541
PJ Games / Re: Ik sach bolna
« on: September 26, 2014, 10:29:08 AM »
game hi aaaa gill baii. uoer dekhoo topic ch kise ne kise to kos puchna te oh sach hona chahida
This section allows you to view all posts made by this member. Note that you can only see posts made in areas you currently have access to. 541
PJ Games / Re: Ik sach bolna« on: September 26, 2014, 10:29:08 AM »
game hi aaaa gill baii. uoer dekhoo topic ch kise ne kise to kos puchna te oh sach hona chahida
542
Gup Shup / Re: Pj da ghaint gabru kaun ? te kyn ? karan v daso ?« on: September 26, 2014, 09:37:58 AM »
uda munda challa vi ghaint a
543
PJ Games / Re: Ik sach bolna« on: September 26, 2014, 09:31:46 AM »
mera sach ik hor... me mum kolo ik gal lukoii aa.... je me dusda una nu ohna ne upset ho jana so nahi dusna is lai me jooth bol dita
545
Gup Shup / Re: Pj da ghaint gabru kaun ? te kyn ? karan v daso ?« on: September 26, 2014, 09:11:57 AM »
menu chadke saare hi aa..lol
... karamvir singh ghaint a bai ... banda gujjar vi ghaint a 546
Gup Shup / Re: Pj di sabb to changi kuri kehari hai????« on: September 26, 2014, 09:05:22 AM »
gurnoor kaur grewal vi nice guddi a.. :he:
547
Gup Shup / Re: Pj di sabb to changi kuri kehari hai????« on: September 26, 2014, 05:54:11 AM »
jasmine :pagel:
well shez a nice gal te respect krda ... neha noxious taur kaur chirpy sab nice a 548
Competitions / Re: Next Compitition would be Mr & Miss punjabi janta 2014« on: September 26, 2014, 05:43:10 AM »Hanji ohi :hehe: apni parner nu pm marro te hojo tyar 8->koi wasia jiha partne labuga..... pelan pagg ban ni peni aa sohni jai... :hehe: 550
Fun Time / Re: if u r locked with da person above u......???« on: September 26, 2014, 05:37:55 AM »haha oh kyuu... chal koi naaa fer apa ikathe toote wangg bolange te bakian nu chup karwake line ch bethamage :hehe: 551
Competitions / Re: Next Compitition would be Mr & Miss punjabi janta 2014« on: September 26, 2014, 05:35:24 AM »Chup karke ready hojo ...bahle tewiya wale nakhre nah karo :hehe:hahaha... nakhre.. :hehe: laii tewian ale nakhre te tewi hi kar sakdi a... banda thodi.. : 552
Shayari / ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ਛੱਡ ਸੱਚ ਦਾ ਰਾਹ ਸੱਜਣਾ , ਇੱਥੇ ਝੂਠ ਨੂੰ ਫੜਦੇ ਨੇ ..« on: September 26, 2014, 05:30:08 AM »ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ਛੱਡ ਸੱਚ ਦਾ ਰਾਹ ਸੱਜਣਾ , ਇੱਥੇ ਝੂਠ ਨੂੰ ਫੜਦੇ ਨੇ ... ਇੱਕ ਪੰਥ ਦਾ ਨਾਂ ਸੁਣਾ ਕੇ .. ਦੂਜਾ ਸਿੰਘ ਨੂੰ ਮੰਤਰੀ ਬਣਾ ਕੇ .. ਲੋਕਾਂ ਨੂੰ ਲਾਈ ਫਿਰਦੇ ਮਗਰ, ਇਹ ਦੋਨੋਂ ਰੌਲਾ ਪਾ ਕੇ .. ਖਜ਼ਾਨਾ ਪੰਜਾਬ ਦਾ ਪਿਆ ਖਾਲੀ , ਆਵੇ ਕਾਂਗਰਸ ਭਾਂਵੇ ਅਕਾਲੀ .. ਪਰ ਇਹਨਾਂ ਦੇ ਖਾਤੇ ਭਰਦੇ ਨੇ .... ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ਇੱਥੇ ਗੋਲਕਾਂ ਦੇ ਪੁਆੜੇ .. ਵੰਡੇ ਨੇ ਇਹਨਾਂ ਗੁਰਦਵਾਰੇ .. ਹਰ ਕੋਈ ਬਣਾਈ ਜਾਵੇ ਕਮੇਟੀ , ਇਕੱਠੇ ਹੁੰਦੇ ਨਾ ਸਿੱਖ ਸਾਰੇ .. ਤਾਹੀਉਂ ਵਧੀ ਜਾਵੇ ਡੇਰਾ .. ਪਰ ਇਹਨਾਂ ਨੂੰ ਸਮਝਾਵੇ ਕਿਹੜਾ ਇਹ ਕਦ ਇਕੱਠੇ ਹੋ ਖੜਦੇ ਨੇ ... ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ੮੪ 'ਚ ਸਿੱਖਾਂ ਨੂੰ ਮੁਕਾ ਕੇ ..ਗੁਜਰਾਤ 'ਚ ਮੁਸਲਮਾਨ ਮਰਵਾਕੇ .. ਇਹਨਾਂ ਇਸਾਈ ਵੀ ਨਾ ਛੱਡੇ ,,ਹਿੰਦਵਾਦ ਦਾ ਰੌਲਾ ਪਾਕੇ .. ਇਕ ਧਰਮ ਦੇ ਨਾਂ ਤੇ, ਦੁਨਿਆਂ ਦੀ ਹਰ ਥਾਂ ਤੇ ਇਹ ਤਾਂ ਵੋਟ ਬੈਂਕ ਹੀ ਭਰਦੇ ਨੇ ... ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ਕਿਸੇ ਨੂੰ ਉਹੀ ਨਾ ਯਾਦ ਹੋਏ .. ਜਿਹੜੇ ੪੭ 'ਚ ਬਰਬਾਦ ਹੋਏ .. ਧੀ,ਪੁੱਤ ਸੀ ਮਰੇ ਜਿਹਨਾਂ ਦੇ ..ਉਹ ਨਾ ਮੁੜ ਕਦੀ ਆਬਾਦ ਹੋਏ .. ਇਹ ਕਿਹੜੀ ਆਜ਼ਾਦੀ ਪਾਉਣ ਲਈ ,, ੨ ਵੱਖਰੇ ਮੁਲਕ ਬਣਾਉਣ ਲਈ ਇਨਸਾਨ ਆਪਸ 'ਚ ਲੜਦੇ ਨੇ ... ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ਹਰ ਕੋਈ ਖਾਲੀ ਹੱਥ ਆਇਆ , ਨਾ ਕੋਈ ਜੇਬਾਂ ਭਰ ਲਿਆਇਆ .. ਮੁੜ ਵੀ ਖਾਲੀ ਹੱਥ ਹੀ ਜਾਣਾ , ਕਿਹੜੀ ਲੈ ਜਾਣੀ ਹੈ ਮਾਇਆ .. ਇਸ ਗੱਲ ਨੂੰ ਕਾਹਤੋਂ ਭੁੱਲੇ ,ਤੁਸੀਂ ਜ਼ਮੀਨਾਂ ਪਿੱਛੇ ਡੁੱਲੇ ਭਾਈ- ਭਾਈ ਨੂੰ ਦੇਖ ਸੜਦੇ ਨੇ .. ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ਇਕ ਤਾਂ ਪੈਸੇ ਨੇ ਮੱਤ ਮਾਰੀ , ਦੂਜੀ ਨਸ਼ਿਆਂ ਨੇ ਜਿੰਦ ਸਾੜੀ .. ਹੁਣ ਕੌਣ ਭੀਮ ਤੇ ਅਰਜੁਨ , ਨਸ਼ਾ ਕਰਦੇ ਹੁਣ ਖਿਡਾਰੀ .. ਕਈ ਪੈਸੇ ਲਈ ਜਿੱਤਦੇ ਤੇ ਪੈਸੇ ਲਈ ਹਰਦੇ ਨੇ .. ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ਕੀ ਹਾਲੀਵੁਡ ਕੀ ਬਾਲੀਵੁਡ ਪੰਜਾਬੀ ਗਾਣਾ ਸਿਖ਼ਰਾਂ ਵਿੱਚ .. ਇਕ ਗੀਤਕਾਰ ਇਕ ਕੁੜੀ ਨੇ ਹੁਣ ਇਹ ਪਾਤਾ ਫਿਕਰਾਂ ਵਿੱਚ .. ਜਿਹੜਾ ਮਰਜ਼ੀ ਗੀਤ ਗਵਾਜੋ , ਜਿਹੜਾ ਮਰਜ਼ੀ ਗਾਉਣ ਲਈ ਆਜੋ ਸੁਣਿਆ ਗਾਉਣ ਲਈ ਕੁੱਤੇ ਵੀ ਲਾਇਨ 'ਚ ਖੜਦੇ ਨੇ .. ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ਹੁਣ ਤਾਂ ਵਿਆਹ ਦੇ ਨਵੇਂ ਤਰੀਕੇ , ਲਾੜੀ ਲਾੜੇ ਦੇ ਲਈ ਚੀਕੇ .. ਜਦ ਸਾਰਾ ਕੁਝ ਹੋ ਗਿਆ , ਹੁਣ ਜਨਤਾ ਵਿਆਹ ਨੂੰ ਉਡੀਕੇ .. ਸਭ ਦਾ ਧਿਆਨ ਪਾਉਣ ਲਈ ..ਲੋਕੀ ਖਬਰਾਂ 'ਚ ਆਉਣ ਲਈ ਦੇਖ ਕੀ ਕੀ ਰਾਹ ਫੜਦੇ ਨੇ .. ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ਪਹਿਲਾਂ ਲੜ-ਲੜ ਮੁਕਾਤੀ ਧਰਤੀ , ਫਿਰ ਬੰਬਾਂ ਨੇ ਹੱਦ ਕਰਤੀ .. ਬਾਕੀ ਰਹਿੰਦੀ ਸੀ ਜੋ ਕਸਰ ਇਸ ਭੈੜੇ ਅੱਤਵਾਦ ਨੇ ਕੱਢਤੀ.. ਹੁਣ ਕਿਹੜੇ ਚਾਅ ਨੇ ਅਧੂਰੇ , ਜੋ ਰਾਕਟ ਦੇ ਮੂੰਹ ਮੌੜੇ ਤੇ ਹੁਣ ਚੰਨ ਤੇ ਚੜਦੇ ਨੇ .. ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ਕਈ ਸਾਡੇ ਲਈ ਦੇ ਕੁਰਬਾਨੀ , ਗੋਰਿਆਂ ਨੂੰ ਯਾਦ ਕਰਾਗੇ ਨਾਨੀ .. ਰਹਿੰਦੀ ਦੁਨਿਆਂ ਤੱਕ ਰਹਿਣਗੇ, ਨਾ ਇਹਨਾਂ ਦਾ ਸੀ ਕੋਈ ਸਾਨੀ ਉਹੀ ਦੇਸ਼ ਚਲਾਉਂਦੇ , ਜੋ ਆਪਣੀ ਜਾਨ ਨਾ ਚਾਹੁੰਦੇ ਤੇ ਜਾ ਸਰਹੱਦੀਂ ਮਰਦੇ ਨੇ .. ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ਛੱਡ ਸੱਚ ਦਾ ਰਾਹ ਸੱਜਣਾ , ਇੱਥੇ ਝੂਠ ਨੂੰ ਫੜਦੇ ਨੇ ... 553
Gup Shup / Re: tusi kehra fruit like karde ?« on: September 26, 2014, 05:00:43 AM »
apple...
hate ambb... amb to ne osto baad ohde parkop to dar lagda... :hehe: 555
Fun Time / Re: if u r locked with da person above u......???« on: September 26, 2014, 03:43:08 AM »Hahahaha koi nah ..dekho totte wang bolan nah lata te :D:je fer totte waangu bolan lag gia tusi chup karke meri jagah saamb leni aa... :hehe: 556
Competitions / Re: Next Compitition would be Mr & Miss punjabi janta 2014« on: September 26, 2014, 03:39:13 AM »Oh hanji oh te hai :superhappy: hmmmmm oh PJ user nhi aa ...pata nhi chalo k nhi :hehe:aje tan ne readii baki pata ne agge... :he: 557
Competitions / Re: Next Compitition would be Mr & Miss punjabi janta 2014« on: September 26, 2014, 03:32:58 AM »Oh Pag nhi bande :( so PJ frd naal participate karagi :hehe:kamal viah wele te pagg banni honi aa.., ohi paado :he: je nahi bande me ban dauga.. :hehe: 558
Gup Shup / Re: Pj di sabb to changi kuri kehari hai????« on: September 26, 2014, 03:31:19 AM »Aye haye :hehe::hehe: kamal ida hi a fe... :he: 559
Competitions / Re: Next Compitition would be Mr & Miss punjabi janta 2014« on: September 26, 2014, 03:28:55 AM »I will participate X_X mera frd maan giya :superhappy:tuhadi te jodi already hegi a ohi pado chal peni ohi.. :he: 560
Love Pyar / Re: I can't be with you if...« on: September 26, 2014, 03:26:01 AM »
i can't be with u if u......
|