November 22, 2024, 08:14:08 AM

Show Posts

This section allows you to view all posts made by this member. Note that you can only see posts made in areas you currently have access to.


Messages - 8558

Pages: 1 ... 71 72 73 74 75 [76] 77 78 79 80 81 ... 92
1501
Gup Shup / Re: Song ur listening to?
« on: February 15, 2012, 05:26:25 AM »
sanu chad sang nawian nal llaaa lian akhan saade waalon sohaniye chura lian.........bhul gia vekh tera sohna chehra kade vi na launda yaarian pata hunda je pathar dil teraaaa.....:(

1502
Fun Time / Re: above person u saw, u r in rain & call u at midnight
« on: February 08, 2012, 01:32:44 AM »
:D: :D: :D:

chaa tu lakke awwii  :huhh:

khand botmehangii ho gai a...lOolx :thaa:

tu lekeami

1503
PJ Games / Re: Wish something for the Person above you...
« on: February 08, 2012, 01:04:34 AM »
naa taurr rub ne khushian kho liann te tusi kehande o onu happpyrakhe...:(

1504
Fun Time / Re: above person u saw, u r in rain & call u at midnight
« on: February 08, 2012, 01:02:28 AM »
torrr i lovee chaa nllpkora....parchaa jyadi leke amiachaa

1505
Fun Time / Re: above person u saw, u r in rain & call u at midnight
« on: February 08, 2012, 12:54:03 AM »
ahaha je ehmere nal hoi..me inu dhaka markeegaare wich sutdenaaaa

1506
PJ Games / Re: Wish something for the Person above you...
« on: February 08, 2012, 12:51:39 AM »
jioudi wadi reh rub inuu vi mundaaa hi dewe..:P:P

1507
Shayari / definition of sardar...=)
« on: February 08, 2012, 12:49:33 AM »
ਸ—ਸੱਸਾ ਪਹਿਲਾ ਅਖੱਰ ਸਰਦਾਰ ਜੋ, —-ਲਿਆ ਸੀਸ ਤਲ਼ੀ ਤੇ ਧੱਰ ਧੱਰ ਕੇ|
ਰ—ਰਾਰਾ ਰਣਾਂ ਨੂੰ ਜਿੱਤਣਾਂ ਸ਼ੋਂਕ ਸਾਡਾ, —-ਵੈਰੀ ਭੱਜ ਗਏ ਮੈਦਾਨੋਂ ਡੱਰ ਡੱਰ ਕੇ|
ਦਾ—ਦੱਦਾ ਦਸਾਂ ਗੁਰੂਆਂ ਨੇ ਸਾਨੂੰ ਮਾਣ ਦਿੱਤਾ, —–ਅਸੀਂ ਪਕੇ ਹਾਂ ਦੇਗਾਂ ਵਿੱਚ ਰੱੜ੍ਹ ਰੱੜ੍ਹ ਕੇ|
ਰ—ਰਾਰਾ ਰਾਖੇ ਭਾਰਤ ਦੇਸ਼ ਦੇ ਹਾਂ, —–ਤਾਂਇਉਂ ਚੱੜਦੇ ਹਾਂ ਸੁਲ਼ੀ ਤੇ ਹੱਸ ਹੱਸ ਕੇ..

1508
Gup Shup / Re: Valentine's Day gift ideas for a girlfriend
« on: February 08, 2012, 12:41:41 AM »
kos vinee cuzzz m singlee

1509
PJ Games / Re: aj ki mangna chaonde ho rabb ji kolon....?
« on: February 07, 2012, 09:17:46 AM »
dad..:(:(

1510
PJ Games / Re: Wish something for the Person above you...
« on: February 07, 2012, 09:13:49 AM »
rub kare tere bache jeen waade hoke doode peen....

:hehe:

1511
Jokes Majaak / Re: Line marn de 3 treeke..:p
« on: February 07, 2012, 09:12:37 AM »
paji marker nal vi lag jandi a....line...

Pakki waali

1512
Gup Shup / Re: Ajj Morning sab to pehla kinnu yad kiitaa tusi ????
« on: February 07, 2012, 05:02:38 AM »
dad

1513
PJ Games / Re: ***Who's Your Best Friend On PJ***
« on: February 07, 2012, 04:58:59 AM »
koii vineeee

1514
Fun Time / Re: pj te ohne to pehla, bed te jehna to pehla & ki karde
« on: February 07, 2012, 04:57:05 AM »
chaa peke hatia...:D

1515
Shayari / Re: Jo Mappeya di PAGG Rol Diya... Oh Dhian Nhi Hundiya"
« on: February 07, 2012, 04:52:13 AM »
nice a billoo gana.....:D

1516
Maan-Sanmaan/Respect+ / Re: PJ Mutiyaar - Preeti ♥
« on: February 02, 2012, 11:52:43 PM »
preeetooo wddiaaannnn tnuuu

1517
PJ Games / Re: Satnam Waheguru
« on: January 31, 2012, 10:29:01 PM »
waheguru sabda bhala kari kise piche sada vi kari =)=)

1518
PJ Games / Re: Ban the Person above You!!
« on: January 31, 2012, 10:28:12 PM »
dont band any1


band party join kiteo lagda.....??

1519
Fun Time / Re: Who was the last person you hugged?
« on: January 31, 2012, 10:26:45 PM »
mum

1520
Religion, Faith, Spirituality / ਗੁਰੂ ਕੀ ਹੈ__?
« on: January 31, 2012, 10:25:53 PM »
ਗੁਰੂ ਕੀ ਹੈ ??
ਕੀ ਗੁਰੂ ਸੋਹਣੇ ਚਾਦਰੇ ਦੇ ਥੱਲੇ ਜਾਂ ਸੋਨੇ ਦੀ ਥੜੀ ਦੇ ਉਤੇ ਅਤੇ ਸੋਨੇ ਦੀ ਪਾਲਕੀਸਾਹਿਬ ਦੇ ਵਿੱਚ ਰਖੇ ਗਏ ਉਹ 1430 ਵਰਕੇ ਹਨ ਜਿਨ੍ਹਾਂ ਉਪਰ ਕਾਲੀ ਸ਼ਾਹੀ ਨਾਲ ਕੁਝ’ਕੁ ਅਖਰ ਲਿਖੇ ਗਏ ਹਨ ਅਤੇ ਹਰ ਰੋਜ ਸਾਰੇ ਜੀਅ ਉਸ ਅਗੇ ਸੀਸ ਨਿਵਾਉਂਦੇ ਹਨ???
ਦਾਸ ਨੂੰ ਹੇਠਾਂ ਲਿਖੀ ਨਿਕੀ ਜਿਹੀ ਸਾਖੀ ਰਾਹੀ ਜੋ ਕੁਝ ਸਮਝ ਆਇਆ, ਵੰਢ ਛਕਣਾ ਚਾਹੁੰਗਾ…
ਇਕ ਕੀਸਾਨ ਦੇ ਦੋ ਪੁੱਤ ਸਨ, ਦੋਨਾਂ ਦਾ ਆਪਣੇ ਪਿਤਾ ਪ੍ਰਤਿ ਬੜਾ ਪਿਆਰ ਸੀ। ਪਿਤਾ ਦੀ ਕਹੀ ਕਿਸੇ ਵੀ ਗਲ ਨੂ ਨਹੀ ਟਾਲਦੇ, ਪਿਤਾ ਦਾ ਹੁਕਮ ਸਤਿ ਕਰਕੇ ਮਨਣਾ ਹੀ ਉਹਨਾ ਦਾ ਜੀਵਨ ਸੀ।
ਇਕ ਸਮਾਂ ਆਇਆ ਪਿਤਾ ਦੀ ਸ਼ਰਿਰਕ ਹਾਲਤ ਖਰਾਬ ਹੋਣ ਲਗ ਪਈ, ਦੋਵੇਂ ਪੁੱਤਰ ਪਿਤਾ ਦੀ ਰਜ ਕੇ ਸੇਵਾ ਕਰਦੇ ਤੇ ਨਾਲ ਹੀ ਸੰਸਾਰਿਕ ਜੀਵਨ ਨੂ ਵੀ ਪੂਰਾ ਸਹਿਯੋਗ ਦਿੰਦੇ। ਪੁਰੀ ਮਹਿਨਤ ਦੇਲਗਨ ਨਾਲ ਘੱਰਨੂ ਬੜੀ ਹੀ ਉਚੀ ਅਵਸਥਾ ਤਕ ਲੇਆਏ।
ਇਕ ਦਿਨ ਪਿਤਾ ਨੇ ਆਪਣੇ ਦੋਵੇ ਪੁਤਰਾਂ ਨੂ ਸਦਿਆ ਤੇ ਇਕ ਸੰਦੂਕ ਦਿੰਦੇ ਹੋਏ ਕਿਹਾ “ਮੇਰੇ ਬਚਿਉ, ਇਸ ਵਿੱਚ ਮੇਰੇ ਪੁਰਖਾਂ ਅਤੇ ਮੇਰੀ ਕਮਾਈ ਕਿਤੀ ਹੋਈ ਬੜ੍ਹੀ ਹੀ ਅਮੋਲਕ ਚੀਜ ਹੈ, ਇਸਨੂ ਹਮੇਸ਼ਾ ਸਾੰਭ ਕੇ ਰਖਿਉ, ਇਹ ਉਖੇ ਵੇਲੇ ਤੁਹਾਡੇ ਕੰਮ ਆਵੇਗੀ।” ਇਨਾਂ ਸ਼ਬਦਾ ਉਪਰੰਤ ਪਿਤਾ ਦਾ ਸੁਵਰਗਵਾਸ ਹੋ ਗਿਆ।
ਦੋਵੇਂ ਹੀ ਪੁੱਤਰ ਉਸ ਸੰਦੂਕ ਨੂ ਬੜਾ ਸਾੰਭ ਕੇ ਰਖਦੇ, ਦੋ ਸਮੇਂ ਉਸਨੂ ਵੇਖਨਾ, ਰੇਸ਼ਮੀ ਕਪੜੇ ਵਿਚ ਉਸਨੂ ਰਖਨਾ ਅਤੇ ਨਿਤਹੀ ਉਹ ਰੇਸ਼ਮੀ ਕਪੜਾ ਬਦਲਦੇ ਰਹਿਣਾ।
ਸਮਾਂ ਬਦਲਿਆ, ਦੋਵੇਂ ਭਰਾਵਾ ਦੀ ਆਰਥਿਕਹਾਲਤ ਵਿਗੜਨ ਲਗੀ, ਇੱਕ ਸਮੇਂ ਤੇ ਇਨੇਗਰੀਬ ਹੋ ਗਏ ਕ ਖਾਣ ਨੂ ਵੀ ਨਹੀ ਸੀ ਲਭਦਾ। ਇਸ ਹਾਲਤ ਵਿਚ ਵੀ ਉਹ ਸੰਦੂਕ ਉਹਨਾ ਕੋਲ ਸੀ ਅਤੇ ਬੜੇ ਹੀ ਸਤਿਕਾਰ ਨਾਲ ਰਖਿਆ ਸੀ। ਇੱਕ ਦਿਨ ਐਸਾ ਵੀ ਆਇਆ ਕੇ ਭੁੱਖੇ ਸੜਕ ਤੇ ਢਿੱਗ ਪਏ, ਸੰਦੂਕ ਫਿਰ ਵੀ ਕੋਲ ਹੀ ਸੀ। ਰਾਤ ਦਾ ਸਮਾਂ ਹੁੰਦਿਆ ਹੁੰਦਿਆ ਪ੍ਰਾਣ ਵੀ ਚਲੇ ਗਏ, ਪਰ ਸੰਦੂਕ ਨੂ ਖੋਲ ਕੇ ਇਕ ਨਜਰ ਵੇਖਿਆ ਤਕ ਨਹੀ ਕਿ ਆਖਿਰ “ਪਿਉ” ਵਿਰਾਸਤ ਵਿੱਚ ਦੇ ਕੇ ਕੀ ਗਿਆ ਹੈ? ਉਹ ਕਿਹੜ੍ਹੀ ਅਮੋਲਕ ਵਸਤ ਹੈ ਜਿੰਨੇ ਦੁਖ ਵੇਲੇ ਕੰਮ ਆਉਣਾ ਹੈ??
ਸਮਾਂ ਲੰਗਿਆ ਤੇ ਅੱਧੀ ਰਾਤ ਨੂ ਇਕ ਅਮਲੀ ਦਾਠੁੱਡ ਉਸ ਸੰਦੂਕ ਨੂ ਵੱਜਾ, ਅਮਲੀ ਸੰਦੂਕ ਚੁੱਕ ਕੇ ਘਰ ਨੂ ਲੇ ਗਿਆ। ਦਿਨ ਚੜੇ ਜਦ ਸੰਦੂਕ ਨੂ ਖੋਲਿਆ ਗਿਆ ਤੇ ਉਸ ਵਿਚ ਇਨਾਂ ਧੰਨ ਸੀ ਕੀ ਆਣ ਵਾਲਿਆਂ ਕਈ ਨਸਲਾ ਦਾ ਉਧਾਰ ਹੋ ਜਾਣਾ ਸੀ।
ਪਰ ਅਸੀ ਕਦੇ ਉਹ ਸੰਦੂਕ ਖੋਲਿਆ ਹੀ ਨਹੀਂ॥
ਕਦੀ ਦੇਖਿਆ ਹੀ ਨਹੀ ਪਿਉ ਕੀ ਦੇ ਕੇ ਗਿਆਹੈ॥
ਗੁਰੂ ਕੀ ਹੈ?
ਬਾਣੀ ਗੁਰੂ ਹੈ ।
ਬਾਣੀ ਕਿਸ ਤਰ੍ਹਾਂ ਬਨਦੀ ਹੈ ?
ਗੁਰੂ ਸਾਹਿਬਾਨ ਦੇ ਲਿਖੇ ਅਮੋਲਕ ਅਖਰਾਂ ਦੇਜੋੜ ਨਾਲ ਬਾਣੀ ਬਣਦੀ ਹੈ।
“ਗੁਰੁ ਕਿਸ ਤਰ੍ਹਾਂ ਬਣਦਾ ਹੈ?”
ਜਦ ਬਾਣੀ ਨੂ ਪੜ ਕੇ, ਵਿਚਾਰ ਕੇ, ਬਾਣੀ ਦਾ ਮੰਨ ਵਿਚ ਵਾਸ ਹੁੰਦਾ ਹੈ, ਜੀਵਨ ਅੰਦਰ ਤੇ ਵਿਚਾਰਾਂ ਅੰਦਰ ਜਦ ਬਾਣੀ ਨਜ਼ਰਆਉਣ ਲਗਦੀ ਹੈਤਾਂ ਉਹ ਬਾਣੀ ਗੁਰੂ ਬਣ ਜਾਂਦੀ ਹੈ।
ਪੜ੍ਹਨਾ, ਵਿਚਾਰਨਾ ਤੇ ਫਿਰ ਮਨਣਾ ਅਸਲ ਸਤਿਕਾਰ ਹੈ ਬਾਣੀ ਦਾ, ਬਾਕੀ ਸੰਸਾਰਿਕ ਸਤਿਕਾਰ ਵੀ ਜਰੂਰੀ ਹੈ। ਪਰ ਜੇ ਗੁਰੂ ਬਨਾਉਣਾ ਚਾਹਿੰਦੇ ਹਾਂ ਤਾਂ ਮਨਣਾ ਜਰੂਰੀ ਹੈ।
ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥
ਕਾਗਦਿ ਕਲਮ ਨ ਲਿਖਣਹਾਰੁ ॥ ਮੰਨੇ ਕਾ ਬਹਿ ਕਰਨਿ ਵੀਚਾਰੁ ॥

Pages: 1 ... 71 72 73 74 75 [76] 77 78 79 80 81 ... 92