1161
News Khabran / Re: ਲੈ ਕੇ ਗਏ ਸੀ ਨੂੰਹ, ਬਣਾ 'ਤਾ ਨੌਕਰਾਨੀ!
« on: February 28, 2012, 10:01:16 AM »
raaaba inanu thodi akal de jo ida karde ne kudian nal
This section allows you to view all posts made by this member. Note that you can only see posts made in areas you currently have access to. 1161
News Khabran / Re: ਲੈ ਕੇ ਗਏ ਸੀ ਨੂੰਹ, ਬਣਾ 'ਤਾ ਨੌਕਰਾਨੀ!« on: February 28, 2012, 10:01:16 AM »
raaaba inanu thodi akal de jo ida karde ne kudian nal
1162
Shayari / Re: ਦਿਲ ਦੀ ਗੱਲ« on: February 28, 2012, 10:00:38 AM »
achaaaafer na sahi je aitwar nahi hega
1163
Shayari / Re: ਕਾਹਦਾ ਬਾਬਲਾ ਜਿਓਣਾ ਸਾਡਾ ਇਸ ਜੱਗ ਤੇ ,« on: February 28, 2012, 09:58:40 AM »
goli
=nokarani gulam ... she sed to mum kehandi mum aj de din rakhlo menu ghare main twadi gulam(servent) banke rahangi 1164
Fun Time / Re: ***Santra Kha Ke***« on: February 28, 2012, 09:57:41 AM »
harre patte wali goli khala santra khake
1165
PJ Games / Re: Steal something from the person above you..« on: February 28, 2012, 09:55:46 AM »
isdi smile
1166
Gup Shup / Re: what did u eat today??.........aj tusi ki khada???????« on: February 28, 2012, 09:55:29 AM »
gobiii wid roti
1168
PJ Games / Re: Write A One Pure Punjabi Word.....« on: February 28, 2012, 09:54:19 AM »
aha
sampark 1169
Fun Time / Re: ***Santra Kha Ke***« on: February 28, 2012, 08:51:53 AM »
fer te main jor deni waadu santra khake
1170
Fun Time / !ਨੀ ਤੂ ਅੱਡੇ ਵਾਲੇ P.C.O ਤੋ ਫੋਨ ਕਰਨਾ« on: February 28, 2012, 08:41:06 AM »
!!ਨੀ ਤੂ ਅੱਡੇ ਵਾਲੇ P.C.O ਤੋ ਫੋਨ ਕਰਨਾ ,ਦੀਦ ਮਾਰੇ ਮੈ ਵੀ ਅੱਡੇ ਵਿਚ ਖੜਨਾ,ਨੀ ਨਖਰੇ ਤੂ 100 100 ਕਰਦੀ ਹੁੰਦੀ ਸੀ,
ਅੱਜ ਵੇਖ ਕੇ ਮੁਹ ਘੁਮਾ ਲੇਂਦੀ ਏ,, ਕਦੇ ਬੱਸ ਵਿਚ ਬਿਹ ਕੇ ਬਾਏ -2 ਕਰਦੀ ਹੁੰਦੀ ਸੀ!! 2. ਰੱਬ ਅਖਰੋਟ ਵੀ ਓਹਨਾ ਨੂ ਦਿੰਦਾ ਜਿਨਾ ਦੇ ਮੁਹ ਚ ਦੰਦ ਨੀ ਹੁੰਦੇ 1171
Fun Time / Pive coca cola saadi vaari kehndi khang hogi« on: February 28, 2012, 08:40:33 AM »
Pive coca cola saadi vaari kehndi khang hogi
hora naal hogi eni frank kudi saade vaari madam nu sang hogi hun mil geya SAFARI wala sade INFIELD te kehdi thand ho gayi 1172
Fun Time / ਉਸਦੇ ਮੁੰਹ ਵਿਚ ਨਾ ਦੰਦ ਹੋ« on: February 28, 2012, 08:39:31 AM »
ਮੇਰੇ ਯਾਰ ਨਾਲ ਇਨ੍ਹਾ ਪਿਆਰ ਹੋਵੇ ਰੱਬਾ ….
ਕੇ ਸਾਡੇ ਵਿਚ ਨਾ ਕੋਈ ਵੰਡ ਹੋਵੇ ,,,, ਇਕਠੇ ਰਹੀਏ ਇਦਾ ਜਿੱਦਾ,, ਮਿਸ਼ਰੀ ਤੇ ਖੰਡ ਹੋਵੇ …… ਜੇ ਕਦੀ ਕੁੱਤਾ ਵੀ ਵੱਡੇ ਉਸਨੂੰ ਉਸਦੇ ਮੁੰਹ ਵਿਚ ਨਾ ਦੰਦ ਹੋਵੇ. 1173
Shayari / ਕੇਹੇ ਅੱਜ ਜਮਾਨੇ ਆਏ , ਵਿਗੜਦੀ ਜਾਏ ਔਲਾਦ ਵੇ ਲੋਕੋ« on: February 28, 2012, 08:38:05 AM »
ਕੇਹੇ ਅੱਜ ਜਮਾਨੇ ਆਏ , ਵਿਗੜਦੀ ਜਾਏ ਔਲਾਦ ਵੇ ਲੋਕੋ ,
ਨਸ਼ਿਆਂ ਦੇ ਵਿਚ ਜਾਏ ਰੁੜਦੀ , ਜਵਾਨੀ ਹੋ ਗਈ ਬਰਬਾਦ ਓਏ ਲੋਕੋ , ਪਾਲੀ ਜਾਂਦੇ ਸ਼ੋਂਕ ਨਸ਼ੇ ਦਾ , ਪੈੱਗ ਸ਼ਾਮ ਨੂੰ ਲਾਉਂਦੇ ਨੇ , ਕੇਪ੍ਸੂਲ ਗੋਲੀਆਂ ਸਭ ਖਾਈ ਜਾਂਦੇ , ਟੀਕੇ ਨਸ਼ੇ ਦੇ ਲਾਉਂਦੇ ਨੇ , ਕੁਝ ਪੱਟਿਆ ਇਹਨਾ ਨੂੰ ਗਾਣਿਆਂ ਨੇ , ਕੁਝ ਨਸ਼ਾ ਸ਼ੋਂਕ ਨਾਲ ਕਰਦੇ ਨੇ , ਸ਼ਰੇਆਮ ਅੱਜ ਵਿਕਣ ਪੰਜਾਬ ਵਿਚ , ਸਮੈਕ ਅਫੀਮਾਂ ਤੇ ਜਰਦੇ ਨੇ , ਜਦੋਂ ਨਾ ਹੁੰਦੇ ਪੈਸੇ ਨਸ਼ੇ ਲਈ , ਨਿੱਤ ਜੁਗਤ ਕੋਈ ਨਵੀਂ ਲਗਾਉਂਦੇ ਨੇ , ਫੇਰ ਡਾਕਾ ਮਾਰਦੇ ਘਰ ਆਪਣੇ ਹੀ , ਜਾਂ ਕਿਸੇ ਨੂੰ ਰਾਹ ਵਿਚ ਰੋਕ ਕੇ ਖੋਹੰਦੇ ਨੇ, ਇਸ ਨਸ਼ੇ ਨੇ ਕਈ ਮਾਵਾਂ ਦੇ , ਪੁੱਤ ਓਹਨਾਂ ਕੋਲੋਂ ਖੋਹ ਲਏ ਨੇ, ਹੀਰਿਆਂ ਵਰਗੇ ਵੀਰ ਭੈਣਾਂ ਦੇ , ਆਪਣੀ ਜਕੜ ਦੇ ਵਿਚ ਲੁਕੋ ਲਏ ਨੇ , ਪਲ ਦਾ ਨਈ ਭਰੋਸਾ " ਰਾਏ " ,ਇਸ ਸਾਹ ਦੀ ਮਸ਼ੀਨ ਦਾ , ਲਗਾ ਲੋ ਜਿੰਦ ਨੂੰ ਕਿਸੇ ਚੰਗੇ ਕੰਮੀ , ਕੀ ਫਾਇਦਾ ਨਸ਼ੇ ਕਰ ਕੇ ਜਿਉਣ ਦਾ !! 1174
PJ Games / Re: Guess the no of GF/BF above peroson having ...« on: February 28, 2012, 08:34:05 AM »
:hehe: maybe pta ne
1175
Shayari / Re: ਕਾਹਦਾ ਬਾਬਲਾ ਜਿਓਣਾ ਸਾਡਾ ਇਸ ਜੱਗ ਤੇ ,« on: February 28, 2012, 08:33:09 AM »sohna likheyathanku basanti 1176
Shayari / Re: ਕਾਹਦਾ ਬਾਬਲਾ ਜਿਓਣਾ ਸਾਡਾ ਇਸ ਜੱਗ ਤੇ ,« on: February 28, 2012, 06:55:40 AM »
thxxx g
1177
Shayari / ਕਦੇ ਪੁੱਤ ਸੀ ਹੁੰਦੇ ਯਾਰੋ ,« on: February 28, 2012, 06:55:24 AM »
ਕਦੇ ਪੁੱਤ ਸੀ ਹੁੰਦੇ ਯਾਰੋ ,
ਹਥਿਆਰ ਬਜੁਰਗਾਂ ਦਾ , ਨੂੰਹਾਂ ਵੀ ਕਰਨਾ ਛਡ ਗਈਆਂ ਨੇ, ਸਤਿਕਾਰ ਬਜੁਰਗਾਂ ਦਾ , ਬਚਪਨ ਵਿਚ ਮਿਲਿਆ ਭੁਲ ਗਏ ਸਾਰੇ, ਪਿਆਰ ਬਜੁਰਗਾ ਦਾ , ਜੀਉਂਦਿਆ ਨੂੰ ਕੋਈ ਪੁਛੇ ਨਾ , ਕਰਨਾ ਯਾਦ ਮਰਨ ਤੋਂ ਬਾਅਦ ਵੀ ਨਹੀਂ , ਪੁਛ ਕੇ ਵੇਖ ਲੋ ਕਈਆਂ ਨੂੰ , ਪੜ - ਦਾਦੇ ਦਾ ਨਾਮ ਵੀ ਯਾਦ ਨਹੀਂ , ਜੇ ਤੂੰ ਨਾ ਮਾਪੇ ਸਾਂਭੇ "ਰਾਏ " ਧੱਕੇ ਖਾਏਗਾ, ਅਖੰਡ ਪਾਠ ਵੀ ਨਹੀਂ ਕਰਵਾਉਣਾ ਕਿਸੇ, ਨਰਕ ਵਿਚ ਜਾਵੇਗਾ !! 1178
Fun Time / Re: ***Santra Kha Ke***« on: February 28, 2012, 06:52:29 AM »
kyun main chundian wad da santra khake
|