣੇ ਬਣਦੇ ਨੇ, ਕਦੇ ਅੱਖੀਆਂ ਦੀ ਤੱਕਣੀ ਚੋਂ, ਕਦੇ ਮਿੱਠੇ ਮਿੱਠੇ ਬੋਲਾਂ ਚੋਂ, ਕਦੇ ਬੁਲ੍ਹੀਆਂ ਦੇ ਹਾਸੇ ਚੋਂ, ਛਣ ਛਣ ਕਰਦੇ ਛਣਦੇ ਨੇ, ਕਦੇ ਮੂੰਹ ਬੋਲੜੀ ਭੈਣ ਕੋਈ, ਕਦੇ ਮੂੰਹ ਬੋਲੜੇ ਵੀਰ ਜਿਹੇ, ਕਦੇ ਦੋਸਤਾਂ ਦੀ ਦੋਸਤੀ ਚੋਂ, ਆਸ਼ਕ ਤੇ ਮਸ਼ੂਕਾਂ ਬਣਦੇ ਨੇ, ਉਹ ਕਿੰਜ ਮਿਲੇ ਮੈਂ ਕੀ ਦੱਸਾਂ, ਉਹ ਕੀ ਲਗਦੇ ਮੈਂ ਕੀ ਦੱਸਾਂ, ਪਰ ਮੁਸਕਲ ਵੇਲੇ ਨਾਲ ਮੇਰੇ, ਖੜਕੇ ਹਿੱਕਾਂ ਤਣਦੇ ਨੇ ਕੁਝ ਰਿਸ਼ਤੇ ਅਜਿਹੇ ਵੀ ਹੁੰਦੇ ਨੇ, ਜੋ ਬਿਨਾਂ ਬਣਾਇਆਂ ਬਣਦੇ ਨੇ ਜੋ ਆਪੇ ਗੋਦਾਂ ਗੁੰਦਦੇ ਨੇ, ਤੇ ਆਪੇ ਤਾਣੇ ਤਣਦੇ ਨੇ, 123
Pics / Re: RooP Apna Weight Kive Check Kardi Aa ...,,U Wanna Know ?« on: March 30, 2010, 01:21:22 PM »:lol: :lol: :lol: haha ..butterfly bahut khush aa ..mainu lagda eh vi roop vang hi dekhdi honi aa weigh apna :happy: 124
PJ Games / Re: your japanese name ?« on: March 30, 2010, 12:54:55 PM »tokaruki : butterfly da vi vadhiya aa :happy: to karu ki : 125
Shayari / Re: ਇੱਕ ਪਲ« on: March 30, 2010, 12:46:05 PM »
: kamlo tenu vi punjabi parhni aundi a ? ke vaise hi comment karta : mai tan sochda c tu vi firangi hi aan : 126
PJ Games / Re: your japanese name ?« on: March 30, 2010, 12:43:57 PM »zucchini keh lao : : : thnxxx kamlo tu hor vi saukha karta hun tan .. :lol: hun khush aa jaskaran 22 ? 129
PJ Games / Re: your japanese name ?« on: March 30, 2010, 12:38:09 PM »gill saab karo kujj mera.. :sad: hahaha ..kam tan aukha hi aa jaskaran 22 ..chal inj kar ke dekh je parh hunda .. ZUKAARI MEKA SHIKA TO : ..hun theek aa meka shika ..samj aaju 130
Gup Shup / Re: chatroom di ladayi te gallan forum te post honiya chahidian ke nhi ??« on: March 29, 2010, 07:33:09 PM »hmmmm seems team strts wrkin on it :pjrocks:...ki bneya ji fer es msle da :waitin: bharose jog sutra ton sade reportr nu pata lageya ke pj team ne ik panj saala jojna tyar kiti aa ..in next 5 yrs they'll wrk hard on it ..poori koshish karnge eh masla hlll kr leya jave ..ohna chir tusi nvia nvia gaalah da anand maanno .. :mean: mai vi bahut new gallah sikhian chat di ladayi chon ..koshish karo tusi sare vi sikh sakde oo .. :lol: 131
Shayari / Re: Brand New Song.. Gs 22 Kp nu ki kahanda suno zara...« on: March 29, 2010, 06:59:52 PM »
hahahaha ..tezy 22 ina vi jhooth ni boli da ..gs makhian hi marda sara din hor karda vi ki aa :lol:
132
Shayari / Re: ਇੱਕ ਪਲ« on: March 29, 2010, 06:47:17 PM »bahut sohna aa ji .... =D> aho menu pata aa mai sohna aa ..meriya siftan na kari jaeya kar inian :blink: ..poetry kive laggi :love: 133
PJ Games / Re: your japanese name ?« on: March 29, 2010, 06:19:47 PM »ZUKAARIMEKASHIKATO... :wait: :wait: :happy: :happy: aukha 22 tera naa tan 134
Shayari / Re: ਇੱਕ ਪਲ« on: March 29, 2010, 05:55:26 PM »sohne ne keha sohna tan sohna hi hona eh thnxx for reply roopi tuhade lyi ROMAN FONT CH LIKH DENDA AA JI AJJ JAD THORA TYM MILEYA 136
Shayari / Re: Mai Jo Vi Haan Bas edaan Hi Haan« on: March 29, 2010, 04:55:12 PM »
chahe mera daang te hai dera,par made nu kade draunda nhi
mai jo vi haan bas edaan hi haan,mainu dikhava aounda nhi 137
ਇੱਕ ਪਲ
ਮੈਨੂੰ ਓਹ ਨਹੀਂ ਭੁੱਲਣਾ,ਜਦ ਮੈਨੂੰ ਮਾਂ ਨੇ ਲਾਡ ਲਡਾਇਆ, ਭੁੱਬਾਂ ਮਾਰ ਕੇ ਕੁਰਲਾਉਂਦੇ ਨੂੰ,ਘੁੱਟ ਕੇ ਸੀਨੇ ਲਾਇਆ | ਇੱਕ ਪਲ ਮੈਨੂੰ ਓਹ ਨਹੀਂ ਭੁੱਲਣਾ,ਜਦ ਬਾਪੂ ਨੇ ਮੋਢੇ ਤੇ ਬਿਠਾਇਆ, ਕੀ ਚੰਗਾ ਕੀ ਮਾੜਾ,ਭੇਤ ਜ਼ਿੰਦਗੀ ਦਾ ਸਮਝਾਇਆ| ਇੱਕ ਪਲ ਮੈਨੂੰ ਓਹ ਨਹੀਂ ਭੁੱਲਣਾ,ਜਦ ਮੈਨੂੰ ਗੁਰੂਆਂ ਨੇ ਲੜ ਲਾਇਆ, ਸਿਧੇ ਰਾਹੀਂ ਪਾ ਮੈਨੂੰ ਮੇਰੀਆਂ ਮੰਜ਼ਿਲਾਂ ਤੇ ਪਹੁੰਚਾਇਆ | ਇੱਕ ਪਲ ਮੈਨੂੰ ਓਹ ਨਹੀਂ ਭੁੱਲਣਾ,ਜੋ ਯਾਰਾਂ-ਮਿੱਤਰਾਂ ਨਾਲ ਲੰਘਾਇਆ, ਰੁੱਸਿਆ ਕਿੰਨੀ ਵਾਰ ਕਈਆਂ ਤੋਂ, ਤੇ ਕਈਆਂ ਨੂੰ ਮਨਾਇਆ | ਇੱਕ ਪਲ ਮੈਨੂੰ ਓਹ ਨਹੀਂ ਭੁੱਲਣਾ,ਜਦ ਦਿਲ ਯਾਰ ਦੇ ਨਾਵੇਂ ਲਾਇਆ, ਕਿੰਨਾ ਭਾਰਾ ਅਹਿਸਾਨ ਯਾਰ ਦਾ,ਮੈਂ ਕਮਲੇ ਦਾ ਮਾਣ ਵਧਾਇਆ| ਇੱਕ ਪਲ ਮੈਨੂੰ ਓਹ ਨਹੀਂ ਭੁੱਲਣਾ,ਜਦ ਮੁਖ ਯਾਰਾਂ ਤੋਂ ਘੁਮਾਇਆ, ਚਾਹੇ ਫ਼ਿਤਰਤ ਚਾਹੇ ਮਜਬੂਰੀ, ਨਾ ਕੰਮ ਕਿਸੇ ਦੇ ਆਇਆ| ਇੱਕ ਪਲ ਮੈਨੂੰ ਓਹ ਨਹੀਂ ਭੁੱਲਣਾ,ਜਦ ਦਗਾ ਓਹਦੇ ਨਾਲ ਕਮਾਇਆ, ਕਰਕੇ ਵਾਅਦੇ ਉਮਰੋਂ ਲੰਮੇ,ਨਾ ਇੱਕ ਵੀ ਤੋੜ ਚੜ੍ਹਾਇਆ | ਹਰ ਇੱਕ ਪਲ ਮੈਨੂੰ ਓਹ ਨਹੀਂ ਭੁੱਲਣਾ,ਜਿਹੜਾ ਮਾਪਿਆਂ-ਯਾਰਾਂ ਨਾਲ ਬਿਤਾਇਆ, ਕਖੋਂ ਹੌਲੀ ਜ਼ਿੰਦਗੀ ਦਾ,ਏਹੀ ਕੁਝ ਪਲ ਸਰਮਾਇਆ| 139
Shayari / Re: Yaara sanu maaf karin« on: March 26, 2010, 07:35:59 PM »inna wadiya koi likhe apne dost lai nd oh fer v na mane gall nhi bandi ..lolz..ina gud likhiya mannna ta paina hi c na ji.. likheya pasand karn lyi dhanwad dear :happy: 140
Forum Dehshiyat / Rules Regulations / Re: New chat launch« on: March 26, 2010, 06:22:23 PM »LOL @Gill Saab. hahaha ...kp mai jeyada kuch kehna ni chaunda mere naal tan pehlan hi larhne nu phirde aa sare team members : mere kol ajje tym ni larhne da ,,bzy aa mai kam ch ...tan socheya koi chnga hi sapp kadeya hona sabh ne rall ke ..chalo mubarakbaad hi de deya ..cuz chat ch tan mai jana ni ..mainu gallan sunniya ni aundiya :lol: |