This section allows you to view all posts made by this member. Note that you can only see posts made in areas you currently have access to.
Topics - ĞĨĹĹ ŚÁÁß
Pages: 1 ... 12 13 14 15 16 [17] 18
321
« on: June 05, 2009, 09:46:16 AM »
ਹਵਾ ਚੰਦਰੀ ਸੀ ਵਗੀ ਚੁਰਾਸੀ ਵਿੱਚ ਜੋ ਇੰਦਰਾਂ ਪਾਪਣ ਨੇ ਕੀਤਾ ਸੀ ਐਲਾਨ ਦੋਸਤੋ , ਮੁੱਲ ਸਿੱਖਾਂ ਦੇ ਸਿਰਾਂ ਦੇ ਮੂੰਹ-ਮੰਗੇ ਦੇਵਾਂਗੀ ਕਹਿੰਦੀ ਰੋਲਣੀ ਪੰਜਾਬ ਦੀ ਮੈਂ ਸ਼ਾਨ ਦੋਸਤੋ, ਦਿੱਲੀ ਮੀਟਿੰਗਾਂ ਤੇ ਜੰਗ ਦੀ ਪਲਾਨਿੰਗ ਸੀ ਹੋਈ ਨਗਰੀ ਗੁਰੂ ਕੀ ਦਾ ਕਰਨ ਲਈ ਘਾਣ ਦੋਸਤੋ, ਨਹੀਂ ਸੀ ਪਤਾ ਉਹਨੂੰ ਸਿੱਖ ਸਦਾ ਜੂਝ ਮਰਦੇ ਉਹਨੂੰ ਹਿੰਦ ਦੀ ਸੀ ਆਰਮੀ ਤੇ ਮਾਣ ਦੋਸਤੋ,
ਪਾਇਆ ਸਿੰਘਾਂ ਨੇ ਵੀ ਜੰਗੀ ਸੀ ਲਿਬਾਸਾ ਦੋਸਤੋ ਅਕਾਲ ਤਖ਼ਤ ਮੂਹਰੇ ਕੀਤਾ ਅਰਦਾਸਾ ਦੋਸਤੋ, ਭੇੜ ਗਿੱਦੜਾਂ ਦੇ ਸ਼ੇਰਾਂ ਨਾਲ ਹੋਣ ਲੱਗੇ ਸਨ ਕੁੱਲ ਹਿੰਦ ਨੇ ਸੀ ਵੇਖਣਾ ਤਮਾਸ਼ਾ ਦੋਸਤੋ, ਟੈਂਕ ਵੈਰੀਆਂ ਦੇ ਹਿੱਕ ਉੱਤੇ ਰਹੇ ਗੂੰਜਦੇ ਨਹੀਂ ਸਿੰਘਾਂ ਨੂੰ ਕੋਈ ਡਰ ਭੋਰਾ-ਮਾਸਾ ਦੋਸਤੋ, ਜਿਹੜੇ ਚੁੱਕਦੇ ਰਹੇ ਫਾਇਦੇ ਸਾਨੂੰ ਅੰਨਦਾਤਾ ਕਹਿਕੇ ਇਰਾਦੇ ਉਹਨਾ ਦੇ ਈ ਦਿਸਦੇ ਖਰਾਬ ਦੋਸਤੋ, ਕੀਤੀ ਪਾਪੀਆਂ ਅਕਾਲ-ਤਖ਼ਤ ਘੇਰਨ ਦੀ ਕੋਸ਼ਿਸ਼ ਦਿੱਤਾ ਸਿੰਘਾਂ ਨੇ ਵੀ ਮੋੜਵਾਂ ਜਵਾਬ ਦੋਸਤੋ, ਅੱਜ ਟਾਕਰੇ ਜ਼ੁਲਮ ਨਾਲ ਖਾਲਸੇ ਦੇ ਹੋਏ ਅਤੇ ਛਿੜ ਗਿਆ ਧਰਮ ਲਈ ਜੇਹਾਦ ਦੋਸਤੋ, ਗੋਲੀਬਾਰੀ ਵਿੱਚ ਹਿੰਦ ਫੌਜ ਹਾਰ ਸੀ ਰਹੀ ਏਹੀ ਸਿੰਘਾਂ ਦਾ ਸੀ ਦਿੱਲੀ ਨੂੰ ਜਵਾਬ ਦੋਸਤੋ ...
322
« on: May 29, 2009, 05:32:03 PM »
ISHQ wich hoyi bewfayi taan dekhi Jaaugi,
Je tu preet na nibhayi taan dekhi Jaaugi,
''JATT" ne ta rabb de kehen te vi Teri baanh ni chhaddni,
Je tu aapni Sauh payi taan dekhi Jaaugi !
__________________
323
« on: May 28, 2009, 10:10:45 PM »
--------------------------------------------------------------------------------
ਇਸ਼ਕ ਦੀ ਬਾਜੀ ਕਿੰਝ ਹੈ ਖੇਡਦੀ, ਕਦੇ ਜਾਨ ਤਲੀ ਤੇ ਧਰ ਕੇ ਤਾਂ ਵੇਖ, ਮਹੁੱਬਤ ਜਿਸ ਨੂੰ ਕਹਿੰਦੇ ਨੇ ਲੋਕੀਂ, ਧੁਰ ਅੰਦਰੋ ਤੂੰ ਵੀ ਕਰਕੇ ਤਾਂ ਵੇਖ, ਨੈਣਾਂ ਨਾਲ ਹੀ ਇਕਰਾਰ ਹੋ ਜਾਏਗਾ, ਤੂੰ ਦਿਲ ਤੋਂ ਹਾਮੀ ਭਰ ਕੇ ਤਾ ਵੇਖ, ਮੁਕੱਦਰਾਂ ਦੇ ਨਾਲ ਮਿਲਦਾ ਏ ਸਭ, ਮੁਕੱਦਰਾਂ ਨਾਲ ਤੂੰ ਲੜ ਕੇ ਤਾਂ ਵੇਖ, ਇਸ਼ਕ ਦੇ ਇਮਤਿਹਾਨ ਹੁੰਦੇ ਨੇ ਔਖੇ, ਪਰ ਦਿਲੋਂ ਤੂੰ ਕੋਸ਼ਿਸ ਕਰ ਕੇ ਤਾਂ ਵੇਖ, ਪੱਟ ਚੀਰ ਖੁਆਉਣਾ ਔਖੀ ਗੱਲ ਨੀ, ਕੱਚਿਆਂ ਤੇ ਤੂੰ ਵੀ ਤਰ ਕੇ ਤਾਂ ਵੇਖ, ''JATT " ਦੇਵੇਗਾ ਸਾਥ ਹਰ ਮੋੜ ਤੇ, ਉਮਰਾਂ ਲਈ ਹੱਥ ਤੂੰ ਫੜ ਕੇ ਤਾਂ ਵੇਖ .......
324
« on: May 28, 2009, 09:49:20 PM »
ਡਰ ਕੇ ਜੀਣਾ ਵੀ ਮਿੱਤਰੋ ਕੋਈ ਜੀਣਾ ਏ ਅੱਣਖ ਆਬਰੂ ਸਿਦਕ ਉਮਰ ਦਾ ਗਹਿਣਾ ਏ ਸਾਡੇ ਸਿਰ ਸਤਿਗੁਰੂ ਦੀ ਛਾਂ ਦੇਸ਼ ਸਾਡਾ ਰਿਸ਼ੀਆਂ ਮੁਨੀਆਂ ਦਾ ਰੱਬ ਨੂੰ ਲੇਖਾ ਦੇਣਾ ਰੋਹਬ ਕਿਉਂ ਝੱਲੀਏ ਦੁਨੀਆ ਦਾ
325
« on: May 28, 2009, 09:10:44 PM »
Jatt di ae Yaari Sholeya Da Vadd nhi Dil vicho saare hi bhulekhe kad di Baaki sari gal mittran te shadd di Tu bas muhu ik haan kad di Tu ki Jaane Jatta nu Jatta nu ki Jaane tu Tu ki Jaane Jatta da subah sohniye Ni mooth chab Jaande gurh ch rala K Teri meri -meri teri gal na bane Loki fir de ne JODIYAN bana K ....... __________________
326
« on: May 08, 2009, 08:55:05 PM »
STUDY while others are sleeping.
DECIDE while others are delaying.
PREPARE while others are daydreaming.
BEGIN while others are procrastinating.
WORK while others are wishing.
SAVE while others are wasting.
LISTEN while others are talking.
SMILE while others are frowning.
COMMEND while others are criticizing
PERSISTwhile others are quitting.
327
« on: May 08, 2009, 08:45:52 PM »
Q:What r 7 Secrets of Success,
Ans: I found the ans in my Room! 1.Roof said: Aim High, 2.Fan said: Be Cool, 3. Clock said: Every Min. is Precious, 4. Mirror said: Reflect before U Act, 5. Window said: See the World, 6. Calender said: Be up 2 Date, 7.Switch board: you have Power to achieve your aim.
uw.....
328
« on: April 15, 2009, 02:06:36 PM »
Us nal Yari kade na layo Jisnu apneaap te groor hove MaBap nu bura na aakheo Bhavein lakh uhna da kasoor hove Bure raste na paeo Chahe kini v manzil door hove, yaar raah jande kise nu dil na deo chahe lakh muh te noor hove , mohabat sirf uthe hi kareo jithe pyar nibhaun da dastur hove....
329
« on: April 06, 2009, 11:54:18 PM »
Main tere haath pe rach jaunga rangon ki tarah, Tu mera naam kabhi haathon pe saja ke to dekh. Main tere jism mein mehkunga gulabon ki tarah, Aa kabhi mujhko dil mein basa ke to dekh. Main tere lab pe chha jaunga muskarahat ki tarah, Apne honton se mera naam bula ke to dekh. Main teri aankh mein bas jaunga kajal ki tarah, Tu meri yaad ka ek khawab saja ke to dekh. Main bikhar jaunga yaar sun khushion ki tarah, Apne naam se mera naam mila ke to dekh!
330
« on: April 05, 2009, 07:20:33 PM »
find interesting fact abt the day & year u were born www.dayofbirth.co.uk/
331
« on: April 05, 2009, 09:45:39 AM »
chalo daso ji tusi lunch te kehde naal jana jiada pasand karo ge from above three person
332
« on: April 04, 2009, 06:59:03 PM »
chalo ji daso tusi kihra rose dena chaune aa to person above you.... je kise hor nu dena chaune aa pj ch ta ohda name likh deo nale kehra rose..
1 red......................i love you
2 yellow...................friendship
3 orange......move in to relationship
4 pink......................happiness
5 purple.....................valentine
6 deep pink....appreciation (thank you)
7 lavender..............falling in love
8 peach..................greatfullness
9 light pink...........fun ,liveliness
10 red & pink....romantic relationship
11 blue...imposible ( love beyond reach)
12 white................innocence,purity
333
« on: April 04, 2009, 05:53:39 PM »
Tell her she is beautiful.
2 . Hold her hand at any moment . . . even if its just for a second.
3 . Kiss her on the forehead.
4 . When she is upset, hold her tight and tell her how much she means to you.
5 . Recognize the small things . . . they usually mean the most.
6 . Pick her over all the other girls you hang out with.
7 . Write her notes. (she loves them)
8 . Introduce her to family and friends . . . as your girlfriend.
9 . Play with her hair.
10 . Pick her up, tickle her, and play-wrestle with her.
11 . Sit in the park and just talk to her.
12 . Tell her funny jokes, tell her stupid jokes, or just tell her jokes. Let her fall asleep in your arms.
14 . If she's mad at you, kiss her.
15 . Give her piggyback rides.
16 . Bring her flowers
17 . Treat her the same around your friends as you do when your alone.
18 . Look her in the eyes and smile.
19 . Let her take as many pictures of you as she wants.
20 . Kiss her in the rain.
21 . If your in love with her . . . tell her.
334
« on: April 03, 2009, 11:45:58 AM »
as we all know there is corruption in india .......
corruption lai kaun responsible aa. asi khud ,indian govt,ja punjab ch punjab govt,ki asi corruption nu ghatuon ( i know we can't stop it)ch kujh kar sakde aa.... if yes ..ta daso ki karna chahida aa ...sanu public nu....
335
« on: April 03, 2009, 10:05:23 AM »
lao ji mai gal karan lagea ..abt GIRL CHILD FORTISITE ....bharoon hattyea jo ke sade punjab vich ik bahut ee sharam wali gal aa asi sare ee bahut mann karde aa punjabi hon te,sikh hon te....par ki asi bakea ee sikh aa...
phir jiada kuria hon lai mother nu ee nafrat kiti jandi aa ....jad ke aapa sare ee eh gal jande aa ke girl or boy totaly depend on father not mother....cuz x or y sperm x for girl y for boy dove ee father to aunde aa n go in mother's egg .....u all know that
now my question is...aapa jehre sara kujh jande aa asi ki kita hun tak lokan nu eh gal samjhon lai te ki kar sakde aa te kive .....topic de ware ee likheo ....plzzzzzzzzzzz
336
« on: April 03, 2009, 12:15:58 AM »
Dil ke bazar men,main sabse garib hun,
khwabo ki duniya me ake main hi badnasib hun
apke pas hamare liye waqt hi nahi,
log samjhte hai mein apke sabse kareb hu.
337
« on: April 03, 2009, 12:01:12 AM »
ਮਤਲਬ ਲਈ ਜੋ ਕਰੇ ਦੋਸਤੀ ਮਾੜੀ ਹੁੰਦੀ ਏ, ਜਿਹੜਾ ਔਖੇ ਵੇਲੇ ਖੜਜੇ ਯਾਰ ਤਾਂ ਉਹਨੂੰ ਕਹਿੰਦੇ ਨੇ, ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ। ਆਪਣਿਆਂ ਤੋ ਟੁੱਟ ਕੇ ਜਿਹੜਾ ਬਣਜੇ ਹੋਰਾਂ ਦਾ, ਕਾਹਦਾ ਮਾਣ ਪਤੰਗਾ ਨੂੰ ਵੇ ਕੱਚੀਆਂ ਡੋਰਾਂ ਦਾ, ਜਿਹੜੀ ਇਕ ਦੀ ਹੋ ਕੇ ਰਹਿ ਜੇ ਨਾਰ ਤਾਂ ਉਹਨੂੰ ਕਹਿੰਦੇ ਨੇ, ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ। ਲੋਕਾਂ ਪਿਛੇ ਲੱਗਕੇ ਆਪਣੇ ਘਰ ਨਹੀਂ ਪੱਟੀਦੇ, ਪਿਆਰ ਕੀਮਤੀ ਹੀਰਾ ਇਸਦੇ ਮੁੱਲ ਨਹੀਂ ਵੱਟੀਦੇ, ਜਿਹੜਾ ਰੀਝਾਂ ਨਾਲ ਪਿਰੋਇਆ ਹਾਰ ਤਾਂ ਉਹਨੂੰ ਕਹਿਂਦੇ ਨੇ, ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ। ਸੱਜਣਾਂ ਦੇ ਲਈ ਵਾਧਾ ਘਾਟਾ ਜਰਨਾ ਪੈਂਦਾ ਏ, ਕਦੇ-ਕਦੇ "true friend" ਜਿੱਤ ਕੇ ਹਰਨਾ ਪੈਂਦਾ ਏ, ਜਿਹੜੇ ਮੁੱਖ ਤੇ ਹਰ ਪੱਲ ਹਾਸਾ ਸ਼ਿਗਾਰ ਤਾਂ ਉਹਨੂੰ ਕਹਿੰਦੇ ਨੇ ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।
338
« on: April 02, 2009, 03:47:32 PM »
chalo ji ...likho kujh punjabi ch...bas 2 ee shabad likhne aa jihda english vich v koi matlab hove .... make sure repeat nhi karne kise ne plz
gulab.........rose
pyaar........love
339
« on: April 02, 2009, 03:13:01 PM »
340
« on: April 01, 2009, 11:05:36 AM »
aaj sade kol bahut singers aa te sare ee change aa aap de jaga te ..........
par ki asi ohna bare v kujh jande aa jihna ne sade lai punjabi boli lai bahut kujh kita jive ke........
mohamid sadiq & tara singh .( jugni de janam daate )1850 ch queen victoria de bd ch first time jugni gaan wale ,sant ram udasi ,pash ,surinder karu,parkash kaur,narinder biba ji,jamla jatt ji,chandi ram chandi,asa singh mastana ji...etc...jaroor daseo ehna bare ki jande o ..
Pages: 1 ... 12 13 14 15 16 [17] 18
|