Summary - ∂คгย_ק_к_╬คlเ
Offline
|
- Name:
- ∂คгย_ק_к_╬คlเ
- Posts:
- 98 (0.018 per day)
- Position:
- Bakra/Bakri
|
- Gender:
- Male
- Age:
- 34
- Location:
- Jalandhar
- Date Registered:
- January 15, 2010, 07:15:27 AM
- Last Active:
- February 26, 2014, 09:20:05 PM
- Love Status:
- Single / Talaashi Wich
|
Currently, there are no pictures. |
About Me
ਲਿਖੋ ਪੰਜਾਬੀ,ਪੜੋ੍ ਪੰਜਾਬੀ, ਜੇ ਪੰਜਾਬੀ ਹੋ ਨਾਲ ਮਾਣ ਦੇ ਕਹੋ ਪੰਜਾਬੀ,ਜੇ ਪੰਜਾਬੀ ਹੋ ਇਹ ਬੋਲੀ ਸਾਨੂੰ ਪਿਆਰੀ ਮਾਂ ਨੇ, ਪਿਆਰਾਂ ਨਾਲ ਸਿਖਾਈ ਇਸ ਵਿਚ ਗੱਲਾ ਕਰ-ਕਰ ਕੇ,ਦੁਨੀਆ ਦੀ ਸੋਝੀ ਪਾਈ ਬੱਚਿਆਂ ਅੱਗੇ ਧਰੋ ਪੰਜਾਬੀ, ਜੇ ਪੰਜਾਬੀ ਹੋ ਲਿਖੋ ਪੰਜਾਬੀ ਪੜੋ੍ ਪੰਜਾਬੀ, ਜੇ ਪੰਜਾਬੀ ਹੋ ਰੰਗਲੇ ਜੱਗ ਦੀਆਂ ਜਿੰਨੀਆਂ ਮਰਜ਼ੀ, ਤੁਸੀਂ ਜ਼ਬਾਨਾਂ ਸਿੱਖੋ ਪਰ ਮਾਂ-ਬੋਲੀ ਮਾਂ ਦੇ ਵਾਂਗੂੰ, ਰਹਿੰਦੀ ਸਦਾ ਹੀ ਇਕੋ ਦੂਰ ਕਦੇ ਨਾ ਕਰੋ ਪੰਜਾਬੀ,ਜੇ ਪੰਜਾਬੀ ਹੋ ਲਿਖੋ ਪੰਜਾਬੀ ਪੜੋ੍ ਪੰਜਾਬੀ,ਜੇ ਪੰਜਾਬੀ ਹੋ ਮੋਤੀਆਂ ਵਰਗੀ ਪੈਂਤੀ ਪਹਿਲਾਂ,ਆਪਣੇ ਦਿਲੀਂ ਵਸਾਉ ਸ਼ੌਕ ਨਾਲ ਕੋਈ ਹੋਰ ਜੇ ਸਿੱਖੇ, ਰੀਝਾਂ ਨਾਲ ਸਿਖਾਉ ਪਰ ਸਭ ਤੇ ਨਾ ਮੜੋ ਪੰਜਾਬੀ, ਜੇ ਪੰਜਾਬੀ ਹੋ ਲਿਖੋ ਪੰਜਾਬੀ ਪੜੋ੍ ਪੰਜਾਬੀ ,ਜੇ ਪੰਜਾਬੀ ਹੋ ਅਕਲਾਂ ਵਾਲੇ , ਗੱਲ ਅਕਲ ਦੀ ਕਰਦੇ ਮਾਂ-ਬੋਲੀ ਤਾਂ ਬਾਅਦ ਚ ਮਰਦੀ, ਪੁੱਤਰ ਪਹਿਲਾਂ ਮਰਦੇ ਪੈਰਾਂ ਹੇਠ ਨਾ ਜ਼ਰੋ ਪੰਜਾਬੀ, ਜੇ ਪੰਜਾਬੀ ਹੋ ਲਿਖੋ ਪੰਜਾਬੀ, ਪੜੋ੍ ਪੰਜਾਬੀ, ਜੇ ਪੰਜਾਬੀ ਹੋ
My Interests
ਜਿਨੇ ਸਾਲ ਤੇਰੇ ਪਿਛੇ ਗਾਲ੍ ਦਿਤੇ ਵੇਰਨੇ ਨੀ, ਜੇ ਰੱਬ ਨੂੰ ਧਿਆਉਦੇ ਤਾ ਰੱਬ ਲੱਭ ਜਾਣਾ ਸੀ ਐਨਾ ਚਿਰ ਕਿਸੇ ਮਰਾਸੀ ਦੇ ਗੁਆਂਡ ਚ੍ ਰਹਿਦੇ, ਤਾਂ ਮਿਤੱਰਾਂ ਨੇ ਗੌਣ ਲੱਗ ਜਾਣਾ ਸੀ ਚੱਕ ਕਤਾਬਾਂ ਜੇ ਪੜੇ੍ ਹੁੰਦੇ, ਹੁਣ ਤੱਕ ਮਿਤੱਰਾਂ ਨੇ DC ਲੱਗ ਜਾਣਾ ਸੀ ਮਾਪਿਆਂ ਦੇ ਆਖ਼ੇ ਲੱਗ ਵਿਆਹ ਜੇ ਕਰਵਾ ਲ਼ੈਦੇ, ਨੀ ਸੁੱਖ ਨਾਲ ਬੱਚਿਆਂ ਦਾ ਬਾਪੂ ਬਣ ਜਾਣਾ ਸੀ ਜਿਨਾ ਤੇਲ ਫੂਕਿਆ ਤੇਰੇ ਪਿਛੇ ਸੋਹਣੀਏ ਨੀ, ਉਨੇ ਦਾ ਤਾਂ ਮਿਤੱਰਾਂ ਦਾ ਪੰਪ ਲੱਗ ਜਾਣਾ ਸੀ........,
Signature:
PuNjAbI JaNtA v.i.ρ. αccσυит. ▌││▌▌▌▌ ││▌ ││▌▌│▌® 8133030158518744128 Powered By- Google™,PJ™
- Tohar::
- 0
- Local Time:
- November 21, 2024, 12:04:03 PM
My PJ Facebook
Note: These messages will appear on the frontpage!
Loading... If it does not load, use this.
|
Comments
- Offline
February 04, 2010, 02:26:56 AM
hainnnnnnnnnnnnnnnnnn kon a tu??
- Offline
February 03, 2010, 11:58:22 PM
aho kiyu ki hoea hasda pea :?
- Offline
February 03, 2010, 03:44:03 PM
achaa... main kush khaas nii
- Offline
February 02, 2010, 11:56:32 AM
main UK ton... ki karde ho
- Offline
February 02, 2010, 11:53:50 AM
Sat Sri Akal Ji.. oh tan appe tuhanu pata lagjuu... kitton aa tusii??
- Offline
January 17, 2010, 12:49:57 PM
Sat Sri Akal / Jeeh Ayan Nu Welcum to Punjabi Janta.. Hope u enjoy ur stay If u need any help ure always welcum ² ask Please make a topic here to introduce yourself simply click on new topic. Cyah! Rab Rakha,
ManMonIye* Sub- Admin
Pages: 1 ... 22 23 24 25 26 [ 27]
|