June 15, 2024, 09:28:09 PM

Show Posts

This section allows you to view all posts made by this member. Note that you can only see posts made in areas you currently have access to.


Topics - Ziddi Soorma

Pages: 1 2 3 [4] 5
61
Gup Shup / kush te daso ?????
« on: July 14, 2010, 08:53:14 AM »
saddi mehfill kyo ujjer ge
kis de najjar lag ge..
chat room kyo ne chalda..?
kisse nu patta te daso plz....

62
Fun Time / IK GALL DASO SARE.....????
« on: July 12, 2010, 06:49:59 AM »
IK GALL DASO SARE.....
ajj kal lok kutte nu gall naal
lai phirde....
te insaan rulde phirde...
kutte di jindge changi
ja phir insaana di......
plz comment ch daso...???? :cry:

63
Religion, Faith, Spirituality / Pagg Kiyon?? Why Turban??
« on: July 12, 2010, 06:25:00 AM »
Pagg Kiyon??
Why Turban??

Jawan bacha apni Maa nu pushda hai, "Maa, Main Pagg Kiyon banna? Ki iss toh binna main Sikh nahi haan? Jadh main mannda ke main Sikh haan fer eh Pagg wala arrikka kiyon? Sikhi ki Pagg ne kammauni hai?"

Maa Siyaani see, kehndi bacha issda jawab main sawere deiyaangi.
Bacha sawere skool lai tiyaar hunda kehnda hai, "Maa meri uniform deyo..." "Oh te bache main tiyaar hee nahi kitee" Maa ne keha. "Fer main skool kinj jaavan?" Bache ne pusheya.

Maa ne aggeyo jawab ditta , "Mere bache, Skool uniform ne thorro jaana hai, Parrhna tu, Dimag tera, Eh uniform wala arrikka kiyon?"
Baccha aggeyo gusse 'ch kehnda hai, "Hadd ho gai Maa, Discipline vi akhir koi cheej hai".

Maa ne aggeyo jawaab ditta, "Taan fer dass mere bache, Guru ji da ditta discipline arrikka kiyon? Tere Ser te banndhi Dastaar, doh gaj kaprra nahi, Eh Guru ji wallon tere discipline vich shaamil hai..."

ih pagh sade guru di daat te shan hai ji
japo waheguru ji

64
ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ,
ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ
ਧੁੱਪਾਂ ਸਹਿ ਗੇੜੇ 'ਉਹਦੇ' ਪਿੱਛੇ ਮਾਰੇ ਯਾਦ ਆਉਣਗੇ ,
ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ,
ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ,
ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ
ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ,
ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ
ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ,
ਜਿਹੜੇ ਪੈਰ- ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ
ਸੀ ਕਲਾਸਮੇਟ ਲੈਂਦੇ ਮੇਰੀ ਸਾਰ ਯਾਦ ਆਉਣਗੇ ... :hug:

65
Pics / Dhol besharma da
« on: July 12, 2010, 06:07:24 AM »
kings xi punjab haar da jassan manoude
dhol waza ke besharam !!! :angry:

66
ਸਾਡੀ ਗਾਇਕੀ ਜਾਂ ਸਾਰੇ ਪ੍ਰੋਗਰਾਮ ਮਾੜੇ ਨਹੀਂ। ਇਹ ਵੀ ਸੱਚ ਹੈ ਕਿ ਅੱਧਿਓਂ ਵੱਧ ਵੇਖਣ-ਸੁਣਨ ਵਾਲੇ ਨਹੀਂ, ਖਾਸ ਕਰਕੇ ਪਰਿਵਾਰ ਵਿਚ ਬੈਠ ਕੇ। ਕਦੇ-ਕਦੇ ਤਾਂ ਐਨਾ ਨੰਗੇਜ਼ ਤੇ ਘਟੀਆ ਸ਼ਬਦਾਵਲੀ ਹੁੰਦੀ ਹੈ ਕਿ ਦੇਖ-ਸੁਣ ਕੇ ਸ਼ਰਮ ਨਾਲ ਪਾਣੀ-ਪਾਣੀ ਹੋ ਜਾਈਦਾ ਹੈ। ਇਹੋ ਕਾਰਨ ਹੈ ਕਿ ਸ਼ਾਇਦ ਅੱਜ ਹਰ ਘਰ ਵਿਚ ਆਪਣੇ ਤੌਲੀਏ ਵਾਂਗ ਹੀ ਆਪਣਾ ਵੱਖਰਾ ਟੀ.ਵੀ. ਜ਼ਰੂਰੀ ਹੋ ਗਿਆ ਹੈ, ਤਾਂ ਜੋ ਦੂਜਾ ਕੋਈ ਉਸਨੂੰ ਹੱਥ ਨਾ ਲਗਾਵੇ। ਪਹਿਲਾਂ ਧੀਆਂ-ਭੈਣਾਂ ਨੂੰ ਵਿਚੋਂ ਉਠ ਕੇ ਜਾਣਾ ਪੈਂਦਾ ਸੀ ਜਾਂ

ਵੱਡਿਆਂ ਨੂੰ ਟੀ.ਵੀ. ਬੰਦ ਕਰਨਾ ਪੈਂਦਾ ਸੀ, ਪਰ ਹੁਣ ਇਸ ਦੁੱਖ ਦਾ ਦਾਰੂ ਵੱਖੋ-ਵੱਖ ਟੀ.ਵੀ. ਹੋ ਗਏ ਨੇ। ਜਦੋਂ ਕਦੇ ਪੰਜਾਬੀ ਮੁਟਿਆਰਾਂ ਰਵਾਇਤੀ ਪਹਿਰਾਵੇ ਵਿਚ ਗਿੱਧਾ ਪੇਸ਼ ਕਰਦੀਆਂ ਨੇ ਤਾਂ ਮਨ ਖੁਸ਼ ਹੋ ਜਾਂਦਾ ਹੈ। ਦੁੱਖ ਉਦੋਂ ਹੁੰਦਾ ਹੈ, ਜਦੋਂ ਗੀਤ ਤਾਂ ਹੁੰਦਾ ਹੈ ਸੱਤ ਰੰਗੇ ਦੁਪੱਟੇ ਦਾ ਜਾਂ ਪਰਾਂਦੇ ਦਾ, ਪਰ ਕੁੜੀਆਂ ਨੇ ਉਹੋ ਅੱਧੇ-ਅਧੂਰੇ ਕੱਪੜੇ ਪਹਿਨੇ ਹੁੰਦੇ ਹਨ। ਸਿਰ 'ਤੇ ਦੁਪੱਟਾ ਤਾਂ ਕੀ ਗਜ਼-ਗਜ਼ ਲੰਮੇ ਕੇਸਾਂ ਦੀ ਥਾਂ ਗਿੱਠ-ਗਿੱਠ ਦੇ ਬੋਦੇ ਹੀ ਹੁੰਦੇ ਨੇ...। ਲੀਰੋ-ਲੀਰ ਹੋਏ ਸਭਿਆਚਾਰ ਨੂੰ ਦੇਖ ਕੇ ਮਨ ਵੀ ਜਿਵੇਂ ਲੀਰ-ਲੀਰ ਹੋ ਜਾਂਦਾ ਹੈ।

67
Lok Virsa Pehchaan / ਆਉ ਸੁਧਾਰ ਕਰੀਏ
« on: July 11, 2010, 02:06:55 PM »
ਆਪਾਂ ਗੱਲ ਕਰਨ ਲੱਗੇ ਹਾਂ ਸੁਧਾਰਾਂ ਦੀ। ਜਦ ਵੀ ਕਿਸੇ ਨਵੇਂ ਇਲਾਕੇ ਜਾਂ ਕਿਸੇ ਹੋਰ ਦੇਸ਼ ਵਿੱਚ  ਜਾਈਏ ਤਾਂ ਹਰ ਵਿਅਕਤੀ ਨੂੰ ਉਥੋਂ ਦੇ ਤੌਰ ਤਰੀਕੇ ਅਤੇ ਰੰਗ ਢੰਗ ਵਿੱਚ ਆਪਣੇ ਆਪ ਨੂੰ ਰੰਗ ਲੈਣਾ ਚਾਹੀਦਾ ਹੈ। ਹਰ ਇੱਕ ਥਾਂ ਦੇ ਗੁਣ ਅਤੇ ਔਗੁਣ ਹੁੰਦੇ ਹਨ। ਆਪਣੇ ਸੱਭਿਆਚਾਰ ਦੀਆਂ ਚੰਗੀਆਂ ਗੱਲਾਂ ਨੂੰ ਨਾ ਛੱਡਦੇ ਹੋਏ ਨਵੇਂ ਇਲਾਕੇ ਅਤੇ ਦੇਸ਼ ਦੀਆਂ ਚੰਗੀਆਂ ਗੱਲਾਂ ਨੂੰ ਗ੍ਰਹਿਣ ਕਰ ਲੈਣਾ ਚਾਹੀਦਾ ਹੈ। ਅਸੀਂ, ਪੰਜਾਬੀਆਂ ਨੇ, ਜਿੱਥੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਤਰੱਕੀ ਦੇ ਹਰ ਖੇਤਰ ਵਿੱਚ ਹਿਮਾਲੀਆ ਪਰਬਤ ਵਰਗੀਆਂ ਉੱਚੀਆਂ ਮੱਲਾਂ ਮਾਰੀਆਂ ਹਨ ਉੱਥੇ ਕੁਝ ਲੋਕਾਂ ਨੇ ਬੇਸਮਝੀ ਕਾਰਨ ਕਈ ਸ਼ਰਮਨਾਕ ਅਤੇ ਗਲਤ ਕੰਮ ਕਰਕੇ ਦੇਸ਼ ਅਤੇ ਕੌਮ ਦੀ ਬਦਨਾਮੀ ਵੀ ਕੀਤੀ ਹੈ।

68
Jokes Majaak / JATT TE GORRA
« on: July 11, 2010, 12:58:23 PM »
Ik vaar jatt di majj gwach ge
labda labda bout door nikl gea..
thake harre nu ik gorra mil penda
te us nu pushan lag pea majj baare
gorre nu jatt di punjabi samajj na awe
te jatt lagga eshera naal samjoun
gall gorre de samajj ch ah ge thorri
te gorra khean lagga oh i c
jatt ne gorre de thaper marea te kehan lagga
salea je i c te pharhi kyo ne...... :balle:

 

69

ਪੀਜ਼ਾ ਮੱਕੀ ਦੀ ਰੋਟੀ ਵਾਲਾ,,
ਸਰੋਂ ਦੇ ਸਾਗ ਦੀ ਸੌਸ ਨਾਲ ਖਾਈਦਾ...

ਜੂਸ,ਕੌਫ਼ੀਆਂ ਸਾੰਨੂ ਪੱਚਦੀਆਂ ਨਈ,,
ਛੰਨਾ ਲੱਸੀ ਦਾ ਮੂੰਹ ਨੂੰ ਲਾਈਦਾ...

ਟਕੀਲਾ,ਵੋਡਕਾ ਨੂੰ ਅਸੀਂ ਜਾਣਦੇ ਨਈ,,
ਰੂੜੀ ਮਾਰਕਾ ਚੋਂ ਲੰਡੂ ਜਿਹਾ ਪਾਈਦਾ...

ਸਾੰਨੂ ਕਾਰਾਂ ਮਿਹੰਗੀਆਂ ਸੌਹੰਦਿਆਂ ਨਈ,,
ਘੋੜੀ ਵਲੈਤੀ ਤੇ ਸਵਾਰ ਹੋ ਕੇ ਆਈਦਾ...

ਗਿੱਧਾ,ਭੰਗੜਾ,ਬੋਲੀਆਂ ਰੂਹ ਸਾਡੀ,,
ਆਪ ਨੱਚੀਦਾ,ਸੱਬ ਨੂੰ ਨਚਾਈਦਾ...

ਅਸੀਂ ਸੋਹਨਿਆਂ ਨਾਲ ਯਾਰੀ ਨਈ ਲਾਉੰਦੇ,,
ਯੱਮ ਕੋਲੋਂ ਜੱਟੀ ਹੀਰੇ ਨੂੰ ਕੱਢ ਲਿਆਈਦਾ...

ਓਏ ਅਸੀਂ ਲੰਮੀਆਂ ਕਹਾਣੀਆਂ ਨਈ ਪਾਉੰਦੇ,,
ਵੈਰੀ ਬੰਦੂਕਾਂ ਨਾਲ ਚੁੱਪ ਕਰਾਈਦਾ...

ਰੋਹਬ ਤਾਂ ਸਾਡਾ ਮੰਨਦੀ ਇਹ ਦੁਨੀਆ ਸਾਰੀ,,
ਕਦੇ ਕਹਿ ਕੇ ਸਰਦਾਰ ਨਈ ਕਹਾਈਦਾ

70
Fun Time / kutte di poosh ????
« on: July 10, 2010, 12:49:13 PM »
Oh Kutte nu laad ldaawe
par sanu hath na lawe
batti ho ge band te
garmi watt kaddi jawe
sanu lage garmi
oh kutte naal laad ladawe
assi kutte di poosh nall ban te pakhi
jad kutta poosh helawe
te hawa sanu thandi awe :laugh: :laugh: :laugh:

71
Pics / Dil kadd k le gea.......
« on: July 10, 2010, 12:40:10 PM »
pehele takkne naal sanu thagg ke le gea
janda janda chandra jiha dil kadd ke le gea

72
Jokes Majaak / """" SHRAABI """""
« on: July 10, 2010, 12:58:29 AM »
Ik banda shraab da bout he wanjara c.
te shraab labh k penda c
ik war kisse bande nu milan gea
te us ne whisky de bottal khol le
te glass ch paun lag pea
glass ch shraab pa k kehan laga
pani pawa.....
te shraabi bolea ne 22g rehen deo..
ina ko pani ta muh vich shraab dekh he ah janda.. :laugh: :laugh:


73
ਮੇਰੇ ਨੈਣਾਂ ਦੀਏ ਵਾਲ-ਪੇਪਰੇ ! ਦਿਲ ਦੇ ਮੌਨੀਟਰ '
ਤੇ ਸਧਰਾਂ ਦਾ ਕਰਸਰ ਗੁਆਚੀ ਵੈੱਬ ਸਾਈਟ ਵਾਂਗੂੰ ਤੈਨੂੰ ਲੱਭਦੀ ਨੂੰ ਥੱਕਿਆ ਪਿਐ !
 ਤੂੰ ਪਤਾ ਨਹੀਂ ਕੀਹਦੇ ਸੌਫਟਵੇਅਰ ਵਿੱਚ ਜਾ ਕੇ ਫਿੱਟ ਹੋ ਗਈ ਏਂ?
ਵਿਛੋੜਿਆਂ ਦੇ ਵਾਇਰਸ ਨੇ ਅੰਗ-ਅੰਗ ਫਰੀਜ਼ ਕੀਤਾ ਪਿਆ ਏ !
 ਹੁਣ ਤਾਂ ਐਂਟੀ-ਵਾਇਰਸ ਵਰਗੇ ਤੇਰੇ ਖਤ ਪੜ ਕੇ ਟਾਇਮ ਟਪਾ ਰਿਹਾ ਹਾਂ ।

 ਵੇਖੀਂ ਕਿਤੇ, ਹੁਣ ਮੈਨੂੰ ਤੇਰੇ ਵਰਗੀ ਕੋਈ ਹੋਰ ਕੁੜੀ ਨਾ ਡਾਊਨ ਲੋਡ ਕਰਨੀ ਪੈ ਜਾਵੇ ?
ਪਰ ਹੁਣ ਤਾਂ ਵਿੰਡੋ-98 ਵਰਗੇ ਤੇਰੇ ਗੁਰਮੇਲ ਦੀ ਵੀ ਗੈਗਾ-ਬਾਈਟ ਸ਼ਕਤੀ ਘਟੀ ਜਾਂਦੀ ਏ..ਮੇਰੀਏ ਵਿੰਡੋ-ਵਿਸਟੀਏ !!
 ਚੱਲ ਓ ਤਾਂ ਕੋਈ ਨਾ,ਸਟੋਰ ਤੋਂ ਨੀਲੀ ਚਿੱਪ(100.ਐਮ.ਜੀ.ਦੀ ) ਲੈਕੇ ਵਧਾਅ ਲਵਾਂਗੇ ..!..
'ਤੂੰ ਆ ਜਾ ਕਿਤੋਂ ਈ ਮੇਲ ਬਣਕੇ....! ਸਾਰੀ ਉਮਰ ਜਾਗ ਕੇ ਲੰਘਾਵਾਂ, ਕਦੇ ਵੀ ਨਾ ਅੱਖ ਝਮਕੇ..!

74
Shayari / "" ਖ਼ਤ ""
« on: July 09, 2010, 08:53:31 AM »
ਜੇ ਉਹਨੂੰ ਖ਼ਤ ਕੋਈ ਪਾਵੇ,
 ਮੇਰਾ ਪੈਗਾਮ ਲਿਖ ਦੇਣਾ
ਕਬੂਲੇ ਨਾਂ ਕਬੂਲੇ ਭਾਵੇਂ,
ਪਰ ਸਲਾਮ ਲਿਖ ਦੇਣਾ....
ਉਹਦਾ ਹਾਲ ਪੁੱਛਣਾ,
ਤੇ ਮੇਰਾ ਸ਼ਰੇਆਮ ਲਿਖ ਦੇਣਾ
ਉਹਨੂੰ ਮਸ਼ਹੂਰ ਲਿਖ ਦੇਣਾ,
ਮੈਨੂੰ ਬਦਨਾਮ ਲਿਖ ਦੇਣਾ....

75
Shayari / ਜੇ ਰੱਬ ਵੀ......
« on: July 09, 2010, 12:41:28 AM »
ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ,
ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ,
ਰਤਾ ਕੁ ਪੀੜ੍ਹ ਦੇਕੇ ਕੱਟ ਦਿੰਦਾ ਸੂਲੀ,
ਫੁੱਲ ਨਾਲੋਂ ਚੰਗਾ ਤਾਹੀਂਓ ਖ਼ਾਰ ਹੁੰਦਾ,
ਸੁਣਿਆ ਕਦੇ ਨਾ ਮਿਲਦੀ ਪੱਤਣ,
ਦੋ ਬੇੜੀਆਂ ਤੇ ਜੋ ਸਦਾ ਸਵਾਰ ਹੁੰਦਾ,
ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ,
ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ,
ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ,
ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ.... :rabb:

76
Jokes Majaak / bander docter !!!!
« on: July 08, 2010, 11:49:10 AM »
janwara ne ik meeting bulai te mudda rakhea
k app nu v docter cheida insaana wang
fesala eh hoya ke bander nu docter banea jawe
kyo ke iss kol hath v ha te seana v ha
bander nu docter bana ditta gea
phir ik din khrgooh behoose ho gea
baki de sab uss nu chuk ke bander kol la aei
bas phir ki bander kadde ithe kadde utthe
rukha te shalla marda phire....
khargoosh de nere v ne aya
inhe chirr nu khrgoosh marr gea
te baki de kehen lagge
docter sahib bas karo mreez marr ge...
bander bolea acha..
mein te appna purra jorr laya c
 bout bhaj duarr kitte
issde kismat nai bachea...........

bander

77
Love Pyar / pyar be kraar
« on: July 08, 2010, 11:08:56 AM »
Khush ho jae dil mera,
jad akhea karan dedaar us da
rabb de kolo mannat mangi,
mil jae sanu pyar us da
nemaane jind us de naam likhte,
baki ha ajje kraar us da
kara ge sari ummer bathhe,
assi ta intzaar us da........

78
Fun Time / **kismat de roti**
« on: July 08, 2010, 08:56:15 AM »
saddi russ gai mehbooba
khan pea chaa nall khrbooza
oh v khandi c coffe naal roti
akal c us de motti
tari wali oh gobi banave
masra de daal ch na pani pawe
 puthhe tawe te banawe roti
saddi te yarro kismat khotti.. :laugh: :laugh: :laugh:


79
Fun Time / gadda jatt da....
« on: July 07, 2010, 11:36:06 AM »
jatt ne gadde da jahajj banea
labhea nava treeka
mroore jhotte de poosh
te pounch gea amreka !!!!! :laugh: :laugh: :laugh:

80
Shayari / ***** ਯਾਦ *****
« on: July 07, 2010, 09:35:14 AM »
ਬਣ ਪਰਛਾਂਵਾਂ ਰਹਿੰਦੀ,
ਅੱਜ ਵੀ ਤੇਰੀ ਯਾਦ ਵੇ।
ਤੂੰ ਮੇਰਾ ਮੈਂ ਤੇਰੀ ਕਹਿੰਦੀ,
ਅੱਜ ਵੀ ਤੇਰੀ ਯਾਦ ਵੇ।
 
ਹੁਸਨ ਮੇਰੇ ਦੀ ਸਿਫ਼ਤ ਹੈ ਕਰਦੀ,
ਤੱਕ ਕੇ ਮੇਰੇ ਨੈਣਾ ਨੂੰ।
ਚੜ੍ਹਦੇ ਸੂਰਜ ਵਾਂਗ ਚੜ੍ਹੇਂਦੀ,
ਅੱਜ ਵੀ ਤੇਰੀ ਯਾਦ ਵੇ।


ਸੁਰਖ਼ ਗੁਲਾਬੀ ਗ਼ੱਲਾ ਉੱਤੇ,
ਸੁਰਮਾਂ ਚੋਂ-ਚੋਂ ਪੈਂਦਾ ਹੈ।
ਅੱਥਰੂ ਬਣ-ਬਣ ਮੁੱਖ ਤੋ ਵਹਿੰਦੀ,
ਅੱਜ ਵੀ ਤੇਰੀ ਯਾਦ ਵੇ।


ਸੋਚਣ ਦੀ ਤਨਹਾਈ ਵਿੱਚ ਜੋ,
ਮੱਲਾਂ ਜਿੰਦ ਮੇਰੀ ਮਾਰਦੀ ਏ.
ਇੱਕ ਪਲ ਚੈਨ ਦੇ ਨਾਲ ਨਾ ਬਹਿੰਦੀ,
ਅੱਜ ਵੀ ਤੇਰੀ ਯਾਦ ਵੇ।


ਹਰ ਥਾਂ ਤੇਰੇ ਪੈਣ ਭੁਲੇਖੇ,
ਨਜ਼ਰ ਜਿਧਰ ਵੀ ਜਾਂਦੀ ਏ.
ਯਾਰ ਬਿਨਾਂ ਇੱਕ ਪਲ ਨਾ ਬਹਿੰਦੀ,
ਅੱਜ ਵੀ ਤੇਰੀ ਯਾਦ ਵੇ।


ਅੱਜ ਵੀ ਤੇਰੀ ਯਾਦ ਵੇ।
ਅੱਜ ਵੀ ਤੇਰੀ ਯਾ

Pages: 1 2 3 [4] 5