June 15, 2024, 06:20:32 PM

Show Posts

This section allows you to view all posts made by this member. Note that you can only see posts made in areas you currently have access to.


Topics - Ziddi Soorma

Pages: 1 2 3 4 [5]
81
ਕਾਲਿਆਂ ਬਾਗਾਂ ਦੀ ਮਹਿੰਦੀ ਵਰਗੀਏ ਕੁੜੀਏ !
ਤੈਨੂੰ ਕਿੱਕਰ ਦੇ ਸੱਕ ਵਰਗਾ ਪਿਆਰ !!


ਕਾਬਲੀ ਛੋਲਿਆਂ ਵਰਗੀਏ ! ਅੱਜਕਲ ਕਿਉ ਤੂੰ ਮੈਥੋਂ ਪਾਸਾ ਵੱਟੀ ਫਿਰਦੀ ਏਂ ? ਮੈਂ ਤਾਂ ਕਦੇ ਤੈਨੂੰ ਪਿੱਠ ਨਹੀਂ ਦਿਖਾਈ । ਦਿਖਾਵਾਂ ਵੀ ਕਿਵੇਂ ? ਹੁਣ ਕਦੇ ਢੂਈ 'ਤੇ ਖੁਰਕ ਹੀ ਨਹੀਂ ਹੋਈ ।ਖੁਰਕ ਹੋਈ

ਵੀ ਜਾਵੇ ,ਕੋਈ ਫਰਕ ਨਹੀਂ ਪੈਣਾ।ਹੁਣ ਤਾਂ ਤੇਰਾ ਵੀ ਝਾਂਵਾਂ ਘੱਸਿਆ ਪਿਐ ! ਪਰ ਅੜੀਏ ! ਐਨਾ ਹੁਸਨ 'ਤੇ ਮਾਣ ਨਹੀਂ ਕਰੀਦਾ ਹੁੰਦਾ, ' ਜੇ ਮੈਂ ਹੁੰਦਾ । ਸੋਹਣੀਏ ਨੀ! ਸੋਨੇ ਦੀ ਤਵੀਤੜੀ -ਤਾਂ ਸੱਚੀਂ, ਤੇਰੇ ਗਲ 'ਚ ਖੁੱਭ ਜਾਂਦਾ ! ਨੈਲਸਨ ਮੰਡੇਲਾ ਦੀਏ ਪੋਤੀਏ ! ਓਪੇਰਾ ਵਰਗਾ ਤੇਰਾ ਤਿੱਖਾ ਨੱਕ ! ਲ਼ਗਦੈ,ਜਪਾਨੀਆਂ ਨੇ ਵੇਹਲੇ ਬਹਿ ਕੇ ਬਣਾਇਆ ਏ !


ਤੇਰੀਆਂ ਮੋਟੀਆਂ-ਮੋਟੀਆਂ ਅੱਖਾਂ ਦੀ ਸ਼ਿੱਪਮੈਂਟ ਚੀਨ ਤੋਂ ਮੰਗਵਾਈ ਲਗਦੀ ਏ ! ਤੇਰੇ ਗੋਰੇ-ਗੋਰੇ ਰੰਗ ਤੋਂ ਇੰਝ ਲਗਦੈ,ਜਿਵੇਂ;ਤੂੰ ਸਾਊਥ ਅਫਰੀਕਾ 'ਚ ਜਨਮ ਲਿਆ ਹੋਵੇ ! ਸ਼੍ਰੀਲੰਕਾ ਦੇ ਨਕਸ਼ੇ ਵਰਗੇ - ਉਬਾਮਾ ਦੇ ਕੰਨਾਂ ਤੋਂ ਵੀ ਲੰਮੇ ਕੰਨ ਤੇਰੇ ਮੈਨੂੰ ਬੜੇ ਸੋਹਣੇ ਲਗਦੇ ਨੇ ! ਜਦ ਝੁਮਕੇ ਪਾ ਕੇ ਕੋਲ ਦੀ ਲੰਘਦੀ ਏਂ ਤਾਂ ਇੰਝ ਲ਼ਗਦੈ,ਜਿਵੇਂ; ਕੋਈ ਦੋਜ਼ੀ ਸਾਇਕਲ ਦੇ ਹੈਂਡਲ 'ਤੇ ਕੇਟਲੀਆਂ ਟੰਗ ਕੇ ਡੈਅਰੀ ਦੁੱਧ ਪਾਉਣ ਜਾ ਰਿਹਾ ਹੋਵੇ ! ਪਰ ਅੱਜਕਲ ਮਿਸ਼ੇਲ ਵਾਗੂੰ ਕਿਉਂ ਝਾਟਾ ਜਿਹਾ ਖਿਲਾਰੀ ਫਿਰਦੀ ਏਂ ? ਕਿਤੇ ਲਾਦੇਨ ਤੇਰੇ ਜੂੰਡੇ ਤਾਂ ਨਹੀਂ ਪੱਟ ਗਿਆ ?ੇ ਪਹਿਲਾਂ ਤਾਂ ਲੰਮੀ ਗੁੱਤ ਕਿੰਨੀ ਸੋਹਣੀ ਲੱਗਦੀ ਸੀ । ਜਾਪਦਾ ਸੀ,ਜਿਵੇਂ ; ਜਾਰਜ ਬੁੱਸ਼ ਦੀ ਘਰਵਾਲੀ ਨੇ ਸਦਾਮ ਹੁਸੈਨ ਦੇ ਫਾਂਸੀ ਦਾ ਰੱਸਾ ਵੱਢ ਕੇ ਤੇਰੀ ਗੁੱਤ ਗੁੰਦੀ ਹੋਵੇ ! ਤੇਰੀ ਗੁੱਤ ਦੇ ਉਪਰਲੇ ਸਿਰੇ ਤੋਂ ਇੰਝ ਲਗਦਾ ਸੀ; ਜਿਵੇਂ: ਕਾਲਾ ਨਾਗ ਤੇਰੀ ੱਿਗੱਚੀ ਦੀ ਟੈਂਕੀ 'ਚ ਜਹਿਰ ਭਰ ਰਿਹਾ ਹੋਵੇ ! ਕਦੇ-ਕਦੇ ਜੀ ਕਰਦਾ ਸੀ ,ਤੇਰੀਆਂ ਜੁਲਫਾਂ ਦਾ ਕਾਲਾ ਰਿੰਡ ਬਣ ਜਾਵਾਂ ! ੍ਹੁਣ ਤਾਂ 'ਤੇਰੇ ਨੱਕ ਦਾ ਕੋਕਾ ਪਿਆ ਰਿਸਦਾ ਏ ! ਨੀ ਕਿਤੇ ਜੁਕਾਮ ਤਾਂ ਨਹੀਂ ਹੋਇਆ ? ਹਾਏ ਸੋਹਣੀਏ ! ਨੀਂ ਤੈਨੂੰ ਲਗਦਾ ਏ ਹੋਇਆ.......!!' ਹੁਣ ਤਾਂ ਗਿਟਿੱਆਂ ਤੋਂ ਗਿੱਠ ਉੱਚੀ ਤੰਗ ਜਿਹੀ ਜੀਨ ਪਾਕੇ ਲੰਘਦੀ ਏਂ,ਤਾਂ ਇੰਝ ਲ਼ਗਦੈ, ਜਿਵੇਂ ਬਿਜਲੀ ਦੇ ਖੰਭਿਆਂ ਦੁਆਲੇ ਟਾਇਰਾਂ ਦੀ ਟਿਊਬ ਲਪੇਟੀ ਹੋਵੇ ! ਜਾਂ ਫਿਰ ਤੂੰ ਤੂੜੀ ਵਾਲੇ ਕੁੱਪ ਲਈ ਘਾਣੀ ਕਰਨ ਚੱਲੀ ਹੋਵੇਂ ! ਪਰ ਡੁੱਬ ਜਾਣੀਏ ! ਕਦੇ ਮੈਨੂੰ ਛੱਡ ਕੇ ਨਾ ਜਾਵੀਂ । ਨਹੀਂ ਤਾਂ ਸੌ ਬਿਮਾਰੀਆਂ ਲੱਗ ਜਾਣਗੀਆਂ । ਤੂੰ ਤਾਂ ਸੌ ਬਿਮਾਰੀਆਂ ਵਰਗੀ 'ਕੱਲੀ ਬਥੇਰੀ ਏਂ ! ਬਿਮਾਰੀਆਂ ਵਿਚਾਰੀਆਂ ਨੇ ਮੇਰੇ ਕੋਲ ਤੇਰੇ ਹੁੰਦਿਆਂ ਕੀ ਲੈਣ ਆਉਣੈ ? ਹਾਂ ਸੱਚ ! ਕੱਲ ਤੈਨੂੰ ਘਰ ਦੇ ਬਾਹਰ ਖੜੀ ਨੂੰ ਦੇਖਿਆ ਸੀ,ਖੜੀ ਇੰਝ ਲਗਦੀ ਸੀ;ਜਿਵੇਂ ਬਾਰਾਕ ਓਬਾਮਾ ਵਾਈੇਟ ਹਾਊਸ ਮੂਹਰੇ ਖੜਾ ਹੋਵੇ ! ਤੇਰੇ ਕੂਲੇ-ਕੂਲੇ ਸ਼ਕਰ ਪਾਰਿਆਂ ਵਰਗੇ ਬੁੱਲਾਂ ਨੂੰ ਲਗਦੈ ਜਿਆਦਾ ਹੀ ਸੇਕ ਲੱਗ ਗਿਆ ਏ ! ਓਧਰ ਗਿੱਠ ਚੌੜੇ ਮੱਥੇ 'ਤੇ ਲਾਲ ਬਿੰਦੀ ਇੰਝ ਲਗਦੀ ਏ;ਜਿਵੇਂ:ਰੋਡ 'ਤੇ ਡੂ ਨਾਟ ਇੰਟਰ ਦਾ ਸਾਇਨ ਲੱਗਿਆ ਹੋਵੇ ! ਨਿੰਮ ਦੀਆਂ ਨਮੋਲੀਆਂ ਖਾਣੀਏ ! ਤੇਰੇ ਮਿੱਠੇ-ਮਿੱਠੇ ਬੋਲ ਮੈਨੂੰ ਬੜੇ ਪਿਆਰੇ ਲਗਦੇ ਨੇ ! ਲ਼ਗਦੈ,ਨਿੱਕੀ ਹੁੰਦੀ ਸਪੋਲੀਆਂ ਦੇ ਨੂਡਲ ਬਣਾ ਕੇ ਖਾਦੀ ਰਹੀਂ ਏਂ ! ਹੱਸਦੀ ਏਂ ਤਾਂ ਮੂੰਹੋਂ ਫੁੱਲ ਕਿਰਦੇ ਨੇ ! ਕਿਤੇ ਪਤਾਲਪੁਰੀ ਪੁਰਖਿਆਂ ਦੀਆਂ ਹੱਡੀਆਂ ਤਾਂ ਨਹੀਂ ਚੂੰਡਦੀ ਰਹੀ ? ਪਰ ਮਰ ਜਾਣੀਏ ! ਕਿਤੇ ਗੁੱਸਾ ਨਾ ਕਰ ਜਾਵੀਂ ..! ਅਜੇ ਤਾਂ ਤੂੰ ਮੈਨੂੰ ਕਰਨੈ ! ਅੱਜ ਤੂੰ ਮੇਰੇ ਕੋਲ ਨਹੀਂ, ਬੱਸ , ਸੱਜੀ ਗੱਲ 'ਤੇ ਹੱਥ ਰੱਖ ਕੇ ਖਿਚਾਈ ਤੇਰੀ ਫੋਟੋ ਦੇਖ ਕੇ ਸੋਚਦਾ ਰਹਿੰਦਾ ਹਾਂ ਕਿ ਤੇਰੀ ਮੰਮੀ ਨੇ ਤੇਰੀ ਗੱਲ 'ਤੇ ਚਪੇੜ ਕਿਉਂ ਮਾਰੀ ਸੀ ? ਕੋਈ ਨਾ ਫਿਕਰ ਨਾ ਕਰੀਂ, ''ਤੇਰੀ ਖਾਤਿਰ ਤੁਰਜਾਂਗੇ ਨੰਗੀਆ ਤਲਵਾਰਾਂ 'ਤੇ....ਸੇਫਟੀ ਸ਼ੂ ਪਾ ਕੇ....!ਪਰ ਮੇਰੀਏ ਫੁਲਨ ਦੇਵੀਏ ! ਜਦੋਂ ਤੂੰ ਮੇਰੇ ਨਾਲ ਲੜਦੀ ਏਂ ਤਾਂ ਓਦੋਂ ਜੀ ਕਰਦੈ ਕਨੇਡਾ ਛੱਡ ਕੇ ਮੈ ਕਿਤੇ ਤੋਰਾ-ਬੋਰਾ ਦੀਆਂ ਪਹਾੜੀਆਂ 'ਚ ਜਾ ਕੇ ਲੁਕ ਜਾਵਾਂ ! 'ਤੇ ਜਾਕੇ ਲਾਦੇਨ ਬਾਈ ਨੂੰ ਦੱਸਾਂ ਕਿ ਖਾੜਕੂ ਸੁਭਾਅ ਦੀ ਇੱਕ ਕੁੜੀ ਮੇਰੇ ਲਈ ਤਾਂ ਆਤਮਘਾਤੀ ਬੰਬ ਬਣੀ ਫਿਰਦੀ ਏ ! ਅੱਗ ਲਾਉਣੀ 'ਤੇ ਪਤਾ ਨਹੀਂ ਕੀ ਜਵਾਨੀ ਵਾਲੇ ਕਾਰਤੂਸਾਂ ਦੇ ਕੈਪਸੂਲ ਖਾ ਕੇ ਲੋਹੜੇ ਦਾ ਸਰੂਰ ਚੜਿਆ ਹੋਇਆ ਏ ? ਹਮੇਸ਼ਾਂ ਮਾਰਨ-ਮਰਾਉਣ ਦੀਆਂ ਗੱਲਾਂ ਕਰਦੀ ਰਹਿੰਦੀ ਏ !


ਪਿਆਰ 'ਤੇ ਕਬਜੇ ਨਹੀਂ, ਚੰਦਰੀਏ ! ਪਹਿਚਾਣਾਂ ਬਣਾਉਣੀਆਂ ਪੈਂਦੀਆਂ ਨੇ !!
ਸ਼ਾਇਦ ਤੂੰ ਸੁਧਰ ਜਾਵੇਂ ! ਤੇਰੇ ਚੰਗੇ ਹੁੰਘਾਰੇ ਦੀ ਉਡੀਕ ਵਿੱਚ; ਬਾਰਾਕ ਉਬਾਮਾ ਦੇ ਜੁਬਾੜਿਆਂ ਵਰਗਾ...??????

82
Shayari / Dil de armaan
« on: July 05, 2010, 08:30:50 AM »
Bahan ch laal choora hove
dil ch hove pyar
sadea v sadhra poore hon
koi mil je soni naar
rang di bhawe sawali hove
akha ch hove khumaar
dil jis da punjabi hove
ha us da intzaar
us le sada dil dharke
us naal hove pyar
dunea de har khushi ha sadi
je pa deve sade gall bahan wala haar..... :love:

83
pyar wich kaale rang de ki ahemaat ha..?
ki kurea ja munde kaale rang nu kina pasand karde ha..
tusi kaale rang nu kina pasand karde ho ?
PLEASE APPNA JAWAB SIRF % wich dena..example (70%-50%)

84
Love Pyar / pyar d dard
« on: July 03, 2010, 01:08:12 PM »
assa tutea
dil v tuttea
tutt gai supne sare
assi te rull ge mitti de vich
oh ja vassi vich chubaare...
greeb di kismat vich pyar ne hunda
dollat waale jande sarre
khaka di kuli shad sadi
oh ja vassi vich chubaare... :surp:








85
Love Pyar / Pyar da dard mitha te hanju khare (namkeen ) kyo ?
« on: June 29, 2010, 09:12:44 AM »
dosto eh gall samjo manu je thanu patta te k pyar da darad mitha te hanju khare kyo.???

Pages: 1 2 3 4 [5]