1
Jokes Majaak / shinda and bapu
« on: July 26, 2015, 02:56:17 PM »
ਸ਼ਿੰਦਾ = ਬਾਪੂ .. ਉਹ ਬਾਪੂ
.
ਬਾਪੂ = ਹਾਂ ਦੱਸ ਕੀ ਅਾ
.
ਸ਼ਿੰਦਾ= ਬਾਪੂ ਮੇਰੀਆਂ
ਫੇਸਬੁੱਕ ਤੇ 10 ਕੁ
ਅਾੲੀਡੀਆਂ ਨੇ।
.
ਬਾਪੂ =" ਫਿਰ ਮੈਂ ਕੀ ਕਰਾਂ ।
.
ਸ਼ਿੰਦਾ= ਕਰਨਾਂ ਕੀ ਅਾ !
ਅਾਹ ਪਿੱਛਲੇ ਇੱਕ ਮਹੀਨੇ ਤੋਂ
ਜਿਹਡ਼ੀ Angel Kaur ਨੂੰ
ਬਰਨਾਲੇ ਸੱਦੀ ਜਾਨਾ ਉਹ ਮੈਂ
ੲੀ ਅ :D: :D: :D:
.
ਬਾਪੂ = ਹਾਂ ਦੱਸ ਕੀ ਅਾ
.
ਸ਼ਿੰਦਾ= ਬਾਪੂ ਮੇਰੀਆਂ
ਫੇਸਬੁੱਕ ਤੇ 10 ਕੁ
ਅਾੲੀਡੀਆਂ ਨੇ।
.
ਬਾਪੂ =" ਫਿਰ ਮੈਂ ਕੀ ਕਰਾਂ ।
.
ਸ਼ਿੰਦਾ= ਕਰਨਾਂ ਕੀ ਅਾ !
ਅਾਹ ਪਿੱਛਲੇ ਇੱਕ ਮਹੀਨੇ ਤੋਂ
ਜਿਹਡ਼ੀ Angel Kaur ਨੂੰ
ਬਰਨਾਲੇ ਸੱਦੀ ਜਾਨਾ ਉਹ ਮੈਂ
ੲੀ ਅ :D: :D: :D: